December 27, 2024, 02:01:55 AM
collapse

Author Topic: :::..Wadi Rohndi A e Akh..::::  (Read 1042 times)

Offline __BlสckLisTed__

  • PJ Gabru
  • Lumberdar/Lumberdarni
  • *
  • Like
  • -Given: 3
  • -Receive: 27
  • Posts: 2284
  • Tohar: 2
  • Gender: Male
    • View Profile
    • www.elite-hackers.com
  • Love Status: Single / Talaashi Wich
:::..Wadi Rohndi A e Akh..::::
« on: September 23, 2009, 12:16:25 PM »

ਬੜੀ ਰੋਂਦੀ ਏ ਇਹ ਅੱਖ ਕਿਸੇ ਨੂੰ ਯਾਦ ਕਰਕੇ,
Wadi rohndi e akh kise nu yaad karke,


ਇੱਕ ਲਾਸ਼ ਜੀ ਰਹੀ ਏ ਦਿਨ ਚ ਕਈ ਵਾਰ ਮਰਕੇ,
Ik lash jahi reh a din ch kai war banke


ਮੈਨੂੰ ਪਤਾ ਸੀ ਗਮ ਹੀ ਮਿਲਣੇ ਨੇ ਇਸ਼ਕ ਵਿੱਚ ਅੰਤ ਨੂੰ,
Meno pata c ghum hi milne ne ishq vich ant nu


ਫਿਰ ਕਿਉਂ ਖੁਸ਼ ਹੋਇਆ ਸੀ ਪਿਆਰ ਦਾ ਇਜਹਾਰ ਕਰਕੇ,
Fer kyon khus hoyea c pyar da ijhar karke,


ਐਂਵੇਂ ਆਖਦੇ ਨੇ ਲੋਕ ਇੱਕ ਤੇ ਇੱਕ ਗਿਆਰਾਂ ਨੇ ਹੁੰਦੇ,
Eme akhde ne lok ik te ik giyara =11 ne hunde


ਘਾਟਾ ਹੀ ਮਿਲਿਆ ਏ ਮੈਨੂੰ ਤਾਂ ਅੱਖਾਂ ਦੋ ਤੋਂ ਚਾਰ ਕਰਕੇ,
Ghata hi mileya e meno tan akan char karke,


ਇੱਕ ਇੱਕ ਕਰ ਕਿੰਨੇ ਯਾਰਾਂ ਨੇ ਦਿੱਤੀ ਬਲੀ ਯਾਰੀ ਦੀ,
Ik ik kar kine yaar ne deti bali yaari di


ਬੱਦਲ ਜਦ ਵੀ ਆਇਆ ਏ ਮੇਰੇ ਉੱਤੇ ਦੁੱਖਾਂ ਦਾ ਚੜਕੇ,
Badal jad v ayea e mere utte dhuka da chardke


ਦੁਆਵਾਂ ਮੰਗਦਾ ਸੀ ਟੁੱਟਦਾ ਵੇਖ ਕੇ,
Duwama mangda c tutda wek k,


ਸੌਂ ਜਾਂਦਾ ਹਾਂ ਹੁਣ ਅਕਸਰ ਮੈਂ ਓਹ ਤਾਰਿਆਂ ਨਾਲ ਲੜਕੇ,
su janda han hun aksar main oh tareya nal lardke


ਮਿਲ ਜਾਦਾਂ ਏ ਰੱਬ ਤਾਂ ਮਿਲ ਜਾਵੇਗਾ ਓਹ ਵੀ ਕਦੇ ਮੈਨੂੰ,
Mil janda e rab tan mil jave oh v kade meno


ਬੱਸ ਤਾਂ ਹੀਂ ਲੈਂਦਾ ਹਾਂ ਨਾਂ ਓਹਦਾ ਉੱਠ ਪਹਿਲੇ ਪਹਿਰ ਤੜਕੇ,
Bas tan hi lenda han na ohda uth pehle pehir tardke,


ਕਿੰਨੀ ਤੇਜ਼ ਦੌੜ ਰਹੀ ਏ ਓਹਦੀ ਯਾਦ ਮੇਰੀਆਂ ਰਗਾਂ ਦੇ ਵਿੱਚ,
Kini tez dhurd rahi e ohdi yaad meria raga de vich,


ਵੇਖ ਲੈਂਦਾ ਹਾਂ ਅਕਸਰ ਹੀ ਇਹ ਮੈਂ ਆਪਣੀ ਨਬਜ਼ ਨੂੰ ਫੜਕੇ
Vekh lenda han aksar hi eh main apni nabaj nu fadke

Database Error

Please try again. If you come back to this error screen, report the error to an administrator.

* Who's Online

  • Dot Guests: 1088
  • Dot Hidden: 0
  • Dot Users: 0

There aren't any users online.

* Recent Posts

fix site pleae orrrr by ☬🅰🅳🅼🅸🅽☬
[November 01, 2024, 12:04:55 AM]


your MOOD now by Gujjar NO1
[October 09, 2024, 12:31:28 PM]


Best DP of the Week by Gujjar NO1
[October 08, 2024, 05:24:20 AM]


PJ te kinnu dekhan nu jii karda tuhada ??? by mundaxrisky
[September 15, 2024, 05:45:10 PM]


~~say 1 truth abt the person above ya~~ by mundaxrisky
[September 15, 2024, 05:41:15 PM]


This Site Need Fix/Update by mundaxrisky
[August 20, 2024, 04:41:58 PM]


Request Video Of The Day by mundaxrisky
[July 09, 2024, 04:24:48 PM]


Majh on sale by Gujjar NO1
[April 07, 2024, 03:08:25 PM]


Hello Old Friends/Friendaynaz by Gujjar NO1
[March 14, 2024, 03:42:51 AM]


Test, just a test by Gujjar NO1
[March 11, 2024, 12:32:30 PM]


Good morning (first word ki keha) by Gujjar NO1
[February 27, 2024, 01:10:20 AM]


Throw something at the user above u by Gujjar NO1
[February 26, 2024, 01:13:56 PM]


Just two line shayari ... by Gujjar NO1
[February 15, 2024, 10:46:34 AM]


which pj member do u miss ryt now? by ❀¢ιм Gяєωʌℓ ❀
[August 30, 2023, 03:26:27 AM]


Hello Old Friends/Friendayna by ☬🅰🅳🅼🅸🅽☬
[July 07, 2023, 08:01:42 AM]


ਚਿੱਟਾ ਤੇ ਕਾਲ਼ਾ ਆਊਡੀਓਬੂਕ by ਰੂਪ ਢਿੱਲੋਂ
[March 30, 2023, 07:50:56 PM]


What is the first thing you do, when you wake up in the morning? by Cutter
[January 12, 2023, 08:23:23 AM]


Chita Te Kala Novel Latest Review by ਰੂਪ ਢਿੱਲੋਂ
[September 14, 2022, 07:03:31 PM]


Book Review by ਰੂਪ ਢਿੱਲੋਂ
[May 19, 2022, 05:25:18 PM]


Books, Novels & Stories by ਰੂਪ ਢਿੱਲੋਂ
[May 19, 2022, 05:20:16 PM]


New Book Release: Chita Te Kala Novel by ਰੂਪ ਢਿੱਲੋਂ
[May 19, 2022, 05:06:16 PM]


What Is the Best Compliment You've Ever Received? by mundaxrisky
[October 15, 2018, 07:24:41 PM]


Last textmessage that u received by mundaxrisky
[October 15, 2018, 07:12:26 PM]


name one thing you can't live without ? by mundaxrisky
[October 15, 2018, 07:09:02 PM]


ONE thing you wish you could do RIGHT NOW... by mundaxrisky
[October 15, 2018, 07:03:57 PM]