October 08, 2025, 06:04:37 PM
collapse

Author Topic: ਸ਼ਿਵ ਕੁਮਾਰ ਬਟਾਲਵੀ  (Read 9034 times)

Offline мєєт

  • PJ Gabru
  • Jimidar/Jimidarni
  • *
  • Like
  • -Given: 18
  • -Receive: 50
  • Posts: 1152
  • Tohar: 25
  • Gender: Male
  • Certified Nerd
    • View Profile
  • Love Status: In a relationship / Kam Chalda
Re: ਸ਼ਿਵ ਕੁਮਾਰ ਬਟਾਲਵੀ
« Reply #20 on: June 05, 2011, 01:02:07 PM »
bahut sohna ......... i love it ....


Yeah! same here..


thanks for sharing
shiv is great  :okk: :okk: :okk:




You are welcome ji, indeed great he is a gem of punjabi poetry.

Punjabi Janta Forums - Janta Di Pasand

Re: ਸ਼ਿਵ ਕੁਮਾਰ ਬਟਾਲਵੀ
« Reply #20 on: June 05, 2011, 01:02:07 PM »

Offline ਜੱਟ ਸ਼ੋਕੀ ਕਾਲੇ ਮਾਲ ਦਾ

  • Jimidar/Jimidarni
  • ***
  • Like
  • -Given: 12
  • -Receive: 36
  • Posts: 1835
  • Tohar: 0
  • Gender: Male
  • ਜੱਟ-ਸਿਰੇ -ਦਾ -ਢੀਠ - ਅਮਲੀ
    • View Profile
  • Love Status: In a relationship / Kam Chalda
Re: ਸ਼ਿਵ ਕੁਮਾਰ ਬਟਾਲਵੀ
« Reply #21 on: June 08, 2011, 03:04:00 PM »
ਦੀਦਾਰ


ਜਦ ਵੀ ਤੇਰਾ ਦੀਦਾਰ ਹੋਵੇਗਾ
ਝੱਲ ਦਿਲ ਦਾ ਬੀਮਾਰ ਹੋਵੇਗਾ

ਕਿਸੇ ਵੀ ਜਨਮ ਆ ਕੇ ਵੇਖ ਲਵੀਂ
ਤੇਰਾ ਹੀ ਇੰਤਜ਼ਾਰ ਹੋਵੇਗਾ

ਜਿੱਥੇ ਭੱਜਿਆ ਵੀ ਨਾ ਮਿਲੂ ਦੀਵਾ
ਸੋਈਉ ਮੇਰਾ ਮਜ਼ਾਰ ਹੋਵੇਗਾ

ਕਿਸ ਨੇ ਮੈਨੂੰ ਆਵਾਜ਼ ਮਾਰੀ ਹੈ
ਕੋਈ ਦਿਲ ਦਾ ਬੀਮਾਰ ਹੋਵੇਗਾ

ਇੰਜ ਲੱਗਦਾ ਹੈ ‘ਸ਼ਿਵ ’ ਦੇ ਸ਼ੇਅਰਾ ‘ਚੋਂ
ਕੋਈ ਧੁਖਦਾ ਅੰਗਾਰ ਹੋਵੇਗਾ



ਸ਼ਿਵ ਕੁਮਾਰ ਬਟਾਲਵੀ

Offline мєєт

  • PJ Gabru
  • Jimidar/Jimidarni
  • *
  • Like
  • -Given: 18
  • -Receive: 50
  • Posts: 1152
  • Tohar: 25
  • Gender: Male
  • Certified Nerd
    • View Profile
  • Love Status: In a relationship / Kam Chalda
Re: ਸ਼ਿਵ ਕੁਮਾਰ ਬਟਾਲਵੀ
« Reply #22 on: June 09, 2011, 11:56:48 AM »
ਦੀਦਾਰ


ਜਦ ਵੀ ਤੇਰਾ ਦੀਦਾਰ ਹੋਵੇਗਾ
ਝੱਲ ਦਿਲ ਦਾ ਬੀਮਾਰ ਹੋਵੇਗਾ

ਕਿਸੇ ਵੀ ਜਨਮ ਆ ਕੇ ਵੇਖ ਲਵੀਂ
ਤੇਰਾ ਹੀ ਇੰਤਜ਼ਾਰ ਹੋਵੇਗਾ

ਜਿੱਥੇ ਭੱਜਿਆ ਵੀ ਨਾ ਮਿਲੂ ਦੀਵਾ
ਸੋਈਉ ਮੇਰਾ ਮਜ਼ਾਰ ਹੋਵੇਗਾ

ਕਿਸ ਨੇ ਮੈਨੂੰ ਆਵਾਜ਼ ਮਾਰੀ ਹੈ
ਕੋਈ ਦਿਲ ਦਾ ਬੀਮਾਰ ਹੋਵੇਗਾ

ਇੰਜ ਲੱਗਦਾ ਹੈ ‘ਸ਼ਿਵ ’ ਦੇ ਸ਼ੇਅਰਾ ‘ਚੋਂ
ਕੋਈ ਧੁਖਦਾ ਅੰਗਾਰ ਹੋਵੇਗਾ



ਸ਼ਿਵ ਕੁਮਾਰ ਬਟਾਲਵੀ





Thanx for sharing!  :smile:

Offline мєєт

  • PJ Gabru
  • Jimidar/Jimidarni
  • *
  • Like
  • -Given: 18
  • -Receive: 50
  • Posts: 1152
  • Tohar: 25
  • Gender: Male
  • Certified Nerd
    • View Profile
  • Love Status: In a relationship / Kam Chalda
Re: ਸ਼ਿਵ ਕੁਮਾਰ ਬਟਾਲਵੀ
« Reply #23 on: July 29, 2011, 01:39:37 PM »
Mainu Tera Shabab Le Baitha (Live) Jagjit Singh Lyrics Shiv Kumar Batalvi..

Offline RG

  • Vajir/Vajiran
  • *****
  • Like
  • -Given: 229
  • -Receive: 309
  • Posts: 6560
  • Tohar: 3
    • View Profile
  • Love Status: Married / Viaheyo
Re: ਸ਼ਿਵ ਕੁਮਾਰ ਬਟਾਲਵੀ
« Reply #24 on: July 30, 2011, 07:59:28 AM »

ਸ਼ਾਮ ਦੀ ਮੈਂ ਫਿੱਕੀ ਫਿੱਕੀ
ਉੱਡੀ ਉੱਡੀ ਧੁੰਦ ਵਿਚੋ ,
ਨਿੰਮੇ-ਨਿੰਮੇ ਟਾਵੇ-ਟਾਵੇ
ਤਾਰੇ  ਪਿਆ ਵੇਖਦਾ

ਦੂਰ ਅੱਜ ਪਿੰਡ ਤੋਂ
ਮੈ ਡੰਡੀਆ 'ਤੇ ਖੜਾ ਖੜਾ
ਮੰਦਰ ਦੇ ਕਲਸ 'ਤੇ
ਮੁਨਾਰੇ ਪਿਆ ਵੇਖਦਾ

ਮੈ ਵੀ ਅੱਜ ਰਾਂਝੇ ਵਾਗੂੰ
ਹੀਰ ਖੇੜੀ ਟੋਰ ਕੇ
ਤੇ ਸੁੰਨੇ ਸੁੰਨੇ ਆਪਣੇ
ਹਜ਼ਾਰੇ ਪਿਆ ਵੇਖਦਾਂ 

Offline мєєт

  • PJ Gabru
  • Jimidar/Jimidarni
  • *
  • Like
  • -Given: 18
  • -Receive: 50
  • Posts: 1152
  • Tohar: 25
  • Gender: Male
  • Certified Nerd
    • View Profile
  • Love Status: In a relationship / Kam Chalda
Re: ਸ਼ਿਵ ਕੁਮਾਰ ਬਟਾਲਵੀ
« Reply #25 on: September 04, 2011, 12:30:38 PM »

ਸ਼ਾਮ ਦੀ ਮੈਂ ਫਿੱਕੀ ਫਿੱਕੀ
ਉੱਡੀ ਉੱਡੀ ਧੁੰਦ ਵਿਚੋ ,
ਨਿੰਮੇ-ਨਿੰਮੇ ਟਾਵੇ-ਟਾਵੇ
ਤਾਰੇ  ਪਿਆ ਵੇਖਦਾ

ਦੂਰ ਅੱਜ ਪਿੰਡ ਤੋਂ
ਮੈ ਡੰਡੀਆ 'ਤੇ ਖੜਾ ਖੜਾ
ਮੰਦਰ ਦੇ ਕਲਸ 'ਤੇ
ਮੁਨਾਰੇ ਪਿਆ ਵੇਖਦਾ

ਮੈ ਵੀ ਅੱਜ ਰਾਂਝੇ ਵਾਗੂੰ
ਹੀਰ ਖੇੜੀ ਟੋਰ ਕੇ
ਤੇ ਸੁੰਨੇ ਸੁੰਨੇ ਆਪਣੇ
ਹਜ਼ਾਰੇ ਪਿਆ ਵੇਖਦਾਂ 



Thanx for sharing  :smile:

Offline ★raman preet is back★

  • PJ Gabru
  • Raja/Rani
  • *
  • Like
  • -Given: 36
  • -Receive: 65
  • Posts: 8147
  • Tohar: 14
  • Gender: Male
  • yaar mast malang
    • View Profile
  • Love Status: Single / Talaashi Wich
Re: ਸ਼ਿਵ ਕੁਮਾਰ ਬਟਾਲਵੀ
« Reply #26 on: September 04, 2011, 12:32:10 PM »
gud 1 ji

Offline RG

  • Vajir/Vajiran
  • *****
  • Like
  • -Given: 229
  • -Receive: 309
  • Posts: 6560
  • Tohar: 3
    • View Profile
  • Love Status: Married / Viaheyo
Re: ਸ਼ਿਵ ਕੁਮਾਰ ਬਟਾਲਵੀ
« Reply #27 on: September 04, 2011, 12:34:22 PM »

Thanx for sharing  :smile:

shiv bina ta mai ji nhi sakda veer :sad:

le chak ik hor  :smile:

 

Offline мєєт

  • PJ Gabru
  • Jimidar/Jimidarni
  • *
  • Like
  • -Given: 18
  • -Receive: 50
  • Posts: 1152
  • Tohar: 25
  • Gender: Male
  • Certified Nerd
    • View Profile
  • Love Status: In a relationship / Kam Chalda
Re: ਸ਼ਿਵ ਕੁਮਾਰ ਬਟਾਲਵੀ
« Reply #28 on: September 04, 2011, 12:49:01 PM »
ਗ਼ਜ਼ਲ

ਰਾਤ ਗਈ ਕਰ ਤਾਰਾ ਤਾਰਾ
ਰੋਇਆ ਦਿਲ ਦਾ ਦਰਦ ਅਧਾਰਾ

ਰਾਤੀ ਈਕਣ ਸੜਿਆ ਸੀਨਾ
ਅੰਬਰ ਤੱਪ ਗਿਆ ਚੰਗਿਆੜਾ

ਅੱਖਾਂ ਹੋਇਆਂ ਹੰਝੂ ਹੰਝੂ
ਦਿਲ ਦਾ ਸ਼ੀਸਾ ਪਾਰਾ ਪਾਰਾ

ਹੁਣ ਤਾਂ ਮੇਰੇ ਦੋ ਹੀ ਸਾਥੀ
ਇਕ ਹੌਕਾਂ ਇਕ ਹੰਝੂ ਖਾਰਾ

ਮੈਂ ਬੁਝੇ ਦੀਵੇ ਦਾ ਧੂਆਂ
ਕਿੰਝ ਕਰਾਂ ਤੇਰਾ ਰੋਸ਼ਨ ਦੁਆਰਾ

ਮਰਨਾ ਚਾਹਿਆ ਮੌਤ ਨਾ ਆਈ
ਮੌਤ ਵੀ ਮੈਨੂੰ ਦੇ ਗਈ ਲਾਰਾ

ਨ ਛੱਡ ਮੇਰੀ ਨਬਜ਼ ਮਸੀਹਾ
ਗਮ ਦਾ ਮਗਰੋਂ ਕੌਣ ਸਹਾਰਾ

...
shiv kumar batalvi raat gai kar taara taara

Offline RG

  • Vajir/Vajiran
  • *****
  • Like
  • -Given: 229
  • -Receive: 309
  • Posts: 6560
  • Tohar: 3
    • View Profile
  • Love Status: Married / Viaheyo
Re: ਸ਼ਿਵ ਕੁਮਾਰ ਬਟਾਲਵੀ
« Reply #29 on: September 04, 2011, 12:55:17 PM »

...
tu jo suraj

Offline мєєт

  • PJ Gabru
  • Jimidar/Jimidarni
  • *
  • Like
  • -Given: 18
  • -Receive: 50
  • Posts: 1152
  • Tohar: 25
  • Gender: Male
  • Certified Nerd
    • View Profile
  • Love Status: In a relationship / Kam Chalda
Re: ਸ਼ਿਵ ਕੁਮਾਰ ਬਟਾਲਵੀ
« Reply #30 on: September 04, 2011, 01:15:33 PM »
Thanx ji, bahut vadiya   :smile:

Offline @SeKhOn@

  • PJ Gabru
  • Raja/Rani
  • *
  • Like
  • -Given: 104
  • -Receive: 275
  • Posts: 9080
  • Tohar: 87
  • Gender: Male
    • View Profile
  • Love Status: Hidden / Chori Chori
Re: ਸ਼ਿਵ ਕੁਮਾਰ ਬਟਾਲਵੀ
« Reply #31 on: September 05, 2011, 07:21:37 AM »
 =D> =D> =D> =D> KYA BAATAN NE
ਗ਼ਜ਼ਲ

ਰਾਤ ਗਈ ਕਰ ਤਾਰਾ ਤਾਰਾ
ਰੋਇਆ ਦਿਲ ਦਾ ਦਰਦ ਅਧਾਰਾ

ਰਾਤੀ ਈਕਣ ਸੜਿਆ ਸੀਨਾ
ਅੰਬਰ ਤੱਪ ਗਿਆ ਚੰਗਿਆੜਾ

ਅੱਖਾਂ ਹੋਇਆਂ ਹੰਝੂ ਹੰਝੂ
ਦਿਲ ਦਾ ਸ਼ੀਸਾ ਪਾਰਾ ਪਾਰਾ

ਹੁਣ ਤਾਂ ਮੇਰੇ ਦੋ ਹੀ ਸਾਥੀ
ਇਕ ਹੌਕਾਂ ਇਕ ਹੰਝੂ ਖਾਰਾ

ਮੈਂ ਬੁਝੇ ਦੀਵੇ ਦਾ ਧੂਆਂ
ਕਿੰਝ ਕਰਾਂ ਤੇਰਾ ਰੋਸ਼ਨ ਦੁਆਰਾ

ਮਰਨਾ ਚਾਹਿਆ ਮੌਤ ਨਾ ਆਈ
ਮੌਤ ਵੀ ਮੈਨੂੰ ਦੇ ਗਈ ਲਾਰਾ

ਨ ਛੱਡ ਮੇਰੀ ਨਬਜ਼ ਮਸੀਹਾ
ਗਮ ਦਾ ਮਗਰੋਂ ਕੌਣ ਸਹਾਰਾ

...
shiv kumar batalvi raat gai kar taara taara

Offline мєєт

  • PJ Gabru
  • Jimidar/Jimidarni
  • *
  • Like
  • -Given: 18
  • -Receive: 50
  • Posts: 1152
  • Tohar: 25
  • Gender: Male
  • Certified Nerd
    • View Profile
  • Love Status: In a relationship / Kam Chalda
Re: ਸ਼ਿਵ ਕੁਮਾਰ ਬਟਾਲਵੀ
« Reply #32 on: September 12, 2011, 11:54:36 AM »
=D> =D> =D> =D> KYA BAATAN NE


Thanx Ankhi Ji

...
shiv kumar batalvi : jaach mainu aa gai

Offline мєєт

  • PJ Gabru
  • Jimidar/Jimidarni
  • *
  • Like
  • -Given: 18
  • -Receive: 50
  • Posts: 1152
  • Tohar: 25
  • Gender: Male
  • Certified Nerd
    • View Profile
  • Love Status: In a relationship / Kam Chalda
Re: ਸ਼ਿਵ ਕੁਮਾਰ ਬਟਾਲਵੀ
« Reply #33 on: October 22, 2011, 02:31:36 PM »
Maye ni maye main ek shikra yaar banaya (Jagjit Singh)

Offline мєєт

  • PJ Gabru
  • Jimidar/Jimidarni
  • *
  • Like
  • -Given: 18
  • -Receive: 50
  • Posts: 1152
  • Tohar: 25
  • Gender: Male
  • Certified Nerd
    • View Profile
  • Love Status: In a relationship / Kam Chalda
Re: ਸ਼ਿਵ ਕੁਮਾਰ ਬਟਾਲਵੀ
« Reply #34 on: December 20, 2011, 11:31:36 AM »
Rog Banke Reh Gaya Hai, Pyaar Tere Shar Da,
Main Masiha Wekhya, Beemar Tere Shar Da,
 
Ediya Galiya Meri, Chadi Jawani Kha Layi,
Kyu Kara Na Dosta, Satkar Tere Shehar Da,
 
Jithe Moya Bad Bhi, Kafan Nahi Hoya Naseeb,
Kaun Pagal Hun Kare, Eithbar Tere Shehar Da,
 
Ethe Meri Lash Tak, Neelam Kar Diti Gayi,
Lathya Karza Na, Phir Bhi Yaar Tere Shehar Da.

Shiv Kumar Batalvi - Birha Da Sultan - Rog Ban Ke Reh Gaya Pyaar Tere Shehar Da


Offline RG

  • Vajir/Vajiran
  • *****
  • Like
  • -Given: 229
  • -Receive: 309
  • Posts: 6560
  • Tohar: 3
    • View Profile
  • Love Status: Married / Viaheyo
Re: ਸ਼ਿਵ ਕੁਮਾਰ ਬਟਾਲਵੀ
« Reply #35 on: December 20, 2011, 12:20:43 PM »
shiv kumar ,kabran udeekdiyan nice 0001

Offline cнιяρу νιвєѕ ツ

  • PJ Mutiyaar
  • Vajir/Vajiran
  • *
  • Like
  • -Given: 202
  • -Receive: 348
  • Posts: 7313
  • Tohar: 118
  • Gender: Female
  • Hasmukh Kuri
    • View Profile
  • Love Status: In a relationship / Kam Chalda
Re: ਸ਼ਿਵ ਕੁਮਾਰ ਬਟਾਲਵੀ
« Reply #36 on: December 20, 2011, 12:23:23 PM »
nysh thread  =D>
ehna de jine likheo songs ne .. bohat touching hunde

Offline мєєт

  • PJ Gabru
  • Jimidar/Jimidarni
  • *
  • Like
  • -Given: 18
  • -Receive: 50
  • Posts: 1152
  • Tohar: 25
  • Gender: Male
  • Certified Nerd
    • View Profile
  • Love Status: In a relationship / Kam Chalda
Re: ਸ਼ਿਵ ਕੁਮਾਰ ਬਟਾਲਵੀ
« Reply #37 on: February 14, 2012, 12:49:50 PM »
ਸ਼ਹਿਰ ਤੇਰੇ ਤਰਕਾਲਾਂ ਢਲੀਆਂ

ਸ਼ਹਿਰ ਤੇਰੇ ਤਰਕਾਲਾਂ ਢਲੀਆਂ
ਗੱਲ ਲੱਗ ਰੋਈਆਂ ਤੇਰੀਆਂ ਗਲੀਆਂ

ਯਾਦਾਂ ਦੇ ਵਿਚ ਮੁੜ ਮੁੜ ਸੁਲਗਣ
ਮਹਿੰਦੀ ਲੱਗੀਆਂ ਤੇਰੀਆਂ ਤਲੀਆਂ

ਮੱਥੇ ਦਾ ਦੀਵਾ ਨ ਬਲਿਆ
ਤੇਲ ਤਾਂ ਪਾਇਆ ਭਰ ਭਰ ਪਲੀਆਂ

ਇਸ਼ਕ ਮੇਰੇ ਦੀ ਸਾਲਗਿਰਾ ਤੇ
ਇਹ ਕਿਸ ਘੱਲੀਆਂ ਕਾਲੀਆਂ ਕਲੀਆਂ

'ਸ਼ਿਵ' ਨੂੰ ਯਾਰ ਆਏ ਜਦ ਫੂਕਣ
ਸਿਤਮ ਤੇਰੇ ਦੀਆਂ ਗੱਲਾਂ ਚਲੀਆਂ
Shehar Tere Tarkalan Dhaliyan K.Deep & Jagmohan Kaur Lyrics Shiv Kumar Batalvi Md S.Mohinder

 

Offline tere_jaan_magron

  • PJ Gabru
  • Ankheela/Ankheeli
  • *
  • Like
  • -Given: 4
  • -Receive: 18
  • Posts: 959
  • Tohar: 4
  • Gender: Male
  • Punjabi Janta Vasi
    • View Profile
  • Love Status: Single / Talaashi Wich
Re: ਸ਼ਿਵ ਕੁਮਾਰ ਬਟਾਲਵੀ
« Reply #38 on: February 14, 2012, 12:55:16 PM »
kia bat 22 ji bahut hi wadiya

Offline мєєт

  • PJ Gabru
  • Jimidar/Jimidarni
  • *
  • Like
  • -Given: 18
  • -Receive: 50
  • Posts: 1152
  • Tohar: 25
  • Gender: Male
  • Certified Nerd
    • View Profile
  • Love Status: In a relationship / Kam Chalda
Re: ਸ਼ਿਵ ਕੁਮਾਰ ਬਟਾਲਵੀ
« Reply #39 on: February 14, 2012, 01:08:51 PM »
nysh thread  =D>
ehna de jine likheo songs ne .. bohat touching hunde

Miharbaanee Ji

kia bat 22 ji bahut hi wadiya

Dhannvaad Ji

 

* Who's Online

  • Dot Guests: 3637
  • Dot Hidden: 0
  • Dot Users: 0

There aren't any users online.

* Recent Posts

fix site pleae orrrr by Gujjar NO1
[September 21, 2025, 02:35:07 PM]


which pj member do u miss ryt now? by Gujjar NO1
[January 02, 2025, 12:52:22 PM]


your MOOD now by Gujjar NO1
[October 09, 2024, 12:31:28 PM]


Best DP of the Week by Gujjar NO1
[October 08, 2024, 05:24:20 AM]


PJ te kinnu dekhan nu jii karda tuhada ??? by mundaxrisky
[September 15, 2024, 05:45:10 PM]


~~say 1 truth abt the person above ya~~ by mundaxrisky
[September 15, 2024, 05:41:15 PM]


This Site Need Fix/Update by mundaxrisky
[August 20, 2024, 04:41:58 PM]


Request Video Of The Day by mundaxrisky
[July 09, 2024, 04:24:48 PM]


Majh on sale by Gujjar NO1
[April 07, 2024, 03:08:25 PM]


Hello Old Friends/Friendaynaz by Gujjar NO1
[March 14, 2024, 03:42:51 AM]


Test, just a test by Gujjar NO1
[March 11, 2024, 12:32:30 PM]


Good morning (first word ki keha) by Gujjar NO1
[February 27, 2024, 01:10:20 AM]


Throw something at the user above u by Gujjar NO1
[February 26, 2024, 01:13:56 PM]


Just two line shayari ... by Gujjar NO1
[February 15, 2024, 10:46:34 AM]


Hello Old Friends/Friendayna by ☬🅰🅳🅼🅸🅽☬
[July 07, 2023, 08:01:42 AM]


ਚਿੱਟਾ ਤੇ ਕਾਲ਼ਾ ਆਊਡੀਓਬੂਕ by ਰੂਪ ਢਿੱਲੋਂ
[March 30, 2023, 07:50:56 PM]


What is the first thing you do, when you wake up in the morning? by Cutter
[January 12, 2023, 08:23:23 AM]


Chita Te Kala Novel Latest Review by ਰੂਪ ਢਿੱਲੋਂ
[September 14, 2022, 07:03:31 PM]


Book Review by ਰੂਪ ਢਿੱਲੋਂ
[May 19, 2022, 05:25:18 PM]


Books, Novels & Stories by ਰੂਪ ਢਿੱਲੋਂ
[May 19, 2022, 05:20:16 PM]


New Book Release: Chita Te Kala Novel by ਰੂਪ ਢਿੱਲੋਂ
[May 19, 2022, 05:06:16 PM]


What Is the Best Compliment You've Ever Received? by mundaxrisky
[October 15, 2018, 07:24:41 PM]


Last textmessage that u received by mundaxrisky
[October 15, 2018, 07:12:26 PM]


name one thing you can't live without ? by mundaxrisky
[October 15, 2018, 07:09:02 PM]


ONE thing you wish you could do RIGHT NOW... by mundaxrisky
[October 15, 2018, 07:03:57 PM]