♡ ਥੋੜੇ ਜੇਹੇ ਪਲ ਤਾ ਸੀ ਜਿੰਦਗੀ ਚ ਕੋਲ ਮੇਰੇ__,
♡ ਕੀ ਫਾਇਦਾ ਹੋਇਆ ਸਾਨੂੰ ਇੰਨਾ ਤੜਫਾਉਣ ਦਾ__,
♡ ਕਦੇ ਫੁਰਸਤ ਮਿਲੇ ਤਾ ਸੋਚੀ__,
♡ ਤੈਨੂੰ ਕੀ ਮਿਲ ਗਿਆ ਸਾਨੂੰ ਮੌਤ ਤਕ ਅਜਮਾਉਣ ਦਾ__,
♡ ਮੌਤ ਵੇਲੇ ਵੀ ਅੱਖੀਆਂ ਦੇ ਬੁਹੇ ਖੁਲੇ ਰਹੇ__,
♡ ਆਖਰੀ ਸਾਹ ਤਕ ਇੰਤਜਾਰ ਸੀ ਤੇਰੇ ਵਾਪਸ ਮੁੜ ਆਉਣ ਦਾ__,
♡ ਮੇਰੇ ਨਾਲ ਹੀ ਮੁਕ ਗਈ ਕਹਾਣੀ ਮੇਰੇ ਦਰਦਾ ਦੀ__,
♡ ਸਿਲਸਿਲਾ ਵੀ ਮੁਕ ਗਿਆ ਕਲਮ ਤੋ ਦਰਦ ਲਿਖਾਉਣ ਦਾ__,
♡ ਜਦ ਤੇਰੇ ਜੁਲਮ ਹੀ ਹਸ ਕ ਸਹਿੰਦੇ ਰਹੇ__,
♡ ਤਾ ਹੁਣ ਕੀ ਅਸਰ ਹੁਣਾ ਅੱਗ ਦਾ ਤੇ ਕੀ ਦਫਨਾਉਣ ਦਾ__,
♡ ਰੱਬਾ ਉਹਨੂੰ ਜਿੰਦਗੀ ਦੀ ਹਰ ਖੁਸ਼ੀ ਦੇਈ__,
♡ ਉਹਨੂੰ ਕਦੇ ਵੀ ਨਾ ਇਹਸਾਸ ਹੋਵੇ _"ਇੰਦਰ " ਨੂੰ ਗਵਾਉਣ ਦਾ__,