Punjabi Janta Forums - Janta Di Pasand
Fun Shun Junction => Shayari => Topic started by: PB 08 TO on October 15, 2012, 09:54:18 PM
-
ਜ਼ਿੰਦਗੀ ਚ ਇੱਕੋ ਅਸੀਂ ਕਰ ਬੈਠੇ ਭੁੱਲ ਓਏ ,
ਓਹਦੀਆ ਰਾਹਾਂ ਦੇ ਵਿੱਚ ਰੱਖ ਬੈਠੇ ਫੁੱਲ ਓਏ ,
ਧੋਖਾ ਦੇ ਗਏ ਜੋ ਅਧ ਵਿਚਕਾਰ.... ਓਹ ਰੱਬਾ ਸਾਨੂੰ ਨਹੀਓ
ਚਾਹੀਦੇ ...
ਜੇ ਇਦਾ ਦੇ ਹੁੰਦੇ ਨੇ ਦਿਲਦਾਰ .... ਰੱਬਾ ਸਾਨੂੰ ਨਹੀਓ
ਚਾਹੀਦੇ ...
-
hmm :okk:
-
hmmmm