November 22, 2024, 03:03:13 PM
collapse

Author Topic: ਅਜਮਾਕੇ ਵੇਖ ਲਓ  (Read 493 times)

Offline >Kinda<

  • PJ Gabru
  • Sarpanch/Sarpanchni
  • *
  • Like
  • -Given: 63
  • -Receive: 128
  • Posts: 3680
  • Tohar: 60
  • Gender: Male
  • DNT PM ME
    • View Profile
  • Love Status: Forever Single / Sdabahaar Charha
ਅਜਮਾਕੇ ਵੇਖ ਲਓ
« on: March 10, 2012, 09:23:06 AM »
ਸਾਨੂੰ ਕਹਿੰਦੇ ਆ ਪੰਜਾਬੀ,............. . .
ਟੌਰ ਰੱਖੀਦੀ ਨਵਾਬੀ,...........
ਨਹੀਓਂ ਕਰੀਦੀ ਖਰਾਬੀ,............
ਅਜਮਾਕੇ ਵੇਖ ਲਓ. . . .............

... . . . .ਯਾਰੀ ਜਿੱਥੇ ਅਸਾਂ ਲਾਈ,............ . .
ਸਦਾ ਤੋੜ ਨਿਭਾਈ,............i,
ਇਹ ਇਤਿਹਾਸ ਦੀ ਸੱਚਾਈ,..........
ਅਜਮਾਕੇ ਵੇਖ ਲਓ. . . ...........

. . . .ਡੱਬ ਰੱਖੀ ਪਿਸਤੌਲ,............ . . .
ਪੈਂਦੇ ਵੈਰੀਆਂ ਦੇ ਹੌਲ,...........
ਨਹੀਓ ਕਰਦੇ ਮਖੌਲ,............,
ਅਜਮਾਕੇ ਵੇਖ ਲਓ. . . ..........

. . . .ਜਿੱਥੇ ਲਾਉਂਦੇ ਆ ਪਰੀਤ,............ . .
ਮਾੜੀ ਰੱਖੀਦੀ ਨੀ ਨੀਤ,..........
ਸਾਡੇ ਪੁਰਖਾਂ ਦੀ ਰੀਤ,...........
ਅਜਮਾਕੇ ਵੇਖ ਲਓ. . . ............

. . . .ਅਸੀਂ ਗੱਭਰੂ ਜਵਾਨ,............ . .
ਕਰੀਏ ਫਤਿਹ ਹਰ ਮੈਦਾਨ,...........
ਸਾਡੀ ਵੱਖਰੀ ਏ ਸ਼ਾਨ,..........
ਅਜਮਾਕੇ ਵੇਖ ਲਓ. . . ............

. . . .ਲਏ ਜੀਹਨਾਂ ਜਾਣਕੇ ਪੰਗੇ,............ . . .
ਸੱਭ ਕੀਲੀ ਉੱਤੇ ਟੰਗੇ,..........
ਕਦੇ ਮੁੱੜਕੇ ਨਾ ਖੰਘੇ,...........,
ਅਜਮਾਕੇ ਵੇਖ ਲਓ. . . ............. .

. . . .ਸਾਡੀ ਵੀਰਾਂ ਨਾਲ ਸਰਦਾਰੀ,............ . . .
ਇਹ ਜਾਣੇ ਦੁਨੀਆਂ ਸਾਰੀ,...........
ਨਹੀਓਂ ਕਰੀਦੀ ਗੱਦਾਰੀ,............
ਅਜਮਾਕੇ ਵੇਖ ਲਓ. . . ............

. . . .ਵੈਰ ਪਾਈਏ ਸਦਾ ਝੱਟ,............ . . .
ਸੱਖਤ ਚੋਬਰਾਂ ਦੇ ਪੱਟ,............

ਨਹੀਓਂ ਕਿਸੇ ਨਾਲੋਂ ਘੱਟ,...........
ਅਜਮਾਕੇ ਵੇਖ ਲਓ. . . ............ .

. . . .ਰੋਅਬ ਪਾਈਦਾ ਨੀ ਫੋਕਾ,............ . .
ਕੱਢ ਵੇਖੋ ਲੇਖਾ-ਜੋਖਾ,...........
ਕਦੀ ਕਰੀਦਾ ਨੀ ਧੋਖਾ,...........
ਅਜਮਾਕੇ ਵੇਖ ਲਓ. . . ............

. . . .ਸਾਡੇ ਗੀਤ ਆ ਅਵੱਲੇ,............ . .
ਕਰ ਦਿੰਦੇ ਬੱਲੇ-ਬੱਲੇ,...........,
ਹੋ ਨਹੀਓਂ ਕਿਸੇ ਨਾਲੋਂ ਥੱਲੇ
ਅਜਮਾਕੇ ਵੇਖ ਲਓ
:love: :love: :love:

Database Error

Please try again. If you come back to this error screen, report the error to an administrator.

* Who's Online

  • Dot Guests: 3864
  • Dot Hidden: 0
  • Dot Users: 0

There aren't any users online.

* Recent Posts

fix site pleae orrrr by ☬🅰🅳🅼🅸🅽☬
[November 01, 2024, 12:04:55 AM]


your MOOD now by Gujjar NO1
[October 09, 2024, 12:31:28 PM]


Best DP of the Week by Gujjar NO1
[October 08, 2024, 05:24:20 AM]


PJ te kinnu dekhan nu jii karda tuhada ??? by mundaxrisky
[September 15, 2024, 05:45:10 PM]


~~say 1 truth abt the person above ya~~ by mundaxrisky
[September 15, 2024, 05:41:15 PM]


This Site Need Fix/Update by mundaxrisky
[August 20, 2024, 04:41:58 PM]


Request Video Of The Day by mundaxrisky
[July 09, 2024, 04:24:48 PM]


Majh on sale by Gujjar NO1
[April 07, 2024, 03:08:25 PM]


Hello Old Friends/Friendaynaz by Gujjar NO1
[March 14, 2024, 03:42:51 AM]


Test, just a test by Gujjar NO1
[March 11, 2024, 12:32:30 PM]


Good morning (first word ki keha) by Gujjar NO1
[February 27, 2024, 01:10:20 AM]


Throw something at the user above u by Gujjar NO1
[February 26, 2024, 01:13:56 PM]


Just two line shayari ... by Gujjar NO1
[February 15, 2024, 10:46:34 AM]


which pj member do u miss ryt now? by ❀¢ιм Gяєωʌℓ ❀
[August 30, 2023, 03:26:27 AM]


Hello Old Friends/Friendayna by ☬🅰🅳🅼🅸🅽☬
[July 07, 2023, 08:01:42 AM]


ਚਿੱਟਾ ਤੇ ਕਾਲ਼ਾ ਆਊਡੀਓਬੂਕ by ਰੂਪ ਢਿੱਲੋਂ
[March 30, 2023, 07:50:56 PM]


What is the first thing you do, when you wake up in the morning? by Cutter
[January 12, 2023, 08:23:23 AM]


Chita Te Kala Novel Latest Review by ਰੂਪ ਢਿੱਲੋਂ
[September 14, 2022, 07:03:31 PM]


Book Review by ਰੂਪ ਢਿੱਲੋਂ
[May 19, 2022, 05:25:18 PM]


Books, Novels & Stories by ਰੂਪ ਢਿੱਲੋਂ
[May 19, 2022, 05:20:16 PM]


New Book Release: Chita Te Kala Novel by ਰੂਪ ਢਿੱਲੋਂ
[May 19, 2022, 05:06:16 PM]


What Is the Best Compliment You've Ever Received? by mundaxrisky
[October 15, 2018, 07:24:41 PM]


Last textmessage that u received by mundaxrisky
[October 15, 2018, 07:12:26 PM]


name one thing you can't live without ? by mundaxrisky
[October 15, 2018, 07:09:02 PM]


ONE thing you wish you could do RIGHT NOW... by mundaxrisky
[October 15, 2018, 07:03:57 PM]