January 10, 2025, 05:50:18 AM
collapse

Author Topic: ☻☻☻ਬੱਸ ਇਕ ਵਾਰੀ ਮਾਏਂ ☻☻☻  (Read 890 times)

Offline G@RRy S@NDHU

  • PJ Gabru
  • Sarpanch/Sarpanchni
  • *
  • Like
  • -Given: 159
  • -Receive: 420
  • Posts: 3369
  • Tohar: 217
  • Gender: Male
  • :)
    • View Profile
  • Love Status: Single / Talaashi Wich
☻☻☻ਬੱਸ ਇਕ ਵਾਰੀ ਮਾਏਂ ☻☻☻
« on: October 29, 2011, 01:48:45 PM »
ਮੈਂ ਸੁਣਿਆ ਸੀ ਤੂੰ ਬਾਪੂ ਨੂੰ ਕਹਿੰਦੀ ਸੈਂ
ਕੇ ਬਾਗ਼ ਵਿੱਚ ਇਕ ਕਲੀ ਖਿੜਨ ਵਾਲੀ ਹੈ
ਜਿਸਦੀ ਸੁਗੰਧ ਨਾਲ ਮਹਿਕਦਾ ਤੇਰਾ ਅੰਗ ਅੰਗ ਨਸ਼ਿਆ ਰਿਹੈ
ਮੈਨੂੰ ਵੀ ਏਹਨਾਂ ਫ਼ੁੱਲਾਂ ਦੀ ਸੁੰਦਰਤਾ ਨੈਣੀਂ ਤੋਲ ਲੈਣ ਦੇ
ਇਸ ਕਲੀ ਨੂੰ ਵੀ ਅਪਣੇ ਅਣਖਿੜੇ ਪੱਤ ਖੋਲ ਲੈਣ ਦੇ
ਬੱਸ ਇਕ ਵਾਰੀ ਬੱਸ ਮਾਏਂ ਮੈਨੂੰ ਅਖਾਂ ਖੋਲ ਲੈਣ ਦੇ

ਕਲ ਵੀਰੇ ਨੂੰ ਤੂੰ "ਝਾ ਤੀ-ਝਾ ਤੀ" ਖਿਡਾਉਂਦੀ ਸੀ
ਲਾਡ ਲਡਾ ਜਦ ਸੀਨੇ ਨਾਲ ਲਾਉਂਦੀ ਸੀ
ਮੈਨੂੰ ਜਾਪਦਾ ਸੀ ਵੀਰ ਤੇਰੀ ਕੁੱਖ ਫ਼ੜ ਮੈਨੂੰ ਗੁੱਟ ਦਿਖਾ ਰਿਹੈ
ਝਾਤ ਪੁਆ ਇਕ ਮੈਨੂੰ ਵੀ ਏਹ ਜੱਗ ਫ਼ੋਲ ਲੈਣ ਦੇ
ਰੱਖੜੀ ਦਾ ਵੀਰੇ ਕੋਲੋਂ ਪਿਆਰ ਮੋਲ ਲੈਣ ਦੇ
ਬੱਸ ਇਕ ਵਾਰੀ ਬੱਸ ਮਾਏਂ ਮੈਨੂੰ ਅਖਾਂ ਖੋਲ ਲੈਣ ਦੇ

ਤੂੰ ਵੀ ਤਾਂ ਨਾਨੀ ਮਾਂ ਨੇ ਪੀੜਾਂ ਨਾਲ ਜਾਈ ਸੀ
ਕਿਸਮਤ ਤੇਰੀ ਏਹ ਵੀ ਖੁਦਾ ਦੀ ਖੁਦਾਈ ਸੀ
ਹੁਣ ਤੇਰਾ ਖੁਦਾ ਕਿਓਂ ਨਾ ਤੈਨੂੰ ਤੌਹਮਤਾਂ ਲਗਾ ਰਿਹੈ
ਥੱਕ ਟੁੱਟ ਆਉਂਦਾ ਬਾਪੂ, ਪੱਖੀ ਝੋਲ ਲੈਣ ਦੇ
ਮੈਨੂੰ ਵੀ ਦੋ ਖੁਸ਼ੀਆਂ ਦੇ ਗੀਤ ਬੋਲ ਲੈਣ ਦੇ
ਬੱਸ ਇਕ ਵਾਰੀ ਬੱਸ ਮਾਏਂ ਮੈਨੂੰ ਅਖਾਂ ਖੋਲ ਲੈਣ ਦੇ

ਬੱਸ ਇਕ ਵਾਰੀ ਬੱਸ ਮਾਏਂ ਮੈਨੂੰ ਅਖਾਂ ਖੋਲ ਲੈਣ ਦੇ

ਹਾਏ ਅੱਖਾਂ ਖੋਲ ਲੈਣ ਦੇ....   


english version...
mai suNiaa sI tU baapU nU kahindI sain
ke baag vich ik kali khiRRann vaali hai
jisdi sugandh naal mahekdaa teraa a~ng a~ng nashiaa rehai
mainU vI ehnaa fullaan dI sundartaa naiNee tol laiN de
is kali nU vI apaNe aNNkhiRRe patt khol laiN de
bas ik vaarI bas maaye mainU akhaan khol laiN de

kal veere nU tU "jhaa tI-jhaa tI" khiDaundI sI
laaD laDaa jad seene naal laundI sI
mainU jaapdaa sI veer terI kukh faRR mainU guTT dikhaa rihai
jhaat puaa ik mainU vI eh jagg fol laiN de
rakhaRI daa veere kolon piyaar mol laiN de
bas ik vaarI bas maaye mainU akhaan khol laiN de

tU vI taan naanI maa ne peeRRaan naal jaayi sI
kismat terI eh vI khudaa dI khudaaI sI
huN teraa khudaa kyon naa tainU tauhmataan lagaa rehai
thakk TuTT aundaa baapU, pakhI jhol laiN de
mainU vI do khushiyaan de geet bol laiN de
bas ik vaarI bas maaye mainU akhaan khol laiN de

bas ik vaarI bas maaye mainU akhaan khol laiN de

haaye akhaan khol laiN de....   

Database Error

Please try again. If you come back to this error screen, report the error to an administrator.

* Who's Online

  • Dot Guests: 1990
  • Dot Hidden: 0
  • Dot Users: 0

There aren't any users online.

* Recent Posts

fix site pleae orrrr by Gujjar NO1
[January 08, 2025, 08:00:54 PM]


which pj member do u miss ryt now? by Gujjar NO1
[January 02, 2025, 12:52:22 PM]


your MOOD now by Gujjar NO1
[October 09, 2024, 12:31:28 PM]


Best DP of the Week by Gujjar NO1
[October 08, 2024, 05:24:20 AM]


PJ te kinnu dekhan nu jii karda tuhada ??? by mundaxrisky
[September 15, 2024, 05:45:10 PM]


~~say 1 truth abt the person above ya~~ by mundaxrisky
[September 15, 2024, 05:41:15 PM]


This Site Need Fix/Update by mundaxrisky
[August 20, 2024, 04:41:58 PM]


Request Video Of The Day by mundaxrisky
[July 09, 2024, 04:24:48 PM]


Majh on sale by Gujjar NO1
[April 07, 2024, 03:08:25 PM]


Hello Old Friends/Friendaynaz by Gujjar NO1
[March 14, 2024, 03:42:51 AM]


Test, just a test by Gujjar NO1
[March 11, 2024, 12:32:30 PM]


Good morning (first word ki keha) by Gujjar NO1
[February 27, 2024, 01:10:20 AM]


Throw something at the user above u by Gujjar NO1
[February 26, 2024, 01:13:56 PM]


Just two line shayari ... by Gujjar NO1
[February 15, 2024, 10:46:34 AM]


Hello Old Friends/Friendayna by ☬🅰🅳🅼🅸🅽☬
[July 07, 2023, 08:01:42 AM]


ਚਿੱਟਾ ਤੇ ਕਾਲ਼ਾ ਆਊਡੀਓਬੂਕ by ਰੂਪ ਢਿੱਲੋਂ
[March 30, 2023, 07:50:56 PM]


What is the first thing you do, when you wake up in the morning? by Cutter
[January 12, 2023, 08:23:23 AM]


Chita Te Kala Novel Latest Review by ਰੂਪ ਢਿੱਲੋਂ
[September 14, 2022, 07:03:31 PM]


Book Review by ਰੂਪ ਢਿੱਲੋਂ
[May 19, 2022, 05:25:18 PM]


Books, Novels & Stories by ਰੂਪ ਢਿੱਲੋਂ
[May 19, 2022, 05:20:16 PM]


New Book Release: Chita Te Kala Novel by ਰੂਪ ਢਿੱਲੋਂ
[May 19, 2022, 05:06:16 PM]


What Is the Best Compliment You've Ever Received? by mundaxrisky
[October 15, 2018, 07:24:41 PM]


Last textmessage that u received by mundaxrisky
[October 15, 2018, 07:12:26 PM]


name one thing you can't live without ? by mundaxrisky
[October 15, 2018, 07:09:02 PM]


ONE thing you wish you could do RIGHT NOW... by mundaxrisky
[October 15, 2018, 07:03:57 PM]