ਇਸ਼੍ਕ਼ ਹੋਵੇ ਤਾ ਸਚੇ ਯਾਰ ਨਾਲ, ਏਵੇ ਝੂਠਾ ਨਾ ਸਾਨੂ ਕੋਈ ਮੋਹਵੇ,
ਮੇਰੇ ਪਿਆਰ ਨੂ ਕਦੀ ਨਾ ਓ ਪਰਖੇ ਨਾ ਓ ਤੋਵੇ,
[/size]ਜਦ ਦੁਖ ਆਵੇ ਕੋਈ ਮੈਨੂ, ਤਾ ਅਖ ਓਦਿ ਮੇਰੇ ਤੋ ਪਿਹਲਾ ਰੋਵੇ,
[/size]
[/size]
[/size]ਦਿਲ ਦੀ ਕਰੇ ਹਰ ਗਲ ਜੋ ਮੇਰੇ ਨਾਲ, ਆਪਣੇ ਦਿਲ ਵਿਚ ਨਾ ਕਦੀ ਕੁਛ ਲੁਕੋਵੇ,
[/size]ਦੇਵੀਂ ਰੱਬਾ ਪਿਆਰ ਮੇਨੂ ਏਹੋ ਜਿਹਾ ਜਾ ਫਿਰ ਕਦੀ ਮੈਨੂ ਪਿਆਰ ਹੀ ਨਾ ਹੋਵੇ.