September 18, 2025, 08:07:36 AM
collapse

Author Topic: ਪ੍ਰੀਤੋ  (Read 34613 times)

Offline ਜੱਟ ਸ਼ੋਕੀ ਕਾਲੇ ਮਾਲ ਦਾ

  • Jimidar/Jimidarni
  • ***
  • Like
  • -Given: 12
  • -Receive: 36
  • Posts: 1835
  • Tohar: 0
  • Gender: Male
  • ਜੱਟ-ਸਿਰੇ -ਦਾ -ਢੀਠ - ਅਮਲੀ
    • View Profile
  • Love Status: In a relationship / Kam Chalda
Re: ਪ੍ਰੀਤੋ
« Reply #200 on: June 14, 2011, 04:43:58 PM »
Happy Birthday Harjot ji,,,,
 
Its Your Birthday
Today is happy
It most certainly is
Shake a pop
And make it fizz

Fly a kite
Or take a nap
Slap a knee
And pat a back

Run or skip
Without a care
Or fly a plane
If you dare

Swim or skate
Take your pick
Hit a mailbox
With a stick

Fall or trip
Laugh or play
Do whatever
Its your Birthday



Punjabi Happy Birthday Song
thank you blori  :love: :hug: :hug:

Punjabi Janta Forums - Janta Di Pasand

Re: ਪ੍ਰੀਤੋ
« Reply #200 on: June 14, 2011, 04:43:58 PM »

Offline ਬਿੱਲੋ ਦੀ Blori ਅੱਖ

  • PJ Mutiyaar
  • Jimidar/Jimidarni
  • *
  • Like
  • -Given: 208
  • -Receive: 148
  • Posts: 1834
  • Tohar: 6
  • Gender: Female
    • View Profile
  • Love Status: Single / Talaashi Wich
Re: ਪ੍ਰੀਤੋ
« Reply #201 on: June 15, 2011, 12:13:03 AM »
ਮਰ ਕੇ ਵੀ ਇਸ਼ਕ਼ ਨੂ ਪਾਜਾਂਦੇ ਨੇ ਲੋਕ ,,,,,,,,,
ਸਚੀਆ ਮੁਹਾਬਤਾ ਦੇ ਮੁਲ ਚੁਕਾ ਜਾਂਦੇ ਨੇ ਲੋਕ ,,,,,,,,,,,
ਵਲ ਦੀ ਅਗ ਵਿਚ ਲੂਹ ਕੇ ਵੀ,,,,,,,,,,
ਜ਼ਖ਼ਮਾ ਨੂ ਹਡਾ ਜਾਂਦੇ ਨੇ ਲੋਕ ,,,,,
ਹਸ਼ਰ ਜੋ ਹੋਣਾ ਏ ਇਸ ਦਾ ਉਹ ਤਾ ਸਬ ਜਾਣਦੇ ਨੇ ,,,,,,,,,
ਫਿਰ ਵੀ ਕਿਉ ਇਸ਼੍ਕ਼ੇ ਦਾ ਗੀਤ ਸੁਨਾ ਜਾਂਦੇ ਨੇ ਲੋਕ ,,,,,,,,,,
ਕਟ ਕਟ ਕੇ ਚਾਹੇ ਬੋਟੀ ਬੋਟੀ ਹੋਜਾਏ ਆਇਸ਼੍ਕ਼ ,,,,,,,
ਨਾਮ ਜਪ ਜਪ ਕੇ ਯਾਰ ਨੂ ਖੁਦਾ ਬਣਾ ਜਾਂਦੇ ਨੇ ਲੋਕ ,,,,,,,,,,
ਮਰ ਕੇ ਵੀ ਇਸ਼ਕ਼ ਨੂ ਪਾਜਾਂਦੇ ਨੇ ਲੋਕ ,,,,,,,,,
ਸਚੀਆ ਮੁਹਾਬਤਾ ਦੇ ਮੁਲ ਚੁਕਾ ਜਾਂਦੇ ਨੇ ਲੋਕ ,,,,,,,,,,,

Arsh B.

mar jawan

Offline ਪੰਜਾਬ ਸਿੰਘ

  • PJ Gabru
  • Jimidar/Jimidarni
  • *
  • Like
  • -Given: 76
  • -Receive: 65
  • Posts: 1505
  • Tohar: 0
  • Gender: Male
  • shaan sidhu
    • View Profile
Re: ਪ੍ਰੀਤੋ
« Reply #202 on: June 15, 2011, 12:34:08 AM »
ਨੈਣ ਪਰੀਤੋ ਦੇ ਬਹਿਜਾ ਬਹਿਜਾ ਕਰਦੇ... :pagel: :pagel: :pagel:

Offline ਜੱਟ ਸ਼ੋਕੀ ਕਾਲੇ ਮਾਲ ਦਾ

  • Jimidar/Jimidarni
  • ***
  • Like
  • -Given: 12
  • -Receive: 36
  • Posts: 1835
  • Tohar: 0
  • Gender: Male
  • ਜੱਟ-ਸਿਰੇ -ਦਾ -ਢੀਠ - ਅਮਲੀ
    • View Profile
  • Love Status: In a relationship / Kam Chalda
Re: ਪ੍ਰੀਤੋ
« Reply #203 on: June 15, 2011, 11:53:37 AM »
ਕਿਉ ਨਾ ਕਹਾ ਕੀ ਤੂ ਸਾਡੀ ਜਾਨ ਹੈ ,,,,,
ਉਪਰ ਵਾਲੇ ਕੋਲੋ ਮਿਲੀਆ ਹੋਈਆ ਵਰਦਾਨ ਹੈ ,,,,,,,
ਹੁਣ ਦੁਨੀਆ ਲਖ ਸਾਡੀਆ ਰਾਹਾ ਰੁਕੇ ,,,,,,,
ਮਿਲੁਗਾ ਸਾਡਾ ਪਿਆਰ ਸਾਨੂ
ਕਿਉ ਕੀ ਰੱਬ ਸਾਡੇ ਤੇ ਮੇਹਰਬਾਨ ਹੈ ,,,,,,,,, 
ਕਿਉ ਨਾ ਕਹਾ ਕੀ ਤੂ ਸਾਡੀ ਜਾਨ ਹੈ ,,,,,
ਉਪਰ ਵਾਲੇ ਕੋਲੋ ਮਿਲੀਆ ਹੋਈਆ ਵਰਦਾਨ ਹੈ ,,,,,,,

Arsh B.

dholna
ਤੇਰੇ ਨਾਲ ਪਤਝੜ ਵੀ ਬਹਾਰ ਜਾਪਦਾ

ਪਿਆਰ ਤੇਰੇ ਚ ਹਰ ਗੁਨਾਹ ਪਾਕ ਜਾਪਦਾ

ਤੇਰੀਆਂ ਬਾਹਾ ਚ ਸਾਰੀ ਉਮਰ ਕੱਢ ਦੇਵਾਂ

ਪਰ ਤੇਰੇ ਬਿਨਾਂ ਹਰ ਲਮਾਹ ਮੈਨੂੰ ਸਾਲ ਜਾਪਦਾ

Choti Choti Raatein - TERE BIN ( HD 720p ) video song.mp4.mp4

Offline ਬਿੱਲੋ ਦੀ Blori ਅੱਖ

  • PJ Mutiyaar
  • Jimidar/Jimidarni
  • *
  • Like
  • -Given: 208
  • -Receive: 148
  • Posts: 1834
  • Tohar: 6
  • Gender: Female
    • View Profile
  • Love Status: Single / Talaashi Wich
Re: ਪ੍ਰੀਤੋ
« Reply #204 on: June 15, 2011, 09:19:03 PM »
ਤੇਰੇ ਨਾਲ ਪਤਝੜ ਵੀ ਬਹਾਰ ਜਾਪਦਾ

ਪਿਆਰ ਤੇਰੇ ਚ ਹਰ ਗੁਨਾਹ ਪਾਕ ਜਾਪਦਾ

ਤੇਰੀਆਂ ਬਾਹਾ ਚ ਸਾਰੀ ਉਮਰ ਕੱਢ ਦੇਵਾਂ

ਪਰ ਤੇਰੇ ਬਿਨਾਂ ਹਰ ਲਮਾਹ ਮੈਨੂੰ ਸਾਲ ਜਾਪਦਾ

Choti Choti Raatein - TERE BIN ( HD 720p ) video song.mp4.mp4

ਤੁਹਾਡਾ ਸਾਥ ਸਾਡੇ ਨਾਲ ਨਾ ਹੋਂਦਾ ,,,,,,,
ਦੋਨੀਆ ਵਿਚ ਸਾਡਾ ਕੋਈ ਸਹਾਰਾ ਨਾ ਹੋਂਦਾ ,,,,,,,,
ਖੁਦਾ ਦੀ ਖੁਦਾਈ ਨਾਲ ਤੂ ਮਿਲਿਆ
ਨਹੀ ਤਾ ਅੱਜ ਦਾ ਦਿਨ ਏਨਾ ਖਾਸ ਨਾ ਹੋਂਦਾ ,,,,,,,,,,,,

Arsh B.

Hamara Dil Aapke Paas Hai & Shukriya Mere Piya . Tr altyazılı

Offline B̲l̲i̲n̲g̲

  • Lumberdar/Lumberdarni
  • ****
  • Like
  • -Given: 87
  • -Receive: 58
  • Posts: 2202
  • Tohar: 31
  • Gender: Male
  • ѕιмρℓє αѕ α кι∂, тσυgн αѕ α ƒσσℓ.
    • View Profile
  • Love Status: Single / Talaashi Wich
Re: ਪ੍ਰੀਤੋ
« Reply #205 on: June 15, 2011, 09:58:48 PM »
o balle thodey  :okk:

Offline ਬਿੱਲੋ ਦੀ Blori ਅੱਖ

  • PJ Mutiyaar
  • Jimidar/Jimidarni
  • *
  • Like
  • -Given: 208
  • -Receive: 148
  • Posts: 1834
  • Tohar: 6
  • Gender: Female
    • View Profile
  • Love Status: Single / Talaashi Wich
Re: ਪ੍ਰੀਤੋ
« Reply #206 on: June 15, 2011, 11:04:59 PM »
o balle thodey  :okk:


ashke tuhande ji
 
ਰੰਗ ਵਰਗੇ ਸੁਪਨੇ ਸਾਡੀਆ ਅਖਾ ਵਿਚ ਧਰ ਗਏ,,,,,,
 
ਮੁਰ੍ਸ਼ਤ ਪੀਰ ਦੇ ਵਿਚ ਅੱਸੀ ਪਾਕ ਮੁਹਬਤ ਦਾ ਖੁਦਾ ਬਣ  ਕੇ ਖ਼ਰ ਗਏ ,,,,,,,,
 
ਇਸ਼ਕ਼ ਹਾਕ਼ਿਕ਼ੀ ਦੀਆ ਕਦਾ ਉਤੇ ਅਸੀਂ
 
ਸਾਝਾ ਦਾ ਦਿਵਾ ਬਣ ਕੇ ਜਗ ਗਏ ,,,,,,,,,,
 
ਸਾਨੂ ਤੇਰੇ ਜਿਹਾ ਯਾਰ ਮਿਲੇਆ,,,,
 
ਪਿਆਰ ਤੋ ਵਦ ਸਾਨੂ ਪਿਆਰ ਮਿਲੇਆ,,,,,, 
 
ਖੁਸ਼ੀਆ ਦੇ ਢੋਲ ਦੇਖ ਮਲੋ ਮਲੀ ਬਜ ਗਏ ,,,,,,,,,,,
 
ਦੋਸਤ ਗਿਲਾ ਕਰਦੇ ਨੇ ਕੀ ਕਿਉ ਅਸੀਂ ਉਨਾ ਤੋ ਕਿਨਾਰਾ ਕਰ ਗਏ
 
ਸਾਡਾ ਤਾ ਖੁਦ ਪਰ ਕੋਈ ਆਖਤੇਆਰ ਨਾ ਰੇਹਾ
 
ਯਾਰ ਦੀ ਭੁਕਲ ਵਿਚ ਜੋ ਜਾਕੇ ਬੜ੍ਹ ਗਏ
 
ਰੰਗ ਵਰਗੇ ਸੁਪਨੇ ਸਾਡੀਆ ਅਖਾ ਵਿਚ ਧਰ ਗਏ,,,,,,
 
ਮੁਰ੍ਸ਼ਤ ਪੀਰ ਦੇ ਵਿਚ ਅੱਸੀ ਪਾਕ ਮੁਹਬਤ ਦਾ ਖੁਦਾ ਬਣ ਕੇ ਖ਼ਰ ਗਏ ,,,,,,,,

Arsh B.
 
Khuda Jaane Full Song [HQ]

Offline ਬਿੱਲੋ ਦੀ Blori ਅੱਖ

  • PJ Mutiyaar
  • Jimidar/Jimidarni
  • *
  • Like
  • -Given: 208
  • -Receive: 148
  • Posts: 1834
  • Tohar: 6
  • Gender: Female
    • View Profile
  • Love Status: Single / Talaashi Wich
Re: ਪ੍ਰੀਤੋ
« Reply #207 on: June 17, 2011, 12:43:16 AM »
ਅਖੀਆ ਦੀ ਪਿਆਸ ਹੰਝੂਆ ਨਾਲ ਨਹੀ ਬੁਜਦੀ,,,,,
ਤੇਰੀ ਦੀਦ ਦੀ ਆਸ ਦਿਲ ਵਿਚੋ ਨਹੀ ਮੁਕਦੀ ,,,,
ਕੀਤੇ ਆਜਾ ਸੋਹਿਣੇਆ ਵੇ ,,,,,
ਤੇਰੇਆ ਉਡੀਕਾ ਵਿਚ ਇਹ ਘੜ੍ਹੀ ਨਹੀ ਰੁਕਦੀ ,,,,,
ਤੇਰੇ ਵੇਗ੍ਹੇਰ ਸਾਡਾ ਨਹੀ ਸਰਦਾ ,,,,,,,,
ਇਹ ਕਮੀ ਤੇਰੇ ਤੋ ਇਲਾਵਾ ਨਹੀ ਮੁਕਦੀ  ,,,,
ਕਮ ਕਾਰ ਤਾ ਐਮੈ ਚਲਦੇ ਰੇਹਣੇ ਨੇ,,,,,
ਇਹ ਪਿਆਰ ਵਾਲੀ ਰੁਤ ਇਕ ਵਾਰ ਆਕੇ ਫਿਰ ਨਹੀ ਰੁਕਦੀ   ,,,,, 
ਅਖੀਆ ਦੀ ਪਿਆਸ ਹੰਝੂਆ ਨਾਲ ਨਹੀ ਬੁਜਦੀ,,,,,
ਤੇਰੀ ਦੀਦ ਦੀ ਆਸ ਦਿਲ ਵਿਚੋ ਨਹੀ ਮੁਕਦੀ ,,,,

Arsh B.



Brand New Punjabi Sad Song 2011 Naa Jayeen -Jelly By Deep Dyal

Offline ਜੱਟ ਸ਼ੋਕੀ ਕਾਲੇ ਮਾਲ ਦਾ

  • Jimidar/Jimidarni
  • ***
  • Like
  • -Given: 12
  • -Receive: 36
  • Posts: 1835
  • Tohar: 0
  • Gender: Male
  • ਜੱਟ-ਸਿਰੇ -ਦਾ -ਢੀਠ - ਅਮਲੀ
    • View Profile
  • Love Status: In a relationship / Kam Chalda
Re: ਪ੍ਰੀਤੋ
« Reply #208 on: June 17, 2011, 02:17:03 AM »
ਅਖੀਆ ਦੀ ਪਿਆਸ ਹੰਝੂਆ ਨਾਲ ਨਹੀ ਬੁਜਦੀ,,,,,
ਤੇਰੀ ਦੀਦ ਦੀ ਆਸ ਦਿਲ ਵਿਚੋ ਨਹੀ ਮੁਕਦੀ ,,,,
ਕੀਤੇ ਆਜਾ ਸੋਹਿਣੇਆ ਵੇ ,,,,,
ਤੇਰੇਆ ਉਡੀਕਾ ਵਿਚ ਇਹ ਘੜ੍ਹੀ ਨਹੀ ਰੁਕਦੀ ,,,,,
ਤੇਰੇ ਵੇਗ੍ਹੇਰ ਸਾਡਾ ਨਹੀ ਸਰਦਾ ,,,,,,,,
ਇਹ ਕਮੀ ਤੇਰੇ ਤੋ ਇਲਾਵਾ ਨਹੀ ਮੁਕਦੀ  ,,,,
ਕਮ ਕਾਰ ਤਾ ਐਮੈ ਚਲਦੇ ਰੇਹਣੇ ਨੇ,,,,,
ਇਹ ਪਿਆਰ ਵਾਲੀ ਰੁਤ ਇਕ ਵਾਰ ਆਕੇ ਫਿਰ ਨਹੀ ਰੁਕਦੀ   ,,,,, 
ਅਖੀਆ ਦੀ ਪਿਆਸ ਹੰਝੂਆ ਨਾਲ ਨਹੀ ਬੁਜਦੀ,,,,,
ਤੇਰੀ ਦੀਦ ਦੀ ਆਸ ਦਿਲ ਵਿਚੋ ਨਹੀ ਮੁਕਦੀ ,,,,

Arsh B.



Brand New Punjabi Sad Song 2011 Naa Jayeen -Jelly By Deep Dyal
ਨੀ ਸੋਹਣੀਏ ਨੀ ਹੀਰੀਏ ਜੇ ਤੂ ਹਾ ਕਹੇ ਤੇਨੁ ਲੈ ਜਾਵਾ
 
ਦਿਲ ਦੀ ਰਾਣੀ ਬਣਾ ਕੇ ਤੇਨੂ ਰੂਹ ਦੇ ਵਿਚ ਵਸਾਵਾ

ਸੱਤ ਜਨਮਾ ਦੀਆ ਸੂਹਾ ਖਾਕੇ ਫਿਰ ਤੇਨੁ ਪਾਵਾ

ਨੀ ਸੋਹਣੀਏ ਨੀ ਹੀਰੀਏ ਜੇ ਤੂ ਹਾ ਕਹੇ ਤੇਨੁ ਲੈ ਜਾਵਾ

ਹਕ਼ ਮੇਨੂ ਦੇ ਇਨਾ ਪਿਆਰ ਕਰਾ ਤੇਨੂ ਜਿਨਾ

ਏਨੀਆ ਹੀ ਖੁਸ਼ੀਆ ਤੇਰੀ ਝੋਲੀ ਪਾਵਾ 

ਨੀ ਸੋਹਣੀਏ ਨੀ ਹੀਰੀਏ ਜੇ ਤੂ ਹਾ ਕਹੇ ਤੇਨੁ ਲੈ ਜਾਵਾ

ਜਿੰਦਗੀ ਮੇਰੀ ਤੂ ਸਵਾਰਗ ਬਣਾ ਦੇ

ਇਸ ਲਾਸ਼ ਵਿਚ ਜਾਨ ਤੂ ਪਾ ਦੇ

ਇਹ ਜਿੰਦ ਤੇਰੇ ਲਿਖੇ ਕਰ ਜਾਵਾ

ਤੇਰੇ ਲਈ ਮੈ ਖੁਦਾ ਨਾਲ ਵੀ ਲ਼ੜ ਜਾਵਾ

ਪਰ ਸਚੀਆ ਪ੍ਰੀਤਾ ਦੀ ਲਾਜ ਮੈ ਰਖ ਪਾਵਾ

ਨੀ ਸੋਹਣੀਏ ਨੀ ਹੀਰੀਏ ਜੇ ਤੂ ਹਾ ਕਹੇ ਤੇਨੁ ਲੈ ਜਾਵਾ

Chakna Chakna song - Namastey London

Offline ਬਿੱਲੋ ਦੀ Blori ਅੱਖ

  • PJ Mutiyaar
  • Jimidar/Jimidarni
  • *
  • Like
  • -Given: 208
  • -Receive: 148
  • Posts: 1834
  • Tohar: 6
  • Gender: Female
    • View Profile
  • Love Status: Single / Talaashi Wich
Re: ਪ੍ਰੀਤੋ
« Reply #209 on: June 18, 2011, 01:51:15 AM »
ਨੀ ਸੋਹਣੀਏ ਨੀ ਹੀਰੀਏ ਜੇ ਤੂ ਹਾ ਕਹੇ ਤੇਨੁ ਲੈ ਜਾਵਾ
 
ਦਿਲ ਦੀ ਰਾਣੀ ਬਣਾ ਕੇ ਤੇਨੂ ਰੂਹ ਦੇ ਵਿਚ ਵਸਾਵਾ

ਸੱਤ ਜਨਮਾ ਦੀਆ ਸੂਹਾ ਖਾਕੇ ਫਿਰ ਤੇਨੁ ਪਾਵਾ

ਨੀ ਸੋਹਣੀਏ ਨੀ ਹੀਰੀਏ ਜੇ ਤੂ ਹਾ ਕਹੇ ਤੇਨੁ ਲੈ ਜਾਵਾ

ਹਕ਼ ਮੇਨੂ ਦੇ ਇਨਾ ਪਿਆਰ ਕਰਾ ਤੇਨੂ ਜਿਨਾ

ਏਨੀਆ ਹੀ ਖੁਸ਼ੀਆ ਤੇਰੀ ਝੋਲੀ ਪਾਵਾ 

ਨੀ ਸੋਹਣੀਏ ਨੀ ਹੀਰੀਏ ਜੇ ਤੂ ਹਾ ਕਹੇ ਤੇਨੁ ਲੈ ਜਾਵਾ

ਜਿੰਦਗੀ ਮੇਰੀ ਤੂ ਸਵਾਰਗ ਬਣਾ ਦੇ

ਇਸ ਲਾਸ਼ ਵਿਚ ਜਾਨ ਤੂ ਪਾ ਦੇ

ਇਹ ਜਿੰਦ ਤੇਰੇ ਲਿਖੇ ਕਰ ਜਾਵਾ

ਤੇਰੇ ਲਈ ਮੈ ਖੁਦਾ ਨਾਲ ਵੀ ਲ਼ੜ ਜਾਵਾ

ਪਰ ਸਚੀਆ ਪ੍ਰੀਤਾ ਦੀ ਲਾਜ ਮੈ ਰਖ ਪਾਵਾ

ਨੀ ਸੋਹਣੀਏ ਨੀ ਹੀਰੀਏ ਜੇ ਤੂ ਹਾ ਕਹੇ ਤੇਨੁ ਲੈ ਜਾਵਾ

Chakna Chakna song - Namastey London


ਹਰ ਓਹ ਅੱਖ ਮਸਤਾਨੀ ਹੋ ਜਾਂਦੀ ,,,,

ਜੋ ਖਾਬ ਸੱਜਣ ਦੇ ਪਰੋ ਜਾਂਦੀ ,,,,,

ਨਾ ਰਾਤ ਨੂ ਅੱਖੀਆ  ਵਿਚ ਨੀਦ ਪੇਂਦੀ,,,,,

ਓਹ ਤਾ ਦਿਨ ਦਾ ਚੈਨ ਵੀ ਖੋਹ ਲੇਂਦੀ,,,,,

ਇਹ ਇਸ਼ਕ਼ ਦਾ ਤਾਣਾ ਕਤਦੀ ਕਤਦੀ,,,,

ਇਹ ਆਪ ਰੂ ਤੋ ਪਾਕ ਮਹੋਬਤ ਹੋ ਜਾਂਦੀ,,,,,

ਜਦ ਵਾਰਿਸ ਸ਼ਾਹ ਨੇ ਹੀਰ ਛੇੜੀ,,,,

ਹਰ ਕੁੜੀ ਸੁਣ ਕੇ ਸੱਸੀ ਸਾਹਿਬਾ ਹੋ ਜਾਂਦੀ ,,,,

ਲੱਖਾ ਵਿਚ ਪੇਹਚਾਨੀ ਜਾਂਦੀ ਪ੍ਰੀਤੋ,,,,

ਜਦੋ ਉਸ ਦੀ
ਤੋਰ ਨਵਾਬੀ ਹੋ ਜਾਂਦੀ,,,,

ਹਰ ਓਹ ਅੱਖ ਮਸਤਾਨੀ ਹੋ ਜਾਂਦੀ,,,,,

ਜੋ ਖਾਬ ਸੱਜਣ ਦੇ ਪਰੋ ਜਾਂਦੀ ,,,,,

Arsh B.

 
Jazzy B - Chadi Jawani (Punjabi Bhangda) HQ
« Last Edit: June 18, 2011, 02:05:15 AM by BlOri »

Offline ਜੱਟ ਸ਼ੋਕੀ ਕਾਲੇ ਮਾਲ ਦਾ

  • Jimidar/Jimidarni
  • ***
  • Like
  • -Given: 12
  • -Receive: 36
  • Posts: 1835
  • Tohar: 0
  • Gender: Male
  • ਜੱਟ-ਸਿਰੇ -ਦਾ -ਢੀਠ - ਅਮਲੀ
    • View Profile
  • Love Status: In a relationship / Kam Chalda
Re: ਪ੍ਰੀਤੋ
« Reply #210 on: June 19, 2011, 01:05:15 PM »
ਹਰ ਓਹ ਅੱਖ ਮਸਤਾਨੀ ਹੋ ਜਾਂਦੀ ,,,,

ਜੋ ਖਾਬ ਸੱਜਣ ਦੇ ਪਰੋ ਜਾਂਦੀ ,,,,,

ਨਾ ਰਾਤ ਨੂ ਅੱਖੀਆ  ਵਿਚ ਨੀਦ ਪੇਂਦੀ,,,,,

ਓਹ ਤਾ ਦਿਨ ਦਾ ਚੈਨ ਵੀ ਖੋਹ ਲੇਂਦੀ,,,,,

ਇਹ ਇਸ਼ਕ਼ ਦਾ ਤਾਣਾ ਕਤਦੀ ਕਤਦੀ,,,,

ਇਹ ਆਪ ਰੂ ਤੋ ਪਾਕ ਮਹੋਬਤ ਹੋ ਜਾਂਦੀ,,,,,

ਜਦ ਵਾਰਿਸ ਸ਼ਾਹ ਨੇ ਹੀਰ ਛੇੜੀ,,,,

ਹਰ ਕੁੜੀ ਸੁਣ ਕੇ ਸੱਸੀ ਸਾਹਿਬਾ ਹੋ ਜਾਂਦੀ ,,,,

ਲੱਖਾ ਵਿਚ ਪੇਹਚਾਨੀ ਜਾਂਦੀ ਪ੍ਰੀਤੋ,,,,

ਜਦੋ ਉਸ ਦੀ
ਤੋਰ ਨਵਾਬੀ ਹੋ ਜਾਂਦੀ,,,,

ਹਰ ਓਹ ਅੱਖ ਮਸਤਾਨੀ ਹੋ ਜਾਂਦੀ,,,,,

ਜੋ ਖਾਬ ਸੱਜਣ ਦੇ ਪਰੋ ਜਾਂਦੀ ,,,,,

Arsh B.

 
Jazzy B - Chadi Jawani (Punjabi Bhangda) HQ
ਤੈਨੂੰ ਕਰਦੇ ਹਾਂ ਪਿਆਰ ਨਾਲ ਸਲਾਮ ਸੱਜਣਾ

ਤੂੰ ਹੀ ਸਾਡੀ ਜਿੰਦ ਤੂੰ ਹੀ ਜਾਨ ਸੱਜਣਾ

ਹੋਰ ਕੁਝ ਨੀ ਗਰੀਬ ਕੋਲ ਦੇਣ ਨੂ 

ਹਰ ਸਾਹ ਜਿੰਦਗੀ ਦਾ ਤੇਰੇ ਨਾਮ ਸੱਜਣਾ

Tu Te Saha Ton v Nere Tu Te Jaan ton vi pyara official video songs

Offline ਬਿੱਲੋ ਦੀ Blori ਅੱਖ

  • PJ Mutiyaar
  • Jimidar/Jimidarni
  • *
  • Like
  • -Given: 208
  • -Receive: 148
  • Posts: 1834
  • Tohar: 6
  • Gender: Female
    • View Profile
  • Love Status: Single / Talaashi Wich
Re: ਪ੍ਰੀਤੋ
« Reply #211 on: June 20, 2011, 04:18:23 AM »
ਤੈਨੂੰ ਕਰਦੇ ਹਾਂ ਪਿਆਰ ਨਾਲ ਸਲਾਮ ਸੱਜਣਾ

ਤੂੰ ਹੀ ਸਾਡੀ ਜਿੰਦ ਤੂੰ ਹੀ ਜਾਨ ਸੱਜਣਾ

ਹੋਰ ਕੁਝ ਨੀ ਗਰੀਬ ਕੋਲ ਦੇਣ ਨੂ 

ਹਰ ਸਾਹ ਜਿੰਦਗੀ ਦਾ ਤੇਰੇ ਨਾਮ ਸੱਜਣਾ

Tu Te Saha Ton v Nere Tu Te Jaan ton vi pyara official video songs


ਸੁਖਾ ਵਿਚ ਨਚਦੀ ਫਿਰਦੀ ਪ੍ਰੀਤੋ ,,,,,,,,,
ਇਕ ਤੇਰੇ ਕਰਕੇ ,,,,,,,,,,
ਹੁਣ ਨਾ ਤਾਨੇ ਮੇਹਣੇ ਸੇਹਂਦੀ ਪ੍ਰੀਤੋ ,,,,,,,,,,
ਇਕ ਤੇਰੇ ਕਰਕੇ ,, ,,,,,,,,
ਹਰ ਵੇਲੇ ਇਕ ਫਤੂਰ ਵਿਚ ਰੇਹੇਂਦੀ ਪ੍ਰੀਤੋ,,,
ਇਕ ਤੇਰੇ ਕਰਕੇ ,,,,,,,,,,,
ਨਾ ਕਿਸੇ ਨੂ ਇਹ ਕੁਸਂਕਣ ਦੇਵੇ ਪ੍ਰੀਤੋ ,,,,,
ਇਕ ਤੇਰੇ ਕਰਕੇ ,,,,,,
ਹਰ ਵਾਜ਼ੀ ਹੁਣ ਜੀਤ ਲੈਂਦੀ ਪ੍ਰੀਤੋ ,,,,,,,,,
ਇਕ ਤੇਰੇ ਕਰਕੇ ,,,,,,,,,,,
ਦਿਨ ਨੂ ਰਾਤ ਅਤੇ ਰਾਤ ਨੂ ਦਿਨ ਦੱਸਦੀ ਪ੍ਰੀਤੋ,,,
ਇਕ ਤੇਰੇ ਕਰਕੇ ,,,,,,,,,,,
ਸਾਰੀਆ ਹਦਾ ਟਪ ਜਾਂਦੀ ਪ੍ਰੀਤੋ ,,,,,,,,,
ਇਕ ਤੇਰੇ ਕਰਕੇ ,,,,,,,,,,
ਯਾਰ ਨੂ ਰੱਬ ਕੇਹ ਪਾਂਦੀ ਪ੍ਰੀਤੋ ,,,,,,
ਇਕ ਤੇਰੇ ਕਰਕੇ ,,,,,,,,,

Arsh B.


AMRINDER GIL - TERE KAR KE - PUNJABI - HD

Offline ਪੰਜਾਬ ਸਿੰਘ

  • PJ Gabru
  • Jimidar/Jimidarni
  • *
  • Like
  • -Given: 76
  • -Receive: 65
  • Posts: 1505
  • Tohar: 0
  • Gender: Male
  • shaan sidhu
    • View Profile
Re: ਪ੍ਰੀਤੋ
« Reply #212 on: June 20, 2011, 04:19:46 AM »
 :blush: :blush: :blush: :blush: jatt jogi naal lad gyi akh pher kudi  :blush: :blush: :blush: di

Offline ɯɐɹʞıʌ

  • Naujawan
  • **
  • Like
  • -Given: 51
  • -Receive: 21
  • Posts: 428
  • Tohar: 0
  • Gender: Male
    • View Profile
  • Love Status: Complicated / Bhambalbhusa
Re: ਪ੍ਰੀਤੋ
« Reply #213 on: June 20, 2011, 07:47:02 AM »
firstly bahut  wdhiya  co-ordination aa tuhadey dona vich
secondly poetry laajwaab aa
te tuhada pyar teeji gall aa jo poora nikal k sahmney aunda
wese harjot bahut badal geya i mus say jatt shonki kaale maal  da wese keep loving  :blah:

Offline ਬਿੱਲੋ ਦੀ Blori ਅੱਖ

  • PJ Mutiyaar
  • Jimidar/Jimidarni
  • *
  • Like
  • -Given: 208
  • -Receive: 148
  • Posts: 1834
  • Tohar: 6
  • Gender: Female
    • View Profile
  • Love Status: Single / Talaashi Wich
Re: ਪ੍ਰੀਤੋ
« Reply #214 on: June 20, 2011, 02:57:11 PM »
firstly bahut  wdhiya  co-ordination aa tuhadey dona vich
secondly poetry laajwaab aa
te tuhada pyar teeji gall aa jo poora nikal k sahmney aunda
wese harjot bahut badal geya i mus say jatt shonki kaale maal  da wese keep loving  :blah:


Thanks ji

Offline ਬਿੱਲੋ ਦੀ Blori ਅੱਖ

  • PJ Mutiyaar
  • Jimidar/Jimidarni
  • *
  • Like
  • -Given: 208
  • -Receive: 148
  • Posts: 1834
  • Tohar: 6
  • Gender: Female
    • View Profile
  • Love Status: Single / Talaashi Wich
Re: ਪ੍ਰੀਤੋ
« Reply #215 on: June 20, 2011, 09:47:25 PM »
ਸੋਹਣੇ ਲੱਗਦੇ ਨੇ ਸਾਨੂ ਵੀ ਸੋਹੀਣੇਆ  ਦੇ ਨਖਰੇ ,,,,,,,,,

ਜਾ ਹੋਣ ਨਬਾਬੀ ਜਾ ਹੋਣ ਕਿਤਾਬੀ ਇਹ ਨੇ ਜੈਤੋ ਤਕੜੇ ,,,,

ਸਿਦਾ ਦਿਲ ਤੇ ਡਾਕਾ ਮਾਰਦੇ ਨੇ ,,,,,

ਮੁਲੋਕ ਜਹੀ ਜਿੰਦ ਨੂ ਇੰਜ ਸਾੜਦੇ ਨੇ ,,,,,,,,,,

ਇਨਾ ਵਰਗੇ ਆਇਸ਼ਕ਼ ਹੋਂਦੇ ਨੇ ਬੁਹਤ ਸਕੜੇ..........

ਸੋਹਣੇ ਲੱਗਦੇ ਨੇ ਸਾਨੂ ਵੀ ਸੋਹੀਣੇਆ  ਦੇ ਨਖਰੇ ,,,,,,,,,

ਜਾ ਹੋਣ ਨਬਾਬੀ ਜਾ ਹੋਣ ਕਿਤਾਬੀ ਇਹ ਨੇ ਜੈਤੋ ਤਕੜੇ ,,,,

Arsh B.

Sohni Lagdi Menu (SAJJAD ALI) HQ

Offline ਜੱਟ ਸ਼ੋਕੀ ਕਾਲੇ ਮਾਲ ਦਾ

  • Jimidar/Jimidarni
  • ***
  • Like
  • -Given: 12
  • -Receive: 36
  • Posts: 1835
  • Tohar: 0
  • Gender: Male
  • ਜੱਟ-ਸਿਰੇ -ਦਾ -ਢੀਠ - ਅਮਲੀ
    • View Profile
  • Love Status: In a relationship / Kam Chalda
Re: ਪ੍ਰੀਤੋ
« Reply #216 on: June 25, 2011, 05:07:31 PM »
ਸੋਹਣੇ ਲੱਗਦੇ ਨੇ ਸਾਨੂ ਵੀ ਸੋਹੀਣੇਆ  ਦੇ ਨਖਰੇ ,,,,,,,,,

ਜਾ ਹੋਣ ਨਬਾਬੀ ਜਾ ਹੋਣ ਕਿਤਾਬੀ ਇਹ ਨੇ ਜੈਤੋ ਤਕੜੇ ,,,,

ਸਿਦਾ ਦਿਲ ਤੇ ਡਾਕਾ ਮਾਰਦੇ ਨੇ ,,,,,

ਮੁਲੋਕ ਜਹੀ ਜਿੰਦ ਨੂ ਇੰਜ ਸਾੜਦੇ ਨੇ ,,,,,,,,,,

ਇਨਾ ਵਰਗੇ ਆਇਸ਼ਕ਼ ਹੋਂਦੇ ਨੇ ਬੁਹਤ ਸਕੜੇ..........

ਸੋਹਣੇ ਲੱਗਦੇ ਨੇ ਸਾਨੂ ਵੀ ਸੋਹੀਣੇਆ  ਦੇ ਨਖਰੇ ,,,,,,,,,

ਜਾ ਹੋਣ ਨਬਾਬੀ ਜਾ ਹੋਣ ਕਿਤਾਬੀ ਇਹ ਨੇ ਜੈਤੋ ਤਕੜੇ ,,,,

Arsh B.

Sohni Lagdi Menu (SAJJAD ALI) HQ
ਡੁੱਬ ਗਏ ਅਸੀਂ ਤੇਰੀਆ ਅੱਖਾ  ਵਿਚ

ਬਚਣ ਦੀ ਕੋਈ ਆਸ ਨਹੀ

ਨਸ਼ਾ ਹੈ ਜਾ ਫਿਰ ਕੋਈ ਸਰੂਰ ਹੈ ਏਨ੍ਹਾ ਵਿਚ

ਹੋਸ਼ ਵਿਚ ਮੈਂ ਆ ਸਕਾ ਮਿਲਦੀ ਕੋਈ ਵਜਾ ਖਾਸ ਨਹੀ

ਜਿੰਦਗੀ ਤੇਰੀਆ ਲੇਖੇ ਲਾ  ਬੈਠੇ

ਮਰ ਗਏ ਤੋਂ ਸਮਝਣਾ ਇਹ ਮੇਰੀ ਲਾਸ਼ ਨਹੀ

ਡੁੱਬ ਗਏ ਅਸੀਂ ਤੇਰੀਆ ਅੱਖਾ  ਵਿਚ

ਬਚਣ ਦੀ ਕੋਈ ਆਸ ਨਹੀ

mika singh mitti song mera dil tere naina vich kho geya._OFFICIAL FULL SONG


Offline ਸੱਗੀ

  • PJ Mutiyaar
  • Lumberdar/Lumberdarni
  • *
  • Like
  • -Given: 98
  • -Receive: 81
  • Posts: 2696
  • Tohar: 16
    • View Profile
  • Love Status: Single / Talaashi Wich
Re: ਪ੍ਰੀਤੋ
« Reply #217 on: June 25, 2011, 09:57:08 PM »
preet nd  harry u both r awesomee :okk:

Offline ਬਿੱਲੋ ਦੀ Blori ਅੱਖ

  • PJ Mutiyaar
  • Jimidar/Jimidarni
  • *
  • Like
  • -Given: 208
  • -Receive: 148
  • Posts: 1834
  • Tohar: 6
  • Gender: Female
    • View Profile
  • Love Status: Single / Talaashi Wich
Re: ਪ੍ਰੀਤੋ
« Reply #218 on: June 25, 2011, 11:26:55 PM »
preet nd  harry u both r awesomee :okk:


thank you sweety ji,,,,,,,, :hug: :hug:

Offline ਬਿੱਲੋ ਦੀ Blori ਅੱਖ

  • PJ Mutiyaar
  • Jimidar/Jimidarni
  • *
  • Like
  • -Given: 208
  • -Receive: 148
  • Posts: 1834
  • Tohar: 6
  • Gender: Female
    • View Profile
  • Love Status: Single / Talaashi Wich
Re: ਪ੍ਰੀਤੋ
« Reply #219 on: June 25, 2011, 11:46:27 PM »
ਡੁੱਬ ਗਏ ਅਸੀਂ ਤੇਰੀਆ ਅੱਖਾ  ਵਿਚ

ਬਚਣ ਦੀ ਕੋਈ ਆਸ ਨਹੀ

ਨਸ਼ਾ ਹੈ ਜਾ ਫਿਰ ਕੋਈ ਸਰੂਰ ਹੈ ਏਨ੍ਹਾ ਵਿਚ

ਹੋਸ਼ ਵਿਚ ਮੈਂ ਆ ਸਕਾ ਮਿਲਦੀ ਕੋਈ ਵਜਾ ਖਾਸ ਨਹੀ

ਜਿੰਦਗੀ ਤੇਰੀਆ ਲੇਖੇ ਲਾ  ਬੈਠੇ

ਮਰ ਗਏ ਤੋਂ ਸਮਝਣਾ ਇਹ ਮੇਰੀ ਲਾਸ਼ ਨਹੀ

ਡੁੱਬ ਗਏ ਅਸੀਂ ਤੇਰੀਆ ਅੱਖਾ  ਵਿਚ

ਬਚਣ ਦੀ ਕੋਈ ਆਸ ਨਹੀ

mika singh mitti song mera dil tere naina vich kho geya._OFFICIAL FULL SONG



ਮੇਰੇ ਖਾਬਾ ਦੇਆ ਸ਼ੇਹਿਜ਼ਾਦਿਆ ਮੇਰੇ ਰੂਹ ਦੇ ਮਾਲਕਾ,,,,

ਤੇਰੇ ਪਿਆਰ ਵਿਚ ਅਸੀਂ ਜੀਣਾ ਸਿਖ ਲਿਆ ,,,,,,,,,

ਦੁਬ ਦੀ ਰਾਤ ਦੇ ਸਮੁਦਰ ਵਿਚ ਦੁਬ ਕੇ ,,,,,,,,

ਅਸੀਂ ਹੁਣ ਤਰਨਾ ਸਿਖ ਲਿਆ ,,,,,,,,

ਦੁਖਾ ਨਾਲ ਸੁਖਾ ਦੀ ਵਾਜੀ ਖੇਲ ਖੇਲ ਕੇ  ,,,

ਅਸੀਂ ਹਾਰ ਹਾਰ ਕੇ ਜਿਤਣਾ ਸਿਖ ਲਿਆ

ਤੇਰੇ ਨਾਲ ਹਾਸੇ ਹੱਸ ਦੇ ਹੱਸ ਦੇ ,,,,,,,,

ਅਸੀਂ ਖੁਸ਼ਿਆ ਨੂ ਪਾਣਾ ਸਿਖ ਲਿਆ ,,,,,,,

ਮੇਰੇ ਖਾਬਾ ਦੇਆ ਸ਼ੇਹਿਜ਼ਾਦਿਆ ਮੇਰੇ ਰੂਹ ਦੇ ਮਾਲਕਾ,,,,

ਤੇਰੇ ਪਿਆਰ ਵਿਚ ਅਸੀਂ ਜੀਣਾ ਸਿਖ ਲਿਆ ,,,,,,,,,

Arsh B.


Jo meri Rooh ko Chain De Pyaar De - Kasoor

 

* Who's Online

  • Dot Guests: 3451
  • Dot Hidden: 0
  • Dot Users: 0

There aren't any users online.

* Recent Posts

fix site pleae orrrr by Gujjar NO1
[February 24, 2025, 02:34:32 PM]


which pj member do u miss ryt now? by Gujjar NO1
[January 02, 2025, 12:52:22 PM]


your MOOD now by Gujjar NO1
[October 09, 2024, 12:31:28 PM]


Best DP of the Week by Gujjar NO1
[October 08, 2024, 05:24:20 AM]


PJ te kinnu dekhan nu jii karda tuhada ??? by mundaxrisky
[September 15, 2024, 05:45:10 PM]


~~say 1 truth abt the person above ya~~ by mundaxrisky
[September 15, 2024, 05:41:15 PM]


This Site Need Fix/Update by mundaxrisky
[August 20, 2024, 04:41:58 PM]


Request Video Of The Day by mundaxrisky
[July 09, 2024, 04:24:48 PM]


Majh on sale by Gujjar NO1
[April 07, 2024, 03:08:25 PM]


Hello Old Friends/Friendaynaz by Gujjar NO1
[March 14, 2024, 03:42:51 AM]


Test, just a test by Gujjar NO1
[March 11, 2024, 12:32:30 PM]


Good morning (first word ki keha) by Gujjar NO1
[February 27, 2024, 01:10:20 AM]


Throw something at the user above u by Gujjar NO1
[February 26, 2024, 01:13:56 PM]


Just two line shayari ... by Gujjar NO1
[February 15, 2024, 10:46:34 AM]


Hello Old Friends/Friendayna by ☬🅰🅳🅼🅸🅽☬
[July 07, 2023, 08:01:42 AM]


ਚਿੱਟਾ ਤੇ ਕਾਲ਼ਾ ਆਊਡੀਓਬੂਕ by ਰੂਪ ਢਿੱਲੋਂ
[March 30, 2023, 07:50:56 PM]


What is the first thing you do, when you wake up in the morning? by Cutter
[January 12, 2023, 08:23:23 AM]


Chita Te Kala Novel Latest Review by ਰੂਪ ਢਿੱਲੋਂ
[September 14, 2022, 07:03:31 PM]


Book Review by ਰੂਪ ਢਿੱਲੋਂ
[May 19, 2022, 05:25:18 PM]


Books, Novels & Stories by ਰੂਪ ਢਿੱਲੋਂ
[May 19, 2022, 05:20:16 PM]


New Book Release: Chita Te Kala Novel by ਰੂਪ ਢਿੱਲੋਂ
[May 19, 2022, 05:06:16 PM]


What Is the Best Compliment You've Ever Received? by mundaxrisky
[October 15, 2018, 07:24:41 PM]


Last textmessage that u received by mundaxrisky
[October 15, 2018, 07:12:26 PM]


name one thing you can't live without ? by mundaxrisky
[October 15, 2018, 07:09:02 PM]


ONE thing you wish you could do RIGHT NOW... by mundaxrisky
[October 15, 2018, 07:03:57 PM]