September 17, 2025, 10:48:19 AM
collapse

Author Topic: ਰੰਗਲੀ ਸ਼ਾਮ ਪੀ ਜੇ ਵਾਲਿਆਂ ਦੇ ਨਾਮ  (Read 34017 times)

Offline RG

  • Vajir/Vajiran
  • *****
  • Like
  • -Given: 229
  • -Receive: 309
  • Posts: 6560
  • Tohar: 3
    • View Profile
  • Love Status: Married / Viaheyo
 
ਗਰਨੇਡ ਤੇ ਸਰਪੰਚ ਦੇ

ਉਡਦੇ ਹਵਾ ਚ ਜਾਣ ਚਾਦਰੇ

ਪਾ ਪਾ ਕਿੱਕਲੀ ਸਾਹ ਚੜਾ ਲਿਆ

ਦੋ ਘੰਟੇ ਪਾ ਕੇ ਕਿੱਕਲੀ,ਕਿੱਕਲੀ ਦਾ

ਨਵਾਂ ਹੀ ਰਿਕਾਰਡ ਬਣਾ ਲਿਆ

ਡਰਦਾ ਨਾ ਨੇੜੇ ਕੋਈ ਜਾਵੇ

ਉਹਨਾ ਨੇ ਕੀ ਹਾਲ ਸੀ ਬਣਾ ਲਿਆ
 

Punjabi Janta Forums - Janta Di Pasand


Offline ✿MeHaK✿

  • PJ Mutiyaar
  • Maharaja/Maharani
  • *
  • Like
  • -Given: 143
  • -Receive: 282
  • Posts: 10890
  • Tohar: 38
    • View Profile
  • Love Status: Married / Viaheyo
 :D: :D: :D: :D: :D: :D: :D: :D: :D: :D: :D: :D: :D:


good one galib ji keep it up ji..

Offline RG

  • Vajir/Vajiran
  • *****
  • Like
  • -Given: 229
  • -Receive: 309
  • Posts: 6560
  • Tohar: 3
    • View Profile
  • Love Status: Married / Viaheyo
 
ਗਰਨੇਡ ਤੇ ਸਰਪੰਚ ਨੂੰ ਦੇਖ ਕੇ

ਸੱਗੀ ,ਮੁਸਕਾਨ ਤੇ ਦਿਲਰਾਜ ਵੀ

ਗਿੱਧਾ ਪਾਉਣ ਲੱਗੀਆਂ

ਟੇਬਲ ਤੇ ਬਣਾਈਆਂ ਸੀ ਬਰਫੀ ਦੀਆਂ ਢੇਰੀਆਂ

ਉਹ ਪੈਰ ਮਾਰ ਮਾਰ ਢਾਹੁਣ ਲੱਗੀਆਂ

ਪਤਾ ਨੀਂ ਕੀ ਹੋਇਆ ਚੜ ਗਈਆਂ ਸਟੇਜ ਤੇ

ਖੋਹ ਕੇ ਮਾਇਕ ਕਰਮ ਕੋਲੋਂ ਗਾਉਣ ਲੱਗੀਆਂ
 
 

Offline RG

  • Vajir/Vajiran
  • *****
  • Like
  • -Given: 229
  • -Receive: 309
  • Posts: 6560
  • Tohar: 3
    • View Profile
  • Love Status: Married / Viaheyo
 
ਮਸਾਂ ਮੌਕਾ ਮਿਲਿਆ ਸੀ ਕਰਮ ਬਾਈ ਨੂੰ

ਉਹ ਵੀ ਖੋਹ ਹੋ ਗਿਆ

ਜਿਹੜੇ ਕੰਮ ਦਾ ਸੀ ਡਰ ਉਹਨੂੰ ਮਾਰਦਾ

ਪਾਰਟੀ ਚ ਉਹ ਹੋ ਗਿਆ

Offline Nek Singh

  • Retired Staff
  • Sarpanch/Sarpanchni
  • *
  • Like
  • -Given: 106
  • -Receive: 153
  • Posts: 3701
  • Tohar: 29
  • Gender: Male
    • View Profile
  • Love Status: Single / Talaashi Wich
hahahahah hun aaye najare
 dance dunce shuru hoya :D:
saghi teh dilraj taan bala hi sohana nachdiyan :D:

Offline ਕਰਮਵੀਰ ਸਿੰਘ

  • Retired Staff
  • Patvaari/Patvaaran
  • *
  • Like
  • -Given: 503
  • -Receive: 337
  • Posts: 4593
  • Tohar: 205
  • Gender: Male
  • ਿੲਹ ਜੋ ਸ਼ਕਲਾਂ ਸਵਾਰੀਆਂ ਨੇ, ਸੋਹਣਿਆਂ ! ਬਸ ਪਰਦੇਦਾਰੀਆਂ ਨੇ
    • View Profile
  • Love Status: Married / Viaheyo
helo helo sade vichkar punjab de ughe kalakar v pohnch chuke ne so tadia
 =D>
 =D> =D> =D> =D>
"ho asi amli sher punjab de sade kahnya varge patt,
Asi sher to nahiyo darde vekh k kutti nu jayie nath." hoye hoye

Offline RG

  • Vajir/Vajiran
  • *****
  • Like
  • -Given: 229
  • -Receive: 309
  • Posts: 6560
  • Tohar: 3
    • View Profile
  • Love Status: Married / Viaheyo
bai karm kapde pa la , eve kise kudi da dil aa ju ga tere te :D: :D: :D: :D: :D: :D: :D: :D: :D: :D: :D: :D: :D: :D: :D:

Offline RG

  • Vajir/Vajiran
  • *****
  • Like
  • -Given: 229
  • -Receive: 309
  • Posts: 6560
  • Tohar: 3
    • View Profile
  • Love Status: Married / Viaheyo
 
ਨੇਕ ਸਿੰਘ ਖੜਾ ਸੀ ਹੱਥ ਲੱਕ ਤੇ ਧਰੀ

ਨਾਲੇ ਕੁਲਫੀ ਖਾਈ ਜਾਵੇ ਸੌਸ ਚ ਡੁਬੋ ਕੇ

ਕਹਿੰਦਾ ਸਵਾਦ ਹੈ ਬੜੀ

ਲਾ ਲਾ ਕੇ ਪੈਗ ਅੱਜ ਨੇਕ ਦੀ ਵੀ ਅੱਖ ਸੀ ਚੜੀ

ਖੜਾ ਪਿੱਟੀ ਜਾਵੇ ਅੱਜ ਮੇਰੀ ਅੱਖ

ਕਿਸੇ ਕੁੜੀ ਨਾਲ ਕਿਓਂ ਨੀਂ ਲੜੀ

ਮੈਨੂੰ ਅੱਜ ਸਾਰੇ ਕਾਹਤੋਂ ਬੰਬ ਦਿਸਦੇ

ਦਿਸੇ ਕਿਓਂ ਨਾ ਫੁੱਲਝੜੀ

 

Offline RG

  • Vajir/Vajiran
  • *****
  • Like
  • -Given: 229
  • -Receive: 309
  • Posts: 6560
  • Tohar: 3
    • View Profile
  • Love Status: Married / Viaheyo
 
ਕਰਮ ਬਾਈ ਆਪਣੀ ਹੀ ਲੈਅ ਵਿਚ

ਬੈਠਾ ਗਾਣੇ ਗਾਈ ਜਾਂਦਾ ਸੀ

ਮਜਨੂੰ ਵੀ ਕੋਲ ਬੈਠਾ

ਢੋਲਕੀ ਵਜਾਈ ਜਾਂਦਾ ਸੀ

ਸ਼ੌਂਕੀ ਨੂੰ ਨਹੀਂ ਹੋਰ ਕੋਈ ਕੰਮ

ਬਸ ਬੈਠਾ ਪੈਗ ਲਾਈ ਜਾਂਦਾ ਸੀ

ਖਾਲੀ ਹੋਈਆਂ ਬੋਤਲਾਂ ਨੂੰ

ਟੇਬਲ ਤੇ ਲਾਇਨ ਚ ਟਿਕਾਈ ਜਾਂਦਾ ਸੀ

ਡਾਰਕ ਸੋਲ ਕੱਚ ਉਤੇ ਨੱਚ ਨੱਚ

ਪਤਾ ਨੀਂ ਕੀਹਨੂੰ ਮਨਾਈ ਜਾਂਦਾ ਸੀ

ਸੇਖੋਂ ਬਾਈ ਕੱਲਾ ਬੈਠਾ ਇਕ ਪਾਸੇ

ਪਕੌੜਿਆਂ ਦੇ ਬੰਬ ਬਣਾਈ ਜਾਂਦਾ ਸੀ
 
 

Offline RG

  • Vajir/Vajiran
  • *****
  • Like
  • -Given: 229
  • -Receive: 309
  • Posts: 6560
  • Tohar: 3
    • View Profile
  • Love Status: Married / Viaheyo
 
ਮੁਸਕਾਨ ਨੂੰ ਵੀ ਚਾਅ ਵਾਹਵਾ ਚੜਿਆ

ਨਾ ਪੈਰ ਧਰਤੀ ਤੇ ਟਿਕਦੇ

ਸੱਗੀ ਨੂੰ ਵੀ ਚਾਰੇ ਪਾਸੇ ਲੱਗਦਾ

ਫੁੱਲ ਹੀ ਫੁੱਲ ਦਿਸਦੇ

ਨੂਰ ਅੱਜ ਬੰਬ ਬਣੀ ਫਿਰਦੀ

ਵਰਨਾ ਪਤਾ ਨੀਂ ਕਿਸ ਤੇ

ਦਿਲਰਾਜ ਕੱਲੀ ਬੈਠੀ ਸੋਚਾਂ ਸੋਚੀ ਜਾਂਦੀ ਏ

ਕਿ ਮੈ ਲਇਨ ਅੱਜ ਮਾਰਾਂ ਕਿਸ ਤੇ

ਵਿੱਕੀ ਨੂੰ ਤਾਂ ਚਿੰਤਾ ਹੈ ਇਸ ਗੱਲ ਦੀ

ਕਿ ਮੂੰਹ ਚ ਪਾਇਆਂ ਰਸਗੁੱਲੇ ਕਿਓਂ ਫਿਸਦੇ

Offline RG

  • Vajir/Vajiran
  • *****
  • Like
  • -Given: 229
  • -Receive: 309
  • Posts: 6560
  • Tohar: 3
    • View Profile
  • Love Status: Married / Viaheyo
 
noxious ਦੀ ਹੀਲ ਵਾਲੀ ਜੁੱਤੀ

ਡਾਰਕ ਸੋਲ ਪਾਈ ਫਿਰਦਾ

ਨੱਚ ਨੱਚ ਝੱਲਾ ਜਿਹਾ ਹੋ ਗਿਆ

ਬਚਿਆ ਕਈ ਵਾਰ ਗਿਰਦਾ

noxious ਨੂੰ ਵੀ ਗੱਲ ਇਕ ਔੜ ਗਈ

ਉਹਨੇ ਪੈਰਾਂ ਨਾਲ ਪੱਤੇ ਬੰਨ ਲਏ

ਪਹਿਲਾ ਉਹਨੇ ਜਾ ਕੇ ਡਾਰਕ ਸੋਲ ਨੂੰ ਫੜਿਆ

ਤੇ ਦੋ ਲਾਈਆਂ ਕੰਨ ਤੇ

ਡਾਰਕ ਕਹਿੰਦਾ ਅੱਜ ਹੌਲਾ ਜਿਹਾ ਹੋ ਗਿਆ

ਜੋ ਭਾਰ ਸੀ ਮੇਰੇ ਮਨ ਤੇ

Offline ਕਰਮਵੀਰ ਸਿੰਘ

  • Retired Staff
  • Patvaari/Patvaaran
  • *
  • Like
  • -Given: 503
  • -Receive: 337
  • Posts: 4593
  • Tohar: 205
  • Gender: Male
  • ਿੲਹ ਜੋ ਸ਼ਕਲਾਂ ਸਵਾਰੀਆਂ ਨੇ, ਸੋਹਣਿਆਂ ! ਬਸ ਪਰਦੇਦਾਰੀਆਂ ਨੇ
    • View Profile
  • Love Status: Married / Viaheyo
bai karm kapde pa la , eve kise kudi da dil aa ju ga tere te :D: :D: :D: :D: :D: :D: :D: :D: :D: :D: :D: :D: :D: :D: :D:
ha ha ha bai ji oh mai ni diljit aa dhyan nal dekho.
Hun je paise thode dene agle ne v thoda jiha e auna :D:

Offline

  • PJ Mutiyaar
  • Patvaari/Patvaaran
  • *
  • Like
  • -Given: 199
  • -Receive: 107
  • Posts: 4695
  • Tohar: 49
    • View Profile
  • Love Status: Forever Single / Sdabahaar Charha
Gud 1 ji

Offline @SeKhOn@

  • PJ Gabru
  • Raja/Rani
  • *
  • Like
  • -Given: 104
  • -Receive: 275
  • Posts: 9080
  • Tohar: 87
  • Gender: Male
    • View Profile
  • Love Status: Hidden / Chori Chori
hahhaha ,,,galib sahb ,,,sira hi kari jande ho ,,,,bht khoob

Offline ✿MeHaK✿

  • PJ Mutiyaar
  • Maharaja/Maharani
  • *
  • Like
  • -Given: 143
  • -Receive: 282
  • Posts: 10890
  • Tohar: 38
    • View Profile
  • Love Status: Married / Viaheyo
bouat wadia galib ji keep it up ji... :blah:

Offline _FaTeH_

  • Lumberdar/Lumberdarni
  • ****
  • Like
  • -Given: 24
  • -Receive: 39
  • Posts: 2958
  • Tohar: 2
  • Gender: Male
  • BorN TO EXPresS NoT TO IMpresS
    • View Profile
  • Love Status: Single / Talaashi Wich
nice

Offline _FaTeH_

  • Lumberdar/Lumberdarni
  • ****
  • Like
  • -Given: 24
  • -Receive: 39
  • Posts: 2958
  • Tohar: 2
  • Gender: Male
  • BorN TO EXPresS NoT TO IMpresS
    • View Profile
  • Love Status: Single / Talaashi Wich
helo helo sade vichkar punjab de ughe kalakar v pohnch chuke ne so tadia
 =D>
 =D> =D> =D> =D>
"ho asi amli sher punjab de sade kahnya varge patt,
Asi sher to nahiyo darde vekh k kutti nu jayie nath." hoye hoye


veer wait nhi weight hunda sahi karla

Offline ਜੱਟ ਸ਼ੋਕੀ ਕਾਲੇ ਮਾਲ ਦਾ

  • Jimidar/Jimidarni
  • ***
  • Like
  • -Given: 12
  • -Receive: 36
  • Posts: 1835
  • Tohar: 0
  • Gender: Male
  • ਜੱਟ-ਸਿਰੇ -ਦਾ -ਢੀਠ - ਅਮਲੀ
    • View Profile
  • Love Status: In a relationship / Kam Chalda
galib ver bhout sohna  tusi te hneri leyai jande oo  :excited: :excited:

Offline ਸੱਗੀ

  • PJ Mutiyaar
  • Lumberdar/Lumberdarni
  • *
  • Like
  • -Given: 98
  • -Receive: 81
  • Posts: 2696
  • Tohar: 16
    • View Profile
  • Love Status: Single / Talaashi Wich
boht vadiaaaaa likheyaaaaa   =D>

Offline ਬਿੱਲੋ ਦੀ Blori ਅੱਖ

  • PJ Mutiyaar
  • Jimidar/Jimidarni
  • *
  • Like
  • -Given: 208
  • -Receive: 148
  • Posts: 1834
  • Tohar: 6
  • Gender: Female
    • View Profile
  • Love Status: Single / Talaashi Wich

ਦੂਜੇ ਪਾਸੇ ਕਲਯੁਗੀ ਮਿਰਜੇ ਨੇ ਆਪਣਾ

ਦਿਵਾਨ ਸੀ ਸਜਾ ਲਿਆ

ਬਲੌਰੀ ਨੇ ਵੀ ਕੋਲ ਹੀ ਆਸਣ ਸੀ ਲਾ ਲਿਆ

ਮੋਮਬੱਤੀ ਤਾਂ ਨਹੀ ਲੱਭੀ

ਉਹਨਾ ਦੀਵਾ ਹੀ ਜਗਾ ਲਿਆ

ਸੁਣਾ ਸੁਣਾ ਕੇ ਸ਼ੇਅਰ ਉਹਨੇ

ਸਭ ਦਾ ਬੁਰਾ ਹਾਲ ਕਰਤਾ

ਦੁਖੀ ਹੋ ਕੇ ਸਭ ਨੇ ਉਹਦੇ ਮੂਹਰੇ

ਇਕ ਇਕ ਰੁਪਈਆ ਸੀ ਧਰਤਾ


thanks for Invitation ji pj di party da ji

 

* Who's Online

  • Dot Guests: 3267
  • Dot Hidden: 0
  • Dot Users: 0

There aren't any users online.

* Recent Posts

fix site pleae orrrr by Gujjar NO1
[February 24, 2025, 02:34:32 PM]


which pj member do u miss ryt now? by Gujjar NO1
[January 02, 2025, 12:52:22 PM]


your MOOD now by Gujjar NO1
[October 09, 2024, 12:31:28 PM]


Best DP of the Week by Gujjar NO1
[October 08, 2024, 05:24:20 AM]


PJ te kinnu dekhan nu jii karda tuhada ??? by mundaxrisky
[September 15, 2024, 05:45:10 PM]


~~say 1 truth abt the person above ya~~ by mundaxrisky
[September 15, 2024, 05:41:15 PM]


This Site Need Fix/Update by mundaxrisky
[August 20, 2024, 04:41:58 PM]


Request Video Of The Day by mundaxrisky
[July 09, 2024, 04:24:48 PM]


Majh on sale by Gujjar NO1
[April 07, 2024, 03:08:25 PM]


Hello Old Friends/Friendaynaz by Gujjar NO1
[March 14, 2024, 03:42:51 AM]


Test, just a test by Gujjar NO1
[March 11, 2024, 12:32:30 PM]


Good morning (first word ki keha) by Gujjar NO1
[February 27, 2024, 01:10:20 AM]


Throw something at the user above u by Gujjar NO1
[February 26, 2024, 01:13:56 PM]


Just two line shayari ... by Gujjar NO1
[February 15, 2024, 10:46:34 AM]


Hello Old Friends/Friendayna by ☬🅰🅳🅼🅸🅽☬
[July 07, 2023, 08:01:42 AM]


ਚਿੱਟਾ ਤੇ ਕਾਲ਼ਾ ਆਊਡੀਓਬੂਕ by ਰੂਪ ਢਿੱਲੋਂ
[March 30, 2023, 07:50:56 PM]


What is the first thing you do, when you wake up in the morning? by Cutter
[January 12, 2023, 08:23:23 AM]


Chita Te Kala Novel Latest Review by ਰੂਪ ਢਿੱਲੋਂ
[September 14, 2022, 07:03:31 PM]


Book Review by ਰੂਪ ਢਿੱਲੋਂ
[May 19, 2022, 05:25:18 PM]


Books, Novels & Stories by ਰੂਪ ਢਿੱਲੋਂ
[May 19, 2022, 05:20:16 PM]


New Book Release: Chita Te Kala Novel by ਰੂਪ ਢਿੱਲੋਂ
[May 19, 2022, 05:06:16 PM]


What Is the Best Compliment You've Ever Received? by mundaxrisky
[October 15, 2018, 07:24:41 PM]


Last textmessage that u received by mundaxrisky
[October 15, 2018, 07:12:26 PM]


name one thing you can't live without ? by mundaxrisky
[October 15, 2018, 07:09:02 PM]


ONE thing you wish you could do RIGHT NOW... by mundaxrisky
[October 15, 2018, 07:03:57 PM]