September 17, 2025, 09:25:48 AM
collapse

Author Topic: ਰੰਗਲੀ ਸ਼ਾਮ ਪੀ ਜੇ ਵਾਲਿਆਂ ਦੇ ਨਾਮ  (Read 34006 times)

Offline †→ ™sIииєя™←†

  • PJ Gabru
  • Jimidar/Jimidarni
  • *
  • Like
  • -Given: 1
  • -Receive: 17
  • Posts: 1432
  • Tohar: 2
  • Gender: Male
  • I am HARMLESS CREATURE,until all my HORMONES work
    • View Profile
aj kal de purje thik ni aunde bai ji kise vi engine ch fas jande aa :hehe:

lol :D: sahi aa 22 :D:

Punjabi Janta Forums - Janta Di Pasand


Offline †→ ™sIииєя™←†

  • PJ Gabru
  • Jimidar/Jimidarni
  • *
  • Like
  • -Given: 1
  • -Receive: 17
  • Posts: 1432
  • Tohar: 2
  • Gender: Male
  • I am HARMLESS CREATURE,until all my HORMONES work
    • View Profile

GS 22 ਬੈਠਾ ਬੜੀ ਟੋਹਰ ਨਾਲ

ਤੇ ਕੋਲ ਜਾ ਸਰਪੰਚ ਬਹਿ ਗਿਆ

ਮਜਨੂੰ ਪਤਾ ਨੀ ਕਿਹੜੇ ਵੇਲੇ

ਲਾਹਾ ਲੈ ਗਿਆ

ਦੋਵਾ ਦੇ ਚਾਦਰੇ ਦੇ ਲੜ

ਮਜਨੂੰ ਨੇ ਇਕ ਦੂਜੇ ਨਾਲ ਬੱਨ ਤੇ

ਫੇਰ ਮੂਹਰੇ ਦੀ ਲੰਘ ਗਿਆ ਖੰਘ ਕੇ

ਇਹਨੀ ਗੱਲ ਤੇ ਸਰਪੰਚ ਗੁਸਾ ਖਾ ਗਿਆ

GS ਬਹਾ ਫੜ ਉਹਨੇ ਉਠਾ ਲਿਆ

ਕਹਿੰਦਾ ਅੱਜ ਨੱਚ ਨੱਚ ਪਾਰਟੀ 'ਚ ਰੰਗ ਲਾਉਣਾ ਏ

ਕੁੜੀ ਨੀ ਕੋਈ ਨੱਚਦੀ ਮੈ ਤਾ ਤੈਨੂੰ ਨਚਾਉਣਾ ਏ

ਦੋਵੇ ਹੱਥ ਫੜ ਪਾਈ ਜਾਣ ਕਿੱਕਲੀ

ਚਾਦਰੇ ਸੀ ਉਡਦੇ ਜਿਉ ਉਡੀ ਜਾਵੇ ਤਿੱਤਲੀ


lo kurri ni milli doha nu ta aapas ch kikalli paa ke dil vatta le :D: :D:

Offline ਕਰਮਵੀਰ ਸਿੰਘ

  • Retired Staff
  • Patvaari/Patvaaran
  • *
  • Like
  • -Given: 503
  • -Receive: 337
  • Posts: 4593
  • Tohar: 205
  • Gender: Male
  • ਿੲਹ ਜੋ ਸ਼ਕਲਾਂ ਸਵਾਰੀਆਂ ਨੇ, ਸੋਹਣਿਆਂ ! ਬਸ ਪਰਦੇਦਾਰੀਆਂ ਨੇ
    • View Profile
  • Love Status: Married / Viaheyo
helo helo ik jaroori soochna aa "koi sajjan galti nal apna cycle gwandia di dhaniye di kyari ch khda kar aya. Oh kehnde chukna chuk lao nai asi shanbure vale nu chuka dena aa" :D:

Offline _noXiouS_

  • Retired Staff
  • PJ love this Member
  • *
  • Like
  • -Given: 173
  • -Receive: 475
  • Posts: 12159
  • Tohar: 130
  • Gender: Female
  • Fighting for Sanity
    • View Profile
  • Love Status: In a relationship / Kam Chalda
lo kurri ni milli doha nu ta aapas ch kikalli paa ke dil vatta le :D: :D:

aha scarface te GS te menu hamesha shakk si hun yakeen vi ho gaya :D: :D: :D:

Offline @SeKhOn@

  • PJ Gabru
  • Raja/Rani
  • *
  • Like
  • -Given: 104
  • -Receive: 275
  • Posts: 9080
  • Tohar: 87
  • Gender: Male
    • View Profile
  • Love Status: Hidden / Chori Chori
hahha pakodiya wala kehda bobm hunda galib sahb

ਚੰਗੀ ਭਲੀ ਚੱਲਦੀ ਸੀ ਪਾਰਟੀ

ਤੇ ਵਿਚ ਇਕ ਰੌਲਾ ਪੈ ਗਿਆ

ਕੋਲੋ ਲੰਘਦਾ ਫਤਿਹ ਸੇਖੋਂ ਨੂੰ

ਪਤਾ ਨਹੀ ਕੀ ਕਹਿ ਗਿਆ

ਸੇਖੋ ਨੇ ਝਟ 'ਚ ਪਕੌੜਿਆਂ

ਦਾ ਬੰਬ ਬਣਾ ਲਿਆ

ਨਾਲੇ ਉਹਨੇ ਲਾਲ ਮਿਰਚਾਂ ਨੂੰ

ਸੌਸ 'ਚ ਰਲਾ ਲਿਆ

ਲਾ ਲਾ ਲਾ ਲਾ ਹੋ ਗਈ

ਨੂਰ ਨੇ ਰੌਲਾ ਪਾ ਲਿਆ

ਗੁਜਰ ਨੇ ਸੌਸ 'ਚ ਡੁਬੋ ਕੇ

ਆਪਣਾ ਕਬੂਤਰ ਉਡਾ ਲਿਆ

ਕਹਿੰਦਾ ਅੱਜ ਮੇਰੇ ਨਾ ਦੇ ਛਿਟੇ

ਮੇਰੇ ਪਿਆਰ ਤੇ ਤੂੰ ਪਾ ਦੇ

ਅੱਜ ਮੇਰੇ ਦਿਲ ਦੀ

ਤੂੰ ਰੀਝ ਪੁਗਾ ਦੇ

ਮੱਚ ਗਿਆ ਕਬੂਤਰ ਲਾਲ ਮਿਰਚਾਂ ਦੇ ਨਾਲ

ਤੇ ਬੇਹੋਸ਼ ਹੋ ਗਿਆ

ਨਿੰਮੋਝੂਣਾ ਹੋ ਗਿਆ ਗੁਜਰ

ਮੱਥੇ ਹੱਥ ਰੱਖ ਕੇ ਖਲੋ ਗਿਆ

ਕਹਿੰਦਾ ਸੋਚਿਆ ਸੀ ਕੀ ਮੈ

ਤੇ ਇਹ ਕੀ ਹੋ ਗਿਆ


Offline RG

  • Vajir/Vajiran
  • *****
  • Like
  • -Given: 229
  • -Receive: 309
  • Posts: 6560
  • Tohar: 3
    • View Profile
  • Love Status: Married / Viaheyo
hahha pakodiya wala kehda bobm hunda galib sahb
sekhon tu pata nhi kehre kehre experiment karda rehna 

Offline ✿MeHaK✿

  • PJ Mutiyaar
  • Maharaja/Maharani
  • *
  • Like
  • -Given: 143
  • -Receive: 282
  • Posts: 10890
  • Tohar: 38
    • View Profile
  • Love Status: Married / Viaheyo
 X_X X_X X_X X_X X_X X_X X_X


 8-> 8-> 8-> 8-> 8-> 8-> 8-> 8-> very nice galib ji bouat wadia keep it up ji...

Offline @SeKhOn@

  • PJ Gabru
  • Raja/Rani
  • *
  • Like
  • -Given: 104
  • -Receive: 275
  • Posts: 9080
  • Tohar: 87
  • Gender: Male
    • View Profile
  • Love Status: Hidden / Chori Chori
hahhaha ..experiment krnu nu kehda mai scientist wa .....mainu smj nhi aundi eh pakodiya wala bobm kehda hunda .. :D: :D: :D: .
sekhon tu pata nhi kehre kehre experiment karda rehna 

Offline RG

  • Vajir/Vajiran
  • *****
  • Like
  • -Given: 229
  • -Receive: 309
  • Posts: 6560
  • Tohar: 3
    • View Profile
  • Love Status: Married / Viaheyo
X_X X_X X_X X_X X_X X_X X_X


 8-> 8-> 8-> 8-> 8-> 8-> 8-> 8-> very nice galib ji bouat wadia keep it up ji...
darling mere nal v koi gall kar le,sarpanch ta hun GS nal kikkli payi janda

Offline ✿MeHaK✿

  • PJ Mutiyaar
  • Maharaja/Maharani
  • *
  • Like
  • -Given: 143
  • -Receive: 282
  • Posts: 10890
  • Tohar: 38
    • View Profile
  • Love Status: Married / Viaheyo
galib ji miss u bouat jada.. :hug: :hug: :hug: :hug: :hug: :hug: :hug: :hug:

Offline

  • PJ Mutiyaar
  • Patvaari/Patvaaran
  • *
  • Like
  • -Given: 199
  • -Receive: 107
  • Posts: 4695
  • Tohar: 49
    • View Profile
  • Love Status: Forever Single / Sdabahaar Charha

ਚੰਗੀ ਭਲੀ ਚੱਲਦੀ ਸੀ ਪਾਰਟੀ

ਤੇ ਵਿਚ ਇਕ ਰੌਲਾ ਪੈ ਗਿਆ

ਕੋਲੋ ਲੰਘਦਾ ਫਤਿਹ ਸੇਖੋਂ ਨੂੰ

ਪਤਾ ਨਹੀ ਕੀ ਕਹਿ ਗਿਆ

ਸੇਖੋ ਨੇ ਝਟ 'ਚ ਪਕੌੜਿਆਂ

ਦਾ ਬੰਬ ਬਣਾ ਲਿਆ

ਨਾਲੇ ਉਹਨੇ ਲਾਲ ਮਿਰਚਾਂ ਨੂੰ

ਸੌਸ 'ਚ ਰਲਾ ਲਿਆ

ਲਾ ਲਾ ਲਾ ਲਾ ਹੋ ਗਈ

ਨੂਰ ਨੇ ਰੌਲਾ ਪਾ ਲਿਆ

ਗੁਜਰ ਨੇ ਸੌਸ 'ਚ ਡੁਬੋ ਕੇ

ਆਪਣਾ ਕਬੂਤਰ ਉਡਾ ਲਿਆ

ਕਹਿੰਦਾ ਅੱਜ ਮੇਰੇ ਨਾ ਦੇ ਛਿਟੇ

ਮੇਰੇ ਪਿਆਰ ਤੇ ਤੂੰ ਪਾ ਦੇ

ਅੱਜ ਮੇਰੇ ਦਿਲ ਦੀ

ਤੂੰ ਰੀਝ ਪੁਗਾ ਦੇ

ਮੱਚ ਗਿਆ ਕਬੂਤਰ ਲਾਲ ਮਿਰਚਾਂ ਦੇ ਨਾਲ

ਤੇ ਬੇਹੋਸ਼ ਹੋ ਗਿਆ

ਨਿੰਮੋਝੂਣਾ ਹੋ ਗਿਆ ਗੁਜਰ

ਮੱਥੇ ਹੱਥ ਰੱਖ ਕੇ ਖਲੋ ਗਿਆ

ਕਹਿੰਦਾ ਸੋਚਿਆ ਸੀ ਕੀ ਮੈ

ਤੇ ਇਹ ਕੀ ਹੋ ਗਿਆ






hahaha nyc

Offline RG

  • Vajir/Vajiran
  • *****
  • Like
  • -Given: 229
  • -Receive: 309
  • Posts: 6560
  • Tohar: 3
    • View Profile
  • Love Status: Married / Viaheyo
hahhaha ..experiment krnu nu kehda mai scientist wa .....mainu smj nhi aundi eh pakodiya wala bobm kehda hunda .. :D: :D: :D: .

tokkra pakaudeyan da kha liya tu ,hun bomb hi baneya piya aa dhidd ch ,challn vala hi aa

Offline @SeKhOn@

  • PJ Gabru
  • Raja/Rani
  • *
  • Like
  • -Given: 104
  • -Receive: 275
  • Posts: 9080
  • Tohar: 87
  • Gender: Male
    • View Profile
  • Love Status: Hidden / Chori Chori
pakode hi khaane c ,,,daroo ta liyandi nahi ,,goli waale batee naal hi saar ditta  :D: :D: :D:

tokkra pakaudeyan da kha liya tu ,hun bomb hi baneya piya aa dhidd ch ,challn vala hi aa

Offline RG

  • Vajir/Vajiran
  • *****
  • Like
  • -Given: 229
  • -Receive: 309
  • Posts: 6560
  • Tohar: 3
    • View Profile
  • Love Status: Married / Viaheyo
pakode hi khaane c ,,,daroo ta liyandi nahi ,,goli waale batee naal hi saar ditta  :D: :D: :D:

sekhon jra pre nu ho k beh bomb sahareya nhi jaana janta ton ,bakri di heartbeat vadhi payi aa,oh v avda pink pauncha chakk chakk nachdi aa

Offline @SeKhOn@

  • PJ Gabru
  • Raja/Rani
  • *
  • Like
  • -Given: 104
  • -Receive: 275
  • Posts: 9080
  • Tohar: 87
  • Gender: Male
    • View Profile
  • Love Status: Hidden / Chori Chori
bobm ta sayed baad ch chle ...ki pata sekhon hi pehla chl jaawe

sekhon jra pre nu ho k beh bomb sahareya nhi jaana janta ton ,bakri di heartbeat vadhi payi aa,oh v avda pink pauncha chakk chakk nachdi aa

Offline †→ ™sIииєя™←†

  • PJ Gabru
  • Jimidar/Jimidarni
  • *
  • Like
  • -Given: 1
  • -Receive: 17
  • Posts: 1432
  • Tohar: 2
  • Gender: Male
  • I am HARMLESS CREATURE,until all my HORMONES work
    • View Profile
bai noxi di heel vaali jutti tan dark soul payi firda aa,hor eve tan nhi kach te nachda firda :dumlak:

veere tussi ta menu basanti bna chadia  :blah:

Offline †→ ™sIииєя™←†

  • PJ Gabru
  • Jimidar/Jimidarni
  • *
  • Like
  • -Given: 1
  • -Receive: 17
  • Posts: 1432
  • Tohar: 2
  • Gender: Male
  • I am HARMLESS CREATURE,until all my HORMONES work
    • View Profile
aha scarface te GS te menu hamesha shakk si hun yakeen vi ho gaya :D: :D: :D:

kamaliye mera na ni vajda sarpanch 22 ji da GS naal kikali paunda faria gia :D: dhyan naalo padho ewe hi sadded teh shaq na karro  :blowout:

Offline RG

  • Vajir/Vajiran
  • *****
  • Like
  • -Given: 229
  • -Receive: 309
  • Posts: 6560
  • Tohar: 3
    • View Profile
  • Love Status: Married / Viaheyo
 
ਦਬੰਗ ਪਾਰਟੀ ਚ ਸਾਰਿਆਂ ਦੇ ਸ਼ਨੀ ਟਾਲਦਾ ਫਿਰੇ

ਤੇਲ ਵਾਲੇ ਡੋਲੂ ਚੋਂ ਚਵਾਨੀਆਂ ਭਾਲਦਾ ਫਿਰੇ

ਕਹਿੰਦਾ ਮੈਂ ਅੱਜ ਪਿਆਰ ਆਪਣਾ ਚੜਾਉਣਾ ਏ ਸਿਰੇ

ਵਾਰ ਕੇ ਚਵਾਨੀਆਂ ਕਿਸੇ ਪਟੋਲੇ ਦੇ ਸਿਰ ਤੋਂ

ਪਾਰਟੀ ਚ ਕਿਸੇ ਨੂੰ ਦਬੰਗ ਫਸਾਉਣ ਨੂੰ ਫਿਰੇ
 

Offline RG

  • Vajir/Vajiran
  • *****
  • Like
  • -Given: 229
  • -Receive: 309
  • Posts: 6560
  • Tohar: 3
    • View Profile
  • Love Status: Married / Viaheyo
 
ਅੱਖ ਜਿਹੀ ਬਚਾਕੇ ਕਰਮ ਵੀ

ਸਟੇਜ ਉਤੇ ਜਾ ਚੜਿਆ

ਲਾ ਲਿਆ ਸੀ ਚਾਦਰਾ ਵੀ ਲਾਲ ਰੰਗ ਦਾ

ਤੇ ਹੱਥ ਚ ਮਾਇਕ ਫੜਿਆ

ਪਤਾ ਨੀਂ ਕਿਹੜਾ ਬੇਸੁਰਾ ਭੂਤ

ਉਹਦੇ ਚ ਆਣ ਵੜਿਆ

ਪੀ ਕੇ ਬੋਤਲ ਗਾਉਣ ਲੱਗਾ ਗਾਣਾ

ਤੇ ਨਾ ਉਹਤੋਂ ਜਾਵੇ ਖੜਿਆ

ਕਹਿੰਦਾ ਅੱਜ ਬੈਠ ਕੇ ਹੀ ਲੱਗੂ ਗੀ ਮਹਿਫਿਲ

ਮੈਂ ਅੱਜ ਸੁਰ ਤਾਲ ਨਾਲ ਹੋਇਆ ਲੜਿਆ

ਪਹਿਲਾ ਗਾਣ ਗਾਇਆ ਤਾਂ ਦਬੰਗ ਨੇ

ਚਵਾਨੀ ਉਹਤੋਂ ਵਾਰ ਸੁੱਟ ਤੀ

ਬੈਠੇ ਬੈਠੇ ਕਰਮ ਨੇ ਫੁਰਤੀ ਦਿਖਾਈ

ਤੇ ਚਵਾਨੀ ਬੁੱਚ ਲਈ

Offline ✿MeHaK✿

  • PJ Mutiyaar
  • Maharaja/Maharani
  • *
  • Like
  • -Given: 143
  • -Receive: 282
  • Posts: 10890
  • Tohar: 38
    • View Profile
  • Love Status: Married / Viaheyo
 :D: :D: :D: :D: :D: :D: :D: :D: :D: :D: :D:

nice bouat wadia ji..

 

* Who's Online

  • Dot Guests: 2250
  • Dot Hidden: 0
  • Dot Users: 0

There aren't any users online.

* Recent Posts

fix site pleae orrrr by Gujjar NO1
[February 24, 2025, 02:34:32 PM]


which pj member do u miss ryt now? by Gujjar NO1
[January 02, 2025, 12:52:22 PM]


your MOOD now by Gujjar NO1
[October 09, 2024, 12:31:28 PM]


Best DP of the Week by Gujjar NO1
[October 08, 2024, 05:24:20 AM]


PJ te kinnu dekhan nu jii karda tuhada ??? by mundaxrisky
[September 15, 2024, 05:45:10 PM]


~~say 1 truth abt the person above ya~~ by mundaxrisky
[September 15, 2024, 05:41:15 PM]


This Site Need Fix/Update by mundaxrisky
[August 20, 2024, 04:41:58 PM]


Request Video Of The Day by mundaxrisky
[July 09, 2024, 04:24:48 PM]


Majh on sale by Gujjar NO1
[April 07, 2024, 03:08:25 PM]


Hello Old Friends/Friendaynaz by Gujjar NO1
[March 14, 2024, 03:42:51 AM]


Test, just a test by Gujjar NO1
[March 11, 2024, 12:32:30 PM]


Good morning (first word ki keha) by Gujjar NO1
[February 27, 2024, 01:10:20 AM]


Throw something at the user above u by Gujjar NO1
[February 26, 2024, 01:13:56 PM]


Just two line shayari ... by Gujjar NO1
[February 15, 2024, 10:46:34 AM]


Hello Old Friends/Friendayna by ☬🅰🅳🅼🅸🅽☬
[July 07, 2023, 08:01:42 AM]


ਚਿੱਟਾ ਤੇ ਕਾਲ਼ਾ ਆਊਡੀਓਬੂਕ by ਰੂਪ ਢਿੱਲੋਂ
[March 30, 2023, 07:50:56 PM]


What is the first thing you do, when you wake up in the morning? by Cutter
[January 12, 2023, 08:23:23 AM]


Chita Te Kala Novel Latest Review by ਰੂਪ ਢਿੱਲੋਂ
[September 14, 2022, 07:03:31 PM]


Book Review by ਰੂਪ ਢਿੱਲੋਂ
[May 19, 2022, 05:25:18 PM]


Books, Novels & Stories by ਰੂਪ ਢਿੱਲੋਂ
[May 19, 2022, 05:20:16 PM]


New Book Release: Chita Te Kala Novel by ਰੂਪ ਢਿੱਲੋਂ
[May 19, 2022, 05:06:16 PM]


What Is the Best Compliment You've Ever Received? by mundaxrisky
[October 15, 2018, 07:24:41 PM]


Last textmessage that u received by mundaxrisky
[October 15, 2018, 07:12:26 PM]


name one thing you can't live without ? by mundaxrisky
[October 15, 2018, 07:09:02 PM]


ONE thing you wish you could do RIGHT NOW... by mundaxrisky
[October 15, 2018, 07:03:57 PM]