September 17, 2025, 10:47:54 AM
collapse

Author Topic: ਗਾਲਿਬ ਦਾ ਚੇਤਕ  (Read 1522 times)

Offline ਜੱਟ ਸ਼ੋਕੀ ਕਾਲੇ ਮਾਲ ਦਾ

  • Jimidar/Jimidarni
  • ***
  • Like
  • -Given: 12
  • -Receive: 36
  • Posts: 1835
  • Tohar: 0
  • Gender: Male
  • ਜੱਟ-ਸਿਰੇ -ਦਾ -ਢੀਠ - ਅਮਲੀ
    • View Profile
  • Love Status: In a relationship / Kam Chalda
ਗਾਲਿਬ ਦਾ ਚੇਤਕ
« on: May 01, 2011, 12:48:19 PM »
ਪਾਣੀ ਵਾਂਗ ਗਾਲਿਬ ਪੈਟਰੋਲ ਫੂਕਦਾ

ਫਿਟ ਫਿਟ ਕਰੇ ਚੇਤਕ ਜਾਂਦਾ ਛੁਕਦਾ

ਵਿਹਲਾ  ਜੋ ਹੁੰਦਾ ਉਦੋ ਦਿਲ ਪਰਚਾਣ ਲਈ

ਚੁੱਕ ਲਿਆ ਚੇਤਕ ਹੁਣ ਫਿਰ ਗਾਲਿਬ ਨੇ

ਤੇਰੇ ਪਿਛੇ ਗੇੜੇ  ਲਾਉਣ ਲਈ

Punjabi Janta Forums - Janta Di Pasand

ਗਾਲਿਬ ਦਾ ਚੇਤਕ
« on: May 01, 2011, 12:48:19 PM »

Offline RG

  • Vajir/Vajiran
  • *****
  • Like
  • -Given: 229
  • -Receive: 309
  • Posts: 6560
  • Tohar: 3
    • View Profile
  • Love Status: Married / Viaheyo
Re: ਗਾਲਿਬ ਦਾ ਚੇਤਕ
« Reply #1 on: May 01, 2011, 12:50:37 PM »
ਪਾਣੀ ਵਾਂਗ ਗਾਲਿਬ ਪੈਟਰੋਲ ਫੂਕਦਾ

ਫਿਟ ਫਿਟ ਕਰੇ ਚੇਤਕ ਜਾਂਦਾ ਛੁਕਦਾ

ਵਿਹਲਾ  ਜੋ ਹੁੰਦਾ ਉਦੋ ਦਿਲ ਪਰਚਾਣ ਲਈ

ਚੁੱਕ ਲਿਆ ਚੇਤਕ ਹੁਣ ਫਿਰ ਗਾਲਿਬ ਨੇ

ਤੇਰੇ ਪਿਛੇ ਗੇੜੇ  ਲਾਉਣ ਲਈ


 
 
oh aah chetak kitho lai aanda ,purane din yaad aa gye hun tan  8-> ,diggi ch brar de dodde paye aa dheyaan rakhi

Offline ਜੱਟ ਸ਼ੋਕੀ ਕਾਲੇ ਮਾਲ ਦਾ

  • Jimidar/Jimidarni
  • ***
  • Like
  • -Given: 12
  • -Receive: 36
  • Posts: 1835
  • Tohar: 0
  • Gender: Male
  • ਜੱਟ-ਸਿਰੇ -ਦਾ -ਢੀਠ - ਅਮਲੀ
    • View Profile
  • Love Status: In a relationship / Kam Chalda
Re: ਗਾਲਿਬ ਦਾ ਚੇਤਕ
« Reply #2 on: May 01, 2011, 01:00:58 PM »
veer brar da hi chuk ke leyanda chetak :cooll: mea kiha kite tusi chetak nu bhula hi na deyo yaad kra dewa time nal :pagel:

Offline RG

  • Vajir/Vajiran
  • *****
  • Like
  • -Given: 229
  • -Receive: 309
  • Posts: 6560
  • Tohar: 3
    • View Profile
  • Love Status: Married / Viaheyo
Re: ਗਾਲਿਬ ਦਾ ਚੇਤਕ
« Reply #3 on: May 01, 2011, 01:07:14 PM »
veer brar da hi chuk ke leyanda chetak :cooll: mea kiha kite tusi chetak nu bhula hi na deyo yaad kra dewa time nal :pagel:
na na ehnu nhi bhula da veer mai, kal nu chaluga hahahah

Offline ਜੱਟ ਸ਼ੋਕੀ ਕਾਲੇ ਮਾਲ ਦਾ

  • Jimidar/Jimidarni
  • ***
  • Like
  • -Given: 12
  • -Receive: 36
  • Posts: 1835
  • Tohar: 0
  • Gender: Male
  • ਜੱਟ-ਸਿਰੇ -ਦਾ -ਢੀਠ - ਅਮਲੀ
    • View Profile
  • Love Status: In a relationship / Kam Chalda
Re: ਗਾਲਿਬ ਦਾ ਚੇਤਕ
« Reply #4 on: May 01, 2011, 01:09:44 PM »
veer brar da hi chuk ke leyanda chetak :cooll: mea kiha kite tusi chetak nu bhula hi na deyo yaad kra dewa time nal :pagel:
na na ehnu nhi bhula da veer mai, kal nu chaluga hahahah
jad marji chlao galib veer chetak tuhadi amant aa

Offline RG

  • Vajir/Vajiran
  • *****
  • Like
  • -Given: 229
  • -Receive: 309
  • Posts: 6560
  • Tohar: 3
    • View Profile
  • Love Status: Married / Viaheyo
Re: ਗਾਲਿਬ ਦਾ ਚੇਤਕ
« Reply #5 on: May 05, 2011, 09:08:33 AM »
 
ਬੜਾ ਚੇਤਕ ਪਿਆਰਾ ਸੀ

ਨਾ  ਨਹਾਉਣਾ ਨਾ ਧੋਣਾ

ਸ਼ੌਂਕੀ ਨੇ ਆਉਣਾ ਪਲੱਗ ਚਮਕਾਉਣਾ

ਉਹ ਦੁਨੀਆ ਵੱਖਰੀ ਸੀ

ਲੀਟਰ ਸੀ 25 ਯਾਰੀ ਸੀ ਪੱਕੀ

Offline ਜੱਟ ਸ਼ੋਕੀ ਕਾਲੇ ਮਾਲ ਦਾ

  • Jimidar/Jimidarni
  • ***
  • Like
  • -Given: 12
  • -Receive: 36
  • Posts: 1835
  • Tohar: 0
  • Gender: Male
  • ਜੱਟ-ਸਿਰੇ -ਦਾ -ਢੀਠ - ਅਮਲੀ
    • View Profile
  • Love Status: In a relationship / Kam Chalda
Re: ਗਾਲਿਬ ਦਾ ਚੇਤਕ
« Reply #6 on: May 05, 2011, 02:03:11 PM »
ਅੱਜ ਬੇਠੇ ਬੇਠੇ ਗਾਲਿਬ ਨੂ ਫਿਰ  ਚੇਤਕ ਦਾ ਚੇਤਾ ਆਇਆ

ਸੁਟੇਆ ਸੀ ਚੇਤਕ ਉਸ ਨੇ ਤੂੜੀ ਵਾਲੇ ਅੰਦਰ

ਜਿਸ ਦਿਨ ਦਾ ਘਰੇ ਬੁੱਲਟ ਸੀ ਲਿਆਇਆ

ਮਾਰ ਕੇ ਹਾਕ਼ ਰਾਮੂ  ਉਸ ਨੇ ਬਾਹਰ ਫਿਰ ਕਡਾਇਆ

ਲਾ ਕੇ 2 ਘੰਟੇ ਰਾਮੂ ਨਾਲ ਮਲ ਮਲ ਕੇ ਚੇਤਕ ਨਹਾਇਆ

ਅੱਜ ਫਿਰ ਚੇਤਕ ਵਾਂਗ ਪਟੋਲੇ ਸਜਾਇਆ

ਉਤਰ ਕੇ ਢੋਲਕੀ  ਗਾਲਿਬ ਨੇ ਬੁਲੇਟ  ਦਾ ਸ੍ਲਾਸਰ ਲਾਇਆ

ਲਗਾ ਜਦ ਕਿੱਕ ਮਾਰਨ  ਤਾ ਉਸ ਟੀਏਮ ਬਰਾੜ  ਦਾ ਚੇਤਾ ਆਇਆ

ਫਿਰ ਭਜ ਕੇ  ਦੁਕਾਨੋ ਦਸਾ ਦੇ ਕੁਕੜ ਪਟਾਕੇ ਲੇਆਇਆ

ਬੰਨ ਕੇ ਪਟਾਕੇ  ਲਾ ਕੇ ਪੇਗ ਹੁਣ ਚਲਾਉਣ  ਦਾ ਮੂਡ ਬਣਾਇਆ

ਬਿਠਾ ਕੇ ਰਾਮੂ ਨੂ ਪਿਛੇ ਗਾਲਿਬ ਨੇ ਅੱਜ ਸਾਰਾ ਮੋਗਾ ਘੁਮਾਇਆ

ਵਜਾ ਵਜਾ ਪਟਾਕੇ ਮਾਹੋਲ ਸੇ ਦਿਵਾਲੀ ਦਾ ਬਣਾਇਆ

ਬੇਠੇ ਬੇਠੇ ਗਾਲਿਬ ਨੂ ਅੱਜ ਚੇਤਕ ਦਾ ਚੇਤਾ ਆਇਆ

Offline RG

  • Vajir/Vajiran
  • *****
  • Like
  • -Given: 229
  • -Receive: 309
  • Posts: 6560
  • Tohar: 3
    • View Profile
  • Love Status: Married / Viaheyo
Re: ਗਾਲਿਬ ਦਾ ਚੇਤਕ
« Reply #7 on: May 06, 2011, 01:12:53 AM »
 
ਚੇਤਕ ਸਾਡੇ ਯਾਰਾਂ ਦਾ ਰੱਬ

ਡਿੱਗੀ ਵਿਚ ਰੱਖਦੇ ਹਾਂ ਇਕ ਜੱਗ

ਹਰ ਸਾਲ ਉਹਨੂੰ ਨਵਾ ਰੰਗ ਕਰਾਈਦਾ

ਮਾੜਾ ਮੋਟਾ ਚਿਬ ਵੀ ਕਡਾਈ ਦਾ

ਫੇਰ ਜਦੋ ਕਿਸੇ ਨੱਢੀ ਨੂੰ ਬਹਾਈ ਦਾ

ਮਾਰ ਕੇ ਬਰੇਕਾਂ ਚਸਕਾ ਵੀ ਲੈ ਜਾਈ ਦਾ

Offline RG

  • Vajir/Vajiran
  • *****
  • Like
  • -Given: 229
  • -Receive: 309
  • Posts: 6560
  • Tohar: 3
    • View Profile
  • Love Status: Married / Viaheyo
Re: ਗਾਲਿਬ ਦਾ ਚੇਤਕ
« Reply #8 on: May 09, 2011, 11:27:30 AM »
 
ਚੇਤਕ ਨੂੰ ਨੀ ਛੱਡਣਾ ਸੱਜਣਾ

ਰੰਗ ਅੱਜ ਉਹਨੂੰ ਨਵਾਂ ਕਰਾਤਾ

ਕੱਲ ਕਰ ਦੇਣਾ ਉਹਦਾ ਮੰਗਣਾ

ਬੜੀਆਂ ਮੌਜ਼ਾਂ ਲੁਟ ਲਈਆ ਉਹਨੇ

ਹੁਣ ਲੱਭ ਕੇ ਕੋਈ ਐਕਟਿਵਾ

ਉਹਨੂੰ ਵੀ ਸੂਲੀ ਟੰਗਣਾ

Offline @SeKhOn@

  • PJ Gabru
  • Raja/Rani
  • *
  • Like
  • -Given: 104
  • -Receive: 275
  • Posts: 9080
  • Tohar: 87
  • Gender: Male
    • View Profile
  • Love Status: Hidden / Chori Chori
Re: ਗਾਲਿਬ ਦਾ ਚੇਤਕ
« Reply #9 on: May 09, 2011, 01:18:37 PM »
bht sohna bai likhya dowa veera ne,..

Offline █ ▌ﻝαᔕ ▌█

  • Retired Staff
  • Sarpanch/Sarpanchni
  • *
  • Like
  • -Given: 181
  • -Receive: 190
  • Posts: 3441
  • Tohar: 121
  • Gender: Male
  • President of Charra Union
    • View Profile
    • sanu nasha valliata da
  • Love Status: Forever Single / Sdabahaar Charha
Re: ਗਾਲਿਬ ਦਾ ਚੇਤਕ
« Reply #10 on: May 09, 2011, 02:26:40 PM »
wahh bhi wahhh yaadien tazian karwa dittian mittran....

bas eh bajaj chetak hi c jis kar k yaar hunni pheli wari thane gye c...te punjab police walian de adheke chare c :sad:

Offline RG

  • Vajir/Vajiran
  • *****
  • Like
  • -Given: 229
  • -Receive: 309
  • Posts: 6560
  • Tohar: 3
    • View Profile
  • Love Status: Married / Viaheyo
Re: ਗਾਲਿਬ ਦਾ ਚੇਤਕ
« Reply #11 on: May 09, 2011, 09:47:18 PM »
wahh bhi wahhh yaadien tazian karwa dittian mittran....

bas eh bajaj chetak hi c jis kar k yaar hunni pheli wari thane gye c...te punjab police walian de adheke chare c :sad:
bai mainu lagda tere te mainu ik vakhra topic shuru kerna paina aa
 
 
CHHADE DIYAN HADD BEETIYAN

Offline █ ▌ﻝαᔕ ▌█

  • Retired Staff
  • Sarpanch/Sarpanchni
  • *
  • Like
  • -Given: 181
  • -Receive: 190
  • Posts: 3441
  • Tohar: 121
  • Gender: Male
  • President of Charra Union
    • View Profile
    • sanu nasha valliata da
  • Love Status: Forever Single / Sdabahaar Charha
Re: ਗਾਲਿਬ ਦਾ ਚੇਤਕ
« Reply #12 on: May 09, 2011, 10:12:43 PM »
bai mainu lagda tere te mainu ik vakhra topic shuru kerna paina aa
 
 
CHHADE DIYAN HADD BEETIYAN
ahhha bai jawani diyian galan ne....sari lyf cho bas 2 saal asish kitti a sarian puthia sidhian kartootan pange ohna 2 saalan ch kitte a
dukhi ho k pind walian te ghrdian  ne dhakke de k gharo khadia....

te hun sade jinna duniya te shareef insaan ni honna


 

* Who's Online

  • Dot Guests: 3188
  • Dot Hidden: 0
  • Dot Users: 0

There aren't any users online.

* Recent Posts

fix site pleae orrrr by Gujjar NO1
[February 24, 2025, 02:34:32 PM]


which pj member do u miss ryt now? by Gujjar NO1
[January 02, 2025, 12:52:22 PM]


your MOOD now by Gujjar NO1
[October 09, 2024, 12:31:28 PM]


Best DP of the Week by Gujjar NO1
[October 08, 2024, 05:24:20 AM]


PJ te kinnu dekhan nu jii karda tuhada ??? by mundaxrisky
[September 15, 2024, 05:45:10 PM]


~~say 1 truth abt the person above ya~~ by mundaxrisky
[September 15, 2024, 05:41:15 PM]


This Site Need Fix/Update by mundaxrisky
[August 20, 2024, 04:41:58 PM]


Request Video Of The Day by mundaxrisky
[July 09, 2024, 04:24:48 PM]


Majh on sale by Gujjar NO1
[April 07, 2024, 03:08:25 PM]


Hello Old Friends/Friendaynaz by Gujjar NO1
[March 14, 2024, 03:42:51 AM]


Test, just a test by Gujjar NO1
[March 11, 2024, 12:32:30 PM]


Good morning (first word ki keha) by Gujjar NO1
[February 27, 2024, 01:10:20 AM]


Throw something at the user above u by Gujjar NO1
[February 26, 2024, 01:13:56 PM]


Just two line shayari ... by Gujjar NO1
[February 15, 2024, 10:46:34 AM]


Hello Old Friends/Friendayna by ☬🅰🅳🅼🅸🅽☬
[July 07, 2023, 08:01:42 AM]


ਚਿੱਟਾ ਤੇ ਕਾਲ਼ਾ ਆਊਡੀਓਬੂਕ by ਰੂਪ ਢਿੱਲੋਂ
[March 30, 2023, 07:50:56 PM]


What is the first thing you do, when you wake up in the morning? by Cutter
[January 12, 2023, 08:23:23 AM]


Chita Te Kala Novel Latest Review by ਰੂਪ ਢਿੱਲੋਂ
[September 14, 2022, 07:03:31 PM]


Book Review by ਰੂਪ ਢਿੱਲੋਂ
[May 19, 2022, 05:25:18 PM]


Books, Novels & Stories by ਰੂਪ ਢਿੱਲੋਂ
[May 19, 2022, 05:20:16 PM]


New Book Release: Chita Te Kala Novel by ਰੂਪ ਢਿੱਲੋਂ
[May 19, 2022, 05:06:16 PM]


What Is the Best Compliment You've Ever Received? by mundaxrisky
[October 15, 2018, 07:24:41 PM]


Last textmessage that u received by mundaxrisky
[October 15, 2018, 07:12:26 PM]


name one thing you can't live without ? by mundaxrisky
[October 15, 2018, 07:09:02 PM]


ONE thing you wish you could do RIGHT NOW... by mundaxrisky
[October 15, 2018, 07:03:57 PM]