September 16, 2025, 06:02:55 PM
collapse

Author Topic: ਮਸਲੇ ਹੋਰ ਵੀ ਬੜੇ ਨੇ ਵਿਚਾਰਨ ਲਈ  (Read 1071 times)

Offline RG

  • Vajir/Vajiran
  • *****
  • Like
  • -Given: 229
  • -Receive: 309
  • Posts: 6560
  • Tohar: 3
    • View Profile
  • Love Status: Married / Viaheyo
 
 
 
ਮਸਲੇ  ਹੋਰ ਵੀ ਬੜੇ ਨੇ ਵਿਚਾਰਨ ਲਈ
ਕੰਮ ਹੋਰ ਵੀ ਬੜੇ  ਨੇ ਸਵਾਰਨ ਲਈ

ਓ ਕਿਓ ਤੁਲੇ ਹੋ ਮਨੁੱਖਤਾ ਦੇ ਘਾਣ ਦੇ ਲਈ
ਦੈਂਤ  ਹੋਰ ਵੀ ਬੜੇ ਨੇ ਮਾਰਨ ਦੇ ਲਈ

 
ਕਦੇ ਸੋਚਿਆ ਏ ਦੁੱਖਾਂ ਦੇ ਮਾਰਿਆਂ ਲਈ
ਕਦੇ ਕੀਤਾ ਏ ਕੁਝ ਅਨਾਥਾਂ ਵਿਚਾਰਿਆਂ ਲਈ
ਕਿਹੜੀ ਗੱਲ ਦਾ ਐਨਾ ਗੁਮਾਨ ਹੋਇਆ
ਕੀ ਕੀਤਾ ਏ ਕਿਸਮਤ ਹੱਥੋਂ ਹਾਰਿਆਂ ਲਈ

 
ਕਿਸ ਨਸ਼ੇ ਚ ਚੂਰ ਹੋਈ ਫਿਰਦੇ ਹੋ
ਕਿਓ ਇਕੋ ਗੱਲ ਤੇ ਅੜੇ ਕਈ ਚਿਰ ਦੇ ਹੋ
ਜੇ ਕੁਝ ਕਰਨਾ ਤਾਂ ਪੰਜਾਬ ਦਾ ਭਲਾ ਕਰਦਿਓ
ਕਾਹਤੋਂ ਵੈਰੀ ਬਣੇ ਪੰਜਾਬ ਦੇ ਸਿਰ ਦੇ ਹੋ
« Last Edit: July 17, 2011, 12:40:54 PM by ਦਿਲ ਦਰਿਆਵਾਂ ਵਰਗਾ »

Punjabi Janta Forums - Janta Di Pasand


Offline B̲l̲i̲n̲g̲

  • Lumberdar/Lumberdarni
  • ****
  • Like
  • -Given: 87
  • -Receive: 58
  • Posts: 2202
  • Tohar: 31
  • Gender: Male
  • ѕιмρℓє αѕ α кι∂, тσυgн αѕ α ƒσσℓ.
    • View Profile
  • Love Status: Single / Talaashi Wich

 
 
ਮਸਲੇ  ਹੋਰ ਵੀ ਬੜੇ ਨੇ ਵਿਚਾਰਨ ਲਈ
ਕੰਮ ਹੋਰ ਵੀ ਬੜੇ  ਨੇ ਸਵਾਰਨ ਲਈ
ਓ ਕਿਓ ਤੁਲੇ ਹੋ ਮਨੁੱਖਤਾ ਦੇ ਘਾਣ ਦੇ ਲਈ
ਦੈਂਤ  ਹੋਰ ਵੀ ਬੜੇ ਨੇ ਮਾਰਨ ਦੇ ਲਈ

 
ਕਦੇ ਸੋਚਿਆ ਏ ਦੁੱਖਾਂ ਦੇ ਮਾਰਿਆਂ ਲਈ
ਕਦੇ ਕੀਤਾ ਏ ਕੁਝ ਅਨਾਥਾਂ ਵਿਚਾਰਿਆਂ ਲਈ
ਕਿਹੜੀ ਗੱਲ ਦਾ ਐਨਾ ਗੁਮਾਨ ਹੋਇਆ
ਕੀ ਕੀਤਾ ਏ ਕਿਸਮਤ ਹੱਥੋਂ ਹਾਰਿਆਂ ਲਈ

 
ਕਿਸ ਨਸ਼ੇ ਚ ਚੂਰ ਹੋਈ ਫਿਰਦੇ ਹੋ
ਕਿਓ ਇਕੋ ਗੱਲ ਤੇ ਅੜੇ ਕਈ ਚਿਰ ਦੇ ਹੋ
ਜੇ ਕੁਝ ਕਰਨਾ ਤਾਂ ਪੰਜਾਬ ਦਾ ਭਲਾ ਕਰਦਿਓ
ਕਾਹਤੋਂ ਵੈਰੀ ਬਣੇ ਪੰਜਾਬ ਦੇ ਸਿਰ ਦੇ ਹੋ


 
 
 
 
 
 
awesome 22 ji thts like  a true poet  :hug: :hug: :hug: :hug: :hug:

Offline RG

  • Vajir/Vajiran
  • *****
  • Like
  • -Given: 229
  • -Receive: 309
  • Posts: 6560
  • Tohar: 3
    • View Profile
  • Love Status: Married / Viaheyo
awesome 22 ji thts like  a true poet  :hug: :hug: :hug: :hug: :hug:
THNX VEER JI

Offline ✿MeHaK✿

  • PJ Mutiyaar
  • Maharaja/Maharani
  • *
  • Like
  • -Given: 143
  • -Receive: 282
  • Posts: 10890
  • Tohar: 38
    • View Profile
  • Love Status: Married / Viaheyo
galib ji bouat wadia likhia :blush:

Offline ^_^ ωαнℓα ^_^

  • PJ Gabru
  • Jimidar/Jimidarni
  • *
  • Like
  • -Given: 86
  • -Receive: 70
  • Posts: 1808
  • Tohar: 28
  • Why So Serious?
    • View Profile
  • Love Status: Complicated / Bhambalbhusa
bht vadiya veereeeeeee

Offline RG

  • Vajir/Vajiran
  • *****
  • Like
  • -Given: 229
  • -Receive: 309
  • Posts: 6560
  • Tohar: 3
    • View Profile
  • Love Status: Married / Viaheyo
 
 
thanks muskan sweeto
 
nd thanks vehle bai

Offline @@JeEt@@

  • PJ owe to this member
  • *******
  • Like
  • -Given: 79
  • -Receive: 152
  • Posts: 16792
  • Tohar: 6
  • Gender: Male
    • View Profile
  • Love Status: Single / Talaashi Wich

 
 
ਮਸਲੇ  ਹੋਰ ਵੀ ਬੜੇ ਨੇ ਵਿਚਾਰਨ ਲਈ
ਕੰਮ ਹੋਰ ਵੀ ਬੜੇ  ਨੇ ਸਵਾਰਨ ਲਈ
ਓ ਕਿਓ ਤੁਲੇ ਹੋ ਮਨੁੱਖਤਾ ਦੇ ਘਾਣ ਦੇ ਲਈ
ਦੈਂਤ  ਹੋਰ ਵੀ ਬੜੇ ਨੇ ਮਾਰਨ ਦੇ ਲਈ

 
ਕਦੇ ਸੋਚਿਆ ਏ ਦੁੱਖਾਂ ਦੇ ਮਾਰਿਆਂ ਲਈ
ਕਦੇ ਕੀਤਾ ਏ ਕੁਝ ਅਨਾਥਾਂ ਵਿਚਾਰਿਆਂ ਲਈ
ਕਿਹੜੀ ਗੱਲ ਦਾ ਐਨਾ ਗੁਮਾਨ ਹੋਇਆ
ਕੀ ਕੀਤਾ ਏ ਕਿਸਮਤ ਹੱਥੋਂ ਹਾਰਿਆਂ ਲਈ

 
ਕਿਸ ਨਸ਼ੇ ਚ ਚੂਰ ਹੋਈ ਫਿਰਦੇ ਹੋ
ਕਿਓ ਇਕੋ ਗੱਲ ਤੇ ਅੜੇ ਕਈ ਚਿਰ ਦੇ ਹੋ
ਜੇ ਕੁਝ ਕਰਨਾ ਤਾਂ ਪੰਜਾਬ ਦਾ ਭਲਾ ਕਰਦਿਓ
ਕਾਹਤੋਂ ਵੈਰੀ ਬਣੇ ਪੰਜਾਬ ਦੇ ਸਿਰ ਦੇ ਹੋ


aaj uzaran lai punjab nu
sab baityh sakeema bnaunde ne...

pagga neelia chite kurte paa k jo lok huka de gal karde
akhir insaniat de khoon nal ohi hath dhonde ne....

Offline RG

  • Vajir/Vajiran
  • *****
  • Like
  • -Given: 229
  • -Receive: 309
  • Posts: 6560
  • Tohar: 3
    • View Profile
  • Love Status: Married / Viaheyo

aaj uzaran lai punjab nu
sab baityh sakeema bnaunde ne...

pagga neelia chite kurte paa k jo lok huka de gal karde
akhir insaniat de khoon nal ohi hath dhonde ne....

sahi gall aa bai punjab baare kaun sochda  aa ,chaudher chahidi aa saareya nu

Offline @@JeEt@@

  • PJ owe to this member
  • *******
  • Like
  • -Given: 79
  • -Receive: 152
  • Posts: 16792
  • Tohar: 6
  • Gender: Male
    • View Profile
  • Love Status: Single / Talaashi Wich
apne he vike hoe ne yaar ki kariaa

Offline †→ ™sIииєя™←†

  • PJ Gabru
  • Jimidar/Jimidarni
  • *
  • Like
  • -Given: 1
  • -Receive: 17
  • Posts: 1432
  • Tohar: 2
  • Gender: Male
  • I am HARMLESS CREATURE,until all my HORMONES work
    • View Profile
Kithe gye oh punjbi gbru veer
Nshya ne khokle krte ohna de shreer,
Mere veero hosh wich aao tusi sher punjabi ho
Nashya da ap nu na gulaam bnao,
Punjabi kise toh ght nh eh siaane keh gye

Offline ਸੱਗੀ

  • PJ Mutiyaar
  • Lumberdar/Lumberdarni
  • *
  • Like
  • -Given: 98
  • -Receive: 81
  • Posts: 2696
  • Tohar: 16
    • View Profile
  • Love Status: Single / Talaashi Wich
 =D> =D> =D> =D> =D> =D> =D> =D>
 
 
sarean ne hi kmaal di gal likhi aa
gallan hor v ne vicharan waliyan .....niceeeee

 

* Who's Online

  • Dot Guests: 2055
  • Dot Hidden: 0
  • Dot Users: 0

There aren't any users online.

* Recent Posts

fix site pleae orrrr by Gujjar NO1
[February 24, 2025, 02:34:32 PM]


which pj member do u miss ryt now? by Gujjar NO1
[January 02, 2025, 12:52:22 PM]


your MOOD now by Gujjar NO1
[October 09, 2024, 12:31:28 PM]


Best DP of the Week by Gujjar NO1
[October 08, 2024, 05:24:20 AM]


PJ te kinnu dekhan nu jii karda tuhada ??? by mundaxrisky
[September 15, 2024, 05:45:10 PM]


~~say 1 truth abt the person above ya~~ by mundaxrisky
[September 15, 2024, 05:41:15 PM]


This Site Need Fix/Update by mundaxrisky
[August 20, 2024, 04:41:58 PM]


Request Video Of The Day by mundaxrisky
[July 09, 2024, 04:24:48 PM]


Majh on sale by Gujjar NO1
[April 07, 2024, 03:08:25 PM]


Hello Old Friends/Friendaynaz by Gujjar NO1
[March 14, 2024, 03:42:51 AM]


Test, just a test by Gujjar NO1
[March 11, 2024, 12:32:30 PM]


Good morning (first word ki keha) by Gujjar NO1
[February 27, 2024, 01:10:20 AM]


Throw something at the user above u by Gujjar NO1
[February 26, 2024, 01:13:56 PM]


Just two line shayari ... by Gujjar NO1
[February 15, 2024, 10:46:34 AM]


Hello Old Friends/Friendayna by ☬🅰🅳🅼🅸🅽☬
[July 07, 2023, 08:01:42 AM]


ਚਿੱਟਾ ਤੇ ਕਾਲ਼ਾ ਆਊਡੀਓਬੂਕ by ਰੂਪ ਢਿੱਲੋਂ
[March 30, 2023, 07:50:56 PM]


What is the first thing you do, when you wake up in the morning? by Cutter
[January 12, 2023, 08:23:23 AM]


Chita Te Kala Novel Latest Review by ਰੂਪ ਢਿੱਲੋਂ
[September 14, 2022, 07:03:31 PM]


Book Review by ਰੂਪ ਢਿੱਲੋਂ
[May 19, 2022, 05:25:18 PM]


Books, Novels & Stories by ਰੂਪ ਢਿੱਲੋਂ
[May 19, 2022, 05:20:16 PM]


New Book Release: Chita Te Kala Novel by ਰੂਪ ਢਿੱਲੋਂ
[May 19, 2022, 05:06:16 PM]


What Is the Best Compliment You've Ever Received? by mundaxrisky
[October 15, 2018, 07:24:41 PM]


Last textmessage that u received by mundaxrisky
[October 15, 2018, 07:12:26 PM]


name one thing you can't live without ? by mundaxrisky
[October 15, 2018, 07:09:02 PM]


ONE thing you wish you could do RIGHT NOW... by mundaxrisky
[October 15, 2018, 07:03:57 PM]