September 18, 2025, 09:50:10 PM
collapse

Author Topic: ਤੁਰ ਗਏ ਵਲੈਤ ਦਿਲ ਪਿੰਡ ਛੱਡ ਕੇ  (Read 2342 times)

Offline RG

  • Vajir/Vajiran
  • *****
  • Like
  • -Given: 229
  • -Receive: 309
  • Posts: 6560
  • Tohar: 3
    • View Profile
  • Love Status: Married / Viaheyo
 
ਤੁਰ ਗਏ ਵਲੈਤ ਦਿਲ ਪਿੰਡ ਛੱਡ ਕੇ

ਮੋਹ ਦੀਆ ਤੰਦਾ ਹੱਥੀ ਆਪੇ ਵੱਢ ਕੇ

ਚਾਂਦੀ ਦੇ ਛਿਲੜਾ ਨੇ ਕੈਸਾ ਭਰਮਾਇਆ

ਮਾਰ ਗਏ ਉਡਾਰੀ ਪਿਆਰ ਦਿਲੋ ਕੱਢ ਕੇ

ਨੈਣਾ ਵਿਚ ਸੁਪਨੇ ਰੰਗੀਲੇ ਭਰ ਕੇ

ਸੱਚੀਆਂ ਮੁਹੱਬਤਾ ਨੂੰ ਪਾਸੇ ਕਰ ਕੇ

ਤੋੜ ਗਏ ਸੀ ਮੋਹ ਜੋ ਬੇਗਾਨਿਆ ਦੇ ਵਾਂਗ

ਮੰਗਦੇ ਦੁਆਵਾ ਹੱਥ ਅੱਡ ਅੱਡ ਕੇ
 



Punjabi Janta Forums - Janta Di Pasand


Offline †→ ™sIииєя™←†

  • PJ Gabru
  • Jimidar/Jimidarni
  • *
  • Like
  • -Given: 1
  • -Receive: 17
  • Posts: 1432
  • Tohar: 2
  • Gender: Male
  • I am HARMLESS CREATURE,until all my HORMONES work
    • View Profile
Re: ਤੁਰ ਗਏ ਵਲੈਤ ਦਿਲ ਪਿੰਡ ਛੱਡ ਕੇ
« Reply #1 on: April 10, 2011, 07:13:23 AM »

ਤੁਰ ਗਏ ਵਲੈਤ ਦਿਲ ਪਿੰਡ ਛੱਡ ਕੇ

ਮੋਹ ਦੀਆ ਤੰਦਾ ਹੱਥੀ ਆਪੇ ਵੱਢ ਕੇ

ਚਾਂਦੀ ਦੇ ਛਿਲੜਾ ਨੇ ਕੈਸਾ ਭਰਮਾਇਆ

ਮਾਰ ਗਏ ਉਡਾਰੀ ਪਿਆਰ ਦਿਲੋ ਕੱਢ ਕੇ

ਨੈਣਾ ਵਿਚ ਸੁਪਨੇ ਰੰਗੀਲੇ ਭਰ ਕੇ

ਸੱਚੀਆਂ ਮੁਹੱਬਤਾ ਨੂੰ ਪਾਸੇ ਕਰ ਕੇ

ਤੋੜ ਗਏ ਸੀ ਮੋਹ ਜੋ ਬੇਗਾਨਿਆ ਦੇ ਵਾਂਗ

ਮੰਗਦੇ ਦੁਆਵਾ ਹੱਥ ਅੱਡ ਅੱਡ ਕੇ
 


"ਪੰਜ਼ਾਬ" ਛੱਡ ਅਸੀ ਪੈਰ "ਵਲੈਤ" ’ਚ ਪਾਇਆ,
ਿਖਆਲ਼ਾ ਵਾਲੀ "ਸ਼ ਿਹਰ" ਅੱਜ ਅੱਖਾਂ ਅੱਗੇ ਆਇਆ
ਚਾਅ ਿਵੱਚ ਆਂ ਅਸੀ ਘਰਦੀਆਂ ਨੂੰ ਵੀ ਭੁੱਲਾਇਆ,
ਹੋਲੀ-ਹੋਲੀ ਰੰਗ ਸਾਨੂੰ "ਵਲੈਤ" ਨੇ ਿਦਖਾਇਆ,
ਪੈਸ਼ਾ- ਪੈਸ਼ਾ ਕਰਦਾ ਹਰ ਕੋਈ ਨਜ਼ਰ ਆਇਆ,
...ਖੋਟੇ ਿਦਲਾਂ ਦੇ ਲੋਕਾਂ ਦਾ ਮੈਨੂੰ "status" ਰਾਸ਼ ਨਾ ਆਇਆ,
ਮੁੜ ਆ ਕੇ "ਪੰਜ਼ਾਬ" ਮੈਂ ਰੱਬ ਦਾ ਸੁੱਕਰ ਮਨਾਇਆ
ਨਾ ਜਾਵਾ ਕਦੇ "ਵਲੈਤ" ਹੱਥ ਕੰਨਾਂ ਨੂੰ ਲਗਾਇਆ
ਮੈਂ ਹੱਥ ਕੰਨਾਂ ਨੂੰ ਲਗਾਇਆ.................

Offline ਜੱਟ ਸ਼ੋਕੀ ਕਾਲੇ ਮਾਲ ਦਾ

  • Jimidar/Jimidarni
  • ***
  • Like
  • -Given: 12
  • -Receive: 36
  • Posts: 1835
  • Tohar: 0
  • Gender: Male
  • ਜੱਟ-ਸਿਰੇ -ਦਾ -ਢੀਠ - ਅਮਲੀ
    • View Profile
  • Love Status: In a relationship / Kam Chalda
Re: ਤੁਰ ਗਏ ਵਲੈਤ ਦਿਲ ਪਿੰਡ ਛੱਡ ਕੇ
« Reply #2 on: April 10, 2011, 07:34:52 AM »
ਛੱਡ  ਕੇ ਪਿੰਡ ਮੈ  ਆ ਗਿਆ ਵਲੈਤ

ਇਥੇ  ਆ ਕੇ ਹੋ ਗਈ ਮੇਨੂ ਉਮਰਾ ਦੀ ਕੈਦ

ਛੱਡ ਕੇ ਮੈ ਪਿੰਡ ਬੜਾ ਵੱਡਾ  ਧੋਖਾ ਖਾ ਲਿਆ

ਆਪਣੀ ਹੀ ਜਿੰਦ ਨੂ ਕਸੂਤਾ ਰੋਗ ਲਾ ਲਿਆ

ਬਾਪੁ ਦੀਆ ਗਾਲਾ ਨੂ ਅੱਜ ਕੰਨ ਮੇਰੇ ਤਰਸੇ

ਚੇਤੇ ਆਉਂਦੀ ਬੇਬੇ  ਰੋਟੀ ਲਾਹਣ ਵੇਲੇ  ਹਥ ਮੇਰੇ  ਸੜਦੇ 

ਭੈਣ ਦੀ  ਰੱਖੜੀ  ਪਈ ਰਾਹ ਮੇਰਾ ਤੱਕਦੀ

ਯਾਰ ਮੇਰੇ ਕੇਹਂਦੇ ਸਾਰੇ ਤੂ ਤਾ ਪਰਦੇਸੀ ਹੁਣ ਹੋ ਗਿਆ

ਛੱਡ ਕੇ ਤੂ ਯਾਰੀ ਸਾਡੀ ਡਾਲਰਾ ਜੋਗਾ ਰਹ ਗਿਆ

ਦਿਲ ਤਾ ਕਰੇ ਮਾਰ ਉਡਾਰੀ ਭੱਜ ਜਾਵਾ ਪਿੰਡ ਨੂ

ਪਰ ਸ਼ੋੰਕੀ ਚੰਦਰੇ ਦਾ ਕੋਈ ਜੋਰ ਨਾ ਚੱਲੇ

« Last Edit: April 10, 2011, 07:57:45 AM by ਸ਼ੋਕੀ »

Offline RG

  • Vajir/Vajiran
  • *****
  • Like
  • -Given: 229
  • -Receive: 309
  • Posts: 6560
  • Tohar: 3
    • View Profile
  • Love Status: Married / Viaheyo
Re: ਤੁਰ ਗਏ ਵਲੈਤ ਦਿਲ ਪਿੰਡ ਛੱਡ ਕੇ
« Reply #3 on: April 10, 2011, 09:19:26 AM »
 
apa tinna ne bahot sohna likheya  :blah:

Offline Pj Sarpanch

  • PJ Gabru
  • Raja/Rani
  • *
  • Like
  • -Given: 342
  • -Receive: 365
  • Posts: 8155
  • Tohar: 87
  • Gender: Male
  • ਬੜਾ ਜਵਾਕਾ ਵਰਗਾ ਸੁਭਾਹ ਸੀ ਮੇਰਾ pj ਨੇ ਖਤਰਨਾਕ ਕਰਤਾ
    • View Profile
  • Love Status: Single / Talaashi Wich
Re: ਤੁਰ ਗਏ ਵਲੈਤ ਦਿਲ ਪਿੰਡ ਛੱਡ ਕੇ
« Reply #4 on: April 10, 2011, 10:34:31 AM »
very nice ji......teena ne att karti........good nice good  =D> =D> =D> =D>

Offline RG

  • Vajir/Vajiran
  • *****
  • Like
  • -Given: 229
  • -Receive: 309
  • Posts: 6560
  • Tohar: 3
    • View Profile
  • Love Status: Married / Viaheyo
Re: ਤੁਰ ਗਏ ਵਲੈਤ ਦਿਲ ਪਿੰਡ ਛੱਡ ਕੇ
« Reply #5 on: April 10, 2011, 10:46:50 AM »
very nice ji......teena ne att karti........good nice good  =D> =D> =D> =D>
THNX VEER JI

Offline †→ ™sIииєя™←†

  • PJ Gabru
  • Jimidar/Jimidarni
  • *
  • Like
  • -Given: 1
  • -Receive: 17
  • Posts: 1432
  • Tohar: 2
  • Gender: Male
  • I am HARMLESS CREATURE,until all my HORMONES work
    • View Profile
Re: ਤੁਰ ਗਏ ਵਲੈਤ ਦਿਲ ਪਿੰਡ ਛੱਡ ਕੇ
« Reply #6 on: April 10, 2011, 02:07:24 PM »
tinna kon veer urre sarre munde ne

Offline ਜੱਟ ਸ਼ੋਕੀ ਕਾਲੇ ਮਾਲ ਦਾ

  • Jimidar/Jimidarni
  • ***
  • Like
  • -Given: 12
  • -Receive: 36
  • Posts: 1835
  • Tohar: 0
  • Gender: Male
  • ਜੱਟ-ਸਿਰੇ -ਦਾ -ਢੀਠ - ਅਮਲੀ
    • View Profile
  • Love Status: In a relationship / Kam Chalda
 8-> 8->

Offline ਸੱਗੀ

  • PJ Mutiyaar
  • Lumberdar/Lumberdarni
  • *
  • Like
  • -Given: 98
  • -Receive: 81
  • Posts: 2696
  • Tohar: 16
    • View Profile
  • Love Status: Single / Talaashi Wich

ਤੁਰ ਗਏ ਵਲੈਤ ਦਿਲ ਪਿੰਡ ਛੱਡ ਕੇ


ਮੋਹ ਦੀਆ ਤੰਦਾ ਹੱਥੀ ਆਪੇ ਵੱਢ ਕੇ

ਚਾਂਦੀ ਦੇ ਛਿਲੜਾ ਨੇ ਕੈਸਾ ਭਰਮਾਇਆ

ਮਾਰ ਗਏ ਉਡਾਰੀ ਪਿਆਰ ਦਿਲੋ ਕੱਢ ਕੇ

ਨੈਣਾ ਵਿਚ ਸੁਪਨੇ ਰੰਗੀਲੇ ਭਰ ਕੇ

ਸੱਚੀਆਂ ਮੁਹੱਬਤਾ ਨੂੰ ਪਾਸੇ ਕਰ ਕੇ

ਤੋੜ ਗਏ ਸੀ ਮੋਹ ਜੋ ਬੇਗਾਨਿਆ ਦੇ ਵਾਂਗ

ਮੰਗਦੇ ਦੁਆਵਾ ਹੱਥ ਅੱਡ ਅੱਡ ਕੇ
 


nicee

Offline Kudrat Kaur

  • PJ Mutiyaar
  • Patvaari/Patvaaran
  • *
  • Like
  • -Given: 115
  • -Receive: 318
  • Posts: 4511
  • Tohar: 12
  • Gender: Female
  • While there is Life, there is hope!
    • View Profile
  • Love Status: In a relationship / Kam Chalda
bahut sohna likhia tusi teena ne.. Superb shayari... =D> =D> =D>

Offline RG

  • Vajir/Vajiran
  • *****
  • Like
  • -Given: 229
  • -Receive: 309
  • Posts: 6560
  • Tohar: 3
    • View Profile
  • Love Status: Married / Viaheyo
Re: ਤੁਰ ਗਏ ਵਲੈਤ ਦਿਲ ਪਿੰਡ ਛੱਡ ਕੇ
« Reply #10 on: July 03, 2011, 01:17:21 PM »
bahut sohna likhia tusi teena ne.. Superb shayari... =D> =D> =D>


 :blush: :blush: :blush: :blush: :blush: :blush:

Offline ਜੱਟ ਸ਼ੋਕੀ ਕਾਲੇ ਮਾਲ ਦਾ

  • Jimidar/Jimidarni
  • ***
  • Like
  • -Given: 12
  • -Receive: 36
  • Posts: 1835
  • Tohar: 0
  • Gender: Male
  • ਜੱਟ-ਸਿਰੇ -ਦਾ -ਢੀਠ - ਅਮਲੀ
    • View Profile
  • Love Status: In a relationship / Kam Chalda
Re: ਤੁਰ ਗਏ ਵਲੈਤ ਦਿਲ ਪਿੰਡ ਛੱਡ ਕੇ
« Reply #11 on: July 03, 2011, 01:23:01 PM »

 :blush: :blush: :blush: :blush: :blush: :blush:
ena na sang jalma awe na kise nu jakhmi kar dewi  :pagel: :kamli:

Offline RG

  • Vajir/Vajiran
  • *****
  • Like
  • -Given: 229
  • -Receive: 309
  • Posts: 6560
  • Tohar: 3
    • View Profile
  • Love Status: Married / Viaheyo
Re: ਤੁਰ ਗਏ ਵਲੈਤ ਦਿਲ ਪਿੰਡ ਛੱਡ ਕੇ
« Reply #12 on: July 03, 2011, 01:24:50 PM »
ena na sang jalma awe na kise nu jakhi mar dewi  :pagel: :kamli:


 :hug: :hug: :hug: :hug: :hug: :hug: :hug: :hug:

Offline ਜੱਟ ਸ਼ੋਕੀ ਕਾਲੇ ਮਾਲ ਦਾ

  • Jimidar/Jimidarni
  • ***
  • Like
  • -Given: 12
  • -Receive: 36
  • Posts: 1835
  • Tohar: 0
  • Gender: Male
  • ਜੱਟ-ਸਿਰੇ -ਦਾ -ਢੀਠ - ਅਮਲੀ
    • View Profile
  • Love Status: In a relationship / Kam Chalda
Re: ਤੁਰ ਗਏ ਵਲੈਤ ਦਿਲ ਪਿੰਡ ਛੱਡ ਕੇ
« Reply #13 on: July 03, 2011, 01:28:17 PM »

 :hug: :hug: :hug: :hug: :hug: :hug: :hug: :hug:
:hug: :hug: :hug: oh veer pehla ta kuch hor hi likh ho gia se hun dekh lea ja ke  :D: :D: thik kar ta  :happy:

Offline RG

  • Vajir/Vajiran
  • *****
  • Like
  • -Given: 229
  • -Receive: 309
  • Posts: 6560
  • Tohar: 3
    • View Profile
  • Love Status: Married / Viaheyo
Re: ਤੁਰ ਗਏ ਵਲੈਤ ਦਿਲ ਪਿੰਡ ਛੱਡ ਕੇ
« Reply #14 on: July 04, 2011, 03:28:05 AM »
tinna kon veer urre sarre munde ne

 :D: :D: :D: :D: :D: :D: :D: :D: :D: :D:

Offline ਪੰਜਾਬ ਸਿੰਘ

  • PJ Gabru
  • Jimidar/Jimidarni
  • *
  • Like
  • -Given: 76
  • -Receive: 65
  • Posts: 1505
  • Tohar: 0
  • Gender: Male
  • shaan sidhu
    • View Profile
Re: ਤੁਰ ਗਏ ਵਲੈਤ ਦਿਲ ਪਿੰਡ ਛੱਡ ਕੇ
« Reply #15 on: July 04, 2011, 03:34:52 AM »
hahahah tinna meena ..semma

Offline RG

  • Vajir/Vajiran
  • *****
  • Like
  • -Given: 229
  • -Receive: 309
  • Posts: 6560
  • Tohar: 3
    • View Profile
  • Love Status: Married / Viaheyo
Re: ਤੁਰ ਗਏ ਵਲੈਤ ਦਿਲ ਪਿੰਡ ਛੱਡ ਕੇ
« Reply #16 on: July 04, 2011, 03:40:09 AM »
hahahah tinna meena ..semma

peenna ,feenna,geenna :D: :D: :D: :D: :D: :D: :D: :D: :D:

Offline anonymous

  • PJ love this Member
  • ******
  • Like
  • -Given: 102
  • -Receive: 231
  • Posts: 14580
  • Tohar: 1
  • Gender: Male
  • xxx
    • View Profile
  • Love Status: Single / Talaashi Wich
Re: ਤੁਰ ਗਏ ਵਲੈਤ ਦਿਲ ਪਿੰਡ ਛੱਡ ਕੇ
« Reply #17 on: July 04, 2011, 03:48:13 AM »
=D> =D> =d> vadia aa tuhada tina da =D> :Bye:

Offline COLD BLOOD@Brar

  • PJ Gabru
  • Jimidar/Jimidarni
  • *
  • Like
  • -Given: 162
  • -Receive: 57
  • Posts: 1105
  • Tohar: 1
  • Gender: Male
  • Soul Meets Soul On Lovers Lips
    • View Profile
    • http://punjabijanta.com/profile/bbf_brar/
Re: ਤੁਰ ਗਏ ਵਲੈਤ ਦਿਲ ਪਿੰਡ ਛੱਡ ਕੇ
« Reply #18 on: July 04, 2011, 04:22:09 AM »
sab apne apne thaan te theek ne
ki des te ki pardes ne

pardesan saanu mehnat karni sakhayi
des vichon maihak pyaran di ayi

paisa de deewane har paase hi bahut ne
des vedes sab khoon chete ho gaye

kaon karda pyar Brara ajj bhaina te nharawan nu
har paase pardhaan chand sikke ho gaye

police uthe gaalan kade te thaprd v maardi
ithe paise te laindi ai per bande nu satkaardi

aam banda bann jiona des vich aukha ho gaya
des mera te hun valliyan da ho ke raih gaya

pyar de naam te jisam faroshi hundi ai
saade kakiyan de kariyan te saade mapiyan nu namoshi hundi ai

des vich bolda hai dande wala hi
kalam sach waali di goliyan naal khamoshi hundi ai

dil ni karda kush maarda changa kain nu
apna eh des per dil fir ni karda ithe rain nu

je hunda ma pio bhain bayi te yaaran da pyar na
sach akhda haan kade murda dubaara ik waar da gaya Brar na

mere pyare dosto tuhade chetak waala pyar hi khich lainda ai ... tusi bahut sohna likhiya .. maafi chauna mera kush edan da hi nazriya hai mera te pyar bahut hai apne pind naal parr India naal nafrat hai mera Bharat naal pyar hai mera aam lokan naal pyar hai jina di zindgi muthaz hai chand sikiyan waaliyan de raihmo karam di ... main jina khush ik aam banda bann ke huna uhni khushi kade kise v uchayi te paonch ke nahi hunda but mere des ch aam banda bann ke raihna hi gunah bna dita ehna paise waliyan ne .......

 

Offline anonymous

  • PJ love this Member
  • ******
  • Like
  • -Given: 102
  • -Receive: 231
  • Posts: 14580
  • Tohar: 1
  • Gender: Male
  • xxx
    • View Profile
  • Love Status: Single / Talaashi Wich
Re: ਤੁਰ ਗਏ ਵਲੈਤ ਦਿਲ ਪਿੰਡ ਛੱਡ ਕੇ
« Reply #19 on: July 04, 2011, 04:56:08 AM »
brar bai att hi karwonda tu te :hehe: :rockon:

 

* Who's Online

  • Dot Guests: 2802
  • Dot Hidden: 0
  • Dot Users: 0

There aren't any users online.

* Recent Posts

fix site pleae orrrr by Gujjar NO1
[February 24, 2025, 02:34:32 PM]


which pj member do u miss ryt now? by Gujjar NO1
[January 02, 2025, 12:52:22 PM]


your MOOD now by Gujjar NO1
[October 09, 2024, 12:31:28 PM]


Best DP of the Week by Gujjar NO1
[October 08, 2024, 05:24:20 AM]


PJ te kinnu dekhan nu jii karda tuhada ??? by mundaxrisky
[September 15, 2024, 05:45:10 PM]


~~say 1 truth abt the person above ya~~ by mundaxrisky
[September 15, 2024, 05:41:15 PM]


This Site Need Fix/Update by mundaxrisky
[August 20, 2024, 04:41:58 PM]


Request Video Of The Day by mundaxrisky
[July 09, 2024, 04:24:48 PM]


Majh on sale by Gujjar NO1
[April 07, 2024, 03:08:25 PM]


Hello Old Friends/Friendaynaz by Gujjar NO1
[March 14, 2024, 03:42:51 AM]


Test, just a test by Gujjar NO1
[March 11, 2024, 12:32:30 PM]


Good morning (first word ki keha) by Gujjar NO1
[February 27, 2024, 01:10:20 AM]


Throw something at the user above u by Gujjar NO1
[February 26, 2024, 01:13:56 PM]


Just two line shayari ... by Gujjar NO1
[February 15, 2024, 10:46:34 AM]


Hello Old Friends/Friendayna by ☬🅰🅳🅼🅸🅽☬
[July 07, 2023, 08:01:42 AM]


ਚਿੱਟਾ ਤੇ ਕਾਲ਼ਾ ਆਊਡੀਓਬੂਕ by ਰੂਪ ਢਿੱਲੋਂ
[March 30, 2023, 07:50:56 PM]


What is the first thing you do, when you wake up in the morning? by Cutter
[January 12, 2023, 08:23:23 AM]


Chita Te Kala Novel Latest Review by ਰੂਪ ਢਿੱਲੋਂ
[September 14, 2022, 07:03:31 PM]


Book Review by ਰੂਪ ਢਿੱਲੋਂ
[May 19, 2022, 05:25:18 PM]


Books, Novels & Stories by ਰੂਪ ਢਿੱਲੋਂ
[May 19, 2022, 05:20:16 PM]


New Book Release: Chita Te Kala Novel by ਰੂਪ ਢਿੱਲੋਂ
[May 19, 2022, 05:06:16 PM]


What Is the Best Compliment You've Ever Received? by mundaxrisky
[October 15, 2018, 07:24:41 PM]


Last textmessage that u received by mundaxrisky
[October 15, 2018, 07:12:26 PM]


name one thing you can't live without ? by mundaxrisky
[October 15, 2018, 07:09:02 PM]


ONE thing you wish you could do RIGHT NOW... by mundaxrisky
[October 15, 2018, 07:03:57 PM]