ਬੁੱਲੇ ਸ਼ਾਹ ਦੀ ਕਲਾਮ ਤੋ ਮੇਂ ਵਾਰੀ ਜਮਾ ,,,,,,,,,,,,
ਸ਼ਬਦਾ ਵਿਚ ਪ੍ਰੂਕੇ ਮੋਤੀ ਝਰੇ ਨੇ ,,,,,,,
ਉਸ ਹੇਰੇਆ ਨੂ ਮੇਂ ਬੁਸ ਤਾੜ੍ਹੀ ਜਮਾ ,,,,,,,,,,,
ਹੀਰ ਰਾਂਝੇ ਦੇ ਕਿਸੇ ਪੜ੍ਹਦੇ ਪੜ੍ਹਦੇ ,,,,,,,
ਮੇਂ ਖੁਦ ਹੀਰ ਬਣ ਜਮਾ ,,,,,,,
ਬੁੱਲੇ ਸ਼ਾਹ ਦੀ ਕਲਾਮ ਤੋ ਮੇਂ ਵਾਰੀ ਜਮਾ ,,,,,,,,,,,,
ਹਰ ਸ਼ੇਹ ਨੂ ਇੰਜ ਤਰਾਸ਼ ਕੇ ਲਿਖਿਯਾ ,,,,,,,,,
ਜਿਮੇ ਉਸ ਨੇ ਉਸ ਵਿਚ ਬੜ੍ਹ ਕੇ ਲਿਖਿਯਾ,,,,,
ਉਸ ਦੇ ਲਿਖੇ ਲਿਖਾ ਨੂ ਪੜ੍ਹ ਕੇ ਮੇਂ ਖੁਦ ਕਹਾਨੀ ਬਣ ਜਮਾ ...
ਬੁੱਲੇ ਸ਼ਾਹ ਦੀ ਕਲਾਮ ਤੋ ਮੇਂ ਵਾਰੀ ਜਮਾ ,,,,,,,,,,,,
ਬੁਲੇ ਸ਼ਾਹ,, ਬਣ ਕਜਰੀ ਫਿਰ ਨਾਚਨਾ ਪੇਂਦਾ ,,,,,,,,,,,
ਹੋਸ਼ ਗੋਆਕੇ ਜਿੰਦ ਲੋਟਾ ਕੇ ਉਹੀ ਸਚੇ ਰੱਬ ਨੂ ਪੋਉਦਾ ,,,,,,,,,
ਮੇਂ ਵਿਸ਼ਿਯਾ ਵਿਚ ਡੂਬੀ Preet ਹਲੇ ਵੀ ਵਿਚੇ ਗੋਤੇ ਲਾਮਾ ..........
ਬੁੱਲੇ ਸ਼ਾਹ ਦੀ ਕਲਾਮ ਤੋ ਮੇਂ ਵਾਰੀ ਜਮਾ ,,,,,,,,,,,,
Copy right by: Preet Kaur