Punjabi Janta Forums - Janta Di Pasand

Fun Shun Junction => Shayari => Topic started by: RG on November 25, 2010, 01:01:45 PM

Title: ਬੋਲੋ ਵੀਰੋ ਵੇ ਕਨੇਡਾ ਜੰਜ਼ੀਰੀਆਂ
Post by: RG on November 25, 2010, 01:01:45 PM


ਹਰੇ ਹਰੇ ਘਾਹ ਉੱਤੇ ਸੱਪ ਫੂਕਾ ਮਾਰਦਾ
ਭੱਜੋ ਵੀਰੋ ਵੇ ਕਨੇਡਾ ਵਾਜਾ ਮਾਰਦਾ

ਹਰੇ ਹਰੇ ਘਾਹ ਉੱਤੇ ਉਡਣ ਭੰਬੀਰੀਆਂ
ਬੋਲੋ ਵੀਰੋ ਵੇ ਕਨੇਡਾ ਜੰਜ਼ੀਰੀਆਂ

ਵੇ ਨਾਂਹ ਨਾਂਹ ਕਰਦੀ ਰਹਿ ਗਈ
ਖਿੱਚ ਕੇ ਲੈ ਗਿਆ ਕਨੇਡਾ
ਹਾਏ ਓ ਮੇਰੀ ਅੱਲਾ ਈ ਅੱਲਾ
Title: Re: ਬੋਲੋ ਵੀਰੋ ਵੇ ਕਨੇਡਾ ਜੰਜ਼ੀਰੀਆਂ
Post by: Sardar_Ji on November 25, 2010, 01:59:20 PM
AHAHA VADIYA VIR.. SAHI GALH AA...
Title: Re: ਬੋਲੋ ਵੀਰੋ ਵੇ ਕਨੇਡਾ ਜੰਜ਼ੀਰੀਆਂ
Post by: RG on November 25, 2010, 11:13:40 PM
AHAHA VADIYA VIR.. SAHI GALH AA...

ਗੁਰਪਿੰਨਦਰ ਸਿੰਘ
            thanks