Punjabi Janta Forums - Janta Di Pasand
Fun Shun Junction => Shayari => Topic started by: @@JeEt@@ on November 19, 2010, 03:21:24 AM
-
ਤੇਰੀ ਜਿੰਦਗੀ ‘ਚ ਆਏ ਮਹਿਮਾਨ ਦੀ ਤਰ੍ਹਾਂ
ਇੱਕ ਦਿਲੀਂ ਵਸਾਏ ਟੁੱਟੇ ਅਰਮਾਨ ਦੀ ਤਰ੍ਹਾਂ
ਕੁੱਝ ਪੱਲ ਰਹਾਂਗੇ ਤੇ ਫਿਰ ਮਿੱਟ ਜਾਵਾਂਗੇ
ਕਿਸੇ ਪੱਥਰ ਤੇ ਫਿੱਕੇ ਨੀ ਨਿਸ਼ਾਨ ਦੀ ਤਰ੍ਹਾਂ
ਗੁਜਰ ਜਾਏਗਾ ਤੇਰਾ ਹਰ ਖਿਆਲ ਵੀ ਮਨੋ
ਸਵੇਰ ਬਾਅਦ ਗੁਜਰੀ ਹਰ ਸ਼ਾਮ ਦੀ ਤਰ੍ਹਾਂ
ਅੱਜ ਵੀ ਪਿਆਰ ਤੇ ਬਰਕਾਰ ਕੱਲ੍ਹ ਵੀ ਰਹੂ
ਇੱਕ ਤੂੰ ਹੀ ਜੋ ਮਿਲੇਗਾਂ ਅਣਜਾਣ ਦੀ ਤਰ੍ਹਾਂ
ਆ ਵੇਖ ਲੈ ਤੂੰ ਆ ਕੇ ਇੱਕ ਵਾਰੀ ਦੋਸਤਾ
ਨਹੀ ਤਾਂ ਵਸਾਏ ਕਿਸੇ ਮਿਲਾਂਗੇ ਸ਼ਮਸ਼ਾਣ ਦੀ ਤਰ੍ਹਾਂ
-
nice bai .......................
-
gud 1
-
ਆ ਵੇਖ ਲੈ ਤੂੰ ਆ ਕੇ ਇੱਕ ਵਾਰੀ ਦੋਸਤਾ
ਨਹੀ ਤਾਂ ਵਸਾਏ ਕਿਸੇ ਮਿਲਾਂਗੇ ਸ਼ਮਸ਼ਾਣ ਦੀ ਤਰ੍ਹਾਂ
nice bai ji
-
thx dosto