September 20, 2025, 05:31:43 PM
collapse

Author Topic: Rab Da Sukar  (Read 2917 times)

Offline __BlสckLisTed__

  • PJ Gabru
  • Lumberdar/Lumberdarni
  • *
  • Like
  • -Given: 3
  • -Receive: 27
  • Posts: 2284
  • Tohar: 2
  • Gender: Male
    • View Profile
    • www.elite-hackers.com
  • Love Status: Single / Talaashi Wich
Rab Da Sukar
« on: January 31, 2009, 05:17:27 PM »
ਜਦ ਲੱਖ ਕਰੋੜੀ ਦੁਨਿਆਂ ਵਿੱਚ ਕੋਈ ਚੇਹਰਾ ਨਜ਼ਰੀਂ ਆਉਂਦਾ ਨਾ
ਕਿਸੇ ਬੈਠ ਹਨੇਰੀ ਨੁਕਰ ਵਿੱਚ ਜਦ ਖੁੱਦ ਨੂਂ ਲੱਭਣ ਜਾਂਦਾ ਹਾਂ
ਕੋਈ ਲੱਭ ਜਾਂਦੀ ਹੈ ਸਤਰ ਕੋਈ ਕਦੇ ਹੱਥ ਖਾਲੀ ਮੁੜ ਆਈਦਾ
ਜਦ ਜ਼ੁਲਫ਼ ਕਿਸੇ ਦੀ ਡਸਦੀ ਹੈ ਜਾਂ ਹਿਜ਼ਰ ਕਿਸੇ ਹਰਜ਼ਾਈ ਦਾ
ਖਿੱਚ ਚਾਰ ਲਕੀਰਾਂ ਕਾਗਜ਼ ਤੇ ਬੱਸ ਵਿਹਲਾ ਮਨ ਪ੍ਰਚਾਈਦਾ

ਜਦ ਯਾਦ ਕਰਾਂ ਮੈ ਰਿਸ਼ਤੇ ਓਹ ਜਿਹੜੇ ਛੱਡ ਪਰਦੇਸੀਂ ਆ ਬੈਠਾ
ਮੈਂ ਹੋਰ ਕੁ ਥੋੜਾ ਪਾਉਣ ਲਈ ਕਿਤੇ ਬਹੁਤਾ ਤਾਂ ਨਹੀਂ ਗਵਾ ਬੈਠਾ
ਜਦ ਖਿਆਲ ਕਰਾਂ ਮੈਂ ਬਾਪੂ ਦੀ ਬਲਦਾਂ ਜਹੀ ਜੂਨ ਹੰਡਾਈ ਦਾ
ਜਦ ਨਾਪ ਲਵਾਂ ਮੈ ਚਿੰਤਾ ਦਾ ਬੇਬੇ ਦੇ ਨੈਣੀਂ ਛਾਈ ਦਾ
ਨਾ ਲੇਖਕ ਨਾ ਕੋਈ ਸ਼ਾਇਰ ਮੈ ਬੱਸ ਐਂਵੇ ਵਕਤ ਲੰਘਾਈਦਾ

ਇਹ ਰੀਤ ਪੁਰਾਣੀ ਜੱਗ ਦੀ ਹੈ ਪੈਸੇ ਨਾ ਸਭ ਕੁਝ ਤੋਲਨ ਦੀ
ਮੈਂ ਖਾਲੀ ਚਾਰੇ ਕੰਨੀਆਂ ਤੋਂ ਕਿੰਜ ਜ਼ੁਰ੍ਹ੍ਤ ਕਰਾਂ ਕੁਝ ਬੋਲਣ ਦੀ
ਤਾਂ ਹੀ ਗੁੰਗਾ ਮੈ ਹਰ ਟੋਲੀ ਵਿੱਚ ਕੁਝ ਭੀ ਨਾ ਮੇਰੀ ਖੋਲੀ ਵਿੱਚ
ਦੋ ਚਾਰ ਯਾਰ ਨੇ ਝੋਲੀ ਵਿੱਚ ਹੋਰ ਕੁੱਝ ਨਾ ਕਿਰਤ ਕਮਾਈ ਦਾ
ਖਿੱਚ ਚਾਰ ਲਕੀਰਾਂ ਕਾਗਜ਼ ’ਤੇ ਬਸ ਰੱਬ ਦਾ ਸ਼ੁਕਰ ਮਨਾਈਦਾ

ਹੋਈ ਉਸਦੀ ਨਜ਼ਰ ਸਵੱਲੀ ਤਾਂ ਖੌਰੈ ਕਲਮ ਮੇਰੀ ਨੂੰ ਗਿਆਨ ਮਿਲੇ
ਇਹਦੀ ਭਟਕਣ ਨੂੰ ਆਰਾਮ ਮਿਲੇ ਇਹਦੇ ਲਫ਼ਜ਼ਾਂ ਨੂੰ ਕੁਝ ਜਾਨ ਮਿਲੇ
ਇਹਨੂ "ਸ਼ਿਵ’ ਦੇ ਗ਼ਮ ਦੀ ਚੀਸ ਮਿਲੇ ਇਕ ਲਫ਼ਜ਼ "ਪਾਤਰ’ ਦਾ ਚਾਹੀਦਾ
ਇਕ ਸਿਲਤ "ਮਾਨ’ ਦੀਆਂ ਸੋਚਾਂ ਦੀ ਤੁਪਕਾ "__GคரGรтă___jคтт__
’ ਦੀ ਸ਼ਿਆਈ ਦਾ
ਨਾ ਲੇਖਕ ਨਾ ਕੋਈ ਸ਼ਾਇਰ ਮੈ ਬਸ ਰੱਬ ਦਾ ਸ਼ੁਕਰ ਮਨਾਈਦਾ

Punjabi Janta Forums - Janta Di Pasand

Rab Da Sukar
« on: January 31, 2009, 05:17:27 PM »

Offline ╞→Ʈ৸ę ਦੇਸੀ ਜੁਲੀਅਟ←╡

  • PJ Mutiyaar
  • Vajir/Vajiran
  • *
  • Like
  • -Given: 5
  • -Receive: 9
  • Posts: 6565
  • Tohar: 3
  • ਚੱਜਦਾ ਲਭਦਾ ਨਹੀਂ! ਜਣਾ ਖਣਾ ਸਾਡੇ ਨਾਲ ਜਚਦਾ ਨਹੀਂ =P
    • View Profile
Re: Rab Da Sukar
« Reply #1 on: January 31, 2009, 05:49:42 PM »
 ")) ")) ")) ")) ")) ")) "))

Offline __BlสckLisTed__

  • PJ Gabru
  • Lumberdar/Lumberdarni
  • *
  • Like
  • -Given: 3
  • -Receive: 27
  • Posts: 2284
  • Tohar: 2
  • Gender: Male
    • View Profile
    • www.elite-hackers.com
  • Love Status: Single / Talaashi Wich
Re: Rab Da Sukar
« Reply #2 on: January 31, 2009, 05:50:51 PM »
")) ")) ")) ")) ")) ")) "))
kal nu pakaa dume grezi ch liko ")) ")) ")) bhuleya ni yaad a meno e jada lamba c keha kal nu liko grezi ch 8-> 8-> 8->

Offline ╞→Ʈ৸ę ਦੇਸੀ ਜੁਲੀਅਟ←╡

  • PJ Mutiyaar
  • Vajir/Vajiran
  • *
  • Like
  • -Given: 5
  • -Receive: 9
  • Posts: 6565
  • Tohar: 3
  • ਚੱਜਦਾ ਲਭਦਾ ਨਹੀਂ! ਜਣਾ ਖਣਾ ਸਾਡੇ ਨਾਲ ਜਚਦਾ ਨਹੀਂ =P
    • View Profile
Re: Rab Da Sukar
« Reply #3 on: January 31, 2009, 05:52:28 PM »
kal nu pakaa dume grezi ch liko ")) ")) ")) bhuleya ni yaad a meno e jada lamba c keha kal nu liko grezi ch 8-> 8-> 8->
:huuhihihi: kk phir theek a manu laga shid manu kisa nu kahna pana padha ")) ")) "))

Offline __BlสckLisTed__

  • PJ Gabru
  • Lumberdar/Lumberdarni
  • *
  • Like
  • -Given: 3
  • -Receive: 27
  • Posts: 2284
  • Tohar: 2
  • Gender: Male
    • View Profile
    • www.elite-hackers.com
  • Love Status: Single / Talaashi Wich
Re: Rab Da Sukar
« Reply #4 on: January 31, 2009, 05:53:33 PM »
:huuhihihi: kk phir theek a manu laga shid manu kisa nu kahna pana padha ")) ")) "))
no prob kal nu is ke fatte chuk dunga  :huuhihihi: :huuhihihi:

Offline ╞→Ʈ৸ę ਦੇਸੀ ਜੁਲੀਅਟ←╡

  • PJ Mutiyaar
  • Vajir/Vajiran
  • *
  • Like
  • -Given: 5
  • -Receive: 9
  • Posts: 6565
  • Tohar: 3
  • ਚੱਜਦਾ ਲਭਦਾ ਨਹੀਂ! ਜਣਾ ਖਣਾ ਸਾਡੇ ਨਾਲ ਜਚਦਾ ਨਹੀਂ =P
    • View Profile
Re: Rab Da Sukar
« Reply #5 on: January 31, 2009, 10:42:13 PM »
no prob kal nu is ke fatte chuk dunga  :huuhihihi: :huuhihihi:
hih hih hih fata na chaki pj dig jani hih hih hih hih tu sirf graji likh laye hih hih hih

Offline PuNjAbAn_KuRhI

  • Vajir/Vajiran
  • *****
  • Like
  • -Given: 14
  • -Receive: 27
  • Posts: 7276
  • Tohar: 26
  • Gender: Female
  • PuNjAbANnNnNn...........
    • View Profile
Re: Rab Da Sukar
« Reply #6 on: February 01, 2009, 05:57:42 AM »
:huuhihihi: :huuhihihi: :huuhihihi: :huuhihihi: :huuhihihi: :huuhihihi: menu samjh ni andi inna lambaaa kiooo likhde ooo  :hit: :hit: :hit: :hit:
 :cry: :cry: :cry: :cry: :thinking: :thinking: :thinking:


 :huuhihihi: :huuhihihi: :huuhihihi: :huuhihihi: :huuhihihi: :huuhihihi:

Offline __BlสckLisTed__

  • PJ Gabru
  • Lumberdar/Lumberdarni
  • *
  • Like
  • -Given: 3
  • -Receive: 27
  • Posts: 2284
  • Tohar: 2
  • Gender: Male
    • View Profile
    • www.elite-hackers.com
  • Love Status: Single / Talaashi Wich
Re: Rab Da Sukar
« Reply #7 on: February 01, 2009, 10:27:19 AM »
ਜਦ ਲੱਖ ਕਰੋੜੀ ਦੁਨਿਆਂ ਵਿੱਚ ਕੋਈ ਚੇਹਰਾ ਨਜ਼ਰੀਂ ਆਉਂਦਾ ਨਾ
ਕਿਸੇ ਬੈਠ ਹਨੇਰੀ ਨੁਕਰ ਵਿੱਚ ਜਦ ਖੁੱਦ ਨੂਂ ਲੱਭਣ ਜਾਂਦਾ ਹਾਂ
ਕੋਈ ਲੱਭ ਜਾਂਦੀ ਹੈ ਸਤਰ ਕੋਈ ਕਦੇ ਹੱਥ ਖਾਲੀ ਮੁੜ ਆਈਦਾ
ਜਦ ਜ਼ੁਲਫ਼ ਕਿਸੇ ਦੀ ਡਸਦੀ ਹੈ ਜਾਂ ਹਿਜ਼ਰ ਕਿਸੇ ਹਰਜ਼ਾਈ ਦਾ
ਖਿੱਚ ਚਾਰ ਲਕੀਰਾਂ ਕਾਗਜ਼ ਤੇ ਬੱਸ ਵਿਹਲਾ ਮਨ ਪ੍ਰਚਾਈਦਾ
Kise lakh karori dhunia vich, koi chera najri aounda na ..
kise bethi haneri nukar vich ,jad khud nu laban janda han ..
jad julaf kise di dasdi hai ,jan hajar kise harjayi da ..
khic char lakira kagaj te,bas wehla man parchayi da ..


ਜਦ ਯਾਦ ਕਰਾਂ ਮੈ ਰਿਸ਼ਤੇ ਓਹ ਜਿਹੜੇ ਛੱਡ ਪਰਦੇਸੀਂ ਆ ਬੈਠਾ
ਮੈਂ ਹੋਰ ਕੁ ਥੋੜਾ ਪਾਉਣ ਲਈ ਕਿਤੇ ਬਹੁਤਾ ਤਾਂ ਨਹੀਂ ਗਵਾ ਬੈਠਾ
ਜਦ ਖਿਆਲ ਕਰਾਂ ਮੈਂ ਬਾਪੂ ਦੀ ਬਲਦਾਂ ਜਹੀ ਜੂਨ ਹੰਡਾਈ ਦਾ
ਜਦ ਨਾਪ ਲਵਾਂ ਮੈ ਚਿੰਤਾ ਦਾ ਬੇਬੇ ਦੇ ਨੈਣੀਂ ਛਾਈ ਦਾ
ਨਾ ਲੇਖਕ ਨਾ ਕੋਈ ਸ਼ਾਇਰ ਮੈ ਬੱਸ ਐਂਵੇ ਵਕਤ ਲੰਘਾਈਦਾ
jad yaad karan main riste o,jehde chad pardesa a betha
main hor ko tuhda paoun lai ,kite bahuta tan nahi guwa betha ..
jad kayal karan main bapu di,badla jai joon handayi da .
jad nam lama main chinta da ,bebe de naini chayi da ..
na lekhak na koi sayer main.bas eme wakat langayi da


ਇਹ ਰੀਤ ਪੁਰਾਣੀ ਜੱਗ ਦੀ ਹੈ ਪੈਸੇ ਨਾ ਸਭ ਕੁਝ ਤੋਲਨ ਦੀ
ਮੈਂ ਖਾਲੀ ਚਾਰੇ ਕੰਨੀਆਂ ਤੋਂ ਕਿੰਜ ਜ਼ੁਰ੍ਹ੍ਤ ਕਰਾਂ ਕੁਝ ਬੋਲਣ ਦੀ
ਤਾਂ ਹੀ ਗੁੰਗਾ ਮੈ ਹਰ ਟੋਲੀ ਵਿੱਚ ਕੁਝ ਭੀ ਨਾ ਮੇਰੀ ਖੋਲੀ ਵਿੱਚ
ਦੋ ਚਾਰ ਯਾਰ ਨੇ ਝੋਲੀ ਵਿੱਚ ਹੋਰ ਕੁੱਝ ਨਾ ਕਿਰਤ ਕਮਾਈ ਦਾ
ਖਿੱਚ ਚਾਰ ਲਕੀਰਾਂ ਕਾਗਜ਼ ’ਤੇ ਬਸ ਰੱਬ ਦਾ ਸ਼ੁਕਰ ਮਨਾਈਦਾ
E rit purani jug di hai, paise nal sab kujh tulan di ..
main khali chare khaneya tu ,kinj jurat karan kujh bulan di..
tahi gunga main har toli vich,kujh v nahi meri kholi vich..
do char YAAR ne jholi vich.hor kujh na kirat kamai da ..
khich char lakira kagaj te ,te rab da sukar manai da


ਹੋਈ ਉਸਦੀ ਨਜ਼ਰ ਸਵੱਲੀ ਤਾਂ ਖੌਰੈ ਕਲਮ ਮੇਰੀ ਨੂੰ ਗਿਆਨ ਮਿਲੇ
ਇਹਦੀ ਭਟਕਣ ਨੂੰ ਆਰਾਮ ਮਿਲੇ ਇਹਦੇ ਲਫ਼ਜ਼ਾਂ ਨੂੰ ਕੁਝ ਜਾਨ ਮਿਲੇ
ਇਹਨੂ "ਸ਼ਿਵ’ ਦੇ ਗ਼ਮ ਦੀ ਚੀਸ ਮਿਲੇ ਇਕ ਲਫ਼ਜ਼ "ਪਾਤਰ’ ਦਾ ਚਾਹੀਦਾ
ਇਕ ਸਿਲਤ "ਮਾਨ’ ਦੀਆਂ ਸੋਚਾਂ ਦੀ ਤੁਪਕਾ "__GคரGรтă___jคтт__
’ ਦੀ ਸ਼ਿਆਈ ਦਾ
ਨਾ ਲੇਖਕ ਨਾ ਕੋਈ ਸ਼ਾਇਰ ਮੈ ਬਸ ਰੱਬ ਦਾ ਸ਼ੁਕਰ ਮਨਾਈਦਾ
hoi najar sawali tan ,khore kalam meri nu kujh giyan mile
ehdi bhatkan nu aram mile,ede lafja nu koi jaan mile
ehno 'shiv'de ghuma di cheez mile,ik lafaj'patar 'da cahida
ik silat mann diyan suchan di 'tupka 'GคரGรтă ___jคтт__di sihahi da
na lekak main na koi shayer main ,bas rabda sukar manai da

Offline DAMAHKA

  • PJ Gabru
  • Ankheela/Ankheeli
  • *
  • Like
  • -Given: 0
  • -Receive: 7
  • Posts: 718
  • Tohar: 3
  • Gender: Male
    • View Profile
Re: Rab Da Sukar
« Reply #8 on: February 01, 2009, 10:30:00 AM »
great..main pehli war eda lamba kuch paria..nahi do line baad shad dinda hunda..

Offline PuNjAbAn_KuRhI

  • Vajir/Vajiran
  • *****
  • Like
  • -Given: 14
  • -Receive: 27
  • Posts: 7276
  • Tohar: 26
  • Gender: Female
  • PuNjAbANnNnNn...........
    • View Profile
Re: Rab Da Sukar
« Reply #9 on: February 01, 2009, 10:48:24 AM »
 :huuhihihi: :huuhihihi: :huuhihihi: main wi parhanagi kise din

 

* Who's Online

  • Dot Guests: 3549
  • Dot Hidden: 0
  • Dot Users: 0

There aren't any users online.

* Recent Posts

fix site pleae orrrr by Gujjar NO1
[February 24, 2025, 02:34:32 PM]


which pj member do u miss ryt now? by Gujjar NO1
[January 02, 2025, 12:52:22 PM]


your MOOD now by Gujjar NO1
[October 09, 2024, 12:31:28 PM]


Best DP of the Week by Gujjar NO1
[October 08, 2024, 05:24:20 AM]


PJ te kinnu dekhan nu jii karda tuhada ??? by mundaxrisky
[September 15, 2024, 05:45:10 PM]


~~say 1 truth abt the person above ya~~ by mundaxrisky
[September 15, 2024, 05:41:15 PM]


This Site Need Fix/Update by mundaxrisky
[August 20, 2024, 04:41:58 PM]


Request Video Of The Day by mundaxrisky
[July 09, 2024, 04:24:48 PM]


Majh on sale by Gujjar NO1
[April 07, 2024, 03:08:25 PM]


Hello Old Friends/Friendaynaz by Gujjar NO1
[March 14, 2024, 03:42:51 AM]


Test, just a test by Gujjar NO1
[March 11, 2024, 12:32:30 PM]


Good morning (first word ki keha) by Gujjar NO1
[February 27, 2024, 01:10:20 AM]


Throw something at the user above u by Gujjar NO1
[February 26, 2024, 01:13:56 PM]


Just two line shayari ... by Gujjar NO1
[February 15, 2024, 10:46:34 AM]


Hello Old Friends/Friendayna by ☬🅰🅳🅼🅸🅽☬
[July 07, 2023, 08:01:42 AM]


ਚਿੱਟਾ ਤੇ ਕਾਲ਼ਾ ਆਊਡੀਓਬੂਕ by ਰੂਪ ਢਿੱਲੋਂ
[March 30, 2023, 07:50:56 PM]


What is the first thing you do, when you wake up in the morning? by Cutter
[January 12, 2023, 08:23:23 AM]


Chita Te Kala Novel Latest Review by ਰੂਪ ਢਿੱਲੋਂ
[September 14, 2022, 07:03:31 PM]


Book Review by ਰੂਪ ਢਿੱਲੋਂ
[May 19, 2022, 05:25:18 PM]


Books, Novels & Stories by ਰੂਪ ਢਿੱਲੋਂ
[May 19, 2022, 05:20:16 PM]


New Book Release: Chita Te Kala Novel by ਰੂਪ ਢਿੱਲੋਂ
[May 19, 2022, 05:06:16 PM]


What Is the Best Compliment You've Ever Received? by mundaxrisky
[October 15, 2018, 07:24:41 PM]


Last textmessage that u received by mundaxrisky
[October 15, 2018, 07:12:26 PM]


name one thing you can't live without ? by mundaxrisky
[October 15, 2018, 07:09:02 PM]


ONE thing you wish you could do RIGHT NOW... by mundaxrisky
[October 15, 2018, 07:03:57 PM]