October 08, 2026, 04:25:23 PM
collapse

Author Topic: ਇੱਕ ਵਾਰੀਂ ਤੇਰੇ ਲਈ preet ਮੋਤ ਨਾ" ਲੜ ਕੇ ਵੇਖਾਂਗਾ  (Read 1586 times)

Offline sukh.j

  • Berozgar
  • *
  • Like
  • -Given: 2
  • -Receive: 1
  • Posts: 146
  • Tohar: 0
    • View Profile
ਰੱਬ ਦੀਆਂ ਲਿਖੀਆਂ ਅੱਗੇ ਮੈਂ ਕੇਰਾਂ ਅੜ ਕੇ ਵੇਖਾਂਗਾ, ਇੱਕ ਵਾਰੀਂ ਤੇਰੇ ਲਈ ਯਾਰਾ ਮੋਤ ਨਾ" ਲੜ ਕੇ ਵੇਖਾਂਗਾ, ਭਾਵੇਂ ਬੈਠਾ ਝਨਾਂ ਤੋਂ ਪਾਰ ਹੋਵੇਂ, ਜਾਂ ਡੁੱਬਦਾ ਅੱਧ ਵਿਚਕਾਰ ਹੋਵੇਂ, ਤੇਰੀ ਇੱਕ ਆਵਾਜ ਹੀ ਕਾਫੀ ਏ, ਕੱਚਿਆਂ ਤੇ ਵੀ ਤਰ ਕੇ ਵੇਖਾਂਗਾ, ਪੁਨੂੰ ਥਾਂ ਆਪਾ ਵਰਤ ਲਈ, ਮੈਨੂੰ ਸੱਸੀ ਵਾਂਗੂੰ ਪਰਖ ਲਈ, ਸਿਖਰ ਦੁਪਿਹਰੇ ਤਪਦੇ ਥਲਾਂ ਦੀ ਰੇਤ ਚ ਸੜ ਕੇ ਵੇਖਾਂਗਾ, ਪੰਜੇ ਵਕ਼ਤ ਨਮਾਜਾਂ ਕਰ ਕੇ, ਵੇਦ ਗਰੰਥਾ ਨੂੰ ਜਾਂ ਪੜ ਕੇ, ਜੇ ਮਿਲ ਸਕਦੀ ਏ ਜਿੰਦਗੀ ਏਦਾਂ ਚੱਲ ਇਹ ਵੀ ਪੜ ਕੇ ਵੇਖਾਂਗਾ, ਕਿਤੇ ਮਾਰ ਰੱਬ ਦੀ ਪੈ ਗਈ ਜੇ, ਤੈਨੂੰ ਹੋਣੀ ਕਿਧਰੇ ਲੈ ਗਈ ਜੇ, ਤੂੰ ਡਰੀ ਨਾ ਹੱਕ ਆਪਣੇ ਲਈ ਜੂਹ ਰੱਬ ਦੀ ਵੜ ਕੇ ਵੇਖਾਂਗਾ, ਇੱਕ ਵਾਰੀਂ ਤੇਰੇ ਲਈ preet ਮੋਤ ਨਾ" ਲੜ ਕੇ ਵੇਖਾਂਗਾ

Punjabi Janta Forums - Janta Di Pasand


Offline ♥(ਛੱਲਾ)♥

  • PJ Gabru
  • Raja/Rani
  • *
  • Like
  • -Given: 186
  • -Receive: 652
  • Posts: 9204
  • Tohar: 405
  • Gender: Male
  • ♥(ਛੱਲਾ)♥
    • View Profile
  • Love Status: Single / Talaashi Wich

 

Related Topics

  Subject / Started by Replies Last post
17 Replies
13903 Views
Last post December 21, 2012, 11:27:02 AM
by -ιŁŁтι.Jค┼┼_
4 Replies
5061 Views
Last post November 15, 2014, 02:38:17 PM
by -ιŁŁтι.Jค┼┼_
2 Replies
9619 Views
Last post May 10, 2012, 04:00:03 AM
by stupid ਮੁੰਡਾ
34 Replies
54664 Views
Last post May 29, 2014, 05:01:05 AM
by ♥♥ ਗਭਰੂ ਚੋਟੀ ਦਾ ♥♥
11 Replies
16440 Views
Last post September 03, 2014, 03:51:02 AM
by MyselF GhainT
1 Replies
7123 Views
Last post September 01, 2010, 08:03:37 PM
by Sardar_Ji
0 Replies
935 Views
Last post November 11, 2011, 03:41:52 PM
by Inder Preet (5)
0 Replies
1445 Views
Last post November 11, 2011, 03:44:53 PM
by Inder Preet (5)
2 Replies
1804 Views
Last post November 11, 2011, 04:25:12 PM
by Inder Preet (5)
0 Replies
1375 Views
Last post December 05, 2011, 02:55:44 PM
by Inder Preet (5)

* Who's Online

  • Dot Guests: 5920
  • Dot Hidden: 0
  • Dot Users: 0

There aren't any users online.

* Recent Posts

Best DP of the Week by mundaxrisky
[September 20, 2026, 10:05:44 PM]


Request Video Of The Day by mundaxrisky
[September 13, 2026, 08:59:06 PM]


Test, just a test by Parv...
[June 08, 2026, 04:44:45 PM]


which pj member do u miss ryt now? by Gujjar NO1
[March 10, 2026, 11:37:25 AM]


Test, just a test by XRumerTest
[January 16, 2026, 11:54:34 AM]


ਰਾਂਝਾ -- ਨਾਵਲ by ਰੂਪ ਢਿੱਲੋਂ
[December 30, 2025, 05:04:28 PM]


ਰਾਂਝਾ -- ਨਾਵਲ by ਰੂਪ ਢਿੱਲੋਂ
[December 30, 2025, 05:00:19 PM]


fix site pleae orrrr by Gujjar NO1
[September 21, 2025, 02:35:07 PM]


your MOOD now by Gujjar NO1
[October 09, 2024, 12:31:28 PM]


PJ te kinnu dekhan nu jii karda tuhada ??? by mundaxrisky
[September 15, 2024, 05:45:10 PM]


~~say 1 truth abt the person above ya~~ by mundaxrisky
[September 15, 2024, 05:41:15 PM]


This Site Need Fix/Update by mundaxrisky
[August 20, 2024, 04:41:58 PM]


Majh on sale by Gujjar NO1
[April 07, 2024, 03:08:25 PM]


Hello Old Friends/Friendaynaz by Gujjar NO1
[March 14, 2024, 03:42:51 AM]


Test, just a test by Gujjar NO1
[March 11, 2024, 12:32:30 PM]


Good morning (first word ki keha) by Gujjar NO1
[February 27, 2024, 01:10:20 AM]


Throw something at the user above u by Gujjar NO1
[February 26, 2024, 01:13:56 PM]


Just two line shayari ... by Gujjar NO1
[February 15, 2024, 10:46:34 AM]


Hello Old Friends/Friendayna by ☬🅰🅳🅼🅸🅽☬
[July 07, 2023, 08:01:42 AM]


ਚਿੱਟਾ ਤੇ ਕਾਲ਼ਾ ਆਊਡੀਓਬੂਕ by ਰੂਪ ਢਿੱਲੋਂ
[March 30, 2023, 07:50:56 PM]


What is the first thing you do, when you wake up in the morning? by Cutter
[January 12, 2023, 08:23:23 AM]


Chita Te Kala Novel Latest Review by ਰੂਪ ਢਿੱਲੋਂ
[September 14, 2022, 07:03:31 PM]


Book Review by ਰੂਪ ਢਿੱਲੋਂ
[May 19, 2022, 05:25:18 PM]


Books, Novels & Stories by ਰੂਪ ਢਿੱਲੋਂ
[May 19, 2022, 05:20:16 PM]


New Book Release: Chita Te Kala Novel by ਰੂਪ ਢਿੱਲੋਂ
[May 19, 2022, 05:06:16 PM]