January 10, 2025, 03:11:07 PM
collapse

Author Topic: poetry by Vikram  (Read 3982 times)

Offline ɯɐɹʞıʌ

  • Naujawan
  • **
  • Like
  • -Given: 51
  • -Receive: 21
  • Posts: 428
  • Tohar: 0
  • Gender: Male
    • View Profile
  • Love Status: Complicated / Bhambalbhusa
poetry by Vikram
« on: October 24, 2011, 09:12:07 PM »
aah  kuch likheya c pehla waali id to post kita c hun socheya es to dubara apne naam naal  post kr  da

ਮੇਰੀ ਹੋਂਦ ਦਾ ਮਤਲਬ

ਮੇਂ ਏਸ ਨੂ ਕਹਾਨੀ ਕਿਵੇ ਕਹ ਦਿਆ
ਜਦੋਂ ਕੇ ਏਸ ਵਿਚ ਕੋਈ ਸ਼ਬਦ ਨਹੀਂ
ਸੁਪਨਾ ਕਿਵੇ ਕੇਹ ਦਿਆ
ਜਦੋਂ ਕੇ ਏਹੇ ਟੁੱਟਣਾ ਨਹੀਂ
ਖਿਆਲ ਕਿਵੇਂ ਕੇਹ ਦਿਆ
ਜਦੋਂ ਕ ਇਹ ਦਿਮਾਗੀ ਨਹੀਂ
ਤੇਨੁ ਚੰਦ ਕਿਵੇ ਕੇਹ ਦਿਆ
ਜਦੋ ਕੇ ਤੂ ਦਾਗੀ ਨਹੀ
ਆਪਣੇ ਆਪ  ਨੂ "ਮੈਂ" ਕਿਵੇ ਕੇਹ ਦਿਆ
ਜਦੋ ਕੇ ਮੇਰੇ ਹੋਣ ਦਾ ਮਤਲਬ ਹੀ ਤੂੰ ਹੈ





mein es nu kahaani kiwe keh deya
jdo k es vich koi shabd nahi
supna kiwe keh deya
jdo k ehe tuttna nhi
kheyal kiwe keh deya
jdo k ehe dimagi nahi
tenu chand kiwe keh deya
jdo k tu daagi nahi
apne aap nu "mein"kiwe keh deya
jdo k mere hon da matlb he tu hei






...
ਅਰਮਾਨ

ਅਜ ਫਿਰ ਲੱਗਾ ਕੇ ਮੋਸਮ ਨੂ ਹਵਾਵਾਂ ਦੀ ਲੋੜ ਏ ,
ਯੁਗਾਂ ਤੋ ਚਲਦੇ ਰਾਹਾਂ ਵਿਚ ਸਧਰਾ ਵੱਲ ਜਾਂਦਾ ਕੋਈ ਮੋੜ ਏ ,


ਉਮੰਗਾ ਤਰੰਗਾ ਵਿਚ ਸਾਡੇ ਤੱਕ ਪਹੁੰਚਨੇ ਦੀ ,
ਅੱਜ ਇੰਝ ਲਗੇ ਜਿਵੇ ਮਚ ਚੁਕੀ ਹੋੜ ਏ ,


ਏਹਸਾਸ ਨਹੀਂ ਸੀ ਕਦੀ ਅਸਾਂ ਕਰ ਕੇ ਵੀ ਦੇਖੇਯਾ ,
ਤਸਵ੍ਵੁਰ ਵੀ ਓਸਦਾ ਹੁਣ ਹੋਣਾ ਬੇ ਜੋੜ ਏ ,


ਚਾਵਾ ਤੇ ਅਰਮਾਨਾ ਦਾ ਫ਼ਰਕ ਵੀ ਹੁਣ ਦੇਖਦੇ ਹਾਂ ,
ਪਹਿਲਾਂ ਨਹੀਂ ਸੀ ਅੱਜ ਸਾਡੇ ਦੁਖਾਂ ਵਿਚ ਥੋੜ ਏ



  ARMAN


AJ FIR LGGA K MOSAM NU HWAWAN DI LOD E,
YUGA TO CHLDE RAHA VICH SDHRA NU JANDA KOI MOD E

UMNGA TRNGA DI SAADE TAK PAHUNCHNE DI
AJJ INJH LGGE JIDA MACH CHUKI HOD E

EHSAS NAHI C ASI KDI KAR K V DEKHEYA
TASSVUR V OSDA HUN HONA BEJOD E

CHAAWA  TE ARMANA   DA FARK V HUN DEKHDE HA
PEHLA NAHI C AJJ SAADE DUKHA VICH THOD E


...

ਆਤਮ ਮੰਥਨ (introspection)


ਭਰ ਜੋਬਨ ਦਰੇਇਆ ਹਾ ਪਰ ਅਜੇ ਵੇਹਨਾ ਸਿਖਦਾ ਹਾ
ਸ਼ੂਕਦਾ ਤਾ ਬਹੁਤ ਹਾ ਪਰ ਕੁਛ ਕਹਨਾ ਸਿਖਦਾ ਹਾ

ਰਵਾਨਗੀ ਹੁੰਦੀ ਕੀ ਇਹ ਮੇਹ੍ਸੁਸ ਹੀ  ਕੀਤਾ ਏ
ਹਸਤੀ ਦੇ ਵਿਚ ਇਸਦਾ ਘਰ ਕਰਵਾਉਣਾ ਸਿਖਦਾ ਹਾ

ਨੀਹਾਂ ਦੇ ਵਿਚ ਰਚ ਗ਼ਿਆ ਇਕ ਏਤਬਾਰ ਹਕੀਕੀ ਏ
ਉਸ ਉਪਰ ਕੋਈ ਅਖਰੀ ਮੇਹਲ ਬਣਾਉਣਾ ਸਿਖਦਾ ਹਾ

ਵਿਚ ਹਨੇਰੇ ਆ ਕੇ ਜੋ ਪ੍ਰ੍ਸ਼ਾਵੇਂ ਲੁਕ ਜਾਂਦੇ
ਰੋਸ਼ਨੀ ਬਣ ਹੁਣ ਉਸਦਾ ਅਕਸ ਦਿਖਾਉਣਾ ਸਿਖਦਾ ਹਾ

ਸੋਚਾ ਦੇ ਸਬ ਜੰਗਲ ਵੱਡ ਕੇ ਸਮਝ ਵਾਲੀ ਜਮੀਨ ਤੇ
ਕੋਈ ਖਿਆਲੀ ਬਾਗ ਲਗਾਉਣਾ ਸਿਖਦਾ ਹਾ

ਭਰ ਜੋਬਨ ਦਰੇਇਆ ਹਾ.............




atam manthan (introspection)


bhar joban dreya ha pr aje vehna sikhda ha
shookda ta bahut ha pr kuch kehna sikhda ha

rwangi hundi ki eh mehsus he kita hei
hasti de vich esda ghar krwauna sikhda ha

neeha de vich rach geya ik etbaar hiki  e
us upar koi akhri mehl bnauna sikhda ha

vich hnere aa k jo prchawein luk jande
roshni ban hun usda akas dikhauna sikhda ha

sochn de sab jungle wad k samjh waali jmeen te
koi khiayli baag lgauna sikhda ha

bhar joban dreya ha ............



« Last Edit: December 07, 2012, 07:51:28 AM by gujjar NO1 »

Database Error

Please try again. If you come back to this error screen, report the error to an administrator.

* Who's Online

  • Dot Guests: 1896
  • Dot Hidden: 0
  • Dot Users: 0

There aren't any users online.

* Recent Posts

fix site pleae orrrr by Gujjar NO1
[January 08, 2025, 08:00:54 PM]


which pj member do u miss ryt now? by Gujjar NO1
[January 02, 2025, 12:52:22 PM]


your MOOD now by Gujjar NO1
[October 09, 2024, 12:31:28 PM]


Best DP of the Week by Gujjar NO1
[October 08, 2024, 05:24:20 AM]


PJ te kinnu dekhan nu jii karda tuhada ??? by mundaxrisky
[September 15, 2024, 05:45:10 PM]


~~say 1 truth abt the person above ya~~ by mundaxrisky
[September 15, 2024, 05:41:15 PM]


This Site Need Fix/Update by mundaxrisky
[August 20, 2024, 04:41:58 PM]


Request Video Of The Day by mundaxrisky
[July 09, 2024, 04:24:48 PM]


Majh on sale by Gujjar NO1
[April 07, 2024, 03:08:25 PM]


Hello Old Friends/Friendaynaz by Gujjar NO1
[March 14, 2024, 03:42:51 AM]


Test, just a test by Gujjar NO1
[March 11, 2024, 12:32:30 PM]


Good morning (first word ki keha) by Gujjar NO1
[February 27, 2024, 01:10:20 AM]


Throw something at the user above u by Gujjar NO1
[February 26, 2024, 01:13:56 PM]


Just two line shayari ... by Gujjar NO1
[February 15, 2024, 10:46:34 AM]


Hello Old Friends/Friendayna by ☬🅰🅳🅼🅸🅽☬
[July 07, 2023, 08:01:42 AM]


ਚਿੱਟਾ ਤੇ ਕਾਲ਼ਾ ਆਊਡੀਓਬੂਕ by ਰੂਪ ਢਿੱਲੋਂ
[March 30, 2023, 07:50:56 PM]


What is the first thing you do, when you wake up in the morning? by Cutter
[January 12, 2023, 08:23:23 AM]


Chita Te Kala Novel Latest Review by ਰੂਪ ਢਿੱਲੋਂ
[September 14, 2022, 07:03:31 PM]


Book Review by ਰੂਪ ਢਿੱਲੋਂ
[May 19, 2022, 05:25:18 PM]


Books, Novels & Stories by ਰੂਪ ਢਿੱਲੋਂ
[May 19, 2022, 05:20:16 PM]


New Book Release: Chita Te Kala Novel by ਰੂਪ ਢਿੱਲੋਂ
[May 19, 2022, 05:06:16 PM]


What Is the Best Compliment You've Ever Received? by mundaxrisky
[October 15, 2018, 07:24:41 PM]


Last textmessage that u received by mundaxrisky
[October 15, 2018, 07:12:26 PM]


name one thing you can't live without ? by mundaxrisky
[October 15, 2018, 07:09:02 PM]


ONE thing you wish you could do RIGHT NOW... by mundaxrisky
[October 15, 2018, 07:03:57 PM]