September 16, 2025, 05:50:10 PM
collapse

Author Topic: pj user's shayari  (Read 3873 times)

Offline

  • PJ Gabru
  • PJ respect this member
  • *
  • Like
  • -Given: 133
  • -Receive: 238
  • Posts: 26144
  • Tohar: 47
  • Gender: Male
    • View Profile
  • Love Status: Single / Talaashi Wich
pj user's shayari
« on: September 21, 2011, 03:38:03 AM »
sat sri akal sab nu sukh vallo pyar bhari..

mai sochda c kinne dina ton ke
jo v users pj fb tey apni shayari post karde ne

ohnu ik topic vich update kita jaave

jado jado koi shayari post kare
tan ethe v update kita jaave..


dhanwaad


...

deep shergill ..ਟੌਹਰ ਮਿੱਤਰਾਂ ਦੀ ਨੇ ਕਈਆਂ ਦੇ ਦਿਲ ਸਾੜੇ ਨੇ___

ਕਈ ਹਿੱਕ ਤਾਣਕੇ ਖੜਦੇ ਨੇ ਕਈਆਂ ਦੇ ਦਿਲ ਮਾੜੇ ਨੇ___

ਸੁਭਾਅ ਆਪਣੇ ਨਾਲ ਅਸੀ ਅੱਲੜਾ ਦੇ ਦਿਲ ਸੂਲੀ ਚਾੜੇ ਨੇ___

ਆਪ ਤਾ ਹਰ ਵੇਲੇ “Comment” ਲਾਉਂਦੀਆਂ ਰਹਿੰਦੀਆਂ ਨੇ____

ਤੇ ਜਦੋਂ ਅਸੀਂ ਕੁਝ ਕਹਿਨੇ ਆ ਤਾਂ ਕਹਿੰਦੀਆ ਇਹ ਮੁੰਡੇ ਮਾੜੇ ਨੇ_______
« Last Edit: October 05, 2011, 02:07:08 PM by Pinka-Bhoond »

Punjabi Janta Forums - Janta Di Pasand

pj user's shayari
« on: September 21, 2011, 03:38:03 AM »

Offline Happy married life oye hahahaha

  • PJ Mutiyaar
  • Patvaari/Patvaaran
  • *
  • Like
  • -Given: 125
  • -Receive: 97
  • Posts: 4267
  • Tohar: 16
  • Gender: Female
  • asi jeaunde han ya moye..kise nu fark nhi
    • View Profile
  • Love Status: Divorced / Talakshuda
Re: pj user\'s shayari
« Reply #1 on: September 21, 2011, 03:55:10 AM »
hmmmmmmmmm......mai v sad sad jihi shayari karni c... :laugh: :laugh: :laugh: :laugh:
challo ethe hi kar deya krange

Offline

  • PJ Gabru
  • PJ respect this member
  • *
  • Like
  • -Given: 133
  • -Receive: 238
  • Posts: 26144
  • Tohar: 47
  • Gender: Male
    • View Profile
  • Love Status: Single / Talaashi Wich
Re: pj user\'s shayari
« Reply #2 on: September 21, 2011, 03:56:58 AM »
hanji ethe tuc apni shayari karo.. hor koi post na karo pls... dnt mind..

i just want this topic only for shayari

we can thanx users with thanks button.. :hehe:

Offline ਪਤੀ ਪਰਮੇਸ਼ਵਰ

  • PJ Gabru
  • Ankheela/Ankheeli
  • *
  • Like
  • -Given: 38
  • -Receive: 53
  • Posts: 617
  • Tohar: 51
  • ਸਿਰ ਵੱਡ ਕੇ ਹੱਟੀਏ ਵੈਰੀ ਦਾ ਸਿਰ ਦੇ ਕੇ ਨਿੱਬ ਦੀ ਯਾਰੀ ਏ
    • View Profile
  • Love Status: Single / Talaashi Wich
Re: pj user\'s shayari
« Reply #3 on: September 21, 2011, 04:30:28 AM »
" ਜੋ ਵਜੂਦ ਹੈ ਸਾਡਾ" ਉਸ ਨਾਲ ਸਾਨੂੰ ਜੋੜ ਦਿਉ .......
ਲੈ ਲਉ ਆਪਣਾ ਕਸ਼ਮੀਰ ,, ਸਾਡਾ ਨਨਕਾਣਾ ਸਾਨੂੰ ਮੋੜ ਦਿਉ !!

Offline Kamz~K

  • PJ Mutiyaar
  • Vajir/Vajiran
  • *
  • Like
  • -Given: 431
  • -Receive: 389
  • Posts: 7267
  • Tohar: 301
  • LoVe MySeLf ~ VeRy MuCh ❤
    • View Profile
  • Love Status: Married / Viaheyo
Re: pj user\\\\\\\'s shayari
« Reply #4 on: September 21, 2011, 05:37:21 AM »
ਚਿਤ ਕਰਦਾ ਬਣ ਫ਼ਕੀਰ ਜਾਵਾਂ
ਯਾਰ ਲਾਭਾ ਨਾਲ ਬਹਾਨੇਯਾ ਦੇ,
ਛੱਡ ਦਿਲਾ ਓਸ ਖਾਤਰ ਕੀ ਫ਼ਕੀਰ ਹੋਣਾ,
ਸਾਨੂੰ ਛੱਡ ਗੇਏ ਜੇਹੜੇ ਵਾਂਗ ਬੇਗਾਨਾ ਦੇ.

...
ਅਸੀ ਏਨਾ ਚਾਹਿਆ ਪਰ ਉਸ ਨੇ ਕਦਰ ਨਾ ਪਾਈ,
ਇਹ ਸੀ ਉਸ ਦੀ ਮਜਬੂਰੀ ਜਾ ਕੀਤੀ ਬੇਵਫਾਈ,
ਸਾਡੀ ਕਿਸਮਤ ਮਾੜੀ ਸੀ ਕਿ ਊਸਨੁੰ ਨਿਭਾਉਣੀ ਨਹੀਂ ਆਈ.


...
sach ਦੇ ਕੋਰੇ kagaj ਉਤੇ


1 ਅੱਖਰ main ਬਨ javan
oh ਭੁਲੇਂ ਤਾਂ ohdi ਉਮਰ lambi
main ਭੁਲਾਂ ਤਾਂ mar ਜਾਵਾ

Offline

  • PJ Gabru
  • PJ respect this member
  • *
  • Like
  • -Given: 133
  • -Receive: 238
  • Posts: 26144
  • Tohar: 47
  • Gender: Male
    • View Profile
  • Love Status: Single / Talaashi Wich
Re: pj user\'s shayari
« Reply #5 on: September 21, 2011, 05:44:42 AM »
thanks alooot ji

Offline Kamz~K

  • PJ Mutiyaar
  • Vajir/Vajiran
  • *
  • Like
  • -Given: 431
  • -Receive: 389
  • Posts: 7267
  • Tohar: 301
  • LoVe MySeLf ~ VeRy MuCh ❤
    • View Profile
  • Love Status: Married / Viaheyo
Re: pj user\'s shayari
« Reply #6 on: September 21, 2011, 05:56:43 AM »
ਹਵਾ ਬਿਨਾਂ ਪੱਤੇ ਕਦੇ ਹਿਲਦੇ ਨਹੀਂ
ਅੱਥਰੂ ਬਿਨਾਂ ਮਤਲਬ ਤੋਂ ਕਦੇ ਡੁੱਲਦੇ ਨਹੀਂ
ਲੋਕ ਤਾਂ ਮਿਲਦੇ ਨੇ ਦੁਨੀਆਂ 'ਚ ਬੇਸ਼ੁਮਾਰ
ਪਰ,
ਦਿਲ ਦੇ ਬੂਹੇ ਹਰ ਕਿਸੇ ਅੱਗੇ ਖੁਲਦੇ ਨਹੀਂ..

Offline

  • PJ Gabru
  • PJ respect this member
  • *
  • Like
  • -Given: 133
  • -Receive: 238
  • Posts: 26144
  • Tohar: 47
  • Gender: Male
    • View Profile
  • Love Status: Single / Talaashi Wich
Re: pj user\\\\\\\\\\\\\\\\\\\\\\\\\\\\\\\'s shayari
« Reply #7 on: September 23, 2011, 11:12:17 PM »
marjana gill...ਮਾਂ ਦੀਆਂ ਗਾਲ੍ਹਾਂ ਦਾ, ਸਵਾਦ ਵੀ ਅਵੱਲਾ ਏ
ਡੁੱਬ ਜਾਣਾ ਰੁੜ੍ਹ ਜਾਣਾ, ਟੁੱਟ ਪੈਣਾ ਝੱਲਾ ਏ
ਕੁਟਣਾ ਵੀ ਰੱਜ ਕੇ ਤੇ, ਰੱਜ ਕੇ ਪਿਆਰ ਦੇਣਾ
ਰੱਬ ਦੀ ਸਹੁੰ ਮਾਂ ਦਾ, ਪਿਆਰ ਵੀ ਸਵੱਲਾ ਏ

...


vijay gohal ਕੱਲ੍ਹ ਕਿਸੇ ਦੇਖਿਆ ਨਹੀਂ,,,

 ਕੱਲ੍ਹ ਦੇਖ ਕੇ ਵੀ ਜੀਅ ਨਹੀਂ ਹੁੰਦਾ....

 ਜੀਹਨੇ ਜ਼ਹਿਰ ਪੀਤਾ ਉਹ ਸਵਾਦ ਦੱਸ ਨਹੀਂ ਸਕਿਆ,,

 ਤੇ ਸਵਾਦ ਦੇਖਣ ਲਈ ਜ਼ਹਿਰ ਪੀ ਨਹੀਂ ਹੁੰਦਾ....

...


ਅਮਨਜੀਤ ...ਇਕੱਲੇ ਰਹਿਣਾ ਵੀ ਪਿੱਤਲ ਦੀ ਮੁੰਦਰੀ ਵਾਂਗ ਹੁੰਦਾ ਹੈ

ਜੋ ਨਾ ਤਾਂ ਯਾਰ ਦੀ ਨਿਸ਼ਾਨੀ ਬਣ ਸਕਦਾ ਹੈ ਤੇ ਨਾ ਹੀ ਔਖੇ ਵੇਲੇ ਰਕਮ

...
~Marjana Gill~ ਦਿਲ ਕਹਿੰਦਾ ਹੈ ਕਿ ਮੇਰੇ ਤੋਂ ਜੁਦਾ ਹੋ ਕੇ ਰੋਂਦੀ ਤਾਂ ਉਹ ਵੀ ਹੋਵੇਗੀ___

ਆਪਣੇ ਦਿਲ ਨੂੰ ਝੂਠੇ ਦਿਲਾਸੇ ਦੇ ਕੇ ਸਮਝਾਉਂਦੀ ਤਾਂ ਉਹ ਵੀ ਹੋਵੇਗੀ___

ਕਦੇ ਮਿਲ ਜਾਈਏ ਜਿੰਦਗੀ ਵਿਚ ਫੇਰ ਚਾਹੁੰਦੀ ਤਾਂ ਉਹ ਵੀ ਹੋਵੇਗੀ___

ਜਿੰਨਾਂ ਰਾਹਾਂ ਤੇ ਛੱਡਿਆ ਸੀ ਕਦੇ ਉਹਨਾਂ ਰਾਹਾਂ ਤੇ ਮੁੜ ਮੁੜ ਕੇ ਆਉਂਦੀ ਤਾਂ ਉਹ ਵੀ ਹੋਵੇਗੀ

...
Tobey_Kol_Rehanda_Munda ਚੱਲਦੀਆ ਹਵਾਵਾਂ ਚੋ ਆਵਾਜ ਆਵੇਗੀ..
 ਹਰ ਧੜਕਣ ਚੋ ਇੱਕ ਫਰੀਆਦ ਆਵੇਗੀ..
ਭਰ ਦਵਾਂਗਾ ਤੇਰੇ ਦਿੱਲ ਵਿੱਚ ਪਿਆਰ ਇੰਨਾ..
 ਕਿ ਸਾਹ ਵੀ ਲਵੇਗੀ ਤਾ ਮੇਰੀ ਯਾਦ ਆਵੇਗੀ

Tobey_Kol_Rehanda_Munda ਉਸ ਕਮਲੀ ਨੂੰ ਕੀ ਪਤਾ ਜਿਸ ਦਰਗਾਹ ਤੇ ਓਹ ਮੇਰੀ ਮੋਤ ਦੀ ਦੁਆ ਮੰਗਦੀ ਹੈ
ਓਸੇ ਦਰਗਾਹ ਤੇ ਹੀ ਮੇਰੀ ਮਾਂ ਨੇ ਖੈਰ ਮੰਗੀ ਸੀ ਮੈਨੂੰ ਪਾਉਣ ਲਈ !!
« Last Edit: September 23, 2011, 11:20:38 PM by ~Marjana Gill~ »

Offline Jail Bird

  • PJ Gabru
  • Jimidar/Jimidarni
  • *
  • Like
  • -Given: 15
  • -Receive: 30
  • Posts: 1824
  • Tohar: 2
  • I TrUst U BlinDly but pLz never Prove Me a Blind..
    • View Profile
  • Love Status: Single / Talaashi Wich
Re: pj user\'s shayari
« Reply #8 on: September 24, 2011, 05:20:34 AM »
ਸਮਾਂ ਅੳਣ ਦੇ ਸੋਨੀਏ ਗੱਲ ਬਾਤ ਕਰਾਗੇ , ਜਿੰਦਗੀ ਰਹੀ ਤਾ ਅਸੀ ਵੀ ਮੁਲਾਕਾਤ ਕਰਾਗੇ ,_ ਰੱਸਤਾ ਚਾਹੇ ਜਿੰਨਾ ਵੀ ਅੋਖਾ ਕਿੳ ਨਾ ਹੋਵੇ , ਤੇਨੂੰ ਪਾੳਣ ਦੀ ਕੋਸ਼ਿਸ਼ ਬਾਰ ਬਾਰ ਕਰਾਗੇ..

Offline mehak gill

  • Bakra/Bakri
  • Like
  • -Given: 0
  • -Receive: 2
  • Posts: 95
  • Tohar: 0
  • Gender: Female
    • View Profile
Re: pj user\'s shayari
« Reply #9 on: September 24, 2011, 05:26:48 AM »
ਸਮਾਂ ਅੳਣ ਦੇ ਸੋਨੀਏ ਗੱਲ ਬਾਤ ਕਰਾਗੇ , ਜਿੰਦਗੀ ਰਹੀ ਤਾ ਅਸੀ ਵੀ ਮੁਲਾਕਾਤ ਕਰਾਗੇ ,_ ਰੱਸਤਾ ਚਾਹੇ ਜਿੰਨਾ ਵੀ ਅੋਖਾ ਕਿੳ ਨਾ ਹੋਵੇ , ਤੇਨੂੰ ਪਾੳਣ ਦੀ ਕੋਸ਼ਿਸ਼ ਬਾਰ ਬਾਰ ਕਰਾਗੇ..

bahut sohna likheya g

Offline Jail Bird

  • PJ Gabru
  • Jimidar/Jimidarni
  • *
  • Like
  • -Given: 15
  • -Receive: 30
  • Posts: 1824
  • Tohar: 2
  • I TrUst U BlinDly but pLz never Prove Me a Blind..
    • View Profile
  • Love Status: Single / Talaashi Wich
Re: pj user\'s shayari
« Reply #10 on: September 24, 2011, 06:03:52 AM »
ਬਾਰੀ ਬਰਸੀ ਖਟਣ ਗਿਆ ਸੀ..

ਖਟ ਖਟ ਕੇ ਲਿਆਦੀ ਫੁਲਕਾਰੀ..

ਛੜਿਆ ਦੇ posts ਉੱਤੇ

COMMENT ਕਰੇ ਨਾ ਕੋਈ ਝਾਜ਼ਰਾ ਵਾਲੀ   :hehe:

Offline

  • PJ Gabru
  • PJ respect this member
  • *
  • Like
  • -Given: 133
  • -Receive: 238
  • Posts: 26144
  • Tohar: 47
  • Gender: Male
    • View Profile
  • Love Status: Single / Talaashi Wich
marjana gill.ਬਹੁਤ ਅਸਾਨ ਹੁੰਦਾ ਹੈ, ਸੁਪਨਿਆਂ ਨੂੰ ਸਿਰਜਣਾ,
ਤੇ ਹੋਰ ਵੀ ਅਸਾਨ ਹੁੰਦਾ ,
ਸੁਪਨੇ ਪੂਰੇ ਹੁੰਦੇ ਵੇਖਣ ਦੇ ਸੁਪਨੇ ਲੈਣਾ,
ਮੁਸ਼ਕਿਲ ਪਰ ਅਸੰਭਵ ਨਹੀਂ ਹੁੰਦਾ ,
ਸੁਪਨਿਆਂ ਦਾ ਹਕੀਕਤ ਦੇ ਰਾਹ ਪੈ ਜਾਣਾ

...


marjana gill. ਉਸਦੇ ਦੂਰ ਜਾਣ ਨਾਲ ਕੁਝ ਖਾਸ ਫਰਕ ਨਹੀਂ ਪਿਆ ,,
ਪਰ ਬਸ ਉਸ ਜਗਾ ਦਰਦ ਜਿਹਾ ਰਹਿੰਦਾ
ਜਿਥੇ ਕਦੇ ਦਿਲ ਹੋਇਆ ਕਰਦਾ ਸੀ _

...

marjana gill.ਜੇਲ੍ਹਾਂ ਦੀਆਂ ਕੰਧਾਂ ਤੇ ਸ਼ਹੀਦਾਂ ਦੀਆਂ ਕਵਿਤਾਵਾਂ ,
ਅਜੇ ਤੱਕ ਚੁੱਪ ਨੇ,
ਸਮੁੰਦਰ ਦੇ ਤਲ ਤੇ , ਕੈਮਰੇ ਤੋਂ ਉਹਲੇ,
ਅਜੇ ਕਿੰਨੇ ਜਲੀ ਚੁੱਪ ਨੇ ,
ਬੱਦਲਾਂ ਤੋਂ ਉੱਤੇ, ਪਹਾੜਾਂ ਦੇ ਸਿਖਰਾਂ ਤੇ,
... ਅਜੇ ਕਿੰਨੇ ਰੁੱਖ ਚੁੱਪ ਨੇ,
ਧਰਤੀ ਦੇ ਧੁਰ ਅੰਦਰ ਕਿੰਨੇ ਘੋਗੇ ਸਿੱਪੀਆਂ ,
ਅਜੇ ਤੱਕ ਚੁੱਪ ਨੇ,
ਤਾਰਿਆਂ ਤੋਂ ਉੱਤੇ ਹੋਰ ਲੱਖਾਂ ਤਾਰੇ ,
ਅਜੇ ਤੱਕ ਚੁੱਪ ਨੇ,
ਵਜ੍ਹਾ ਪੁੱਛੀ ਸਭ ਨੂੰ ਮੈਂ ਚੁੱਪ ਦੀ ,
ਮੇਰੇ ਤੱਕ ਪਹੁੰਚ ਰਹੇ ਇਹਨ੍ਹਾਂ ਦੇ ਜਵਾਬ ਅਜੇ ਚੁੱਪ ਨੇ.

...

Sandhu...,,乂 šτιll ∂εšι 乂 ਫਰੀਦਕੋਟੀਆ ਕਦੇ ਤਾਰਿਆਂ ਦੇ ਨਾਲ
ਕਦੇ ਸਾਰਿਆਂ ਦੇ ਨਾਲ
ਗੱਲਾਂ ਤੇਰੀਆਂ ਹੀ ਕੀਤੀਆਂ ਹੁੰਗਾਰਿਆਂ ਦੇ ਨਾਲ।

...
 
Sandhu...,,乂 šτιll ∂εšι 乂 ਫਰੀਦਕੋਟੀਆ ਪਾਣੀ ਪਾਣੀ ਚਾਰੇ ਪਾਸੇ, ਪਰ ਤੁਪਕਾ ਨਹੀਂ ਪੀਣ ਲਈ।
ਫਿਰ ਵੀ ਲੋਕ ਦੁਆਂਵਾਂ, ਤਰਲੇ ਕਰਦੇ ਵੇਖੇ ਜੀਣ ਲਈ।

ਧੱਕੇ ਧੋੜੇ ਖਾ ਕੇ ਵੀ ਸੱਭ ਇੱਕ ਧੋਖੇ ਵਿੱਚ ਜੀਂਦੇ ਨੇ
ਲੀਰਾਂ ਲੀਰਾਂ ਸੁਪਨੇ ਲੈ ਕੇ ਸੂਈਆਂ ਲੱਭਦੇ ਸੀਣ ਲਈ।

...


  Sandhu...,,乂 šτιll ∂εšι 乂 ਫਰੀਦਕੋਟੀਆ: ਦਿਲੋ ਇਹ ਦੁਆਵਾਂ ਮੰਗਦੇ ………….
ਤੂੰ ਮਾਣੇ ਸੁੱਖ ਦੁਨਿਆ ਦੇ ਸਾਰੇ …………
ਕੱਟ ਲਾ ਗੇ ਦਿਨ ਸੱਜਣਾ…………
ਬੱਸ ਇਕ ਤੇਰੀ ਯਾਦ ਦੇ ਸਹਾਰੇ …

...


[1] 2 3 4 5 6  ... 20
~Marjana Gill~ ਘਰ ਵਿਚ ਮਰਜੀ, ਵਿਆਹ ਵਿਚ ਦਰਜੀ, ਪੇਪਰਾ ਚ ਪਰਚੀ
ਬੜੇ ਕੰਮ ਆਉਦੇ ਨੇ.
ਚੋਰੀ ਵੇਲੇ ਬੰਬੂ, ਮੀਹ ਵਿਚ ਤੰਬੂ ਤੇ ਫਿਲਮਾ ਚ ਲੰਬੂ
ਬੜਾ ਮਨ ਭਾਉਦੇ ਨੇ.
ਸਵੇਰ ਵੇਲੇ ਅਖਵਾਰ, ਰੋਟੀ ਨਾਲ ਆਚਾਰ ..ਔਖੀ ਵਾਲੇ ਯਾਰ
ਸੱਚੀ ਬੜੇ ਯਾਦ ਆਉਦੇ ਨੇ
« Last Edit: September 25, 2011, 04:03:39 AM by ~Marjana Gill~ »

Offline ƁΔƘΓΔ

  • Retired Staff
  • Patvaari/Patvaaran
  • *
  • Like
  • -Given: 220
  • -Receive: 239
  • Posts: 5909
  • Tohar: 58
  • Gender: Male
    • View Profile
    • Punjabi Janta
  • Love Status: Single / Talaashi Wich
Re: pj user\'s shayari
« Reply #12 on: October 05, 2011, 02:02:54 PM »
Sardar G chat vich
ਯਾਰਾਂ ਬਿਨਾਂ ਜੱਗ ਤੇ ਹਨੇਰਾ ਲੱਗਦਾ,ਯਾਰ ਨਾਲ ਹੋਣ ਤਾ ਸਵੇਰਾ ਲੱਗਦਾ
...ਕੁਝ ਯਾਰ ਮੈਨੂੰ ਮਿਲੇ ਨੇ ਭਰਾਵਾਂ ਵਰਗੇ,ਆਪਣੇ ਜੋ ਹੱਥੀਂ ਸਿਰ ਛਾਵਾਂ ਕਰਦੇ
...ਕੁਝ ਮੈਨੂੰ ਨਸ਼ੇਆਂ ਦੇ ਵੱਲ ਝੋਕਦੇ,ਕੁਝ ਮੈਨੂੰ ਬਾਹੋ ਫੜ ਫੜ ਰੋਕਦੇ
...ਕਈਆਂ ਦੀ ਮੈਂ ਅੱਖ ਵਿੱਚ ਰੜਕ ਰਿਹਾ,ਕਈਆਂ ਦੇ ਮੈਂ ਦਿਲ ਵਿੱਚ ਧੜਕ ਰਿਹਾ
...ਕੁਝ ਮੰਗਦੇ ਨੇ ਮੇਰੇ ਲਈ ਜਵਾਨ

Offline

  • PJ Gabru
  • PJ respect this member
  • *
  • Like
  • -Given: 133
  • -Receive: 238
  • Posts: 26144
  • Tohar: 47
  • Gender: Male
    • View Profile
  • Love Status: Single / Talaashi Wich
Re: pj user\\\\\\\\\\\\\\\'s shayari
« Reply #13 on: October 27, 2011, 09:24:38 AM »
marjana gill
- ਮੰਨਿਆ ਕਿ ਤੇਰੀ ਨਜ਼ਰ ਵਿੱਚ ਮੇਰੀ ਹੇਸੀਅਤ ਘੱਟ ਆ,,
-- ਪਰ ਜ਼ਰਾ ਉਸਨੂੰ ਵੀ ਤਾ ਪੁੱਛ ਜਾ ਕਿ ___
ਜਿੰਨੂੰ ਮੇਂ ਕਈ ਦੂਆਵਾ ਦੇ ਨਾਲ ਵੀ ਨਾ ਮਿੱਲ ਸਕਿਆ.

...
мαтєяιαℓιѕтι¢,,, ranjha chaak na aakho kudiyo
ni jihnu chaak kehndi shrmawan

mein jahiya lakh heera  os nu
ni mein kes ginti vich awan

takhat hzaare da o malk
ni mein heer seyal sdawan


kher di sdda rab ghook sune
ni mein chaak di chaak ho jawa

...
мя ѕαη∂нυ ♥ਮਰਜਾਣਾ ਪੇਂਡੂ ਜਿਹਾ♥ ....ਡਰਪੋਕ ਨੇ ਓਹ ਲੋਕ ਜੋ ਸੋਚ ਕੇ ਪਿਆਰ ਕਰਦੇ ਨੇ__

ਹੌਂਸਲਾ ਚਾਹੀਂਦਾ ਬਦਨਾਮ ਹੋਣ ਲਈ ਵੀ_

...
Narinder sekhon....... ‎"beparwah di yaad ne di da buha aaan kharkaea eeee ,
akhian vichon athru ban k dardan da har aaaea eeee,
ohdian tangaan dil mere nu hae lae rog awale ne,
lame hijar syaape de vich saah mere muk chale ne,
hauli hauli zehar gaman de mainu maar mukaya eee."

...
мαтєяιαℓιѕтι¢... dil khol k haal suna es trah
kheyal nu teer bnaa es trah
fer teer nishane te maar es trah
zakhmi ho j kaynat saari
bas kuch es trah....

Offline

  • PJ Gabru
  • PJ respect this member
  • *
  • Like
  • -Given: 133
  • -Receive: 238
  • Posts: 26144
  • Tohar: 47
  • Gender: Male
    • View Profile
  • Love Status: Single / Talaashi Wich
Re: pj user\\\'s shayari
« Reply #14 on: October 29, 2011, 04:31:14 AM »
neetu saini... Gall Beakli Kar Jande Bahuti Aklan Vaale Jo
Dil Torke Hathi Dhar Jande Sohni Saklan Vale Jo
Jo Raula Paunde Garj Garj Ke Sabh Nu Dasde Ne
Oh Kade Nai Varde Ambr Kale Badalan Vaale Jo

...
neetu saini ....Russi Na O Yaara Sanu Russe Nu Manauna Nai Aunda
Kol Baike Darde Dil Sunauna Nai Aunda
Ek Dosti Niboni Sikhi Apa Ta
Har Kisi Te Sanu Haq Jatauna Aunda Na

...
  ~Marjana Gill~ ਹੰਝੂਆਂ ਨੂੰ ਪੀਣ ਦਾ ਸਵਾਦ ਜਿਹਾ ਆ ਗਿਆ
ਜ਼ਖਮਾਂ ਨੂੰ ਸੀਣ ਦਾ ਸਵਾਦ ਜਿਹਾ ਆ ਗਿਆ
ਦੁੱਖ ਸਾਨੂੰ ਦਿੱਤੇ ਭਾਂਵੇ ਲੱਖ ਤੇਰੇ ਇਸ਼ਕ ਨੇ
ਪਰ ਯਾਰਾ ਜੀਣ ਦਾ ਸਵਾਦ ਜਿਹਾ ਆ ਗਿਆ

Offline

  • PJ Mutiyaar
  • Patvaari/Patvaaran
  • *
  • Like
  • -Given: 199
  • -Receive: 107
  • Posts: 4695
  • Tohar: 49
    • View Profile
  • Love Status: Forever Single / Sdabahaar Charha
Re: pj user's shayari
« Reply #15 on: October 29, 2011, 04:33:45 AM »
Rab nalo changa mera yaar lagda ,hawa Nalo thanda Ohda pyar lagda


Ohde aAun te khushi hazaar Hundi, Ohde Rusan te sunna sansar lagda

Offline

  • PJ Gabru
  • PJ respect this member
  • *
  • Like
  • -Given: 133
  • -Receive: 238
  • Posts: 26144
  • Tohar: 47
  • Gender: Male
    • View Profile
  • Love Status: Single / Talaashi Wich
Re: pj user\\\\\\\\\\\\\\\'s shayari
« Reply #16 on: October 29, 2011, 04:34:56 AM »
thankz noorieeee


ਜੀਤ... ਮੈਂਨੂੰ ਅੱਜ ਵੀ ਯਾਦ ਏ ਜਦ ਉਹ ਮੈਨੂੰ ਪਹਿਲੀ ਵਾਰ ਵੇਖ ਕੇ ਹੱਸੀ ਸੀ . .
ਮੈਂ ਉਦੋਂ ਹੀ ਸਮਝ ਗਿਆ ਸੀ ਕਿ ਇਹ ਮਰਜਾਣੀ ਮੈਂਨੂੰ ਉਮਰਾਂ ਤੱਕ ਰਵਾਏਗੀ . ..

...
 Parv... Yaad nahi kya kya dekha tha sare manjir bhool gaye uski galiyo se jab laute apna hi ghar bhool gaye...


...
Parv... >>>Pathro mein bhi juban hoti hai dil hote hai
Apne ghar ke dar-o-deewar saja ke dekho ..


kamal.preet ਅਸੀ ਏਨਾ ਚਾਹਿਆ ਪਰ ਉਸ ਨੇ ਕਦਰ ਨਾ ਪਾਈ,
ਇਹ ਸੀ ਉਸ ਦੀ ਮਜਬੂਰੀ ਜਾ ਕੀਤੀ ਬੇਵਫਾਈ,
ਸਾਡੀ ਕਿਸਮਤ ਮਾੜੀ ਸੀ ਕਿ ਊਸਨੁੰ ਨਿਭਾਉਣੀ ਨਹੀਂ ਆਈ

...
мя ѕαη∂нυ ♥ਮਰਜਾਣਾ ਪੇਂਡੂ ਜਿਹਾ♥: ਉਹਨਾ ਫੁੱਲਾ ਦੀ ਰਾਖੀ ਕੌਣ ਕਰਦਾ ਜੌ ਉੱਗ ਪੈਦੇ ਬਾਹਰ ਕਿਆਰੀਆ ਦੇ ,
ਤੇਰਾ ਬਣੂ ਕੀ ਭੌਲਿਆ ਪੰਛੀਆ ਉਏ,ਹੌ ਗਿਆਂ ਰੱਬ ਵੀ ਵੱਲ ਸ਼ਿਕਾਰੀਆ ਦੇ.....


нαηנυαη ∂ι ¢ннαвєєℓ... Ab usay roz na sochun toh badan tut-tah hai Faraz.
Ek umer ho gai hai uski yaad ka nasha karte karte?

...
ќαɾαṃ ṡïṉģh.. ਕੋਈ ਮਜ਼ਬੂਰੀ ਨਹੀਂ, ਜੇ ਦਿਲ ਕਰੇ ਤਾਂ ਯਾਦ ਕਰੀ..

ਰਿਸ਼ਤਿਆਂ ਦੀ ਭੀੜ ਤੋਂ ਫੁਰਸਤ ਮਿਲੇ ਤਾਂ ਯਾਦ ਕਰੀਂ...

ਹੈ ਦੁਆ ਕੇ ਹਰ ਖੁਸ਼ੀ ਨਸੀਬ ਹੋਵੇ ਤੈਨੂੰ...

ਫੇਰ ਵੀ ਜੇ ਕਦੀ ਅੱਖ ਤੇਰੀ ਭਰ ਆਵੇ ਤਾਂ ਯਾਦ ਕਰੀਂ....



ќαɾαṃ ṡïṉģh ..ਮੈ ਕਿੰਨਾ ਬੇਵਫਾ, ਜੋ ਇਕਦਮ ਉਸਦੇ ਦਿਲ ਚੋ ਨਿਕਲ ਗਿਆ,
ਉਸ ਚ ਕਿੰਨੀ ਵਫਾ ਹੈ ਜੋ ਅਜੇ ਤੱਕ ਮੇਰੇ ਦਿਲ ਵਿੱਚ ਵੱਸਦੀ ਹੈ 


ќαɾαṃ ṡïṉģh ਕਦੇ ਕਦੇ ਸੋਚਦਾ ਹਾਂ … ਕਿ ਮੈਂ ਵੀ ਦੁਨੀਆ ਵਰਗਾ ਬਣ ਜਾਵਾਂ….
ਪਰ ਮਨ ਕਹਿੰਦਾ ਹੈ ਕਿ, ਕੁੱਝ ਦੇਰ ਰੁੱਕਜਾ....
....... ਅਜੇ ਜ਼ਮੀਰ ਨੂੰ ਥੋੜਾ ਹੋਰ ਮਰ ਜਾਣ ਦੇ.

« Last Edit: October 29, 2011, 04:50:15 AM by ~Marjana Gill~ »

Offline ทααʑ кαυr

  • Retired Staff
  • Lumberdar/Lumberdarni
  • *
  • Like
  • -Given: 327
  • -Receive: 234
  • Posts: 2807
  • Tohar: 205
    • View Profile
  • Love Status: Single / Talaashi Wich
Re: pj user's shayari
« Reply #17 on: October 29, 2011, 06:44:45 AM »
woww bhut vadia shayari likhi sarean ne khash mainu vi shayari aundi hundi   X_X

Offline

  • PJ Gabru
  • PJ respect this member
  • *
  • Like
  • -Given: 133
  • -Receive: 238
  • Posts: 26144
  • Tohar: 47
  • Gender: Male
    • View Profile
  • Love Status: Single / Talaashi Wich
Re: pj user's shayari
« Reply #18 on: October 29, 2011, 08:42:55 AM »
thanks neha ji

Offline Grenade Singh

  • Administrator
  • Vajir/Vajiran
  • *
  • Like
  • -Given: 310
  • -Receive: 571
  • Posts: 7685
  • Tohar: 194
  • Gender: Male
  • Sardar
    • View Profile
    • Punjabi Janta
  • Love Status: Married / Viaheyo
Re: pj user's shayari
« Reply #19 on: October 29, 2011, 08:44:03 AM »
Preet Rajput
na kar manamani dila barbaad ho jawenga
guzare hoye dina di kahani ho jawenga
je kite ohne tera hath chad dita
barbadi wali kahanai da kirdar ho javenga.....

 

Related Topics

  Subject / Started by Replies Last post
1 Replies
2029 Views
Last post October 20, 2010, 04:15:26 AM
by laddiweb
61 Replies
13138 Views
Last post September 03, 2014, 01:23:38 AM
by MyselF GhainT
shayari

Started by Nadeem Shayari

0 Replies
1953 Views
Last post May 02, 2009, 07:06:35 AM
by Nadeem
shayari

Started by ravinder Shayari

1 Replies
2016 Views
Last post January 09, 2010, 08:26:14 PM
by Mર. ◦[ß]гคг રừlểz™
11 Replies
2579 Views
Last post January 17, 2010, 03:26:09 AM
by PUNJABI lion
0 Replies
1227 Views
Last post February 03, 2010, 10:09:21 AM
by ∂คгย_ק_к_╬คlเ
154 Replies
17200 Views
Last post June 05, 2014, 05:57:17 AM
by 🌹кαмℓι נαнι🌹
0 Replies
2116 Views
Last post October 31, 2010, 11:59:31 AM
by laddiweb
0 Replies
1813 Views
Last post December 06, 2010, 02:09:12 AM
by RG
7 Replies
1624 Views
Last post August 26, 2011, 02:20:58 PM
by @@JeEt@@

* Who's Online

  • Dot Guests: 1080
  • Dot Hidden: 0
  • Dot Users: 0

There aren't any users online.

* Recent Posts

fix site pleae orrrr by Gujjar NO1
[February 24, 2025, 02:34:32 PM]


which pj member do u miss ryt now? by Gujjar NO1
[January 02, 2025, 12:52:22 PM]


your MOOD now by Gujjar NO1
[October 09, 2024, 12:31:28 PM]


Best DP of the Week by Gujjar NO1
[October 08, 2024, 05:24:20 AM]


PJ te kinnu dekhan nu jii karda tuhada ??? by mundaxrisky
[September 15, 2024, 05:45:10 PM]


~~say 1 truth abt the person above ya~~ by mundaxrisky
[September 15, 2024, 05:41:15 PM]


This Site Need Fix/Update by mundaxrisky
[August 20, 2024, 04:41:58 PM]


Request Video Of The Day by mundaxrisky
[July 09, 2024, 04:24:48 PM]


Majh on sale by Gujjar NO1
[April 07, 2024, 03:08:25 PM]


Hello Old Friends/Friendaynaz by Gujjar NO1
[March 14, 2024, 03:42:51 AM]


Test, just a test by Gujjar NO1
[March 11, 2024, 12:32:30 PM]


Good morning (first word ki keha) by Gujjar NO1
[February 27, 2024, 01:10:20 AM]


Throw something at the user above u by Gujjar NO1
[February 26, 2024, 01:13:56 PM]


Just two line shayari ... by Gujjar NO1
[February 15, 2024, 10:46:34 AM]


Hello Old Friends/Friendayna by ☬🅰🅳🅼🅸🅽☬
[July 07, 2023, 08:01:42 AM]


ਚਿੱਟਾ ਤੇ ਕਾਲ਼ਾ ਆਊਡੀਓਬੂਕ by ਰੂਪ ਢਿੱਲੋਂ
[March 30, 2023, 07:50:56 PM]


What is the first thing you do, when you wake up in the morning? by Cutter
[January 12, 2023, 08:23:23 AM]


Chita Te Kala Novel Latest Review by ਰੂਪ ਢਿੱਲੋਂ
[September 14, 2022, 07:03:31 PM]


Book Review by ਰੂਪ ਢਿੱਲੋਂ
[May 19, 2022, 05:25:18 PM]


Books, Novels & Stories by ਰੂਪ ਢਿੱਲੋਂ
[May 19, 2022, 05:20:16 PM]


New Book Release: Chita Te Kala Novel by ਰੂਪ ਢਿੱਲੋਂ
[May 19, 2022, 05:06:16 PM]


What Is the Best Compliment You've Ever Received? by mundaxrisky
[October 15, 2018, 07:24:41 PM]


Last textmessage that u received by mundaxrisky
[October 15, 2018, 07:12:26 PM]


name one thing you can't live without ? by mundaxrisky
[October 15, 2018, 07:09:02 PM]


ONE thing you wish you could do RIGHT NOW... by mundaxrisky
[October 15, 2018, 07:03:57 PM]