September 16, 2025, 10:00:33 AM
collapse

Author Topic: Nvikram ਇਕ ਸੀ ਸਾਡਾ ਯਾਰ  (Read 4319 times)

Offline RG

  • Vajir/Vajiran
  • *****
  • Like
  • -Given: 229
  • -Receive: 309
  • Posts: 6560
  • Tohar: 3
    • View Profile
  • Love Status: Married / Viaheyo
Nvikram ਇਕ ਸੀ ਸਾਡਾ ਯਾਰ
« on: June 14, 2011, 05:53:16 AM »


Nvikram ਇਕ ਸੀ ਸਾਡਾ ਯਾਰ

ਰਹਿੰਦਾ ਸੱਤ ਸਮੁੰਦਰੋਂ ਪਾਰ

ਯਾਰਾਂ ਦਾ ਯਾਰ ਬੜਾ ਦਿਲਦਾਰ

ਖੁੱਲਾ ਦਿਲ ਰੱਖਦਾ ਸੀ

ਗੱਲਾਂ ਦਾ ਸ਼ਾਹ ਸਵਾਰ

ਹੁਣ ਚੇਤੇ ਆਉਦੀਆਂ ਉਹਦੀਆਂ ਗੱਲਾਂ

ਦਿਲ ਵਿਚ ਉਠਦੀਆਂ ਮੁੜ ਮੁੜ ਛੱਲਾਂ

ਕਿਹਦੇ ਹੱਥ ਸੁਨੇਹੇ ਘੱਲਾਂ

ਹੁਣ ਕਦੇ ਮਿਲਣ ਵੀ ਆਇਆ ਨਹੀ

ਸੀ ਯਾਰ ਭਰਾਵਾਂ ਵਰਗਾ

ਹੁਣ ਕਦੇ ਖਤ ਵੀ ਪਾਇਆ ਨਹੀ
:sad: :sad: :sad: :sad: :sad: :sad: :sad: :sad: :sad: :sad:

Punjabi Janta Forums - Janta Di Pasand

Nvikram ਇਕ ਸੀ ਸਾਡਾ ਯਾਰ
« on: June 14, 2011, 05:53:16 AM »

Offline anonymous

  • PJ love this Member
  • ******
  • Like
  • -Given: 102
  • -Receive: 231
  • Posts: 14580
  • Tohar: 1
  • Gender: Male
  • xxx
    • View Profile
  • Love Status: Single / Talaashi Wich
Re: Nvikram ਇਕ ਸੀ ਸਾਡਾ ਯਾਰ
« Reply #1 on: June 14, 2011, 05:54:34 AM »
:sad: =D> :sad: vadia aa ustad ji :sad:

Offline RG

  • Vajir/Vajiran
  • *****
  • Like
  • -Given: 229
  • -Receive: 309
  • Posts: 6560
  • Tohar: 3
    • View Profile
  • Love Status: Married / Viaheyo
Re: Nvikram ਇਕ ਸੀ ਸਾਡਾ ਯਾਰ
« Reply #2 on: June 14, 2011, 05:56:39 AM »
:sad: =D> :sad: vadia aa ustad ji :sad:


fateh  eh v ik dost c pj te ,vekh lai apa inna yaad kerde aa ohnu ,
tu pj chhadd k na javi ,nhi tan tere vichhode ch likh likh mai tan kamla ho ju  :hehe:

Offline anonymous

  • PJ love this Member
  • ******
  • Like
  • -Given: 102
  • -Receive: 231
  • Posts: 14580
  • Tohar: 1
  • Gender: Male
  • xxx
    • View Profile
  • Love Status: Single / Talaashi Wich
Re: Nvikram ਇਕ ਸੀ ਸਾਡਾ ਯਾਰ
« Reply #3 on: June 14, 2011, 05:57:28 AM »

fateh  eh v ik dost c pj te ,vekh lai apa inna yaad kerde aa ohnu ,
tu pj chhadd k na javi ,nhi tan tere vichhode ch likh likh mai tan kamla ho ju  :hehe:

halle hega main ustad ji :hehe:


jana hoeya das ke jawanga :hug:

Offline

  • PJ Mutiyaar
  • Patvaari/Patvaaran
  • *
  • Like
  • -Given: 199
  • -Receive: 107
  • Posts: 4695
  • Tohar: 49
    • View Profile
  • Love Status: Forever Single / Sdabahaar Charha
Re: Nvikram ਇਕ ਸੀ ਸਾਡਾ ਯਾਰ
« Reply #4 on: June 14, 2011, 05:59:04 AM »
yeah eh id wala munda main v nahi dekhiya  :wait:

Offline anonymous

  • PJ love this Member
  • ******
  • Like
  • -Given: 102
  • -Receive: 231
  • Posts: 14580
  • Tohar: 1
  • Gender: Male
  • xxx
    • View Profile
  • Love Status: Single / Talaashi Wich
Re: Nvikram ਇਕ ਸੀ ਸਾਡਾ ਯਾਰ
« Reply #5 on: June 14, 2011, 05:59:49 AM »
tu tv dekh lea thoda aa ohh :huhh:


dhyan te tera kite hoor rehnda a

Offline

  • PJ Mutiyaar
  • Patvaari/Patvaaran
  • *
  • Like
  • -Given: 199
  • -Receive: 107
  • Posts: 4695
  • Tohar: 49
    • View Profile
  • Love Status: Forever Single / Sdabahaar Charha
Re: Nvikram ਇਕ ਸੀ ਸਾਡਾ ਯਾਰ
« Reply #6 on: June 14, 2011, 06:01:01 AM »
tu tv dekh lea thoda aa ohh :huhh:


dhyan te tera kite hoor rehnda a
main jandi aa fateh es munde nu jad main pj join kiti c oh hunda c os tym :thinking:

Offline anonymous

  • PJ love this Member
  • ******
  • Like
  • -Given: 102
  • -Receive: 231
  • Posts: 14580
  • Tohar: 1
  • Gender: Male
  • xxx
    • View Profile
  • Love Status: Single / Talaashi Wich
Re: Nvikram ਇਕ ਸੀ ਸਾਡਾ ਯਾਰ
« Reply #7 on: June 14, 2011, 06:02:48 AM »
main jandi aa fateh es munde nu jad main pj join kiti c oh hunda c os tym :thinking:

main te greeb banda hun hi aya :sad:

Offline RG

  • Vajir/Vajiran
  • *****
  • Like
  • -Given: 229
  • -Receive: 309
  • Posts: 6560
  • Tohar: 3
    • View Profile
  • Love Status: Married / Viaheyo
Re: Nvikram ਇਕ ਸੀ ਸਾਡਾ ਯਾਰ
« Reply #8 on: June 14, 2011, 06:04:18 AM »
main jandi aa fateh es munde nu jad main pj join kiti c oh hunda c os tym :thinking:
ha ha noor nice person aa Nvikram ,hun nhi aunda

Offline †→ ™sIииєя™←†

  • PJ Gabru
  • Jimidar/Jimidarni
  • *
  • Like
  • -Given: 1
  • -Receive: 17
  • Posts: 1432
  • Tohar: 2
  • Gender: Male
  • I am HARMLESS CREATURE,until all my HORMONES work
    • View Profile
Re: Nvikram ਇਕ ਸੀ ਸਾਡਾ ਯਾਰ
« Reply #9 on: June 14, 2011, 06:05:18 AM »
NICE GALIB VEER  =D> =D> =D>

Offline RG

  • Vajir/Vajiran
  • *****
  • Like
  • -Given: 229
  • -Receive: 309
  • Posts: 6560
  • Tohar: 3
    • View Profile
  • Love Status: Married / Viaheyo
Re: Nvikram ਇਕ ਸੀ ਸਾਡਾ ਯਾਰ
« Reply #10 on: June 14, 2011, 06:07:28 AM »

Offline Rubi

  • Berozgar
  • *
  • Like
  • -Given: 2
  • -Receive: 3
  • Posts: 112
  • Tohar: 1
    • View Profile
  • Love Status: Single / Talaashi Wich
Re: Nvikram ਇਕ ਸੀ ਸਾਡਾ ਯਾਰ
« Reply #11 on: June 14, 2011, 02:41:53 PM »
galib ji mainu v miss kita kde k nhi ? :sad:

Offline ਜੱਟ ਸ਼ੋਕੀ ਕਾਲੇ ਮਾਲ ਦਾ

  • Jimidar/Jimidarni
  • ***
  • Like
  • -Given: 12
  • -Receive: 36
  • Posts: 1835
  • Tohar: 0
  • Gender: Male
  • ਜੱਟ-ਸਿਰੇ -ਦਾ -ਢੀਠ - ਅਮਲੀ
    • View Profile
  • Love Status: In a relationship / Kam Chalda
Re: Nvikram ਇਕ ਸੀ ਸਾਡਾ ਯਾਰ
« Reply #12 on: June 14, 2011, 04:34:53 PM »

Nvikram ਇਕ ਸੀ ਸਾਡਾ ਯਾਰ

ਰਹਿੰਦਾ ਸੱਤ ਸਮੁੰਦਰੋਂ ਪਾਰ

ਯਾਰਾਂ ਦਾ ਯਾਰ ਬੜਾ ਦਿਲਦਾਰ

ਖੁੱਲਾ ਦਿਲ ਰੱਖਦਾ ਸੀ

ਗੱਲਾਂ ਦਾ ਸ਼ਾਹ ਸਵਾਰ

ਹੁਣ ਚੇਤੇ ਆਉਦੀਆਂ ਉਹਦੀਆਂ ਗੱਲਾਂ

ਦਿਲ ਵਿਚ ਉਠਦੀਆਂ ਮੁੜ ਮੁੜ ਛੱਲਾਂ

ਕਿਹਦੇ ਹੱਥ ਸੁਨੇਹੇ ਘੱਲਾਂ

ਹੁਣ ਕਦੇ ਮਿਲਣ ਵੀ ਆਇਆ ਨਹੀ

ਸੀ ਯਾਰ ਭਰਾਵਾਂ ਵਰਗਾ

ਹੁਣ ਕਦੇ ਖਤ ਵੀ ਪਾਇਆ ਨਹੀ
:sad: :sad: :sad: :sad: :sad: :sad: :sad: :sad: :sad: :sad:
veer vikram ta veer sada sade dil vich rehnda    :smile:


ਯਾਰਾ ਦੀ ਯਾਰੀ ਦਾ ਦੀਦਾਰ ਅੱਖ ਬੰਦ ਕਰ ਕੇ ਹੋ ਜਾਂਦਾ

ਏਨੇ ਗੁੜ੍ਹੇ ਪਿਆਰ ਦਾ ਸਤਿਕਾਰ ਆਪੇ  ਹੋ ਜਾਂਦਾ

ਦੂਰੀਆ ਮਜਬੂਰੀਆ ਬੇਸ਼ਕ ਸਾਡੇ ਵਿਚ ਆ ਗਈਆ

ਪਰ ਸੱਚੇ ਦਿਲੋ ਯਾਦ ਕਰੋ ਤਾ ਰੂਹਾ ਦਾ ਮਿਲਾਪ ਵੀ ਹੋ ਜਾਂਦਾ
 
ਰੱਬ ਜਹੇ ਹੁੰਦੇ ਨੇ ਯਾਰ ਭਰਾਵਾ ਵਰਗੇ

ਇਕ ਨੂ ਪੀੜ ਹੋਵੇ ਤਾ ਦੂਜੇ ਨੂ ਆਪੇ ਏਹਿਸਾਸ ਹੋ ਜਾਂਦਾ

ਤੁਸੀਂ "ਵਿਕਰਮ" ਨੂ ਭੁੱਲੇ ਨਹੀ ਸਾਡੇ ਲਈ ਇਹੀ ਬੁਹਤ ਏ

ਨਾ ਚਾਹੁਦੇ ਤੇ ਵੀ ਮਾਣ ਯਾਰਾ ਦੀ ਯਾਰੀ  ਤੇ ਹੋ ਜਾਂਦਾ





Offline RG

  • Vajir/Vajiran
  • *****
  • Like
  • -Given: 229
  • -Receive: 309
  • Posts: 6560
  • Tohar: 3
    • View Profile
  • Love Status: Married / Viaheyo
Re: Nvikram ਇਕ ਸੀ ਸਾਡਾ ਯਾਰ
« Reply #13 on: June 15, 2011, 09:40:21 AM »
galib ji mainu v miss kita kde k nhi ? :sad:


chhad ta hun kuriyan nu yaad karna pj te mai hun  :huhh: ,veer hi change aa apa nu :hug:




vese reet .mainu thora thora yaad aa reha  :hehe:

Offline RG

  • Vajir/Vajiran
  • *****
  • Like
  • -Given: 229
  • -Receive: 309
  • Posts: 6560
  • Tohar: 3
    • View Profile
  • Love Status: Married / Viaheyo
Re: Nvikram ਇਕ ਸੀ ਸਾਡਾ ਯਾਰ
« Reply #14 on: June 15, 2011, 09:43:08 AM »
veer vikram ta veer sada sade dil vich rehnda    :smile:


ਯਾਰਾ ਦੀ ਯਾਰੀ ਦਾ ਦੀਦਾਰ ਅੱਖ ਬੰਦ ਕਰ ਕੇ ਹੋ ਜਾਂਦਾ

ਏਨੇ ਗੁੜ੍ਹੇ ਪਿਆਰ ਦਾ ਸਤਿਕਾਰ ਆਪੇ  ਹੋ ਜਾਂਦਾ

ਦੂਰੀਆ ਮਜਬੂਰੀਆ ਬੇਸ਼ਕ ਸਾਡੇ ਵਿਚ ਆ ਗਈਆ

ਪਰ ਸੱਚੇ ਦਿਲੋ ਯਾਦ ਕਰੋ ਤਾ ਰੂਹਾ ਦਾ ਮਿਲਾਪ ਵੀ ਹੋ ਜਾਂਦਾ
 
ਰੱਬ ਜਹੇ ਹੁੰਦੇ ਨੇ ਯਾਰ ਭਰਾਵਾ ਵਰਗੇ

ਇਕ ਨੂ ਪੀੜ ਹੋਵੇ ਤਾ ਦੂਜੇ ਨੂ ਆਪੇ ਏਹਿਸਾਸ ਹੋ ਜਾਂਦਾ

ਤੁਸੀਂ "ਵਿਕਰਮ" ਨੂ ਭੁੱਲੇ ਨਹੀ ਸਾਡੇ ਲਈ ਇਹੀ ਬੁਹਤ ਏ

ਨਾ ਚਾਹੁਦੇ ਤੇ ਵੀ ਮਾਣ ਯਾਰਾ ਦੀ ਯਾਰੀ  ਤੇ ਹੋ ਜਾਂਦਾ



shaunki ,kuj jeyada hi nhi ho gya ? :smile:  pakki gall a tere peg lagge hone aa, :hehe: vese likheya kaim aa veer  :excited:

Offline anonymous

  • PJ love this Member
  • ******
  • Like
  • -Given: 102
  • -Receive: 231
  • Posts: 14580
  • Tohar: 1
  • Gender: Male
  • xxx
    • View Profile
  • Love Status: Single / Talaashi Wich
Re: Nvikram ਇਕ ਸੀ ਸਾਡਾ ਯਾਰ
« Reply #15 on: June 15, 2011, 09:44:52 AM »

chhad ta hun kuriyan nu yaad karna pj te mai hun  :huhh: ,veer hi change aa apa nu :hug:




vese reet .mainu thora thora yaad aa reha  :hehe:


ustada :hug:


ehh dhokebaaz ne kudia :D:

yaaran diya yaaria tudwa dindia :D:

hoon bachpan de khede dost :D:

ehh minta wich dosti tudwa dindia :hehe:

Offline anonymous

  • PJ love this Member
  • ******
  • Like
  • -Given: 102
  • -Receive: 231
  • Posts: 14580
  • Tohar: 1
  • Gender: Male
  • xxx
    • View Profile
  • Love Status: Single / Talaashi Wich
Re: Nvikram ਇਕ ਸੀ ਸਾਡਾ ਯਾਰ
« Reply #16 on: June 15, 2011, 09:46:21 AM »
veer vikram ta veer sada sade dil vich rehnda    :smile:


ਯਾਰਾ ਦੀ ਯਾਰੀ ਦਾ ਦੀਦਾਰ ਅੱਖ ਬੰਦ ਕਰ ਕੇ ਹੋ ਜਾਂਦਾ

ਏਨੇ ਗੁੜ੍ਹੇ ਪਿਆਰ ਦਾ ਸਤਿਕਾਰ ਆਪੇ  ਹੋ ਜਾਂਦਾ

ਦੂਰੀਆ ਮਜਬੂਰੀਆ ਬੇਸ਼ਕ ਸਾਡੇ ਵਿਚ ਆ ਗਈਆ

ਪਰ ਸੱਚੇ ਦਿਲੋ ਯਾਦ ਕਰੋ ਤਾ ਰੂਹਾ ਦਾ ਮਿਲਾਪ ਵੀ ਹੋ ਜਾਂਦਾ
 
ਰੱਬ ਜਹੇ ਹੁੰਦੇ ਨੇ ਯਾਰ ਭਰਾਵਾ ਵਰਗੇ

ਇਕ ਨੂ ਪੀੜ ਹੋਵੇ ਤਾ ਦੂਜੇ ਨੂ ਆਪੇ ਏਹਿਸਾਸ ਹੋ ਜਾਂਦਾ

ਤੁਸੀਂ "ਵਿਕਰਮ" ਨੂ ਭੁੱਲੇ ਨਹੀ ਸਾਡੇ ਲਈ ਇਹੀ ਬੁਹਤ ਏ

ਨਾ ਚਾਹੁਦੇ ਤੇ ਵੀ ਮਾਣ ਯਾਰਾ ਦੀ ਯਾਰੀ  ਤੇ ਹੋ ਜਾਂਦਾ







=D> =D>

Offline RG

  • Vajir/Vajiran
  • *****
  • Like
  • -Given: 229
  • -Receive: 309
  • Posts: 6560
  • Tohar: 3
    • View Profile
  • Love Status: Married / Viaheyo
Re: Nvikram ਇਕ ਸੀ ਸਾਡਾ ਯਾਰ
« Reply #17 on: June 15, 2011, 09:49:29 AM »

ustada :hug:


ehh dhokebaaz ne kudia :D:

yaaran diya yaaria tudwa dindia :D:

hoon bachpan de khede dost :D:

ehh minta wich dosti tudwa dindia :hehe:
koi na veer yaari eni v kachi nhi hundi k ik kuri kar ke tut jave  , :agreed:


haunsla rakheya kar tu  :hug:

Offline anonymous

  • PJ love this Member
  • ******
  • Like
  • -Given: 102
  • -Receive: 231
  • Posts: 14580
  • Tohar: 1
  • Gender: Male
  • xxx
    • View Profile
  • Love Status: Single / Talaashi Wich
Re: Nvikram ਇਕ ਸੀ ਸਾਡਾ ਯਾਰ
« Reply #18 on: June 15, 2011, 09:52:27 AM »
koi na veer yaari eni v kachi nhi hundi k ik kuri kar ke tut jave  , :agreed:


haunsla rakheya kar tu  :hug:


:hug: :hug:

Offline ਸੱਗੀ

  • PJ Mutiyaar
  • Lumberdar/Lumberdarni
  • *
  • Like
  • -Given: 98
  • -Receive: 81
  • Posts: 2696
  • Tohar: 16
    • View Profile
  • Love Status: Single / Talaashi Wich
Re: Nvikram ਇਕ ਸੀ ਸਾਡਾ ਯਾਰ
« Reply #19 on: June 15, 2011, 10:07:19 AM »

Nvikram ਇਕ ਸੀ ਸਾਡਾ ਯਾਰ

ਰਹਿੰਦਾ ਸੱਤ ਸਮੁੰਦਰੋਂ ਪਾਰ

ਯਾਰਾਂ ਦਾ ਯਾਰ ਬੜਾ ਦਿਲਦਾਰ

ਖੁੱਲਾ ਦਿਲ ਰੱਖਦਾ ਸੀ

ਗੱਲਾਂ ਦਾ ਸ਼ਾਹ ਸਵਾਰ

ਹੁਣ ਚੇਤੇ ਆਉਦੀਆਂ ਉਹਦੀਆਂ ਗੱਲਾਂ

ਦਿਲ ਵਿਚ ਉਠਦੀਆਂ ਮੁੜ ਮੁੜ ਛੱਲਾਂ

ਕਿਹਦੇ ਹੱਥ ਸੁਨੇਹੇ ਘੱਲਾਂ

ਹੁਣ ਕਦੇ ਮਿਲਣ ਵੀ ਆਇਆ ਨਹੀ

ਸੀ ਯਾਰ ਭਰਾਵਾਂ ਵਰਗਾ

ਹੁਣ ਕਦੇ ਖਤ ਵੀ ਪਾਇਆ ਨਹੀ
:sad: :sad: :sad: :sad: :sad: :sad: :sad: :sad: :sad: :sad:

saren lai kuch na kuch likh ta  mere lai hle tak ni likheya kuch .... :huhh:

 

Related Topics

  Subject / Started by Replies Last post
4 Replies
883 Views
Last post December 05, 2010, 07:19:14 PM
by N@@R
10 Replies
1882 Views
Last post March 23, 2011, 05:29:43 AM
by N@@R
18 Replies
4137 Views
Last post October 11, 2011, 08:41:13 PM
by ɯɐɹʞıʌ
12 Replies
2683 Views
Last post November 18, 2012, 09:59:48 PM
by B̲l̲i̲n̲g̲

* Who's Online

  • Dot Guests: 2844
  • Dot Hidden: 0
  • Dot Users: 0

There aren't any users online.

* Recent Posts

fix site pleae orrrr by Gujjar NO1
[February 24, 2025, 02:34:32 PM]


which pj member do u miss ryt now? by Gujjar NO1
[January 02, 2025, 12:52:22 PM]


your MOOD now by Gujjar NO1
[October 09, 2024, 12:31:28 PM]


Best DP of the Week by Gujjar NO1
[October 08, 2024, 05:24:20 AM]


PJ te kinnu dekhan nu jii karda tuhada ??? by mundaxrisky
[September 15, 2024, 05:45:10 PM]


~~say 1 truth abt the person above ya~~ by mundaxrisky
[September 15, 2024, 05:41:15 PM]


This Site Need Fix/Update by mundaxrisky
[August 20, 2024, 04:41:58 PM]


Request Video Of The Day by mundaxrisky
[July 09, 2024, 04:24:48 PM]


Majh on sale by Gujjar NO1
[April 07, 2024, 03:08:25 PM]


Hello Old Friends/Friendaynaz by Gujjar NO1
[March 14, 2024, 03:42:51 AM]


Test, just a test by Gujjar NO1
[March 11, 2024, 12:32:30 PM]


Good morning (first word ki keha) by Gujjar NO1
[February 27, 2024, 01:10:20 AM]


Throw something at the user above u by Gujjar NO1
[February 26, 2024, 01:13:56 PM]


Just two line shayari ... by Gujjar NO1
[February 15, 2024, 10:46:34 AM]


Hello Old Friends/Friendayna by ☬🅰🅳🅼🅸🅽☬
[July 07, 2023, 08:01:42 AM]


ਚਿੱਟਾ ਤੇ ਕਾਲ਼ਾ ਆਊਡੀਓਬੂਕ by ਰੂਪ ਢਿੱਲੋਂ
[March 30, 2023, 07:50:56 PM]


What is the first thing you do, when you wake up in the morning? by Cutter
[January 12, 2023, 08:23:23 AM]


Chita Te Kala Novel Latest Review by ਰੂਪ ਢਿੱਲੋਂ
[September 14, 2022, 07:03:31 PM]


Book Review by ਰੂਪ ਢਿੱਲੋਂ
[May 19, 2022, 05:25:18 PM]


Books, Novels & Stories by ਰੂਪ ਢਿੱਲੋਂ
[May 19, 2022, 05:20:16 PM]


New Book Release: Chita Te Kala Novel by ਰੂਪ ਢਿੱਲੋਂ
[May 19, 2022, 05:06:16 PM]


What Is the Best Compliment You've Ever Received? by mundaxrisky
[October 15, 2018, 07:24:41 PM]


Last textmessage that u received by mundaxrisky
[October 15, 2018, 07:12:26 PM]


name one thing you can't live without ? by mundaxrisky
[October 15, 2018, 07:09:02 PM]


ONE thing you wish you could do RIGHT NOW... by mundaxrisky
[October 15, 2018, 07:03:57 PM]