September 15, 2025, 07:03:14 PM
collapse

Author Topic: Ki Jane koi sada haal (gurmukhi)  (Read 3902 times)

Offline ƁΔƘΓΔ

  • Retired Staff
  • Patvaari/Patvaaran
  • *
  • Like
  • -Given: 220
  • -Receive: 239
  • Posts: 5909
  • Tohar: 58
  • Gender: Male
    • View Profile
    • Punjabi Janta
  • Love Status: Single / Talaashi Wich
Ki Jane koi sada haal (gurmukhi)
« on: November 04, 2010, 12:23:20 PM »
ਜਿਹੜਾ ਮਸਜਿਦ ਕਦੇ ਗਿਆ ਨਾ,
ਉਹ ਕੀ ਜਾਣੇ ਕੁਰਾਨ ਕੀ ਏ,
ਜਿਹਨੇ ਕਦੇ ਕਿਸੇ ਦਾ ਭਲਾ ਕੀਤਾ ਨਾ,
ਉਹ ਕੀ ਜਾਣੇ ਇਹਸਾਨ ਕੀ ਏ,
ਜਿਹਨੇ ਹੋਲੀ ਨੂੰ ਰੰਗ ਕਿਸੇ ਨੂੰ ਲਾਇਆ ਨਾ,
ਉਹ ਕੀ ਜਾਣੇ ਗੁਲਾਲ ਕੀ ਏ,
ਜਿਸ ਨੇ ਇਸ਼ਕ ਚ’ ਚੋਟ ਕਦੇ ਖਾਧੀ ਨਾ,
ਉਹ ਕੀ ਜਾਣੇ ਦਿਲ-ਜਲੇ ਦਾ ਹਾਲ ਕੀ ਏ


#2:
ਦੁਖ ਦਰਦ ਤਾ ਮੇਰੇ ਮੁਕਦਰਾ ਵਿਚ
ਮੈ ਸਿਕਵਾ ਕਰਕੇ ਕੀ ਕਰਦਾ
ਜਦੋ ਜਿਉਣਾ ਆਇਆ ਮੈਨੂੰ ਨੀ
ਮੈ ਮੋਤ ਵੀ ਮੰਗ ਕੇ ਕੀ ਕਰਦਾ

#3:
ਨਾ ਕੋਈ ਓਦੀ ਚਿਠੀ ਨਾ ਕੋਈ ਸੁਨੇਹਾ ਆਇਆ ਏ,

ਫੇਰ ਕਿਹੜੀ ਗਲੋਂ ਦਿਲ ਘਬਰਾਇਆ ਏ,

ਪੁਛਾਂ ਕੀਦੇ ਕੋਲੋਂ ਜਾ ਕੇ ਓਦਾ ਹਾਲ,

ਰੱਬਾ ਓਦੀ ਖੇਰ ਹੋਵੇ

ਏਵੇ ਚੰਦਰੀ ਦੇ ਆਉਦੇ ਨੇ ਖਿਆਲ

ਰੱਬਾ ਓਦੀ ਖੇਰ ਹੋਵੇ…………!!!

Punjabi Janta Forums - Janta Di Pasand

Ki Jane koi sada haal (gurmukhi)
« on: November 04, 2010, 12:23:20 PM »

Offline ƁΔƘΓΔ

  • Retired Staff
  • Patvaari/Patvaaran
  • *
  • Like
  • -Given: 220
  • -Receive: 239
  • Posts: 5909
  • Tohar: 58
  • Gender: Male
    • View Profile
    • Punjabi Janta
  • Love Status: Single / Talaashi Wich
Re: Ki Jane koi sada haal (gurmukhi)
« Reply #1 on: November 08, 2010, 09:57:43 AM »
#1
ਆ ਸਜਨਾ ਤੇਰੇ ਰਾਹੀਂ ਬੈਠੇ
ਅਸੀ ਬਾਲ ਨੈਣਾ ਦੇ ਦੀਵੇ,

ਨਿਤ ਨਿਤ ਦੱਰਦ ਵਛੋੜਾ ਤੇਰਾ
ਮੇਰਾ ਖੂਨ ਜਿਗਰ ਦਾ ਪੀਵੇ,

ਤੇਰੀ ਦੀਦ ਬਿਨਾ ਮੇਰੇ ਯਾਰ ਸੱਜਨ
ਇੱਕ ਪੱਲ ਆਰਾਮ ਨਾ ਥੀਵੇ,

"ਰਫੀਕ" ਪਿਆਰਿਆਂ ਸਜਨਾ ਬਾਜੋ
ਦਾਸੋ ਯਾਰ ਕਿਵੇਂ ਕੋਈ ਜੀਵੇ……..!!!





#2
ਰੁੱਖਾਂ ਵਾਂਗ ਰਹਿਣਾ ਸਾਡੀ ਆਦਤ ਹੈ,

ਮਰਨ ਤੋਂ ਪਹਿਲਾਂ ਕਿਸੇ ਦਿਲ ਤੇ ਰਾਜ ਕਰ ਜਾਵਾਂਗੇ,

ਅੱਜ ਭਾਵੇਂ ਜਿੰਦਗੀ ਚ ਇੱਕਦਮ ਇੱਕਲੇ ਹਾਂ,

ਮੇਲੇ ਲੱਗ ਜਾਣਗੇ ਸ਼ਮਸ਼ਾਨ ਤੇ ਜਿਸ ਦਿਨ ਮਰ ਜਾਵਾਂਗੇ……..!!!




#3
ਕੱਚ ਵਰਗੀ ਨਹੀਂ ਹੁੰਦੀ ਦੋਸਤੀ ਸਾਡੀ,
ਅਸੀਂ ਉਮਰਾਂ ਤੱਕ ਪਛਾਣ ਰੱਖਦੇ ਹਾਂ..
ਅਸੀਂ ਤਾਂ ਓਹ ਫੁੱਲ ਹਾਂ ਯਾਰਾ,
ਜੋ ਟੁੱਟ ਕੇ ਵੀ ਟਾਹਣੀਆਂ ਦਾ ਮਾਣ ਰੱਖਦੇ ਹਾਂ


« Last Edit: November 08, 2010, 10:31:36 AM by Billu Bakra »

Offline ƁΔƘΓΔ

  • Retired Staff
  • Patvaari/Patvaaran
  • *
  • Like
  • -Given: 220
  • -Receive: 239
  • Posts: 5909
  • Tohar: 58
  • Gender: Male
    • View Profile
    • Punjabi Janta
  • Love Status: Single / Talaashi Wich
Re: Ki Jane koi sada haal (gurmukhi)
« Reply #2 on: November 08, 2010, 10:11:51 AM »
ਪਿਓ, ਭੈਣ ,ਭਾਈ ਨਾ ਅੰਮੜੀ ਦੇ
ਹੁਣ ਰਿਸ਼ਤੇ ਰਹਿ ਗਏ ਦਮੜੀ ਦੇ

ਕੋਈ ਗੁਣਾਂ ਨੂੰ ਵਿਰਲਾ ਪੁਛਦਾ ਏ
ਵਧ ਗਾਹਕ ਨੇ ਸੋਹਣੀ ਚਮੜੀ ਦੇ

ਮੁੰਹ ਜੋਰ ਵੇਗ ਅਰਮਾਨਾਂ ਦੇ
ਮੇਰੇ ਵੱਸ ਨਹੀ ਅੱਗ ਲਗੜੀ ਦੇ

ਚੁੰਨੀਆਂ ਨੇ ਸੰਭਲ ਜਾਣਾ ਏ
ਸਜਣਾਂ ਪੇਚ ਸਾਂਭ ਲੈ ਪਗੜੀ ਦੇ

ਜਿੰਦਗੀ ਦੇ ਮੁਕਦਮੇ ਭਾਰੀ ਨੇ
ਕੱਲੇ ਸਾਹਾਂ ਤੋਂ ਨਹੀ ਝਗੜੀ ਦੇ

ਇਹ ਸਾਹ ਵੀ ਅਮਾਨਤ ਰਖ ਲੈ ਤੂੰ
ਜਾਂ ਆਸ ਕੋਈ ਫਿਰ ਤਗੜੀ ਦੇ

ਰੂਹ ਸ਼ਰਮਸ਼ਾਰ ਜਿਹੀ ਰਹਿੰਦੀ ਏ
ਕੇਹੇ ਕੰਮ ਨੇ ਦੇਹ ਨਿਕ੍ਮੜੀ ਦੇ

ਚਿੱਤ ਅੰਬਰੀ ਉਡਣਾ ਚਾਹੁੰਦਾ ਏ
ਪੈਰੀ ਪਰਬਤ ਬੰਨੇ ਖੰਭੜੀ ਦੇ

Offline ƁΔƘΓΔ

  • Retired Staff
  • Patvaari/Patvaaran
  • *
  • Like
  • -Given: 220
  • -Receive: 239
  • Posts: 5909
  • Tohar: 58
  • Gender: Male
    • View Profile
    • Punjabi Janta
  • Love Status: Single / Talaashi Wich
Re: Ki Jane koi sada haal (gurmukhi)
« Reply #3 on: November 16, 2010, 10:29:47 AM »
ਮਰ ਮੈਂ ਜਾਣਾ ਤੇ ਜੀਅ ਤੈਥੋਂ ਵੀ ਨਹੀਂ ਹੋਣਾ ,__ਦਿਲ ਮੇਰਾ ਟੁੱਟਣਾ ਤੇ ਅੱਖਾਂ
ਤੇਰੀਆਂ ਨੇ ਵੀ ਰੋਣਾ,__ਇਸ਼ਕ ਮੈਂ ਕੀਤਾ ਤੇ ਵੇਖੀਂ ਪਾਗਲ਼ ਤੂੰ ਵੀ ਹੋਣਾ .

#2

ਦਿਲ ਦੇ ਕੇ ਦਿਲਬਰ ਮਾਹੀ ਨੂੰ
ਦਿਲੋਂ ਪਿਆਰ ਭੁਲਾਇਆ ਜਾਂਦਾ ਨਈ,

ਸਿਰ ਰੱਖ ਕੇ ਯਾਰ ਦੇ ਕਦਮਾ ਤੇ
ਕਦੇ ਫੇਰ ਉਠਾਇਆ ਜਾਂਦਾ ਨਈ,

ਮੇਰਾ ਦਿਲ ਇੱਕ ਹੈ ,ਮੇਰੀ ਜਾਨ ਇੱਕ ਹੈ
ਮੇਰਾ ਦੀਨ ਇੱਕ ਹੈ, ਇਮਾਨ ਇੱਕ ਹੈ

ਜੱਦ ਰੱਬ-ਰੱਸੂਲ ਪੁਰਾਨ ਇੱਕ ਹੈ
ਦੂਜਾ ਯਾਰ ਬਣਾਇਆ ਜਾਂਦਾ ਨਈ………!!!

« Last Edit: November 16, 2010, 10:42:02 AM by Billu Bakra »

Offline ƁΔƘΓΔ

  • Retired Staff
  • Patvaari/Patvaaran
  • *
  • Like
  • -Given: 220
  • -Receive: 239
  • Posts: 5909
  • Tohar: 58
  • Gender: Male
    • View Profile
    • Punjabi Janta
  • Love Status: Single / Talaashi Wich
Re: Ki Jane koi sada haal (gurmukhi)
« Reply #4 on: December 03, 2010, 11:19:09 AM »
ਮੇਰੇ ਹਾਸੇ ਤੇ ਗਿਲਾ ਨੇ ਯਾਰ ਕਰਦੇ,
ਕਹਿਂਦੇ ਤੇਰੇ ਦਿਲ ਵਿੱਚ ਦਿਸਦਾ ਨਾ ਦੁੱਖ ਕੋਈ

ਕਹਿਂਦੇ ਤੂਂ ਕੀ ਜਾਣੇ ਪਾਕ-ਮੁਹੱਬਤ ਨੂਂ,
ਤੇਰੀ ਅੱਖ ਤਾਂ ਕਦੇ ਕਿਸੇ ਲਈ ਨਹੀਂ ਰੋਈ
ਫ਼ਿਰ ਮੈਂ ਕਿਹਾ, "ਇਹ ਇਸ਼ਕ ਦੀਆਂ ਚੋਟਾਂ ਬੁਰੀਆਂ ਨੇ,...
ਇਹ ਇਸ਼ਕ ਆਪ ਸਿਖਾ ਦੇਊਗਾ ਜੇ ਇਤਬਾਰ ਨਹੀਂ ਤਾਂ ਮੈਂ ਵੀਂ,
ਕਿਸੇ ਦਿਨ ਆਪਣੇ ਜ਼ਖ਼ਮ ਦਿਖਾ ਦੇਊਗਾ
ਹਾਰ ਕੇ ਇਸ ਪਿਆਰ ਵਿੱਚੋਂ ਮੈਂ ਤਾਂ,
ਹਾਸੇ ਪਿੱਛੇ ਗ਼ਮ ਲੁਕਾਈ ਫ਼ਿਰਦਾ
ਗਿਲਾ ਕਰਦੇ ਹੋ, ਕਿਸੇ ਲਈ ਮੈਂ ਰੋ-ਰੋ ਕੇ,
ਜਨਮਾਂ ਦੇ ਹਂਝੂ ਮੁਕਾਈ ਫ਼ਿਰਦਾ.......!!!

Offline ƁΔƘΓΔ

  • Retired Staff
  • Patvaari/Patvaaran
  • *
  • Like
  • -Given: 220
  • -Receive: 239
  • Posts: 5909
  • Tohar: 58
  • Gender: Male
    • View Profile
    • Punjabi Janta
  • Love Status: Single / Talaashi Wich
Re: Ki Jane koi sada haal (gurmukhi)
« Reply #5 on: December 13, 2010, 12:43:54 PM »
ਕਦੀ ਆਪਣੀ ਹਸੀ ਤੇ ਵੀ ਆਓਂਦਾ ਗੁੱਸਾ,
ਕਦੇ ਜੱਗ ਨੂ ਹਸਾਓਣ ਦਾ ਜੀ ਕਰਦਾ,
ਕਦੇ ਰੋਂਦਾ ਨਹੀਂ ਦਿਲ ਕਿਸੇ ਦੀ ਮੌਤ ਤੇ ਵੀ,
ਕਦੇ ਐਂਵੇ ਹੀ ਰੌਣ ਨੂ ਜੀ ਕਰਦਾ,
ਕਦੇ ਅਜਨਬੀ ਦਾ ਸਾਤ ਵੀ ਲੱਗੇ ਚਂਗਾ,
ਕਦੇ ਆਪਣੇ ਵੀ ਲਗਦੇ ਬੇਗਾਨੇ ਜਿਹੇ,
ਕਦੇ ਮੰਗ੍ਦਾ ਦਿਲ ਇਕ ਹੋਰ ਜੀਵਨ,
ਕਦੇ ਏ ਵੀ ਮੁਕੌਣ ਨੂ ਜੀ ਕਰਦਾ.

Offline Lolzzzz Yaaar!!!!!!!!

  • Ankheela/Ankheeli
  • ***
  • Like
  • -Given: 144
  • -Receive: 11
  • Posts: 770
  • Tohar: 6
  • Gender: Male
  • ਖੁਸ਼ ਰਿਹਾ ਕਰੋ...ਕੀ ਪਤਾ ਕਦੋਂ ਪਟਾਕਾ ਪੈ ਜਾਣਾ..
    • View Profile
  • Love Status: Complicated / Bhambalbhusa
Re: Ki Jane koi sada haal (gurmukhi)
« Reply #6 on: December 14, 2010, 02:32:44 AM »
MIND BLOWING............... :pjrocks: :pjrocks: :pjrocks:

Offline ƁΔƘΓΔ

  • Retired Staff
  • Patvaari/Patvaaran
  • *
  • Like
  • -Given: 220
  • -Receive: 239
  • Posts: 5909
  • Tohar: 58
  • Gender: Male
    • View Profile
    • Punjabi Janta
  • Love Status: Single / Talaashi Wich
Re: Ki Jane koi sada haal (gurmukhi)
« Reply #7 on: December 15, 2010, 10:24:38 AM »

#1
ਤੁਰ ਗਏ ਮੇਰੇ ਹਾਣੀ ਕਦੀ ਨਾ ਮੁਡ਼ਕੇ ਪਰਤਣਗੇ
ਹੋਰ ਖੌਰੇ ਕੀ ਕੀ ਭਾਣੇ ਵਰਤਣਗੇ
ਜਿੰਨਾ ਦੀ ਇੱਕ ਝਲਕ ਲਈ ਅਸਾਂ ਉਮਰਾਂ ਗਾਲ ਲਈਆਂ
ਕੀ ਪਤਾ ਅਜੇ ਕਿੰਨਾ ਕੁ ਚਿਰ ਉਹ ਪਰਖਣਗੇ




#2
ਰਾਹ ਭੁੱਲਣ ਵਾਲੇ ਇੱਕ ਦਿਨ ਮੁੜ ਆਉਂਦੇ ਨੇ
ਦਿਲ ਨੁੰ ਰੋਗ ਲਾਉਣ ਵਲੇ ਇੱਕ ਦਿਨ ਪਛਤਾਉਂਦੇ ਨੇ
ਜੇ ਦਿਲ ਚ ਹੋਵੇ ਪਿਆਰ ਸੱਚਾ
ਦਿਲ ਤੋੜਣ ਵਾਲੇ ਆਪ ਆ ਕੇ ਮਨਾਉਂਦੇ ਨੇ……!!!

« Last Edit: December 15, 2010, 10:34:36 AM by Billu Bakra »

Offline ƁΔƘΓΔ

  • Retired Staff
  • Patvaari/Patvaaran
  • *
  • Like
  • -Given: 220
  • -Receive: 239
  • Posts: 5909
  • Tohar: 58
  • Gender: Male
    • View Profile
    • Punjabi Janta
  • Love Status: Single / Talaashi Wich
Re: Ki Jane koi sada haal (gurmukhi)
« Reply #8 on: December 17, 2010, 05:12:24 PM »
ਏਹੋ  ਹਾਲ ਏ ਜਿੰਦ ਨਿਮਾਣੀ ਦਾ___
ਜਿਵੇਂ ਵਰਕਾ ਕਿਸੇ ਕਹਾਨੀ ਦਾ___
ਮੁੱਲ ਇਸ਼ਕ਼ ਦੇ ਵਿਚ ਹੀ  ਪੈਂਦਾ ਹੈ__
ਨੈਨਾ ਦੇ ਖਾਰੇ ਪਾਣੀ ਦਾ___
ਅਸੀਂ ਦਿਲ ਤੇ ਚੇਹਰਾ ਛਾਪ ਲਿਆ___
ਇਕ ਜਾਂ  ਤੋ ਪਿਆਰੇ ਹਾਨੀ ਦਾ__
ਦੁਨਿਯਾ ਲਬਦੀ ਰੱਬ ਫਿਰਦੀ__
ਅਸਾਂ ਯਾਰ ਚ ਰੱਬ ਪਛਾਨੀ ਦਾ__
ਲੋਕੀ  ਬਾਗਾਂ ਵਿਚ ਫੁੱਲ ਲਾਬਦੇ__
ਮੇਰਾ ਯਾਰ ਫੁੱਲ ਸਿਖਰ ਦੀ ਟਾਹਣੀ ਦਾ

Offline Kudrat Kaur

  • PJ Mutiyaar
  • Patvaari/Patvaaran
  • *
  • Like
  • -Given: 115
  • -Receive: 318
  • Posts: 4511
  • Tohar: 12
  • Gender: Female
  • While there is Life, there is hope!
    • View Profile
  • Love Status: In a relationship / Kam Chalda
Re: Ki Jane koi sada haal (gurmukhi)
« Reply #9 on: December 19, 2010, 09:50:56 PM »
Wahji Kamal hi kar ditti Billu Saab..
Lagda thode dil nu gunji satt laggi hoyee aa .. menu eve lagda.. might be wrong too..

Offline Ķιℓℓα Ķαuя

  • PJ Gabru
  • Jimidar/Jimidarni
  • *
  • Like
  • -Given: 26
  • -Receive: 53
  • Posts: 1788
  • Tohar: 2
  • Gender: Female
  • You alone know Your own condition and state.
    • View Profile
  • Love Status: Married / Viaheyo
Re: Ki Jane koi sada haal (gurmukhi)
« Reply #10 on: December 19, 2010, 09:56:38 PM »
i'm going to comment here just because i want to come back and read all that punjabi :loll: its going to be a mission so gonna have to find a easier way to find this topic so i shall leave a comment :laugh:

Offline Kudrat Kaur

  • PJ Mutiyaar
  • Patvaari/Patvaaran
  • *
  • Like
  • -Given: 115
  • -Receive: 318
  • Posts: 4511
  • Tohar: 12
  • Gender: Female
  • While there is Life, there is hope!
    • View Profile
  • Love Status: In a relationship / Kam Chalda
Re: Ki Jane koi sada haal (gurmukhi)
« Reply #11 on: December 19, 2010, 09:58:12 PM »
i'm going to comment here just because i want to come back and read all that punjabi :loll: its going to be a mission so gonna have to find a easier way to find this topic so i shall leave a comment :laugh:

Thanks Cute..  8-> 8->

Offline ƁΔƘΓΔ

  • Retired Staff
  • Patvaari/Patvaaran
  • *
  • Like
  • -Given: 220
  • -Receive: 239
  • Posts: 5909
  • Tohar: 58
  • Gender: Male
    • View Profile
    • Punjabi Janta
  • Love Status: Single / Talaashi Wich
Re: Ki Jane koi sada haal (gurmukhi)
« Reply #12 on: January 18, 2011, 02:04:47 PM »
#1
ਨਾਲ ਵਕਤ ਦੇ ਹਰ ਚੀਜ਼ ਬਦਲਦੀ ਏ,
ਬਦਲੀ ਤੇਰੀ ਤੋਰ ਤਾਂ ਕੋਈ ਫਰਕ ਨਹੀਂ….
ਧੱਕਾ ਹੁੰਦਾ ਨਾਲ ਸਦਾ ਕਮਜ਼ੋਰਾਂ ਦੇ,
ਤੇਰਾ ਵੀ ਚੱਲ ਗਿਆ ਜ਼ੋਰ ਤਾਂ ਕੋਈ ਫਰਕ ਨਹੀਂ…
ਪਹਿਲਾਂ ਹੀ ਸੌ ਦੁੱਖ ਹੱਸ ਕੇ ਸਹਿ ਲਏ ਨੇ,
ਤੂੰ ਦੇ ਗਈ ਇੱਕ ਹੋਰ ਤਾਂ ਕੋਈ ਫਰਕ ਨਹੀਂ…


#2
ਸਾਰੇ ਆਖਦੇ ਨੇ ਮੁੰਡਾ ਹੱਸਦਾ ਬੜਾ ਏ_
sach ਜਾਣੀ ਸਾਨੂੰ ਯਾਦ ਕਰ ਰੋਣਾ ਵੀ ਨੀ ਆਉਦਾ_
ਲੋਕੀ ਆਖਦੇ ਨੇ ਮੈਨੂੰ nit ਦਾ ਸ਼ਰਾਬੀ
ਪਰ ਉਹ ਕੀ ਜਾਨਣ ਕੇ ਮੈਨੂੰ ਪੈਗ ਪਾਉਣਾ ਵੀ ni ਆਉਂਦਾ__
ਤੂੰ ਵੀ ਸੋਚਦੀ ਹੋਵੇਂਗੀ ਮੈ ਕਿਸੇ ਹੋਰ ਤੇ ਡੁੱਲ ਗਿਆ”
ਪਰ ਸਾਨੂੰ ਤਾਂ ਆਪਣਾ ਕੋਈ ਬਣਾਉਣਾ ਵੀ ni ਆਉਂਦਾ__
ਯਾਰ ਆਖਦੇ ਮੈਂ ਲਿਖਦਾ ਤੈਨੂੰ ਯਾਦ ਕਰ k_
ਪਰ ਮੈਨੂੰ ਤਾਂ ਪੈੱਨ ਚਲਾਉਣਾ…… ਵੀ ਨੀਂ ਆਉਂਦਾ__
ਤੂੰ ਵੀ ਆਖਦੀ ਏ ਮੈ ਬਦਨਾਮ ਹੋ ਗਿਆ
ਪਰ ਸੱਚ ਜਾਣੀ sanu ਮਸ਼ਹੂਰ ਹੋਣਾ ਵੀ ਨੀਂ ਆਉਂਦਾ….

#3
ਪਹਿਲੇ ਪਿਆਰ ਦੀ ਯਾਦ ਅਜੇ ਤੱਕ ਸਤਾਉਂਦੀ ਏ,
ਮੁੜ ਮੁੜ ਕੇ ਓਹ ਕਮਲੀ ਅੱਜ ਵੀ ਚੇਤੇ ਆਉਂਦੀ ਏ,
ਚੱਲ ਮੇਰੇ ਨਾਲ ਨਾ ਸਹੀ ਹੁਣ ਕਿਸੇ ਹੋਰ ਤੇ ਪਿਆਰ ਜਤਾਉਂਦੀ ਏ,
ਇਸ ਦਿਲ ਨੂੰ ਤਾਂ ਇਹਨਾ ਹੀ ਕਾਫੀ ਏ ਕੇ,
ਅੱਜ ਵੀ ਮੇਰਾ ਨਾਮ ਸੁਣ ਕੇ ਨੀਂਵੀ ਤਾਂ ਪਾਉਂਦੀ ਏ..

#4
ਆਪਣੇ ਦਿਲ ਦਾ ਦੁੱਖ ਨੀ ਕਿਸੇ ਨੂੰ ਦੱਸੀ ਦਾ,
ਬਸ ਹੁਣ ਆਪਣੇ ਕੰਮ ਨਾਲ ਮਤਲਬ ਰੱਖੀ ਦਾ
ਦੋ ਵੇਲੇ ਦੀ ਰੋਟੀ ਰੱਜਵੀ ਮਿਲ ਜਾਵੇ,
ਕੋਈ ਫਰਕ ਨੀ ਪੈਂਦਾ ਠੰਡੀ ਤੱਤੀ ਦਾ
ਦੁੱਖੀ ਕਿਸੇ ਨੂੰ ਦੇਖਕੇ ਅੱਖਾਂ ਭਰ ਜਾਵਣ
ਜੇ ਕੋਈ ਹੱਸੇ ਉਸ ਦੇ ਨਾਲ ਵੀ ਹੱਸੀ ਦਾ
ਦਿਲ ਦਾ ਭਰਮ ਜਦੋਂ ਕਦੀ ਵੀ ਦੁਰ ਹੋਉ,
ਚੇਤਾ ਆਉ ਟੱਟੀ ਯਾਰੀ ਪੱਕੀ ਦਾ……

Offline ƁΔƘΓΔ

  • Retired Staff
  • Patvaari/Patvaaran
  • *
  • Like
  • -Given: 220
  • -Receive: 239
  • Posts: 5909
  • Tohar: 58
  • Gender: Male
    • View Profile
    • Punjabi Janta
  • Love Status: Single / Talaashi Wich
Re: Ki Jane koi sada haal (gurmukhi)
« Reply #13 on: January 19, 2011, 12:35:14 PM »
ਜ਼ਮਾਨੇ ਬੱਦਲ ਜਾਂਦੇ ਨੇ ਯਾਰ ਓਹੀ ਰਹਿੰਦੇ ਨੇ,
ਹਾਣੀ ਬੱਦਲ ਜਾਂਦੇ ਨੇ ਪਿਆਰ ਓਹੀ ਰਹਿੰਦੇ ਨੇ..

ਵਕ਼ਤ ਤਾ ਹਰ ਇਕ ਗੁਜ਼ਾਰ ਲੇਂਦਾ ਹੈ,
ਪਰ ਦਿਲ ਵਿਚ ਇੰਤਜ਼ਾਰ ਓਹੀ ਰਹਿੰਦੇ ਨੇ..

ਖੁਸ਼ੀ ਵੇਲੇ ਤਾ ਹਰ ਇਕ ਜਫੀਆ ਪੌਂਦਾ,
ਫੜਦੇ ਬਾਹ ਜੋ ਦੁੱਖ ਵਿਚ..ਚੇਤੇ ਯਾਰ ਓਹੀ ਰਹਿੰਦੇ ਨੇ.. …





ਜਿਹਦੇ ਦਿਲ ਵਿਚ ਹੋਵੇ ਚੋਰ ਓਹਦੇ ਤੇ ਨਾ ਮਰੀਏ,
ਜੇ ਹੋਵੇ ਦਿਲ ਕਮਜ਼ੋਰ ਮੋਹੱਬਤ ਨਾ ਕਰੀਏ,
ਰਾਤ ਤੋਤੇ ਵਾੰਗੂ ਦਿਲ ਨੂੰ ਇਹੋ ਸਿਖਾਈਦਾ ਏ,
ਜੇ ਛੱਡ ਕੇ ਤੁਰ ਜੇ ਯਾਰ ਮਗਰ ਨਹੀ ਜਾਈਦਾ ਏ,
ਯਾਰ ਦਾ ਮਤਲਬ ਜਰ ਜਾਨਾ ਸੋਹਣੇ ਯਾਰ ਦੇ ਕੀਤੇ ਵਾਰਾਂ ਨੂੰ,
ਪਰ ਜਰਨ ਵਾਲੇ ਤਾਂ ਵਿਰਲੇ ਨੇ, ਬਹੁਤੇ ਭੁੱਲਨ ਸਬ ਇਕਰਾਰਾਂ ਨੂੰ,
ਥਾਂ-ਥਾਂ ਨਾ ਦਿਲ ਦੀ ਦੱਸ ਦਿਲਾ ਤੈਥੋ ਜ਼ਰ ਨੀ ਹੋਣਾ ਹਾਰਾਂ ਨੂੰ.
ਸੋਚਿਆ ਸੀ ਮਹਿਫ਼ਿਲ ਸਾਡੀ ਹੈ, ਸ਼ਬ ਮਹਿਫ਼ਿਲ ਵਾਲੇ ਸਾਡੇ ਨੇ,
ਅਸੀਂ ਜਾਤ-ਪਾਤ ਤੋਂ ਕੀ ਲੈਣਾ ਸਬ ਗੋਰੇ ਕਾਲੇ ਸਾਡੇ ਨੇਪਰ ਕੀ
ਦੱਸੀਏ ਅਸੀਂ ਮੰਗਲਾ ਓਏ ਵਿਸ਼ਵਾਸ ਬਨਾਏ ਹਾਰ ਗਏ,
ਅਸੀਂ ਅਪਨੇ ਜਿਹਨਾ ਨੂੰ ਕਹਿੰਦੇ ਸੀ ਸਾਨੂੰ ਓਹੀ ਇਕ ਦਿਨ ਮਾਰ ਗਏ




ਅਸੀ ਦਿਲ ਤੇ ਹੱਥ ਰੱਖ ਤੱਕਦੇ ਰਹੇ,
ਓਹਨਾ ਦਾ ਤੁਰਦਾ ਕਦਮ ਕੋਈ ਰੁਕਿਆ ਨਾ,
ਓਹਨਾ ਦੇ ਬੁੱਲਾਂ ਤੇ ਹਾਸੇ ਖਿੜਦੇ ਰਹੇ ,
ਤੇ ਸਾਡੇ ਨੈਣਾਂ ਚ ਪਾਣੀ ਸੁੱਕਿਆ ਨਾ

Offline RG

  • Vajir/Vajiran
  • *****
  • Like
  • -Given: 229
  • -Receive: 309
  • Posts: 6560
  • Tohar: 3
    • View Profile
  • Love Status: Married / Viaheyo
Re: Ki Jane koi sada haal (gurmukhi)
« Reply #14 on: January 19, 2011, 12:45:02 PM »

sohna likheya tusi ji  :okk: :okk: :okk: :okk:

Offline ƁΔƘΓΔ

  • Retired Staff
  • Patvaari/Patvaaran
  • *
  • Like
  • -Given: 220
  • -Receive: 239
  • Posts: 5909
  • Tohar: 58
  • Gender: Male
    • View Profile
    • Punjabi Janta
  • Love Status: Single / Talaashi Wich
Re: Ki Jane koi sada haal (gurmukhi)
« Reply #15 on: January 21, 2011, 12:21:01 PM »
!!** ਨਿਭਾਈ ਹੈ ਯਾਰੀ ਯਾਰਾਂ ਨਾਲ
_____ਤੇ ਵੈਰ ਪੁਗਾਏ ਗੱਦਾਰਾਂ ਨਾਲ
_____ਯਾਰੀ, ਦੋਸਤੀ, ਪਿਆਰ, ਮੁਹੱਬਤ
_____ਨਿਭਦੇ ਨਹੀਂ ਵਪਾਰਾਂ ਨਾਲ
_____ਨੀਵਾਂ ਹੋਕੇ ਰਹਿਣ ‘ਚ ਫਾਇਦਾ ਹੈ
_____ਰੱਬ ਕਦੇ ਵੀ ਮਿਲਦਾ ਨਹੀਂ ਹੰਕਾਰਾਂ ਨਾਲ **!!




    ਸਾਨੂ ਰੂਆ ਕ ਜੇ ਮਿਲਦੀ ਖੁਸ਼ੀ ਤੇਨੁ, ਸਾਡੀ ਹਰ ਖੁਸ਼ੀ ਤੇਥੋ ਕੁਰਬਾਨ ਯਾਰਾ !

    ਜਿੰਦ ਵੇਚ ਕ ਮਿਲ ਜੇ ਪਿਆਰ ਤੇਰਾ, ਹੱਸ ਕ ਵਾਰ ਦਿਯਾਂ ਜਾਂ ਯਾਰਾ !

    ਜਿਨਾ ਗੈਰਾਂ ਨੂ ਆਪਣਾ ਸਮ੍ਜ੍ਦੇ ਸੀ, ਓਹ੍ਨਾ ਕਰਨਾ ਨੀ ਸਾਡੇ ਜਿਨਾ ਪਿਆਰ ਯਾਰਾ !

    ਵਿਰ੍ਲਾ ਹੀ ਹੁੰਦਾ ਕੋਈ ਆਪਣੇ ਵਰਗਾ, ਦੋਖੇਬਾਜ਼ ਨੇ ਜਗ ਤੇ ਬੇਸ਼ੁਮਾਰ ਯਾਰਾ !!!!!







« Last Edit: January 21, 2011, 12:44:44 PM by Billu Bakra »

Offline ƁΔƘΓΔ

  • Retired Staff
  • Patvaari/Patvaaran
  • *
  • Like
  • -Given: 220
  • -Receive: 239
  • Posts: 5909
  • Tohar: 58
  • Gender: Male
    • View Profile
    • Punjabi Janta
  • Love Status: Single / Talaashi Wich
Re: Ki Jane koi sada haal (gurmukhi)
« Reply #16 on: January 21, 2011, 12:45:32 PM »
Wahji Kamal hi kar ditti Billu Saab..
Lagda thode dil nu gunji satt laggi hoyee aa .. menu eve lagda.. might be wrong too..

sade dil da kise ne meat banake khalea

Offline Kudrat Kaur

  • PJ Mutiyaar
  • Patvaari/Patvaaran
  • *
  • Like
  • -Given: 115
  • -Receive: 318
  • Posts: 4511
  • Tohar: 12
  • Gender: Female
  • While there is Life, there is hope!
    • View Profile
  • Love Status: In a relationship / Kam Chalda
Re: Ki Jane koi sada haal (gurmukhi)
« Reply #17 on: January 21, 2011, 10:34:15 PM »
sade dil da kise ne meat banake khalea

menu lagda c kujh tah hoyea, eme tah koyee bali da bakra ban janda .. challo hausla rakho..

Offline ƁΔƘΓΔ

  • Retired Staff
  • Patvaari/Patvaaran
  • *
  • Like
  • -Given: 220
  • -Receive: 239
  • Posts: 5909
  • Tohar: 58
  • Gender: Male
    • View Profile
    • Punjabi Janta
  • Love Status: Single / Talaashi Wich
Re: Ki Jane koi sada haal (gurmukhi)
« Reply #18 on: January 24, 2011, 11:58:49 AM »
ਤੂੰ ਆਵੀਂ ਜਾ ਨਾ ਆਵੀਂ ਪਿਆਰ ਤੇਰਾ ਭੁਲਣਾ ਨਈ,
ਖ਼ਤ ਪਾਵੀਂ ਜਾ ਨਾ ਪਾਵੀਂ ਪਿਆਰ ਤੇਰਾ ਭੁਲਣਾ ਨਈ,
ਵਿਛੜ ਕੇ ਤੈਥੋਂ ਮਰਨਾ ਚੰਗਾ,ਤੇਰੇ ਕਰਕੇ ਜਿਓਂਦੇ ਹਾਂ,
ਹੱਥ ਰੱਖ ਸਿਰ ਤੇ ਖਾਧੀਆਂ ਸੋਹਾਂ,ਅੱਜ ਤੱਕ ਓਹੀਓ ਨਿਭਾਉਂਦੇ ਹਾਂ,
ਗਲ਼ ਲਾਵੀਂ ਜਾ ਨਾ ਲਾਵੀਂ,ਪਿਆਰ ਤੇਰਾ ਭੁਲਣਾ ਨਈਂ,

ਲੱਖ ਭੁਲਾ ਲਈ ਭਾਵੇਂ ਸਾਨੂੰ,ਚੇਤੇ ਆਉਂਦੇ ਰਹਿਣਾ ਏ,
ਜਿੰਨਾ ਚਿਰ ਏ ਸਾਹ ਚਲਦੇ ਨੇ,ਤੈਨੂੰ ਚਾਹੁੰਦੇ ਰਹਿਣਾ ਏ,
ਤੂੰ ਚਾਹਵੀਂ ਜਾ ਨਾ ਚਾਹਵੀਂ,ਪਿਆਰ ਤੇਰਾ ਭੁਲਣਾ ਨਈ,
ਤੂੰ ਆਵੀਂ ਜਾ ਨਾ ਆਵੀਂ ਪਿਆਰ ਤੇਰਾ ਭੁਲਣਾ ਨਈ-2..

Offline Ķιℓℓα Ķαuя

  • PJ Gabru
  • Jimidar/Jimidarni
  • *
  • Like
  • -Given: 26
  • -Receive: 53
  • Posts: 1788
  • Tohar: 2
  • Gender: Female
  • You alone know Your own condition and state.
    • View Profile
  • Love Status: Married / Viaheyo
Re: Ki Jane koi sada haal (gurmukhi)
« Reply #19 on: January 27, 2011, 12:10:55 PM »
wah wah  =D>

nice stuff ...took me few days to read all of them  :whew:

 

Related Topics

  Subject / Started by Replies Last post
2 Replies
1848 Views
Last post July 26, 2008, 03:04:15 AM
by Tikhe_Teer_Warga
19 Replies
3178 Views
Last post September 21, 2010, 07:50:35 AM
by Pj Sarpanch
0 Replies
1401 Views
Last post January 19, 2011, 11:37:38 AM
by ƁΔƘΓΔ
0 Replies
535 Views
Last post November 10, 2011, 12:46:43 PM
by Inder Preet (5)
0 Replies
1633 Views
Last post December 29, 2011, 06:33:56 AM
by Major Achhanpur
0 Replies
1508 Views
Last post February 24, 2012, 12:43:48 AM
by !
3 Replies
1010 Views
Last post August 26, 2012, 11:06:02 AM
by ●ਵੈਲੀ JATT●
6 Replies
1796 Views
Last post December 08, 2012, 12:33:35 PM
by rabbdabanda
0 Replies
1307 Views
Last post December 13, 2012, 01:56:45 AM
by johnyork
3 Replies
1797 Views
Last post December 13, 2012, 03:19:22 AM
by ਕਰਮਵੀਰ ਸਿੰਘ

* Who's Online

  • Dot Guests: 1932
  • Dot Hidden: 0
  • Dot Users: 0

There aren't any users online.

* Recent Posts

fix site pleae orrrr by Gujjar NO1
[February 24, 2025, 02:34:32 PM]


which pj member do u miss ryt now? by Gujjar NO1
[January 02, 2025, 12:52:22 PM]


your MOOD now by Gujjar NO1
[October 09, 2024, 12:31:28 PM]


Best DP of the Week by Gujjar NO1
[October 08, 2024, 05:24:20 AM]


PJ te kinnu dekhan nu jii karda tuhada ??? by mundaxrisky
[September 15, 2024, 05:45:10 PM]


~~say 1 truth abt the person above ya~~ by mundaxrisky
[September 15, 2024, 05:41:15 PM]


This Site Need Fix/Update by mundaxrisky
[August 20, 2024, 04:41:58 PM]


Request Video Of The Day by mundaxrisky
[July 09, 2024, 04:24:48 PM]


Majh on sale by Gujjar NO1
[April 07, 2024, 03:08:25 PM]


Hello Old Friends/Friendaynaz by Gujjar NO1
[March 14, 2024, 03:42:51 AM]


Test, just a test by Gujjar NO1
[March 11, 2024, 12:32:30 PM]


Good morning (first word ki keha) by Gujjar NO1
[February 27, 2024, 01:10:20 AM]


Throw something at the user above u by Gujjar NO1
[February 26, 2024, 01:13:56 PM]


Just two line shayari ... by Gujjar NO1
[February 15, 2024, 10:46:34 AM]


Hello Old Friends/Friendayna by ☬🅰🅳🅼🅸🅽☬
[July 07, 2023, 08:01:42 AM]


ਚਿੱਟਾ ਤੇ ਕਾਲ਼ਾ ਆਊਡੀਓਬੂਕ by ਰੂਪ ਢਿੱਲੋਂ
[March 30, 2023, 07:50:56 PM]


What is the first thing you do, when you wake up in the morning? by Cutter
[January 12, 2023, 08:23:23 AM]


Chita Te Kala Novel Latest Review by ਰੂਪ ਢਿੱਲੋਂ
[September 14, 2022, 07:03:31 PM]


Book Review by ਰੂਪ ਢਿੱਲੋਂ
[May 19, 2022, 05:25:18 PM]


Books, Novels & Stories by ਰੂਪ ਢਿੱਲੋਂ
[May 19, 2022, 05:20:16 PM]


New Book Release: Chita Te Kala Novel by ਰੂਪ ਢਿੱਲੋਂ
[May 19, 2022, 05:06:16 PM]


What Is the Best Compliment You've Ever Received? by mundaxrisky
[October 15, 2018, 07:24:41 PM]


Last textmessage that u received by mundaxrisky
[October 15, 2018, 07:12:26 PM]


name one thing you can't live without ? by mundaxrisky
[October 15, 2018, 07:09:02 PM]


ONE thing you wish you could do RIGHT NOW... by mundaxrisky
[October 15, 2018, 07:03:57 PM]