November 21, 2024, 10:47:21 PM
collapse

Author Topic: ਨਾ ਤਾਂ ਅਮੀਰ ਹਾਂ ਮੈਂ , ਨਾ ਹਾਂ ਗਰੀਬ ਕੋਈ,  (Read 708 times)

Offline y4nky baba

  • Ankheela/Ankheeli
  • ***
  • Like
  • -Given: 2
  • -Receive: 5
  • Posts: 554
  • Tohar: 0
  • Gender: Male
    • View Profile
ਨਾ ਤਾਂ ਅਮੀਰ ਹਾਂ ਮੈਂ , ਨਾ ਹਾਂ ਗਰੀਬ ਕੋਈ,
ਸਿੱਧਾ ਜਿਹਾ ਬੰਦਾ ਹਾਂ, ਨਾ ਦਿਲ ‘ਚ ਖੋਟ ਕੋਈ |

ਲੇਖਾ ਜਦੋਂ ਵੀ ਕੀਤਾ, ਮੈਂ ਆਪਣੀ ਜ਼ਿੰਦਗੀ ਦਾ,
ਦਿਲ ਵਾਰ ਵਾਰ ਹੱਸਿਆ, ਅੱਖ ਜ਼ਾਰ ਜ਼ਾਰ ਰੋਈ |

ਸਾਨੂੰ ਸੱਜਣ ਮਿਲੇ ਅਜਿਹੇ, ਜਿਵੇਂ ਰੱਬ ਨੇ ਦਿੱਤੀ ਸੁਗਾਤ ਕੋਈ |
ਕਲਮ ਫ਼ੜਕੇ ਕਿੱਦਾਂ ਲਿਖੀਦੈ, ਇਹ ਅਸੀਂ ਨਹੀਂ ਸੀ ਜਾਣਦੇ,
ਓਹੀ ਸਿਖਾ ਗਏ ਨੇ ਸਾਨੂੰ, ਲਿਖਣ ਦਾ ਇਹ ਗੁਰ ਕੋਈ |

ਕੁਛ ਬੁੱਲਿਆਂ ਦੇ ਹਮਲੇ , ਕੁਛ ਭੰਬਟਾਂ ਦੇ ਝਟਕੇ,
ਇਸ ਸ਼ਮਾਂ ’ਤੇ ਕੀ ਕੀ ਬੀਤੀ, ਇਹ ਜਾਣਦਾ ਨਾ ਕੋਈ |

ਨਾ ਹੀ ਮੈਂ ਕੋਈ ਕਵੀ ਹਾਂ, ਤੇ ਨਾ ਹਾਂ ਸ਼ਾਇਰ ਕੋਈ |
ਲਿਖ਼ਦਾ ਉਹੀ ਕੁਝ ਹਾਂ, ਮੈਂ ਆਪਣੀ ਕਲਮ ਦੇ ਨਾਲ,
ਯਾਦ ਉਹਦੀ ਜੋ ਲਿਖਾਉਂਦੀ ਹੈ, ਦਿਲ ਨੂੰ ਤੜਪਾਉਂਦੀ ਹੋਈ |
ਮੈਂ ਕਲਮ ਚਲਾਉਣ ਦੀ ਕੋਸ਼ਿਸ਼, ਆਪ ਕਦੇ ਨਹੀਂ ਕਰਦਾ |
ਰੂਹ ਚਲਾਈ ਜਾਂਦੀ ਆ, ਉਹਦੀ ਯਾਦ ‘ਚ ਕੁਰਲਾਉਂਦੀ ਹੋਈ|

ਗੁੰਮ ਸੁੰਮ ਜਿਹਾ ਹੈ ਰਹਿੰਦਾ, ਸੁਣਦਾ ਨਾਂ ਕੁਝ ਕਹਿੰਦਾ,
‘j4tt’ ਦਿਲ ਮੇਰਾ ਨਾ ਦੱਸੇ, ਕੀ ਚੀਜ਼ ਇਸ ਦੀ ਖੋਈ |
-------------------------------------------------
Naa taa ameer haa main , naa haa gareeb koyi,
sidha jeha banda haan, na dil vich khot koyi.

lekha jado vi keeta, main apni zindagi da,
Dil vaar vaar hasseya, akh zaar zaar royi...

Saanu sajjan mile ajehe, jive rabb ne ditti sugaat koyi,
Kalam farke kiddan likhidai, ih asi nahi si jaande.
Ohi sikha gaye ne saanu, likhan da eh gur koyi...

Kujh bulleyan de hamle, te kujh bhambatan de jhatke,
Is Shmaa te ki beeti, eh janda na koyi...

Na hi main koyi kavi haan, te na haan shayar koyi,
Likhda ohi kujh haan, main apni kalam de naal...
Yaad ohdi jo likhvaundi hai, dil nu tarpaundi hoyi,
Main kalam chalaun di koshish, Aap kade nahi karda,
Rooh chalayi jaandi a, Ohdi yaad ch kurlaundi hoyi...

Gumm summ jeha hai rehnda, sunda na kujh kehnda,
'j4tt' dil mera na dasse, ki cheez is di khoyi...

Database Error

Please try again. If you come back to this error screen, report the error to an administrator.

* Who's Online

  • Dot Guests: 3785
  • Dot Hidden: 0
  • Dot Users: 0

There aren't any users online.

* Recent Posts

fix site pleae orrrr by ☬🅰🅳🅼🅸🅽☬
[November 01, 2024, 12:04:55 AM]


your MOOD now by Gujjar NO1
[October 09, 2024, 12:31:28 PM]


Best DP of the Week by Gujjar NO1
[October 08, 2024, 05:24:20 AM]


PJ te kinnu dekhan nu jii karda tuhada ??? by mundaxrisky
[September 15, 2024, 05:45:10 PM]


~~say 1 truth abt the person above ya~~ by mundaxrisky
[September 15, 2024, 05:41:15 PM]


This Site Need Fix/Update by mundaxrisky
[August 20, 2024, 04:41:58 PM]


Request Video Of The Day by mundaxrisky
[July 09, 2024, 04:24:48 PM]


Majh on sale by Gujjar NO1
[April 07, 2024, 03:08:25 PM]


Hello Old Friends/Friendaynaz by Gujjar NO1
[March 14, 2024, 03:42:51 AM]


Test, just a test by Gujjar NO1
[March 11, 2024, 12:32:30 PM]


Good morning (first word ki keha) by Gujjar NO1
[February 27, 2024, 01:10:20 AM]


Throw something at the user above u by Gujjar NO1
[February 26, 2024, 01:13:56 PM]


Just two line shayari ... by Gujjar NO1
[February 15, 2024, 10:46:34 AM]


which pj member do u miss ryt now? by ❀¢ιм Gяєωʌℓ ❀
[August 30, 2023, 03:26:27 AM]


Hello Old Friends/Friendayna by ☬🅰🅳🅼🅸🅽☬
[July 07, 2023, 08:01:42 AM]


ਚਿੱਟਾ ਤੇ ਕਾਲ਼ਾ ਆਊਡੀਓਬੂਕ by ਰੂਪ ਢਿੱਲੋਂ
[March 30, 2023, 07:50:56 PM]


What is the first thing you do, when you wake up in the morning? by Cutter
[January 12, 2023, 08:23:23 AM]


Chita Te Kala Novel Latest Review by ਰੂਪ ਢਿੱਲੋਂ
[September 14, 2022, 07:03:31 PM]


Book Review by ਰੂਪ ਢਿੱਲੋਂ
[May 19, 2022, 05:25:18 PM]


Books, Novels & Stories by ਰੂਪ ਢਿੱਲੋਂ
[May 19, 2022, 05:20:16 PM]


New Book Release: Chita Te Kala Novel by ਰੂਪ ਢਿੱਲੋਂ
[May 19, 2022, 05:06:16 PM]


What Is the Best Compliment You've Ever Received? by mundaxrisky
[October 15, 2018, 07:24:41 PM]


Last textmessage that u received by mundaxrisky
[October 15, 2018, 07:12:26 PM]


name one thing you can't live without ? by mundaxrisky
[October 15, 2018, 07:09:02 PM]


ONE thing you wish you could do RIGHT NOW... by mundaxrisky
[October 15, 2018, 07:03:57 PM]