ਪਹਿਲਾ ਵਰਗੀ ਏ ਜਾ ਬਦਲ ਗਈ ਏ ਤੈਨੂੰ ਨਿੱਕੀ ਨਿੱਕੀ ਗੱਲ ਤੇ ਮਨਾਉਣਾ ਪੈਦਾ ਸੀ,
ਗਲਤੀ ਭਾਵੇ ਤੇਰੀ ਹੁੰਦੀ ਸੀ ਕੰਨਾ ਨੂੰ ਹੱਥ ਮੈਨੂੰ ਲਾਉਣਾ ਪੈਦਾ ਸੀ,
ਜਾ ਕੋਈ ਕਰ ਬਹਾਨਾ ਸਾਰਾ ਇਲਜਾਮ ਆਪਣੇ ਤੇ ਲਾਉਣਾ ਪੈਦਾ ਸੀ,
ਹੁਣ ਦੱਸ ਕਿਸ ਤੋ ਕੰਨਾ ਨੂੰ ਹੱਥ ਲਵਾਉਨੀ ਏ ਕੀਹਨੂੰ ਹੁਣ ਦੋਸੀ ਬਣਾਉਨੀ ਏ ,
ਜਦੋ ਯਾਦ ਮੇਰੀ ਆ ਜਾਦੀ ਸੱਚ ਦੱਸੀ ਉਹ ਪਲ ਕਿਵੇ ਲੰਘਾਉਣੀ ਏ.....