ਮੰਜ਼ਿਲ ਵੀ ਉਸਦੀ ਸੀ, ਰਾਸਤਾ ਵੀ ਉਸਦਾ ਸੀ.ਇੱਕ ਮੈਂ ਇਕੱਲੀ ਸੀ, ਕਾਫਿਲਾ ਵੀ ਉਸਦਾ ਸੀ,
ਨਾਲ ਨਾਲ ਚੱਲਣ ਦੀ ਹਸਰਤ ਵੀ ਉਸਦੀ ਸੀ..ਅਲੱਗ ਹੋ ਜਾਣ ਦਾ ਫੈਸਲਾ ਵੀ ਉਸਦਾ ਸੀ,,
ਅੱਜ ਇਕੱਲੇ ਰਿਹ ਗਏ ਹਾਂ ਕਿਉੱ.............ਇਹ ਦਿਲ ਸਵਾਲ ਕਰਦਾ ਹੈ,,
ਕਿਸਮਤ ਚਾਹੇ ਉਸਦੀ ਸੀ................ ਪਰ ਕੀ "ਖੁਦਾ" ਵੀ ਉਸਦਾ ਸੀ ??