September 17, 2025, 10:31:30 AM
collapse

Author Topic: ਪੀ ਜੇ 'ਤੇ HITLER ਦੀ ਬਰਾਤ  (Read 18997 times)

Offline ਦਿਲਰਾਜ -ਕੌਰ

  • PJ Mutiyaar
  • Sarpanch/Sarpanchni
  • *
  • Like
  • -Given: 432
  • -Receive: 239
  • Posts: 3310
  • Tohar: 67
  • Gender: Female
    • View Profile
  • Love Status: Married / Viaheyo
Re: ਪੀ ਜੇ 'ਤੇ HITLER ਦੀ ਬਰਾਤ
« Reply #240 on: March 21, 2011, 02:42:38 PM »
mainu twada dona da akhoa lagda..hassi jandia... :D: :D: :D: :D: :D:
        :D:  hass paye na tuse ve hun tuhada na ve likh ho jana aukhyaa de  list ch  :sad:

Punjabi Janta Forums - Janta Di Pasand

Re: ਪੀ ਜੇ 'ਤੇ HITLER ਦੀ ਬਰਾਤ
« Reply #240 on: March 21, 2011, 02:42:38 PM »

Offline Pj Sarpanch

  • PJ Gabru
  • Raja/Rani
  • *
  • Like
  • -Given: 342
  • -Receive: 365
  • Posts: 8155
  • Tohar: 87
  • Gender: Male
  • ਬੜਾ ਜਵਾਕਾ ਵਰਗਾ ਸੁਭਾਹ ਸੀ ਮੇਰਾ pj ਨੇ ਖਤਰਨਾਕ ਕਰਤਾ
    • View Profile
  • Love Status: Single / Talaashi Wich
Re: ਪੀ ਜੇ 'ਤੇ HITLER ਦੀ ਬਰਾਤ
« Reply #241 on: March 21, 2011, 02:52:20 PM »
WAH JI WAH VERY NICE JI VIAH PURRA HO GYA ................. :D:

Offline RG

  • Vajir/Vajiran
  • *****
  • Like
  • -Given: 229
  • -Receive: 309
  • Posts: 6560
  • Tohar: 3
    • View Profile
  • Love Status: Married / Viaheyo
Re: ਪੀ ਜੇ 'ਤੇ HITLER ਦੀ ਬਰਾਤ
« Reply #242 on: March 21, 2011, 02:52:52 PM »
 
thanedaar ek viah de 1lakh magda hun, hor viah nhi hone pj te  :D: :D: :D: :D: :D: :D: :D: :D: :D: :D: :laugh: :laugh: :laugh:

Offline ਦਿਲਰਾਜ -ਕੌਰ

  • PJ Mutiyaar
  • Sarpanch/Sarpanchni
  • *
  • Like
  • -Given: 432
  • -Receive: 239
  • Posts: 3310
  • Tohar: 67
  • Gender: Female
    • View Profile
  • Love Status: Married / Viaheyo
Re: ਪੀ ਜੇ 'ਤੇ HITLER ਦੀ ਬਰਾਤ
« Reply #243 on: March 21, 2011, 02:58:54 PM »
 :D:  hor viyah pehla kehra sire chaar gya viyah ,,shonki hune te ronde phirde :loll:

Offline RG

  • Vajir/Vajiran
  • *****
  • Like
  • -Given: 229
  • -Receive: 309
  • Posts: 6560
  • Tohar: 3
    • View Profile
  • Love Status: Married / Viaheyo
Re: ਪੀ ਜੇ 'ਤੇ HITLER ਦੀ ਬਰਾਤ
« Reply #244 on: March 21, 2011, 03:03:05 PM »
:D:  hor viyah pehla kehra sire chaar gya viyah ,,shonki hune te ronde phirde :loll:
shonki nhi kade roh sakda  :happy:

Offline ✿MeHaK✿

  • PJ Mutiyaar
  • Maharaja/Maharani
  • *
  • Like
  • -Given: 143
  • -Receive: 282
  • Posts: 10890
  • Tohar: 38
    • View Profile
  • Love Status: Married / Viaheyo
Re: ਪੀ ਜੇ 'ਤੇ HITLER ਦੀ ਬਰਾਤ
« Reply #245 on: March 21, 2011, 07:07:39 PM »
:D:  hor viyah pehla kehra sire chaar gya viyah ,,shonki hune te ronde phirde :loll:

bilkul sehi keha..raj..shonki di changi baraat chadayi ena gill ne ke vichara os din da roi janda...:D: idde nalo te changa pj te viah hee band kar deo..

Offline ਨਖਰੋ ਮਜਾਜਾਂ ਪੱਟੀ

  • PJ Mutiyaar
  • Lumberdar/Lumberdarni
  • *
  • Like
  • -Given: 37
  • -Receive: 41
  • Posts: 2731
  • Tohar: 17
    • View Profile
  • Love Status: Married / Viaheyo
Re: ਪੀ ਜੇ 'ਤੇ HITLER ਦੀ ਬਰਾਤ
« Reply #246 on: March 22, 2011, 05:39:22 AM »
:D:  hor viyah pehla kehra sire chaar gya viyah ,,shonki hune te ronde phirde :loll:

bilkul sehi keha..raj..shonki di changi baraat chadayi ena gill ne ke vichara os din da roi janda...:D: idde nalo te changa pj te viah hee band kar deo..


wht u really wana say here ki shaunki da mere naa viyah hogeya ans oh royi janda aa yaar kida de aa janta respect ta ki karni bhabhi dii inslut kar rahe huh not talking to anybody..

Offline RG

  • Vajir/Vajiran
  • *****
  • Like
  • -Given: 229
  • -Receive: 309
  • Posts: 6560
  • Tohar: 3
    • View Profile
  • Love Status: Married / Viaheyo
Re: ਪੀ ਜੇ 'ਤੇ HITLER ਦੀ ਬਰਾਤ
« Reply #247 on: March 22, 2011, 06:42:50 AM »
:D:  hor viyah pehla kehra sire chaar gya viyah ,,shonki hune te ronde phirde :loll:

bilkul sehi keha..raj..shonki di changi baraat chadayi ena gill ne ke vichara os din da roi janda... :D: idde nalo te changa pj te viah hee band kar deo..


wht u really wana say here ki shaunki da mere naa viyah hogeya ans oh royi janda aa yaar kida de aa janta respect ta ki karni bhabhi dii inslut kar rahe huh not talking to anybody..
na na nakhro dil te na la ,apa kuj hor likhde aaa janta pj de bhut changi aaa

Offline ਦਿਲਰਾਜ -ਕੌਰ

  • PJ Mutiyaar
  • Sarpanch/Sarpanchni
  • *
  • Like
  • -Given: 432
  • -Receive: 239
  • Posts: 3310
  • Tohar: 67
  • Gender: Female
    • View Profile
  • Love Status: Married / Viaheyo
Re: ਪੀ ਜੇ 'ਤੇ HITLER ਦੀ ਬਰਾਤ
« Reply #248 on: March 22, 2011, 10:51:55 AM »
:D:  hor viyah pehla kehra sire chaar gya viyah ,,shonki hune te ronde phirde :loll:

bilkul sehi keha..raj..shonki di changi baraat chadayi ena gill ne ke vichara os din da roi janda... :D: idde nalo te changa pj te viah hee band kar deo..
               :D:

Offline ਦਿਲਰਾਜ -ਕੌਰ

  • PJ Mutiyaar
  • Sarpanch/Sarpanchni
  • *
  • Like
  • -Given: 432
  • -Receive: 239
  • Posts: 3310
  • Tohar: 67
  • Gender: Female
    • View Profile
  • Love Status: Married / Viaheyo
Re: ਪੀ ਜੇ 'ਤੇ HITLER ਦੀ ਬਰਾਤ
« Reply #249 on: March 22, 2011, 10:54:07 AM »
:D:  hor viyah pehla kehra sire chaar gya viyah ,,shonki hune te ronde phirde :loll:

bilkul sehi keha..raj..shonki di changi baraat chadayi ena gill ne ke vichara os din da roi janda... :D: idde nalo te changa pj te viah hee band kar deo..


wht u really wana say here ki shaunki da mere naa viyah hogeya ans oh royi janda aa yaar kida de aa janta respect ta ki karni bhabhi dii inslut kar rahe huh not talking to anybody..
     :hug:  janni ida thora keha tue ravaya shnki hora nu ,ase te eh kehnde se pata ne paathe ne kaddah (parshaad) ghat deta ohnu ja saliya ne juttya (shoe) de paise jiada mang laye  oh odan da dubara hassya ee nae  :loll:    :blah:

Offline happykang

  • Bhoond/Bhoondi
  • Like
  • -Given: 0
  • -Receive: 0
  • Posts: 37
  • Tohar: 0
  • Punjabi Janta Vasi
    • View Profile
Re: ਪੀ ਜੇ 'ਤੇ HITLER ਦੀ ਬਰਾਤ
« Reply #250 on: March 23, 2011, 01:01:06 PM »

ਉਠੋ ਨਾਵੋ ਧੋਵੋ ਅੱਜ ਸ਼ੌਂਕੀ ਦੀ ਬਰਾਤ ਜੀ

ਤਿਆਰ ਸਾਰੇ ਹੋਵੋ ਅੱਜ ਸ਼ੌਂਕੀ ਦੀ ਬਰਾਤ ਜੀ

ਗੱਡੀਆਂ ਸ਼ਿੰਗਾਰ ਲਵੋ,ਅੱਜ ਸ਼ੌਂਕੀ ਦਾ ਵਿਆਹ ਜੀ

ਰੱਖਿਓ ਇੱਜ਼ਤ ਮੇਰੀ, ਪਾਇਓ ਸਿਰ ਨਾ ਸਵਾਹ ਜੀ

ਕਰਿਓ ਨਾ ਉਹੀ ਜੋ ਕੀਤੀ ਜਾਗੋ ਵਾਲੀ ਰਾਤ ਜੀ

ਉਠੋ ਨਾਵੋ ਧੋਵੋ ਅੱਜ ਸ਼ੌਂਕੀ ਦੀ ਬਰਾਤ ਜੀ

ਮੁਸਕਾਨ,ਸਾਗੀ,ਰੂਬੀ,ਸੰਧੂ,ਮੰਡ ਤੇ ਤਿਤਲੀ

ਨੂਰ,ਸਰਪੰਚ ਤੁਸੀ ਪਾਇਓ ਭਾਵੇ ਕਿੱਕਲੀ,

ਨਖਰੋ ਦੇ ਘਰ ਜਾਣਾ ਕਰੋ ਅਰਦਾਸ ਜੀ

ਉਠੋ ਨਾਵੋ ਧੋਵੋ ਅੱਜ ਸ਼ੌਂਕੀ ਦੀ ਬਰਾਤ ਜੀ

ਕੋਈ  ਜਾ ਕੇ ਜਗਾਓ ਸ਼ੌਂਕੀ ਅਜੇ ਪਿਆ ਏ ਸੁੱਤਾ

ਮਜਨੂੰ ਨੂੰ ਬਚਾ ਲੋ ਉਹਨੂੰ ਪੈ ਗਿਆ ਕੁੱਤਾ
:cry: :cry: :cry: :cry: :cry: :cry: :cry: :cry:
ਡਰ ਗਿਆ ਮਜਨੂੰ ਉਡੇ ਹੋਸ਼ ਤੇ ਹਵਾਸ ਜੀ

ਉਠੋ ਨਾਵੋ ਧੋਵੋ ਅੱਜ ਸ਼ੌਂਕੀ ਦੀ ਬਰਾਤ ਜੀ



wah ji wah bad luck,main sab kuj miss kerta :cry: :cry: :cry: :cry: :cry: :cry: :cry: :cry: :cry: :D: :D: :D: :D: :D: :D: :D: :D: :D: :D: :D: :D: :D: :D: :D: :D: :D: :D: :D: :D:

Offline RG

  • Vajir/Vajiran
  • *****
  • Like
  • -Given: 229
  • -Receive: 309
  • Posts: 6560
  • Tohar: 3
    • View Profile
  • Love Status: Married / Viaheyo
Re: ਪੀ ਜੇ 'ਤੇ HITLER ਦੀ ਬਰਾਤ
« Reply #251 on: May 23, 2011, 09:47:25 AM »
 
ਉਠੋ ਨਾਵੋ ਧੋਵੋ ਅੱਜ ਸ਼ੌਂਕੀ ਦੀ ਬਰਾਤ ਜੀ
 
ਤਿਆਰ ਸਾਰੇ ਹੋਵੋ ਅੱਜ ਸ਼ੌਂਕੀ ਦੀ ਬਰਾਤ ਜੀ
 
ਗੱਡੀਆਂ ਸ਼ਿੰਗਾਰ ਲਵੋ,ਅੱਜ ਸ਼ੌਂਕੀ ਦਾ ਵਿਆਹ ਜੀ
 
ਰੱਖਿਓ ਇੱਜ਼ਤ ਮੇਰੀ, ਪਾਇਓ ਸਿਰ ਨਾ ਸਵਾਹ ਜੀ
 
ਕਰਿਓ ਨਾ ਉਹੀ ਜੋ ਕੀਤੀ ਜਾਗੋ ਵਾਲੀ ਰਾਤ ਜੀ
 
ਉਠੋ ਨਾਵੋ ਧੋਵੋ ਅੱਜ ਸ਼ੌਂਕੀ ਦੀ ਬਰਾਤ ਜੀ
 
ਮੁਸਕਾਨ,ਸਾਗੀ,ਰੂਬੀ,ਸੰਧੂ,ਮੰਡ ਤੇ ਤਿਤਲੀ
 
ਨੂਰ,ਸਰਪੰਚ ਤੁਸੀ ਪਾਇਓ ਭਾਵੇ ਕਿੱਕਲੀ,
 
ਨਖਰੋ ਦੇ ਘਰ ਜਾਣਾ ਕਰੋ ਅਰਦਾਸ ਜੀ
 
ਉਠੋ ਨਾਵੋ ਧੋਵੋ ਅੱਜ ਸ਼ੌਂਕੀ ਦੀ ਬਰਾਤ ਜੀ
 
ਕੋਈ  ਜਾ ਕੇ ਜਗਾਓ ਸ਼ੌਂਕੀ ਅਜੇ ਪਿਆ ਏ ਸੁੱਤਾ
 
ਮਜਨੂੰ ਨੂੰ ਬਚਾ ਲੋ ਉਹਨੂੰ ਪੈ ਗਿਆ ਕੁੱਤਾ
 
ਡਰ ਗਿਆ ਮਜਨੂੰ ਉਡੇ ਹੋਸ਼ ਤੇ ਹਵਾਸ ਜੀ
 
ਉਠੋ ਨਾਵੋ ਧੋਵੋ ਅੱਜ ਸ਼ੌਂਕੀ ਦੀ ਬਰਾਤ ਜੀ

 
ਉਠ ਵੇ ਸ਼ੌਂਕੀ ਸੁਤਿਆ
 
ਤੇਰੇ ਵਟਣਾ ਮਲੀਏ
 
ਸਿਰ ਤੇ ਸੂਰਜ ਆ ਗਿਆ
 
ਵੇ ਹੁਣ ਬਰਾਤ ਲੈ ਚੱਲੀਏ
 
ਮੈ ਕੱਲਾ ਕਿਥੇ ਫਸ ਗਿਆ
 
ਗਾਲਿਬ ਡਾਡਾਂ ਮਾਰੇ

 
ਕੋਈ ਤਿਆਰ ਕਿਉ ਨਹੀ ਹੋ ਰਿਹਾ
 
ਕੀ ਕਰਦੇ ਸਾਰੇ

ਮਸਾਂ ਉਠਾਇਆ ਸ਼ੌਂਕੀ ਨੂੰ
 
ਉਹ ਡਿਕ ਡੋਲੇ ਖਾਵੇ
 
ਕਹਿੰਦਾ ਅੱਖ ਨਹੀ ਖੁੱਲਦੀ ਮੇਰੀ
 
ਕੋਈ ਫੀਮ ਫੜਾਵੇ
 
ਜੀ ਕਰਦਾ ਉਹਦੇ ਗਿੱਚੀ ਵਿੱਚ
 
ਮੈ ਦੋ ਤਿੰਨ ਮਾਂਰਾ
 
ਬਾਹਰ ਪਤਾ ਨਹੀ ਕੀ ਹੋ ਗਿਆ
 
ਪਾਂ ਪਾਂ ਕਰੀ ਜਾਵਣ ਕਾਰਾਂ

ਸ਼ੇਰਵਾਨੀ ਚੁੱਕ ਕੇ ਸ਼ੌਂਕੀ ਦੀ
 
ਸਰਪੰਚ ਪਾ ਕੇ ਖੜ ਗਿਆ
 
ਡੋਡਿਆ ਦਾ ਡੋਲੂ ਲੈ ਚੁਬਾਰੇ ਚੜ ਗਿਆ
 
ਕਹਿੰਦਾ ਅੱਜ ਮੈ ਵਿਆਹ ਤੇ
 
ਪੂਰੀ ਰੌਣਕ ਲਾਉਣੀ
 
ਮੁਸਕਾਨ ਤੇ ਨੂਰ ਦੋਹਾਂ ਚੋਂ
 
ਅੱਜ ਇੱਕ ਫਸਾਉਣੀ

ਸ਼ੌਕੀ ਪਿੱਟੀ ਜਾਵੇ
 
ਕਹੇ ਕੋਈ ਸਿਹਰਾ ਬੰਨ ਦਿਉ
 
ਜਾਂ ਗਾਲਿਬ ਵਾਲੀ ਕਲਗੀ ਹੀ
 
ਮੇਰੇ ਸਿਰ ਤੇ ਟੰਗ ਦਿਉ

Codename47 ਦੀਆਂ ਕਾਰਾਂ ਆ ਕੇ ਬੂਹੇ ਖੜੀਆ
 
ਕੁੜੀਆ ਪਤਾ ਨੀ ਕੀ ਕਰਦੀਆ
 
ਕਦੋ ਦੀਆ chat room'ਚ ਵੜੀਆ
 
ਜਦ ਆਇਆ ਰਵ ਗਿੱਲ
 
ਤਾਂ ਪੁਠੇ ਪੈਰੀਂ ਮੁੜੀਆ
 
ਕੋਈ ਨਾ ਬਹੁੜੀ ਬੰਨਣ ਨੂੰ
 
ਸ਼ੌਂਕੀ ਦੇ ਸਿਹਰਾ
 
ਉਹ ਖੜਾ ਰੋਣ ਹਾਕਾ ਹੋਇਆ
 
ਮੂੰਹ ਦੇਖੀ ਜਾਵੇ ਮੇਰਾ
 
ਮੈ ਵੀ ਹਿੰਮਤ ਕਰ ਕੇ
 
ਸ਼ੌਕੀ ਦੇ ਸਿਹਰਾ ਬੰਨ ਤਾ
 
ਕਲਗੀ ਦਾ ਬਚਿਆ ਖੰਭ ਵੀ
 
ਉਹਦੇ ਸਿਰ ਤੇ ਟੰਗ ਤਾ
 
ਹਾਏ ਰੱਬਾ ਮੈ ਕਿਹੜੇ ਵੇਲੇ
 
ਸ਼ੌਕੀ ਨਖਰੋ ਨਾਲ ਮੰਗ ਤਾ

ਹੁਣ ਖੜਾ ਉਡੀਕੀ ਜਾਵੇ
 
ਕੋਈ ਮੇਰੇ ਸੁਰਮਾ ਪਾ ਦਉ
 
ਜੇ ਨਹੀ ਬਚਾਉਣਾ ਨਜਰਾਂ ਤੋ
 
ਨਜਰਾਂ ਹੀ ਲਾ ਦਿਉ
 
ਆਖਰ ਵਹੁਟੀ ਗਾਲਿਬ ਦੀ
 
ਉਹਦੇ ਕੋਲ ਆਣ ਖਲੋਤੀ
 
ਬੜੀ ਸੁਨੱਖੀ ਲੱਗਦੀ
 
ਦੰਦ ਚਿਟੇ ਮੋਤੀ
 
ਦੇਖ ਕੇ ਭਾਬੀ ਸ਼ੌਂਕੀ ਦੇ
 
ਸਾਹ ਵਿਚ ਸਾਹ ਆਇਆ
 
ਉਹ ਕਹਿੰਦੀ ਮੇਰੇ ਦਿਉਰਾ ਵੇ
 
ਕੀ ਹਾਲ ਬਣਾਇਆ
 
ਹਾਏ ਮੈ ਮਰਜਾਂ
 
ਕਿਸੇ ਨੇ ਨਹੀ ਕਿਉ ਵੱਟਨਾ ਲਾਇਆ
 
ਕਿਥੇ ਗਾਨੇ ਸ਼ਗਨਾ ਦੇ
 
ਤੇ ਕਿਥੇ ਗੁਰਗਾਬੀ
 
ਫਿਕਰ ਕਰੀ ਨਾ ਦਿਉਰਾ
 
ਹੁਣ ਆ ਗਈ ਤੇਰੀ ਭਾਬੀ
 
ਗਾਲਿਬ ਦੀ ਵਹੁਟੀ ਨੇ
 
ਫਿਰ ਸ਼ੌਂਕੀ ਸੀ ਸਜਾਇਆ
 
ਸਭ ਤੋਂ ਪਹਿਲਾਂ ਸ਼ਗਨਾ ਦਾ
 
ਵੱਟਨਾ ਸੀ ਲਾਇਆ
 
ਬੰਨ ਕੇ ਗਾਨਾ ਗੁੱਟ ਤੇ
 
ਮੱਥੇ ਤੇਲ ਸੀ ਲਾਇਆ
 
ਕਹਿੰਦੀ ਦਿਓਰ ਤਾਂ ਵੀਰਾਂ ਵਰਗਾ
 
ਮੈਂ ਤਾਂ ਫਰਜ਼ ਨਿਭਾਇਆ
 
ਫਿਰ ਭੇਜ ਸੁਨੇਹਾ ਗਾਲਿਬ ਨੂੰ
 
ਉਹਨੇ ਸਰਪੰਚ ਬੁਲਾਇਆ
 
ਕਹਿੰਦੀ ਛੜਿਆ ਜੇਠਾ
 
ਤੈਨੂੰ ਸ਼ਰਮ ਨੀ ਆਉਦੀ
 
ਮੈ ਤਾਂ ਅਜੇ ਹਾਂ ਸੰਗਦੀ
 
ਤੈਨੂੰ ਕੁਝ ਨਹੀ  ਕਹਿੰਦੀ
 
ਕਰ ਏਧਰ ਕੱਪੜੇ ਸ਼ੌਂਕੀ ਦੇ
 
ਤੇ ਤੁਰ ਜਾ ਇਥੋਂ
 
ਸੁਣ ਕੇ ਚਾਰ ਕੁ ਗੱਲਾਂ
 
ਸਰਪੰਚ ਦੀ ਸੁਰਤ ਟਿਕਾਣੇ ਆਈ
 
ਕਹਿੰਦਾ ਭਾਬੀ ਜੀ ਮਾਫ ਕਰੋ
 
ਮੈਥੋਂ ਗਲਤੀ ਹੋ ਗਈ
 
ਮੈਂ ਲਿਆਉਨਾ ਸ਼ੇਰਵਾਨੀ ਹੁਣੇ
 
ਪੈ੍ਸ ਕਰਨ ਲਈ ਲੈ ਗਿਆ ਧੋਬੀ
 
ਕਰ ਕੇ ਸ਼ੌਂਕੀ ਤਿਆਰ
 
ਭਾਬੀ ਨੇ ਕੁਰਸੀ ਤੇ ਬਿਠਾਇਆ
 
ਰੰਗ ਗੁਲਾਬੀ ਪੱਗ ਦੇ ਨੇ
 
ਉਹ ਮਹਿਕਣ ਲਾਇਆ
 
ਫਿਰ ਗਾਲਿਬ ਨੂੰ ਲੈ ਕੇ ਨਾਲ
 
ਉਹਨੇ ਸ਼ੌਕੀ ਸਿਰ ਸਿਹਰਾ ਸਜਾਇਆ
 
ਤੇ ਪਾ ਅੱਖਾਂ ਵਿਚ ਸੁਰਮਾ
 
ਨਜ਼ਰਾਂ ਤੋਂ ਬਚਾਇਆ
 
ਸ਼ੌਂਕੀ ਨੇ ਵੀ ਭਾਬੀ ਜੀ ਕਹਿ ਕੇ
 
ਪੈਰੀਂ ਹੱਥ ਲਾਇਆ
 
ਵਿਹਲਾ ਹੋ ਕੇ ਗਾਲਿਬ ਤੁਰ ਪਿਆ
 
ਲੱਭਣ ਸਰਵਾਲਾ
 
ਮਜਨੂੰ ਕਹਿੰਦਾ ਮੈ ਬਣਨਾ
 
ਉਹ ਬਹੁਤਾ ਕਾਹਲਾ
 
Nvikram ਵੀ ਖੜਾ ਤਿਆਰ
 
ਉਹ ਸੀ ਸ਼ੌਂਕੀ ਨਾਲ ਬੈਠਣ ਵਾਲਾ
 
ਮੈ ਬਣਨਾ ,ਮੈਂ ਬਣਨਾ ਕਹਿ ਕੇ
 
ਦੋਵੇ ਲੜ ਪਏ
 
ਮਸਾਂ ਕਰਾਏ ਚੁਪ
 
ਦੋਵੇ ਇਕੋ ਗੱਲ ਤੇ ਅੜ ਗਏ
 
ਆਖਰ ਹੰਭ ਹਾਰ ਕੇ
 
ਗਾਲਿਬ ਨੇ ਦੋਵਾਂ ਨੂੰ ਮਨਾਇਆ
 
ਕਹਿੰਦਾ ਬਣ ਜਾਵੋ ਦੋਵੇ ਸਰਵਾਲੇ
 
ਤੁਸੀ ਦੋਵੇ ਕਾਹਲੇ
 
ਲਾ ਦਿਓ ਰੰਗ ,ਜੋ ਵਿਆਹ ਮੇਰੇ ਵਿਚ
 
ਸ਼ੌਂਕੀ ਨੇ ਸੀ ਲਾਇਆ

ਸਜ ਕੇ ਦੋਵੇ ਸ਼ੌਂਕੀ ਦੇ ਨਾਲ
 
ਜਾ ਕੇ ਖੜ ਗਏ
 
ਸਾਡੇ ਵੀ ਭਾਬੀ ਸੁਰਮਾ ਪਾਵੇ
 
ਇਸੇ ਗੱਲ ਤੇ ਅੜਗੇ
 
"ਭਾਬੀ" ਸੁਣ ਕੇ ਗਾਲਿਬ ਦੇ ਵੀ
 
ਕੰਨ ਸੀ ਖੜ ਗਏ
 
ਕਹਿੰਦਾ ਕਿਥੋ ਗੱਲ ਮੈ ਆਪਣੇ
 
ਆਪੇ ਢੋਲ ਇਹ ਪਾਇਆ
 
ਪਾੜੀ ਜਾਂਦਾ ਕੰਨ ਇਹ
 
ਬਿਨਾ ਵਜਾਇਆ
 
ਲਾ ਕੇ ਪੰਜ ਸੱਤ ਪੈਗ
 
ਸਰਪੰਚ ਵੀ ਥਲੇ ਆਇਆ
 
ਆਉਦੇ ਨੇ ਮੇਰੇ ਗਿੱਟਿਆਂ ਦੇ ਵਿਚ
 
ਦੁਹੱਥੜ ਮਾਰੀ
 
ਕਹਿੰਦਾ ਸ਼ੌਂਕੀ ਤੋ ਬਾਦ
 
ਵੀਰ ਹੁਣ ਮੇਰੀ ਵਾਰੀ
 
ਸੁਣ ਕੇ ਗੱਲ ਮੈ ਉਹਦੀ
 
ਕੰਨਾ ਨੂੰ ਹੱਥ ਲਾਇਆ
 
ਨਾ ਭਰਾਵਾ,ਬਖਸ਼ੀਂ
 
ਕਿਉ ਗਾਲਿਬ ਮਰਵਾਉਣਾ
 
ਕਿਉ ਹੱਸਦਾ ਵਸਦਾ ਗਾਲਿਬ
 
ਲਿਆ ਤੁਸੀ ਫਾਹੇ ਲਾਉਣਾ
 
ਕਰ ਕੇ ਰਿਸ਼ਤਾ ਸ਼ੌਕੀ ਦਾ
 
ਮੈ ਬੜਾ ਪਛਤਾਇਆ
 
ਤੁਸੀ ਪਾ ਪਾ ਖੌਰੂ ਰਾਤੀ
 
ਮੇਰਾ ਬੜਾ ਮਾਨ ਵਧਾਇਆ 

ਹੋ ਕੇ ਤਿਆਰ ਸਾਰੇ ਜਦੋ
 
ਵਿਹੜੇ ਵਿਚ ਆਏ
 
ਰੰਗ ਬਰੰਗੇ ਤੁਰਲੇ
 
ਤੇ ਚਾਦਰੇ ਸੀ ਲਾਏ
 
ਵਾਗ ਕਬੂਤਰਾਂ ਚਿੱਟਿਆ
 
ਮੁੰਡੇ ਸੱਜ ਕੇ ਆਏ
 
ਫੌਜੀ ਬੈਂਡ ਵਾਲੇ ਵੀ
 
ਬੈਂਡ ਵਜਾਈ ਜਾਂਦੇ
 
ਰਲ ਮਿਲ ਕੇ ਪੀ ਜੇ ਵਾਲੇ
 
ਭੰਗੜਾ ਪਾਈ ਜਾਂਦੇ
 
ਸਰਪੰਚ ਨੱਚੀ ਜਾਵੇ
 
ਕਰ ਉਚੀਆ ਬਾਹਾ
 
ਸ਼ੌਂਕੀਨ ਮੁੰਡਾ ਲੈ ਆਇਆ
 
ਜੁਤੀਆ ਦਾ ਟੋਕਰਾ
 
ਕਹਿੰਦਾ ਕਿਥੇ ਲਾਹਾਂ
 
ਸ਼ੌਂਕੀ ਖੜਾ ਵਿਚ ਸਰਵਾਲਿਆ
 
ਜਿਉ ਉਲੂ ਘੇਰਿਆ ਕਾਵਾਂ

ਲੱਗਾ ਜਦੋ ਸ਼ੌਕੀ ਚੜਨ ਸੀ ਘੋੜੀ
 
ਨਾਲ ਲੱਗ ਕੇ ਖੜ ਗਈ
 
ਸਰਵਾਲਿਆ ਦੀ ਜੋੜੀ
 
ਮਜਨੂੰ ਨੇ ਚੁਕ ਕੇ ਸ਼ੌਂਕੀ
 
ਘੋੜੀ ਸੀ ਚੜਾਇਆ
 
Nvikram ਨੇ ਘੋੜੀ ਦੇ ਦੰਦੀ ਵੱਢ ਤੀ
 
ਕਹਿੰਦਾ ਵੀਰ ਨੂੰ ਮੇਰਾ ਹੱਥ
 
ਕਿਓ ਨਹੀ ਲਵਾਇਆ
 
ਸਣੇ ਸ਼ੌਂਕੀ ਦੇ ਭਜ ਗਈ
 
ਫਿਰ ਘੋੜੀ ਯਾਰੋ
 
ਭੱਜੀ ਜਾਦੀ ਘੋੜੀ ਮੂਹਰੇ
 
ਸਰਪੰਚ ਖਲੋ ਗਿਆ
 
ਕਹਿੰਦਾ ਰੁਕ ਜਾ ਸੋਹਣੀਏ
 
ਤੈਨੂੰ ਕੀ ਹੋ ਗਿਆ
 
ਬੁਲ ਫਾਇਟਰ ਬਣ ਕੇ
 
ਫਿਰ ਘੋੜੀ ਮੂਹਰੇ ਉਹਨੇ
 
ਚਾਦਰਾ ਲਾਹ ਲਿਆ
 
ਪਾੜ ਕੇ ਚਾਦਰਾ ਸਰਪੰਚ ਦਾ
 
ਘੋੜੀ ਫਿਰ ਭੱਜ ਗਈ
 
ਵਿਚ ਵੇਹੜੇ ਦੇ ਖੜਾ ਸਰਪੰਚ
 
ਸੀ ਤੁਰਲਾ ਲਾ ਕੇ
 
ਬਿਨਾ ਗੱਲੋ ਸੀ ਬਹਿ ਗਿਆ
 
ਚਾਦਰਾ ਪੜਵਾ ਕੇ
 
ਹੁਣ ਤੁਰਦਾ ਲਗਦਾ ਜਿਵੇ
 
ਆਇਆ ਕੁੱਕੜ ਪੂਛ ਕਟਾ ਕੇ 
 
ਹਿਟਲਰ ਨੂੰ ਤਾਂ ਘੋੜੀ ਲੈ ਗਈ
 
ਮਗਰ ਲਾ ਲਈਆਂ ਕਾਰਾਂ
 
ਸਰਪੰਚ ਮੇਰੇ ਨਾ ਗੁਸੇ ਹੋ ਗਿਆ
 
ਕਹਿੰਦਾ ਤੇਰੇ ਗੋਲੀ ਮਾਰਾਂ
 
ਲੋਕੀ ਸਾਡੇ ਮੂੰਹ ਵਲ ਵੇਖਣ
 
ਕੁੜੀਆਂ ਕਰਨ ਵਿਚਾਰਾਂ
 
ਮੈ ਵੀ ਮਨ ਵਿਚ ਧਾਰ ਲਈ
 
ਮੈ ਅੱਜ ਨਾ ਕਿਸੇ ਤੋ ਹਾਰਾਂ
 
ਹੁੰਮ ਹੁਮਾ ਕੇ ਪਹੁੰਚੇ ਸਾਰੇ
 
ਨਖਰੋ ਦੇ ਦਰਵਾਜੇ
 
ਸ਼ੌਂਕੀ ਨੂੰ ਸਾਹ ਚੜਿਆ ਹੋਇਆ
 
ਵੱਜ ਗਏ ਉਹਦੇ ਵਾਜੇ
 
ਕਰਕੇ ਸਿਹਰਾ ਸਿਧਾ
 
ਮੈ ਉਹਨੂੰ ਬਾਂਹ ਫੜ ਅੱਗੇ ਕੀਤਾ
 
ਡੌਰ ਭੋਰ ਸੀ ਸ਼ੌਂਕੀ ਹੋਇਆ
 
ਖੜ ਗਿਆ ਚੁਪ ਚੁਪੀਤਾ
 
ਰੀਬਨ ਫੜ ਕੇ ਸਾਲੀਆਂ ਖੜੀਆਂ
 
ਹਾਰ ਸ਼ਿੰਗਾਰ ਲਗਾ ਕੇ
 
ਕਹਿੰਦੀਆਂ ਜੀਜਾ ਕੀ ਹੋਇਆ ਤੈਨੂੰ
 
ਕਿਓ ਡੌਰ ਭੌਰ ਜਿਹਾ ਝਾਕੇਂ
 
ਸ਼ੌਂਕੀ ਨੂੰ ਕੋਈ ਗੱਲ ਨਾ ਔੜੀ
 
ਫਿਰ ਮਜਨੂੰ ਅੱਗੇ ਆਇਆ
 
ਕਹਿੰਦਾ ਥੋਨੂੰ ਕੀ ਹੋ ਗਿਆ
 
ਕਾਹਦਾ ਰੌਲਾ ਪਾਇਆ
 
ਪੰਜ ਰੁਪਈਏ ਰੀਬਨ ਦੇ
 
ਤੇ ਪੰਜ -ਸੱਤ ਲੈ ਲਓ ਲੱਡੂਆਂ ਦੇ
 
ਦਸ ਬਾਰਾਂ ਵਿਚ ਗੱਲ ਨਿਬੇੜੋ
 
ਤੇ ਦਰਸ਼ਨ ਕਰ ਲਓ ਡੱਡੂਆਂ ਦੇ
 
ਤੇ ਇਕੋ ਗੱਲ ਤੇ ਸਾਲੀਆਂ ਅੜੀਆਂ
 
ਕਹਿੰਦੀਆ ਅਸੀ ਤਾਂ ਕਦ ਦੀਆਂ ਖੜੀਆਂ
 
ਰੂਬੀ ਕਹਿੰਦੀ ਪਾਸੇ ਰਹੋ ਅਸੀ ਫੁਲਝੜੀਆਂ
 
ਤੁਸੀ ਕੁੱਕੜ ਪਟਾਕੇ ਲੱਗਦੇ ਹੋ
 
ਵੱਖਰੀ ਗੱਲ ਕੇ ਤੁਰਲੇ ਬੰਨ ਕੇ
 
ਅੱਜ ਜਰਾ ਕੁ ਸੱਜਦੇ ਹੋ
 
ਇਨੇ ਨੂੰ ਸਰਪੰਚ ਆ ਗਿਆ
 
ਕਹਿੰਦਾ ਪਾਸੇ ਹੋ ਜਾਓ
 
ਰੀਬਨ ਰੂਬਨ ਅਸੀ ਨਹੀ ਕੱਟਣਾ
 
ਕੁੜੀਓ ਪਰਾਂ ਖਲੋ ਜਾਓ
 
ਅੱਖ ਬਚਾ ਕੇ ਮੈ ਵੀ ਕੈਂਚੀ
 
ਸ਼ੌਂਕੀ ਹੱਥ ਫੜਾਈ
 
ਕੱਟਤਾ ਰੀਬਨ ਸ਼ੌਂਕੀ ਨੇ ਫਿਰ
 
ਸਭ ਨੇ ਦਿਤੀ ਵਧਾਈ
 
ਕੱਟ ਕੇ ਰੀਬਨ ਵਿਹੜੇ ਦੇ ਵਿਚ
 
ਪੈਰ ਜਦੋ ਸੀ ਧਰਿਆ
 
ਸ਼ੌਂਕੀ ਨੇ ਫਿਰ ਸੰਗਦੇ ਸੰਗਦੇ
 
ਮੂੰਹ ਉਪਰ ਨੂੰ ਕਰਿਆ
 
ਉਪਰ ਨਖਰੋ ਖੜੀ ਚੁਬਾਰੇ
 
ਤੇ ਘੁੰਡ ਚੋਂ ਝਾਤੀਆਂ ਮਾਰੇ
 
ਰੂਪ ਵੇਖ ਕੇ ਉਹਦਾ
 
ਸ਼ੌਂਕੀ  ਜਾਂਦਾ ਵਾਰੇ ਵਾਰੇ
 
ਸਰਪੰਚ ਨੇ ਪਿਛਿਓ ਬੋਲੀ ਚੱਕਤੀ
 
"ਘੁੰਡ ਵਿਚ ਨਹੀ ਲੁਕਦੇ ,ਸੱਜਣਾ ਨੈਣ ਕਵਾਰੇ"

ਹੁਣ ਮੌਕਾ,ਮਜਨੂੰ,ਤੂੰ ਵੀ ਲੈ ਲਾ ਨਜ਼ਾਰੇ
 
ਨਖਰੋ ਨੂੰ  ਫਿਰ ਲੈ ਕੇ ਆਈਆਂ
 
ਸਾਗੀ ਤੇ ਮੁਸਕਾਨ
 
ਤੇ ਉਹ ਤੁਰ ਪਈਆ ਪਕੌੜੇ ਖਾਣ
 
ਸਾਗੀ ਕਹਿੰਦੀ ਭੁਖੀ ਮਰ ਗਈ
 
ਹੁਣ ਮੇਰੀ ਨਿਕਲੀ ਜਾਂਦੀ ਜਾਨ
 
ਸਰਪੰਚ ਨੇ ਵੀ ਭਰੀ ਪਲੇਟ
 
ਤੇ ਉਹਦਾ ਮੁਸਕਾਨ ਵੱਲ ਧਿਆਨ
 
ਅੱਖਾਂ ਮੀਟ ਕੇ ਟਿਸ਼ੂ ਪੇਪਰ ਖਾ ਗਿਆ
 
ਕਹਿੰਦਾ ਅੱਜ ਤਾਂ ਸਵਾਦ ਆ ਗਿਆ

ਖਾ ਪੀ ਕੇ ਫਿਰ ਸਾਰੇ ਤੁਰ ਪਏ ਲਾਵਾਂ ਲੈਣ
 
ਚੁਪ ਰਹੀਂ ਚੁਪ ਰਹੀਂ,ਸਾਗੀ ਹੁਣੀ ,
 
ਨਖਰੋ ਨੂੰ ਕਹਿਣ
 
ਲਾਵਾ ਲੈਣ ਲਈ ਸਜ ਕੇ ਬਹਿ ਗਏ
 
ਫਿਰ ਸ਼ੌਂਕੀ ਤੇ ਨਖਰੋ
 
ਪਹਿਲੀ ਲਾਂਵ ਪੜੀ ਜਦ ਬਾਬੇ
 
ਸ਼ੌਕੀ ਮੂੰਹ ਬਣਾਵੇ
 
ਸ਼ੌਂਕੀ ਨੂੰ ਵੀ ਪਿਛੇ ਛੱਡਤਾ
 
ਨਖਰੋ ਮੂਹਰੇ ਉਡੀ ਜਾਵੇ
 
ਦੂਜੀ ਲਾਂਵ ਵੀ ਕਾਹਦੀ ਪੜਤੀ
 
ਨਖਰੋ ਨੇ ਤਾਂ ਛੂਟ ਵੱਟਤੀ
 
ਤੀਜੀ ਲਾਂਵ ਤੇ ਸ਼ੌਂਕੀ ਨੇ ਫਿਰ
 
ਨਖਰੋ ਫੜਕੇ ਪਿਛੇ ਕਰਤੀ
 
ਚੌਥੀ ਲਾਂਵ ਤੇ ਕਾਰਾ ਹੋ ਗਿਆ
 
ਸ਼ੌਂਕੀ 'ਹਿਟਲਰ' ਤੋਂ 'ਵਿਚਾਰਾ' ਹੋ ਗਿਆ

ਸ਼ੌਂਕੀ ਦਾ ਹੋ ਗਿਆ ਵਿਆਹ
 
ਉਹਦੇ ਪੂਰੇ ਹੋ ਗਏ ਚਾਅ
 
ਉਹਦੀ ਖੁਸ਼ੀ ਦੀ ਨਾ ਥਾਹ
 
ਉਹਦੇ ਧਰਤੀ ਤੇ
 
ਨਾ ਲਗਦੇ ਨਾ ਪੈਰ ਜੀ
 
ਵੇਖੀ ਨਖਰੋ ਨੂੰ ਜਾਵੇ
 
ਕਦੇ ਨੱਚੇ ਕਦੇ ਗਾਵੇ
 
ਕਹਿੰਦਾ ਰੱਬ ਸੱਚੇ
 
ਪਾ ਦਿੱਤੀ ਖੈਰ ਜੀ
 
ਬੈਠਾ ਸੋਚਾਂ ਸੋਚੀ ਜਾਵੇ
 
ਨਾ ਹੀ ਪੀਵੇ ਤੇ ਨਾ ਖਾਵੇ
 
ਤੇ ਨਖਰੋ ਫੱਟੇ ਚੱਕੀ ਜਾਵੇ
 
ਮੁਸਕਾਨ, ਸਾਗੀ ਪਤਾ
 
ਨਹੀ ਕਿਥੇ ਵੜੀਆਂ
 
ਫੋਟੋਆਂ ਖਿਚਵਾਈ ਜਾਣ ਖੜੀਆਂ
 
ਦੇਖ ਮੁਸਕਾਨ ਨੂੰ
 
ਸਰਪੰਚ ਆ ਗਿਆ
 
ਪਾੜ ਕੈ ਸੀ ਟੈਂਟ ਉਹਨੇ
 
ਚਾਦਰਾ ਬਣਾ ਲਿਆ
 
ਹੁਣ ਰੰਗਲੇ ਚਾਦਰੇ ਚ
 
ਜੱਚਦਾ ਸੀ ਬਾਹਲਾ
 
ਕਹਿੰਦਾ ਮੁਸਕਾਨ ਮੇਰੇ
 
ਟਿੱਕਾ ਲਾ ਦੇ ਕਾਲਾ
 
ਉਧਰੋ ਮਜਨੂੰ ਨੂੰ ਪਤਾ ਨੀ
 
ਕੀ ਹੋ ਗਿਆ
 
ਪੈਗ ਲਾ ਕੇ ਸਟੇਜ ਤੇ ਖਲੋ ਗਿਆ
 
ਕਹਿੰਦਾ ਅੱਜ ਮੇਰੀ ਵੀ
 
ਕਹਾਣੀ ਸੁਣ ਲਉ
 
ਕੁੜੀ ਮੈ ਵੀ ਕੋਈ
 
ਵਿਆਹ ਕੇ ਲਜਾਣੀ ਸੁਣ ਲਉ
 
ਰੌਲਾ ਪਾਈ ਜਾਵੇ
 
ਤੇ ਸਟੇਜ ਹਿਲਾਵੇ
 
ਉਤੋ ਲੈ ਕੇ  ਗੁਜਰ ਦੀ ਕਮੀਜ
 
ਸ਼ੌਕੀਨ ਮੁੰਡਾ ਆ ਗਿਆ
 
ਸ਼ੁਕਰ ਆ ਵਿਆਹ ਦੇ ਵਿਚ ਖੋਤਾ ਵੀ ਆ ਗਿਆ
 
ਮਸਾਂ ਮਸਾਂ ਹੱਥ ਜੋੜ ਸਰਪੰਚ
 
ਸਟੇਜ ਤੋਂ ਉਤਾਰਿਆ
 
ਪੰਜ ਸੌ ਦਾ ਨੋਟ ਉਹਦੇ ਸਿਰ ਉਤੋ ਵਾਰਿਆ
 
ਬਿਠਾ ਕੇ ਉਹਨੂੰ ਕੁਰਸੀ ਤੇ ਸੁਖ ਦਾ ਮੈ ਸਾਹ ਲਿਆ
 
ਫੇਰ ਹੋਇਆ ਸ਼ੌਂਕੀ ਵੱਲ ,ਉਹ ਬੈਠਾ ਚੁਪ ਕਰਕੇ
 
ਮੂੰਹ ਸੀ ਫੁਲਾਇਆ ਜਿਵੇ,ਆਇਆ ਕਿਤੋ ਲੜ ਕੇ
 
ਨਖਰੋ ਤਾਂ ਬੈਠੀ ਝਾਕੇ ਆਨੇ ਪਾੜ ਪਾੜ ਕੇ
 
ਜੀ ਕਰੇ ਬੈਠਾ ਦੇਵਾ ਉਹਨੂੰ ਅੰਦਰ ਵਾੜ ਕੇ
 
ਪੀ ਜੇ ਵਾਲੇ ਸਾਰੇ ਹੀ ਸ਼ਗਨ ਪਾ ਕੇ ਤੁਰ ਗਏ
 
ਕਈ ਬਸ ਥਾਣੇਦਾਰ ਦੇ ਹੀ ਦਰਸ਼ਨ ਕਰਕੇ ਮੁੜ ਗਏ
 
saghi ਨੇ ਤਾਂ ਨੱਚ ਨੱਚ ਸਟੇਜ ਹੀ ਹਿਲਾ ਦਿਤਾ
 
ਸੁਖੀ ਸਾਂਦੀ ਹੋ ਜਾਣਾ ਸੀ ਵਿਆਹ
 
ਮੁਸਕਾਨ ਨੇ ਇਕ ਹੋਰ ਜੱਭ ਪਾ ਦਿੱਤਾ
 
ਕਹਿੰਦੀ ਮੇਰੀ ਇਕ ਗੱਲ ਸੁਣੋ ਕੰਨ ਖੋਲ ਕੇ
 
ਸਮਝੇ ਨੀ ਤੁਸੀ ਹੁਣ,ਦੱਸਾਂ ਮੈ ਬੋਲ ਕੇ
 
ਮੈਨੂੰ ਸਰਪੰਚ ਸੱਚੀਂ ਚੰਗਾ ਲੱਗਦਾ
 
ਹੁਣ ਮੇਰੇ ਨਾਲ ਬੱਸ ਉਹੀ ਸੱਜਦਾ
 
ਕਹਿੰਦੀ ਗਾਲਿਬ ਇਕ ਪੁੰਨ ਹੋਰ ਖੱਟ ਲੈ
 
ਥੋੜੀ ਜਿਹੀ ਮਸ਼ਹੂਰੀ ਹੋਰ ਵੱਟ ਲੈ
 
ਜੋੜੀ ਤੂੰ ਬਣਾ ਦੇ ਮੇਰੀ ਸਰਪੰਚ ਨਾਲ ਵੇ
 
ਫੇਰ ਤੂੰ ਵੇਖੀ ਮੇਰਾ ਕਮਾਲ ਵੇ
 
ਤੂੰ ਇਕ ਵਾਰ ਹਾਂ ਕਰਵਾ ਦੇ
 
ਫੇਰ ਮੈ ਨੱਚੂੰ ਸਰਪੰਚ ਨਾਲ ਵੇ
 
ਕਰਾ ਮਿੰਨਤਾ ਤੇ ਮੈ ਹੱਥ ਬੰਨਾ ਮੁਸਕਾਨ ਮੂਹਰੇ
 
ਗੱਲ ਠਹਿਰ ਕੇ ਕਰਦਾ ਮੈ
 
ਹੁਣ ਕਰ ਲਵਾ ਸ਼ੌਕੀ ਦੇ ਵਿਆਹ ਦੇ ਸ਼ਗਨ ਪੂਰੇ
 
ਹਾਲੇ ਤੇ ਮੈ ਸ਼ੌਂਕੀ ਨਾਲ ਫੋਟੋ ਕਾਰਵਾਉਣੀ ਆ
 
ਨਖਰੋ ਭਾਬੀ ਬਾਹੋ ਫੜ ਕੇ ਨਚਾਉਣੀ ਆ
 
ਫੇਰ ਅਪਣੀ ਵਹੁਟੀ ਨਾਲ ਉਹਦੀ ਮੁਲਾਕਾਤ ਵੀ ਕਰਾਉਣੀ ਆ
 
ਤੇ ਸੁਖੀਂ ਸਾਂਦੀ ਡੋਲੀ ਘਰ ਲੈ ਕੇ ਵੀ ਜਾਣੀ ਆ
 
ਡੋਲੀ ਚੜਦਿਆ ਮਾਰੀਆਂ ਨਖਰੋ ਚੀਕਾਂ
 
ਕਹਿੰਦੀ ਰਹਿ ਚੱਲੇ ਸ਼ੌਂਕੀ ਜੀ ਕਿਥੇ ਰਹਿ ਚੱਲੇ
 
ਮੈ ਤੇ ਸ਼ੌਕੀ ਨਾਲ ਹੀ ਬੈਠਣਾ ਘੋੜੇ ਉਤੇ
 
ਤੁਸੀ ਕੱਲੀ ਨੂੰ ਕਿਥੇ ਮੈਨੂੰ ਲੈ ਚੱਲੇ
 
ਮਸਾ ਗੱਲ ਮੈ ਉਹਦੇ ਖਾਨੇ ਪਾਈ
 
ਇਹ ਤਾ ਮੂਵੀ ਵਾਲਿਆ ਦੇ ਨੇ ਚੋਜ ਅਵੱਲੇ
 
ਨਖਰੋ ਰੱਖ ਹੌਂਸਲਾ ,ਬਹਿ ਜਾ ਅਰਾਮ ਨਾਲ ਤੂੰ
 
ਐਵੇ ਭੱਜ ਭੱਜ ਕੇ ਨਾ ਤੂੰ ਉਤਰ ਥੱਲੇ
 
ਡੋਲੀ ਤੋਰਾਂਗੇ ਤੇਰੀ ਅੱਜ AUDI ਵਿਚ ਹੀ
 
ਅੱਜ ਕਰਾ ਦੇਣੀ ਮੈ ਬੱਲੇ ਬੱਲੇ
 
ਅੱਜ ਸ਼ੌਂਕੀ ਵੀਰ ਮੈ ਖੁਸ਼ ਕਰਨਾ
 
ਸਾਰੀ ਪੀ ਜੇ ਸ਼ੌਕੀ ਦਾ ਨਾਂ ਚੱਲੇ
 
ਦਿਨ ਢਲਦੇ ਪਹੁੰਚ ਗਏ ਘਰ ਅਸੀਂ
 
ਸੁਖੀ ਸਾਂਦੀ ਅੰਦਰ ਗਏ ਵੜ ਅਸੀਂ
 
ਲੱਗੀ ਜਦੋ ਪਾਣੀ ਵਾਰਨ ਮਾਂ ਸੀ
 
ਸਾਰਿਆ ਨੂੰ ਧੱਕੇ ਮਾਰ
 
ਸਰਪੰਚ ਹੋਇਆ ਗਾਂਹ ਸੀ
 
ਕਹਿੰਦਾ ਬੇਬੇ ਅੱਜ ਅਸੀ ਪਾਣੀ ਨਹੀ ਵਾਰਨਾ
 
ਅੱਜ ਤੇਰੇ ਸਾਊ ਪੁਤਾਂ ਨੇ ਤਾਂ ਬੋਤਲ ਨਾਲ ਹੀ ਸਾਰਨਾ
 
ਅਸੀ ਖੜੇ ਰਹਿਗੇ ,ਉਹਨੇ shaunki ਉਤੋ ਬੋਤਲ ਵਾਰ ਤੀ
 
ਤੇ ਕੁੜੀਆਂ ਨੇ ਫੜ ਨਖਰੋ ਅੰਦਰ ਵਾੜ ਤੀ
 
 
 

 
 
 
 

Offline Nek Singh

  • Retired Staff
  • Sarpanch/Sarpanchni
  • *
  • Like
  • -Given: 106
  • -Receive: 153
  • Posts: 3701
  • Tohar: 29
  • Gender: Male
    • View Profile
  • Love Status: Single / Talaashi Wich
Re: ਪੀ ਜੇ 'ਤੇ HITLER ਦੀ ਬਰਾਤ
« Reply #252 on: May 23, 2011, 11:29:09 AM »
ehna lamba likheya aa teh menu sadeya hi nhi ...

Offline RG

  • Vajir/Vajiran
  • *****
  • Like
  • -Given: 229
  • -Receive: 309
  • Posts: 6560
  • Tohar: 3
    • View Profile
  • Love Status: Married / Viaheyo
Re: ਪੀ ਜੇ 'ਤੇ HITLER ਦੀ ਬਰਾਤ
« Reply #253 on: May 23, 2011, 11:52:01 AM »
 
ਇਕ ਗੱਲ ਭੁੱਲ ਗਿਆ ਸੀ

ਰਹਿ ਗਿਆ ਮੈਂ ਦੱਸਣੋ

ਹੁਣ ਕਰ ਕਰ ਚੇਤੇ ਯਾਰੋ

ਹਟਾਂ ਨਾ ਮੈਂ ਹੱਸਣੋ

ਸਰਬ ਵੀ ਆਇਆ ਸੀ

ਵਿਆਹ ਤੇ ਸੱਜ ਧੱਜ ਕੇ

ਵਿਹੜੇ ਵਿਚ ਡਿਗ ਪਿਆ

ਸੱਗੀ ਵਿਚ ਵੱਜ ਕੇ

ਡਿੱਗੇ ਪਏ ਨੇ ਅੱਖ ਉਹਨੂੰ

ਮਾਰ ਦਿੱਤੀ ਦੱਬ ਕੇ

ਸੱਗੀ ਵੀ ਲਿਆਈ ਫਿਰ

ਘੋਟਣਾ ਕਿਤੋਂ ਲੱਭ ਕੇ

ਕਹਿੰਦਾ ਨਾ ਮਾਰੀਂ ਮੁਟਿਆਰੇ

ਮੈਂ ਐਨਾ ਸਜਿਆ ਸੀ ਤੇਰੇ ਲਈ ਨਾਰੇ

ਮਰਿਆਂ ਨੂੰ ਤੂੰ ਕੀ ਮਾਰਨਾ

ਅਸੀ ਤਾਂ ਦਿਲ ਤੇਰੇ ਮੂਹਰੇ ਹਾਰੇ

ਤੇਰੇ ਨਾਂ ਦਾ ਸੌਫਟਵੌਅਰ ਬਣਾ ਤਾ

ਤੂੰ ਵੇਖ ਲੈ ਮੇਰੇ ਕਾਰੇ
 
 

Offline ਸੱਗੀ

  • PJ Mutiyaar
  • Lumberdar/Lumberdarni
  • *
  • Like
  • -Given: 98
  • -Receive: 81
  • Posts: 2696
  • Tohar: 16
    • View Profile
  • Love Status: Single / Talaashi Wich
Re: ਪੀ ਜੇ 'ਤੇ HITLER ਦੀ ਬਰਾਤ
« Reply #254 on: May 23, 2011, 12:14:04 PM »
 :loll:

Offline RG

  • Vajir/Vajiran
  • *****
  • Like
  • -Given: 229
  • -Receive: 309
  • Posts: 6560
  • Tohar: 3
    • View Profile
  • Love Status: Married / Viaheyo
Re: ਪੀ ਜੇ 'ਤੇ HITLER ਦੀ ਬਰਾਤ
« Reply #255 on: May 23, 2011, 12:17:35 PM »
:loll:

saghi odo hi ghottna ehde maura ch dhareya hunda tan ,ah din na dekhne painde tainu  :D:

Offline ਸੱਗੀ

  • PJ Mutiyaar
  • Lumberdar/Lumberdarni
  • *
  • Like
  • -Given: 98
  • -Receive: 81
  • Posts: 2696
  • Tohar: 16
    • View Profile
  • Love Status: Single / Talaashi Wich
Re: ਪੀ ਜੇ 'ਤੇ HITLER ਦੀ ਬਰਾਤ
« Reply #256 on: May 23, 2011, 12:20:46 PM »

saghi odo hi ghottna ehde maura ch dhareya hunda tan ,ah din na dekhne painde tainu  :D:


ohdi  taan seva ghotne naal ho chuki aa hun teer wangu sidha hoya pya a odon da .....

 

Offline ਸੱਗੀ

  • PJ Mutiyaar
  • Lumberdar/Lumberdarni
  • *
  • Like
  • -Given: 98
  • -Receive: 81
  • Posts: 2696
  • Tohar: 16
    • View Profile
  • Love Status: Single / Talaashi Wich
Re: ਪੀ ਜੇ 'ਤੇ HITLER ਦੀ ਬਰਾਤ
« Reply #257 on: May 23, 2011, 12:21:44 PM »
vaise mere din kafi vadia hi chal rhe ne hle tak v  :smile:

Offline RG

  • Vajir/Vajiran
  • *****
  • Like
  • -Given: 229
  • -Receive: 309
  • Posts: 6560
  • Tohar: 3
    • View Profile
  • Love Status: Married / Viaheyo
Re: ਪੀ ਜੇ 'ਤੇ HITLER ਦੀ ਬਰਾਤ
« Reply #258 on: May 23, 2011, 12:23:26 PM »
vaise mere din kafi vadia hi chal rhe ne hle tak v  :smile:
tainu ashik hi bhola mil gya  :D:

Offline ਸੱਗੀ

  • PJ Mutiyaar
  • Lumberdar/Lumberdarni
  • *
  • Like
  • -Given: 98
  • -Receive: 81
  • Posts: 2696
  • Tohar: 16
    • View Profile
  • Love Status: Single / Talaashi Wich
Re: ਪੀ ਜੇ 'ਤੇ HITLER ਦੀ ਬਰਾਤ
« Reply #259 on: May 23, 2011, 12:26:54 PM »
tainu ashik hi bhola mil gya  :D:

ley hun ohnu mera ashiq na bnai  ja avain ee....vehm da koi illaaz nhi hunda ...

 

Related Topics

  Subject / Started by Replies Last post
15 Replies
3646 Views
Last post January 26, 2011, 09:38:10 AM
by Pj Sarpanch
Hitler & Dad

Started by N@@R « 1 2  All » Jokes Majaak

29 Replies
4694 Views
Last post March 13, 2011, 01:53:42 PM
by B̲l̲i̲n̲g̲
19 Replies
2441 Views
Last post March 13, 2011, 03:04:25 PM
by B̲l̲i̲n̲g̲
hitler

Started by Pj Sarpanch Pics

3 Replies
1142 Views
Last post March 08, 2011, 04:09:14 AM
by ҂ ȿḉặᵰɗἷἧäѷїѧҋ↔ᶀɍǐȶĩṧӊ ₰
450 Replies
40628 Views
Last post January 19, 2013, 05:32:40 PM
by _noXiouS_
8 Replies
1031 Views
Last post March 16, 2011, 04:49:52 PM
by @@JeEt@@
1 Replies
920 Views
Last post March 17, 2011, 11:34:18 AM
by ਸੱਗੀ
2 Replies
1617 Views
Last post August 19, 2011, 08:03:15 AM
by @@JeEt@@
0 Replies
938 Views
Last post September 05, 2011, 04:37:56 AM
by $$ TARN JI $$
32 Replies
6828 Views
Last post November 23, 2012, 12:35:23 AM
by Electric-Blue

* Who's Online

  • Dot Guests: 3236
  • Dot Hidden: 0
  • Dot Users: 0

There aren't any users online.

* Recent Posts

fix site pleae orrrr by Gujjar NO1
[February 24, 2025, 02:34:32 PM]


which pj member do u miss ryt now? by Gujjar NO1
[January 02, 2025, 12:52:22 PM]


your MOOD now by Gujjar NO1
[October 09, 2024, 12:31:28 PM]


Best DP of the Week by Gujjar NO1
[October 08, 2024, 05:24:20 AM]


PJ te kinnu dekhan nu jii karda tuhada ??? by mundaxrisky
[September 15, 2024, 05:45:10 PM]


~~say 1 truth abt the person above ya~~ by mundaxrisky
[September 15, 2024, 05:41:15 PM]


This Site Need Fix/Update by mundaxrisky
[August 20, 2024, 04:41:58 PM]


Request Video Of The Day by mundaxrisky
[July 09, 2024, 04:24:48 PM]


Majh on sale by Gujjar NO1
[April 07, 2024, 03:08:25 PM]


Hello Old Friends/Friendaynaz by Gujjar NO1
[March 14, 2024, 03:42:51 AM]


Test, just a test by Gujjar NO1
[March 11, 2024, 12:32:30 PM]


Good morning (first word ki keha) by Gujjar NO1
[February 27, 2024, 01:10:20 AM]


Throw something at the user above u by Gujjar NO1
[February 26, 2024, 01:13:56 PM]


Just two line shayari ... by Gujjar NO1
[February 15, 2024, 10:46:34 AM]


Hello Old Friends/Friendayna by ☬🅰🅳🅼🅸🅽☬
[July 07, 2023, 08:01:42 AM]


ਚਿੱਟਾ ਤੇ ਕਾਲ਼ਾ ਆਊਡੀਓਬੂਕ by ਰੂਪ ਢਿੱਲੋਂ
[March 30, 2023, 07:50:56 PM]


What is the first thing you do, when you wake up in the morning? by Cutter
[January 12, 2023, 08:23:23 AM]


Chita Te Kala Novel Latest Review by ਰੂਪ ਢਿੱਲੋਂ
[September 14, 2022, 07:03:31 PM]


Book Review by ਰੂਪ ਢਿੱਲੋਂ
[May 19, 2022, 05:25:18 PM]


Books, Novels & Stories by ਰੂਪ ਢਿੱਲੋਂ
[May 19, 2022, 05:20:16 PM]


New Book Release: Chita Te Kala Novel by ਰੂਪ ਢਿੱਲੋਂ
[May 19, 2022, 05:06:16 PM]


What Is the Best Compliment You've Ever Received? by mundaxrisky
[October 15, 2018, 07:24:41 PM]


Last textmessage that u received by mundaxrisky
[October 15, 2018, 07:12:26 PM]


name one thing you can't live without ? by mundaxrisky
[October 15, 2018, 07:09:02 PM]


ONE thing you wish you could do RIGHT NOW... by mundaxrisky
[October 15, 2018, 07:03:57 PM]