December 22, 2024, 07:18:05 AM
collapse

Author Topic: ਪੀ ਜੇ 'ਤੇ HITLER ਦੀ ਜਾਗੋ  (Read 33932 times)

Offline RG

  • Vajir/Vajiran
  • *****
  • Like
  • -Given: 229
  • -Receive: 309
  • Posts: 6560
  • Tohar: 3
    • View Profile
  • Love Status: Married / Viaheyo
ਪੀ ਜੇ 'ਤੇ HITLER ਦੀ ਜਾਗੋ
« on: March 12, 2011, 02:31:15 PM »
 
 
ਜਾਗੋ ਪੀ ਜੇ ਵਾਲਿਉ ਬਈ ਹੁਣ ਜਾਗੋ ਆਈ ਆ

ਬੱਲੇ ਬਈ ਹੁਣ ਜਾਗੋ ਆਈ ਆ

ਸ਼ਾਵਾ ਬਈ ਹੁਣ ਜਾਗੋ ਆਈ ਆ

ਸ਼ੌਂਕੀ ਦੇ ਵਿਆਹ ਤੇ ਗਾਲਿਬ ਦੀ ਵਹੁਟੀ ਆਈ ਆ

ਉਹਦੇ ਸਿਰ ਤੇ ਜਾਗੋ ਚਕਾਈ ਆ

ਬਈ ਹੁਣ ਜਾਗੋ ਆਈ ਆ

ਅੱਜ ਸ਼ੌਂਕੀ ਦੀ  ਸ਼ਾਮਤ ਆਈ ਆ

ਹੁਣ ਪਾਉਂਦਾ ਹਾਲ ਦੁਹਾਈ ਆ

ਬਈ ਹੁਣ ਜਾਗੋ ਆਈ ਆ

ਗਰਨੇਡ ਸਿਆਂ ਵਹੁਟੀ ਜਗਾ ਲੈ ਵੇ

ਹੁਣ ਜਾਗੋ ਆਈ ਆ

ਚੁੱਪ ਕਰ SAGHI ਮਸਾਂ ਸਵਾਈ ਆ

ਗਰਨੇਡ ਨੇ ਲੋਰੀ ਦੇ ਕੇ ਪਾਈ ਆ

ਉਠ ਖੜੂਗੀ ਅੜੀ ਕਰੂਗੀ

ਉਹਨੂੰ ਚਕਣੀ ਪਊਗੀ

ਉਹਨੇ ਹੁਣੇ ਹੁਣੇ ਗੋਦੀਓ ਲਾਹੀ ਆ

ਬਈ ਹੁਣ ਜਾਗੋ ਆਈ ਆ

ਆਪ ਤਾਂ ਗਰਨੇਡ ਸਿਓਂ ਸੌਂ ਗਿਆ

ਤੇ ਵਹੁਟੀ ਨੂੰ ਲੈ ਗਏ ਕੁੱਤੇ

ਪੀ ਜੇ ਵਾਲਿਓ ਜਾਗਦੇ ਕਿ ਸੁੱਤੇ

ਕੇ ਪੀ ਇਕ ਦਿਨ ਚੜ ਗਈ ਡੇਕ

ਟੁੱਟ ਗਿਆ ਟਾਹਣਾ ਆ ਗਈ ਹੇਠ

ਝੰਡੇ ਅਮਲੀ ਨੇ ਮਸਾਂ ਬਚਾਈ ਆ

ਬਈ ਹੁਣ ਜਾਗੋ ਆਈ ਆ

ਸ਼ੌਂਕੀ ਮੁੰਡਾ ਬੜਾ ਸ਼ੁਕੀਨ

ਖਾਂਦਾ ਰੋਟੀ ਦੀ ਥਾਂ ਤੇ ਫੀਮ

ਪੀ ਜੇ ਇਕ ਨੱਢੀ ਦੇ ਨਾਲ

ਇਹਦੀ ਪੀਨਕ ਲਾਈ ਆ

ਬਈ ਹੁਣ ਜਾਗੋ ਆਈ ਆ

ਸਰਪੰਚ ਨੂੰ ਪਿੰਡ ਚੋਂ ਇਕੋ ਹੀ ਵੋਟ

ਉਹ ਵੀ ਨੂਰ ਨੇ ਪਾਈ ਆ

ਬਈ ਹੁਣ ਜਾਗੋ ਆਈ ਆ

ਕੁੜੀਆਂ ਛੇੜਨ ਮੁੰਡਿਆਂ ਨੂੰ

ਤੇ ਮੁੰਡੇ ਛੇੜਨ ਕੁੜੀਆਂ

ਬਸ NVIKRAM ਨੇ ਨੀਵੀਂ ਪਾਈ ਆ

ਬਈ ਹੁਣ ਜਾਗੋ ਆਈ ਆ

ਛੜੇ ਨੇ ਛਤਰੀ ਲਾਈ ਆ

ਤੇ ਉਤੇ ਦੇਸੀ ਕਬੂਤਰੀ ਬਹਾਈ ਆ

ਬਈ ਹੁਣ ਜਾਗੋ ਆਈ ਆ

ਮੰਡ ਨੇ ਬਲੌਰੀ ਤੇ ਅੱਖ ਟਿਕਾਈ ਆ

ਬਈ ਹੁਣ ਜਾਗੋ ਆਈ ਆ

ਰਤਨੋ ਬਣੀ ਭੰਬੀਰੀ,ਚੈਟ ਚੋਂ ਸਿੱਧੀ

ਸਾਡੇ ਵਿਹੜੇ ਆਈ ਆ

ਬਈ ਹੁਣ ਜਾਗੋ ਆਈ ਆ

ਬਿਲੂ ਬੱਕਰੇ ਨੇ ਮੇਂਗਣਾ ਦੀ ਮਾਲਾ

ਗਲ ਵਿਚ ਪਾਈ ਆ

ਬਈ ਹੁਣ ਜਾਗੋ ਆਈ ਆ

ਐਂਟੀ ਹੱਸ ਹੱਸ ਦੂਹਰੀ ਹੋ ਗਈ

ਕੋਈ ਸੰਧੂ ਨੇ ਗੱਲ ਸੁਣਾਈ ਆ

ਬਈ ਹੁਣ ਜਾਗੋ ਆਈ ਆ

ਗਾਲਿਬ ਦੇ ਵਿਆਹ ਵਿਚ ਰੁਸ ਗਈ ਸੀ

ਹੁਣ ਤਿਤਲੀ ਮਸਾਂ ਮਨਾਈ ਆ

ਬਈ ਹੁਣ ਜਾਗੋ ਆਈ ਆ

NAVI BRAICHਫੋਟੋਆਂ ਖਿੱਚਦਾ,
 
ਮੁਸਕਾਨ ਨੱਚੀ ਜਾਵੇ ਕੱਲੀ

ਮਰਜਾਨੇ ਗਿੱਲ ਨੇ ਭੰਗੜੇ ਚ ਰੰਗ ਲਾਇਆ

ਭਾਵੇਂ ਹੋਇਆ ਟੱਲੀ

ਅੱਜ ਸ਼ੌਂਕੀ ਨੇ ਵੀ  ਘੁੱਟ ਲਾਈ ਆ

ਬਈ ਹੁਣ ਜਾਗੋ ਆਈ ਆ

SAGHI ਤੇ ਰੂਬੀ ਦੋਵੇ ਕੱਠੀਆਂ ਨੇ ਨੱਚੀਆਂ

ਨਾਲ ਗਾਲਿਬ ਦੀ ਵਹੁਟੀ ਨਚਾਈ ਆ

ਬਈ ਹੁਣ ਜਾਗੋ ਆਈ ਆ

ਭੰਨੇ ਬਨੇਰੇ,ਮੁੰਡਿਆਂ ਨੇ

ਪੀ ਜੇ ਤੇ ਹਨੇਰੀ ਛਾਈ ਆ

ਕੁਦਰਤ ਨੇ ਰਾਜੇ ਰਾਜੇ ਕਹਿ ਕੇ

ਮਸਾਂ ਮੁੰਡੀਰ ਮਨਾਈ ਆ

ਬਈ ਹੁਣ ਜਾਗੋ ਆਈ ਆ

ਗੁਗਲੋ ਚੈਟ ਚ ਪਈ ਸੀ ਸੁਤੀ

ਪੰਗੇਬਾਜ ਜੱਟ ਨੇ ਉਹਦੀ ਮੰਜੀ ਮੂਧੀ ਪਾਈ ਆ

ਬਈ ਹੁਣ ਜਾਗੋ ਆਈ ਆ


ਨਖਰੋ ਦੇ ਨਖਰਿਆਂ ਨੇ ਅੱਗ ਲਾਈ ਆ

ਸ਼ੁਕੀਨ ਮੁੰਡੇ ਦੀ ਸ਼ਾਮਤ ਆਈ ਆ

ਤੇ ਰਵ ਗਿਲ ਨੇ ਭਸੂੜੀ ਪਾਈ ਆ

ਗਾਲਿਬ ਨੱਚੀ ਜਾਵੇ ਹੱਥ ਫੜ ਵਹੁਟੀ ਦਾ

ਉਹਦੀ ਅੱਜ ਫੁਲ ਚੜਾਈ ਆ

ਬਈ ਹੁਣ ਜਾਗੋ ਆਈ ਆ
 
ਸਾਰੇ ਨੱਚੀ ਜਾਣ,ਬੜੇ ਜੱਚੀ ਜਾਣ

ਨਾਲੇ ਜਾਗੋ ਵੀ ਨਚਾਉਣ
 
ਜਾਗੋ ਸਾਰੀ ਪੀ ਜੇ ਤੇ ਘੁਮਾਈ ਆ

ਜਾਗੋ ਪੀ ਜੇ ਵਾਲਿਉ ਬਈ ਹੁਣ ਜਾਗੋ ਆਈ ਆ

ਬੱਲੇ ਬਈ ਹੁਣ ਜਾਗੋ ਆਈ ਆ

ਸ਼ਾਵਾ ਬਈ ਹੁਣ ਜਾਗੋ ਆਈ ਆ
 
 
 
 
 


 
 
 
 
 
 
 


 

Database Error

Please try again. If you come back to this error screen, report the error to an administrator.

* Who's Online

  • Dot Guests: 2637
  • Dot Hidden: 0
  • Dot Users: 0

There aren't any users online.

* Recent Posts

fix site pleae orrrr by ☬🅰🅳🅼🅸🅽☬
[November 01, 2024, 12:04:55 AM]


your MOOD now by Gujjar NO1
[October 09, 2024, 12:31:28 PM]


Best DP of the Week by Gujjar NO1
[October 08, 2024, 05:24:20 AM]


PJ te kinnu dekhan nu jii karda tuhada ??? by mundaxrisky
[September 15, 2024, 05:45:10 PM]


~~say 1 truth abt the person above ya~~ by mundaxrisky
[September 15, 2024, 05:41:15 PM]


This Site Need Fix/Update by mundaxrisky
[August 20, 2024, 04:41:58 PM]


Request Video Of The Day by mundaxrisky
[July 09, 2024, 04:24:48 PM]


Majh on sale by Gujjar NO1
[April 07, 2024, 03:08:25 PM]


Hello Old Friends/Friendaynaz by Gujjar NO1
[March 14, 2024, 03:42:51 AM]


Test, just a test by Gujjar NO1
[March 11, 2024, 12:32:30 PM]


Good morning (first word ki keha) by Gujjar NO1
[February 27, 2024, 01:10:20 AM]


Throw something at the user above u by Gujjar NO1
[February 26, 2024, 01:13:56 PM]


Just two line shayari ... by Gujjar NO1
[February 15, 2024, 10:46:34 AM]


which pj member do u miss ryt now? by ❀¢ιм Gяєωʌℓ ❀
[August 30, 2023, 03:26:27 AM]


Hello Old Friends/Friendayna by ☬🅰🅳🅼🅸🅽☬
[July 07, 2023, 08:01:42 AM]


ਚਿੱਟਾ ਤੇ ਕਾਲ਼ਾ ਆਊਡੀਓਬੂਕ by ਰੂਪ ਢਿੱਲੋਂ
[March 30, 2023, 07:50:56 PM]


What is the first thing you do, when you wake up in the morning? by Cutter
[January 12, 2023, 08:23:23 AM]


Chita Te Kala Novel Latest Review by ਰੂਪ ਢਿੱਲੋਂ
[September 14, 2022, 07:03:31 PM]


Book Review by ਰੂਪ ਢਿੱਲੋਂ
[May 19, 2022, 05:25:18 PM]


Books, Novels & Stories by ਰੂਪ ਢਿੱਲੋਂ
[May 19, 2022, 05:20:16 PM]


New Book Release: Chita Te Kala Novel by ਰੂਪ ਢਿੱਲੋਂ
[May 19, 2022, 05:06:16 PM]


What Is the Best Compliment You've Ever Received? by mundaxrisky
[October 15, 2018, 07:24:41 PM]


Last textmessage that u received by mundaxrisky
[October 15, 2018, 07:12:26 PM]


name one thing you can't live without ? by mundaxrisky
[October 15, 2018, 07:09:02 PM]


ONE thing you wish you could do RIGHT NOW... by mundaxrisky
[October 15, 2018, 07:03:57 PM]