February 03, 2026, 05:58:20 AM
collapse

Author Topic: Je sikh kehnde hAn> MANAS KI ZAAT SAB EKO PEHCHANBO  (Read 1358 times)

Offline AmRind③r

  • PJ Gabru
  • Jimidar/Jimidarni
  • *
  • Like
  • -Given: 17
  • -Receive: 72
  • Posts: 1308
  • Tohar: 66
  • Gender: Male
  • limit your expectaions fellowzz !
    • View Profile
  • Love Status: Single / Talaashi Wich
Je sikh kehnde hAn> MANAS KI ZAAT SAB EKO PEHCHANBO
« on: November 07, 2012, 06:58:05 AM »
ਸੰਨ 2008 ਦੀ ਇਹ ਫੋਟੋ ਭਾਈ ਮਰਦਾਨਾ ਜੀ ਦੀ ਅੰਸ਼ ਦੇ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਸੁੰਦਰ ਦੇ ਪੁੱਤ ਭਾਈ ਗੁਲਾਮ ਮੁਹੰਮਦ ਦੀ ਹੈ ਸਫੈਦ ਪਰਨੇ ਚਿੱਟੀ ਦਾੜੀ ਵਿੱਚ । ਇਹ ਦਰਬਾਰ ਸਾਹਿਬ ਸ੍ਰੀ ਅਮ੍ਰਿਤਸਰ ਦੀ ਪਰਕਰਮਾਂ ਵਿੱਚ ਖੜੇ ਹਨ । ਪ੍ਰਬੰਧਕਾ ਨੇ ਇਹਨਾਂ ਨੂੰ ਦਰਬਾਰ ਸਾਹਿਬ ਕੀਰਤਨ ਨਹਿ ਸਿ ਕਰਨ ਦਿੱਤਾ ਕਿਉਂਕਿ ਹੁਣ ਦਰਬਾਰ ਸਾਹਿਬ ਕੀਰਤਨ ਸ਼ਿਰਫ ਅੰਮ੍ਰਿਤਧਾਰੀ ਹੀ ਕਰ ਸਕਦੇ ਹਨ । ਭਾਈ ਗੁਲਾਮ ਮੁੰਹਮਦ ਕਾਫੀ ਉਦਾਸ ਸਨ ਇਸ ਗੱਲੋ ਤਸਵੀਰ ਖਿਚਣ ਵਾਲੀ ਸਰਦਾਲੂ ਅਨੁਸਾਰ । ਭਾਈ ਗੁਲਾਮ ਨੇ ਦੱਸਿਆ ਕਿ ਪਹਿਲੀ ਵਾਰ ਤਾ ਮੱਥਾ ਵੀ ਸਰਾ ਚ ਟੇਕਿਆ ਸੀ । (ਅਮਰਜੀਤ ਚੰਦਨ)
ਉਪਰੋਕਤ ਲਿਖਤ ਅਮਰਜੀਤ ਚੰਦਨ ਜੀ ਦੀ ਇੱਕ ਲਿਖਤ ਦਾ ਸੰਖੇਪ ਰੂਪ ਹੈ । ਮੇਰਾ ਆਪਣਾ ਮੰਨਣਾ ਹੈ ਕਿ ਮਨੁੱਖ ਵਿੱਚ ਬਰਾਬਰੀ ਲਿਆਉਣ ਦੇ ਮਕਸਦ ਨਾਲ ਬਣੇ ਸਿੱਖ ਪੰਥ ਵਿੱਚ ਕੱਟੜਵਾਦੀ ਘੁਸਪੈਠ ਕਰ ਚੁੱਕੇ ਹਨ ਜੇ ਇਹ ਧਰਮ ਆਪਣੇ ਆਪ ਨੂੰ ਬਚਾਉਣਾ ਚਾਹੁੰਦਾ ਹੈ ਤਾਂ ਇਹਨਾਂ ਕੱਟੜਵਾਦੀਆ ਨੂੰ ਨਕੇਲ ਪਾਉਣੀ ਜ਼ਰੂਰੀ ਹੈ । ਵੈਸੇ ਹੁਣ ਜ਼ਾਤ ਪਾਤ ਵਿੱਚ ਵਿਸਵਾਸ਼ ਰੱਖਣ ਵਾਲੇ ਜਨੇਉ ਧਾਰੀ ਬ੍ਰਾਹਮਣ ਅਤੇ ਅੰਮ੍ਰਿਤਦਾਰੀ ਖਾਲਸੇ ਵਿੱਚ ਕੋਈ ਫਰਕ ਰਹਿ ਨਹੀ ਗਿਆ । ਦੋਨੋ ਵਿਖਾਵਾ ਕਰਨ ਵਿੱਚ ਮਾਹਰ ਹਨ । ਇੱਕ ਸ਼ਵਲਿੰਗ ਨੂੰ ਮੰਦਰ ਵਿੱਚ ਦੁੱਧ ਨਾਲ ਧੋਂਦਾ ਹੈ ਤੇ ਦੂਜਾ ਹਰਮੰਦਰ ਸਾਹਿਬ ਵਿੱਚ ਫਰਸ਼ ਨੂੰ ਦੁੱਧ ਨਾਲ ਧੋਂਦਾ ਹੈ । ਮਨੁੱਖਤਾ ਪ੍ਰਤੀ ਸਤਿਕਾਰ ਦੋਨਾਂ ਦੇ ਦਿਲਾਂ ਵਿੱਚੋ ਗਾਇਬ ਹੈ ਤੇ ਦੋਨੋ ਬ੍ਰਾਹਮਣ ਅਤੇ ਅੰਮ੍ਰਿਤਦਾਰੀ ਨਾਨਕ ਦੇ ਵਿਰੋਧੀ ਹਨ ਇਸ ਵੇਲੇ ।

Punjabi Janta Forums - Janta Di Pasand

Je sikh kehnde hAn> MANAS KI ZAAT SAB EKO PEHCHANBO
« on: November 07, 2012, 06:58:05 AM »

 

Related Topics

  Subject / Started by Replies Last post
3 Replies
2432 Views
Last post September 08, 2008, 06:29:25 PM
by PuNjAbAn_KuRhI
0 Replies
1395 Views
Last post September 16, 2008, 02:00:59 PM
by Nadeem
4 Replies
2733 Views
Last post October 28, 2010, 11:20:41 PM
by COLD BLOOD@Brar
9 Replies
5144 Views
Last post March 12, 2012, 09:44:58 PM
by ♥(ਛੱਲਾ)♥
3 Replies
3204 Views
Last post May 21, 2011, 05:09:56 AM
by ҂ ȿḉặᵰɗἷἧäѷїѧҋ↔ᶀɍǐȶĩṧӊ ₰
3 Replies
1695 Views
Last post October 22, 2011, 01:32:15 PM
by
0 Replies
842 Views
Last post November 08, 2011, 10:05:55 AM
by Inder Preet (5)
0 Replies
896 Views
Last post January 02, 2012, 11:46:00 PM
by ѕняєєf נαтт кαиg
5 Replies
1596 Views
Last post January 23, 2012, 02:19:06 PM
by ❀◕ Sahiba ◕❀
0 Replies
1622 Views
Last post April 23, 2012, 12:44:49 PM
by Er. Sardar Singh

* Who's Online

  • Dot Guests: 3311
  • Dot Hidden: 0
  • Dot Users: 0

There aren't any users online.

* Recent Posts

Test, just a test by XRumerTest
[January 16, 2026, 11:45:18 PM]


Test, just a test by XRumerTest
[January 16, 2026, 11:54:34 AM]


ਰਾਂਝਾ -- ਨਾਵਲ by ਰੂਪ ਢਿੱਲੋਂ
[December 30, 2025, 05:04:28 PM]


ਰਾਂਝਾ -- ਨਾਵਲ by ਰੂਪ ਢਿੱਲੋਂ
[December 30, 2025, 05:00:19 PM]


fix site pleae orrrr by Gujjar NO1
[September 21, 2025, 02:35:07 PM]


which pj member do u miss ryt now? by Gujjar NO1
[January 02, 2025, 12:52:22 PM]


your MOOD now by Gujjar NO1
[October 09, 2024, 12:31:28 PM]


Best DP of the Week by Gujjar NO1
[October 08, 2024, 05:24:20 AM]


PJ te kinnu dekhan nu jii karda tuhada ??? by mundaxrisky
[September 15, 2024, 05:45:10 PM]


~~say 1 truth abt the person above ya~~ by mundaxrisky
[September 15, 2024, 05:41:15 PM]


This Site Need Fix/Update by mundaxrisky
[August 20, 2024, 04:41:58 PM]


Request Video Of The Day by mundaxrisky
[July 09, 2024, 04:24:48 PM]


Majh on sale by Gujjar NO1
[April 07, 2024, 03:08:25 PM]


Hello Old Friends/Friendaynaz by Gujjar NO1
[March 14, 2024, 03:42:51 AM]


Test, just a test by Gujjar NO1
[March 11, 2024, 12:32:30 PM]


Good morning (first word ki keha) by Gujjar NO1
[February 27, 2024, 01:10:20 AM]


Throw something at the user above u by Gujjar NO1
[February 26, 2024, 01:13:56 PM]


Just two line shayari ... by Gujjar NO1
[February 15, 2024, 10:46:34 AM]


Hello Old Friends/Friendayna by ☬🅰🅳🅼🅸🅽☬
[July 07, 2023, 08:01:42 AM]


ਚਿੱਟਾ ਤੇ ਕਾਲ਼ਾ ਆਊਡੀਓਬੂਕ by ਰੂਪ ਢਿੱਲੋਂ
[March 30, 2023, 07:50:56 PM]


What is the first thing you do, when you wake up in the morning? by Cutter
[January 12, 2023, 08:23:23 AM]


Chita Te Kala Novel Latest Review by ਰੂਪ ਢਿੱਲੋਂ
[September 14, 2022, 07:03:31 PM]


Book Review by ਰੂਪ ਢਿੱਲੋਂ
[May 19, 2022, 05:25:18 PM]


Books, Novels & Stories by ਰੂਪ ਢਿੱਲੋਂ
[May 19, 2022, 05:20:16 PM]


New Book Release: Chita Te Kala Novel by ਰੂਪ ਢਿੱਲੋਂ
[May 19, 2022, 05:06:16 PM]