APNE APP NU SIKH KEHAN WALE MERE VEER T BHENA JAROOR READ KARAN
ਸਿੱਖ ਦੀ ਕੌਈ ਜਾਤ ਨਹੀ,ਜਿਸਦੀ ਜਾਤ ਹੈ ਉਹ ਸਿੱਖ ਹੀ ਨਹੀਂ
ਇਹ ਮੇਰਾ ਨਹੀਂ ਗੁਰੂ ਸਾਹਿਬ ਦਾ ਕਹਿਣਾ ਹੈ |
...
ਜਾਤਿ ਕਾ ਗਰਬੁ ਨ ਕਰੀਅਹੁ ਕੋਈ ॥ ਬ੍ਰਹਮੁ ਬਿੰਦੇ ਸੋ ਬ੍ਰਾਹਮਣੁ ਹੋਈ ॥੧॥ ਜਾਤਿ ਕਾ ਗਰਬੁ ਨ ਕਰਿ ਮੂਰਖ ਗਵਾਰਾ ॥ ਇਸੁ ਗਰਬ ਤੇ ਚਲਹਿ ਬਹੁਤੁ ਵਿਕਾਰਾ ॥੧॥ ਰਹਾਉ ॥ ਚਾਰੇ ਵਰਨ ਆਖੈ ਸਭੁ ਕੋਈ ॥... ਬ੍ਰਹਮੁ ਬਿੰਦ ਤੇ ਸਭ ਓਪਤਿ ਹੋਈ ॥੨॥ ਮਾਟੀ ਏਕ ਸਗਲ ਸੰਸਾਰਾ ॥ ਬਹੁ ਬਿਧਿ ਭਾਂਡੇ ਘੜੈ ਕੁਮ੍ਹ੍ਹਾਰਾ ॥੩॥ ਪੰਚ ਤਤੁ ਮਿਲਿ ਦੇਹੀ ਕਾ ਆਕਾਰਾ ॥ ਘਟਿ ਵਧਿ ਕੋ ਕਰੈ ਬੀਚਾਰਾ ॥੪॥ ਕਹਤੁ ਨਾਨਕ ਇਹੁ ਜੀਉ ਕਰਮ ਬੰਧੁ ਹੋਈ ॥ ਬਿਨੁ ਸਤਿਗੁਰ ਭੇਟੇ ਮੁਕਤਿ ਨ ਹੋਈ ॥੫॥੧॥ {ਪੰਨਾ 1127-1128}
ਬਸੰਤੁ ਬਾਣੀ ਰਵਿਦਾਸ ਜੀ ਕੀ ੴ ਸਤਿਗੁਰ ਪ੍ਰਸਾਦਿ ॥ ਸਾਧੂ ਕੀ ਜਉ ਲੇਹਿ ਓਟ ॥ ਤੇਰੇ ਮਿਟਹਿ ਪਾਪ ਸਭ ਕੋਟਿ ਕੋਟਿ ॥ ਕਹਿ ਰਵਿਦਾਸ ਜ ਜਪੈ ਨਾਮੁ ॥ ਤਿਸੁ ਜਾਤਿ ਨ ਜਨਮੁ ਨ ਜੋਨਿ ਕਾਮੁ ॥੪॥੧॥ {ਪੰਨਾ 1196}
ਜਾਤੀ ਦੈ ਕਿਆ ਹਥਿ ਸਚੁ ਪਰਖੀਐ ॥ ਮਹੁਰਾ ਹੋਵੈ ਹਥਿ ਮਰੀਐ ਚਖੀਐ ॥ ਸਚੇ ਕੀ ਸਿਰਕਾਰ ਜੁਗੁ ਜੁਗੁ ਜਾਣੀਐ ॥ ਹੁਕਮੁ ਮੰਨੇ ਸਿਰਦਾਰੁ ਦਰਿ ਦੀਬਾਣੀਐ ॥ ਫੁਰਮਾਨੀ ਹੈ ਕਾਰ ਖਸਮਿ ਪਠਾਇਆ ॥ ਤਬਲਬਾਜ ਬੀਚਾਰ ਸਬਦਿ ਸੁਣਾਇਆ ॥ ਇਕਿ ਹੋਏ ਅਸਵਾਰ ਇਕਨਾ ਸਾਖਤੀ ॥ ਇਕਨੀ ਬਧੇ ਭਾਰ ਇਕਨਾ ਤਾਖਤੀ ॥੧੦॥ {ਪੰਨਾ 142}
ਇਹਨਾਂ ਨੂੰ ਪੜ ਕੇ ਵੀ ਜਿਸਨੂੰ ਅਕਲ ਨਹੀਂ ਆਈ
ਫਿਰ ਉਹ ਆਪਣੀ ਕਰ ਸਕਦੇ ਨੇ ਗੁਰੂ ਸਾਹਿਬ ਦੀ ਮੰਨਣ ਦੀ ਕੀ ਲੌੜ ਹੈ?
ASSI SIKH..........
Guruyan ne Kahtam Kitte Jaatan Paatan Witkare
Te Saanu Sabna NU Bana Ditta ___SIKH___
ASsi Ho gaye Guru K SIkh
Assi Ho gaye Guru K Sikh
Tun Jatt SIkh ___ Main Arora SIkh
O Ramgariha SIkh ___ Eh Kamboj SIkh
KOi Ramdasiya Sikh ____ Koi Majjbi Sikh
Aa Bajjigar Sikh _____ Oo SIkligar SIkh
Tusi Punjabi SIkh _____Assi Dakhani Sikh
Aah Sikh ____ Ooh Sikh
Kuj Sikh Samaj GAye __ Kon hunda Sikh__Ki HUnda SIkh
Mere Jahe SIkhey Kuj Na Te BAn Gaye Sikh
Te teay Eh Kitta Sikhana Kuj Nahi Par Rahange SIkh
TUn Aah SIkh ______ Main Eh Sikh
KOi Oah Sikh ______ Koi Aah SIkh
_______PAR KITHE AA GURU DA SIKH_______
Sikh Di koI Jaat Nahi te JIsdi Jaat Hai Oho Sikh nahi
Sikh Di koI Jaat Nahi te JIsdi Jaat Hai Oho Sikh nahi
GURU GOBIND SINGH ji bas singh san je tuhade pitta sirf singh ne te tusi jatt ,ostri ja etc kiwe bange . ki guru sahib naalo wadd siyane hoge hun appa. appa nu guru sahib ne ikk kitta t qassi feh wandiya paa layyiya . jehde bhaman waad cho kadiya c othehi dubra aa gaye aa
GUru Ke Sikho Apne Naam Te piche SIngh Kaur Laa Ke te ohde magar apni jaat laake GUru sahib De Bakshi Cast Singh te Kaur da Apmaan NA karo , Singh kaur tuhadi cast hi aa . Kise bande diya DO Casts Nahi ho sakdiya enne k tusi sare siyane hon.JAan t tusi singh ja kaur hon t jatt ramgarhiaye etc . Ehe dona gala naal nahi ho sakdiya ehe guru sahibaanda kehna . Je TUsi apne guru sahib NU pyaara krde hon tan ajjton baad SIngh Kaur Laake piche apni cast Na layeo. Je assi ik kadam Guru sahib wal Chakange tan Oho kot kadama Chal ke saade kol aun ge GUrbani eda kehndi hai.
Charan sharan Gur ek penda jaaye chal, Satgur kot painda aage hoye leat hai .