This section allows you to view all posts made by this member. Note that you can only see posts made in areas you currently have access to.
Messages - ~PunjabiKudi~
4081
« on: November 19, 2007, 07:08:25 PM »
ਕੁਝ ਰਿਸ਼ਤੇ ਅਜਿਹੇ ਵੀ ਹੁੰਦੇ ਨੇ, ਜੋ ਬਿਨਾਂ ਬਣਾਇਆਂ ਬਣਦੇ ਨੇ ਜੋ ਆਪੇ ਗੋਦਾਂ ਗੁੰਦਦੇ ਨੇ, ਤੇ ਆਪੇ ਤਾਣੇ ਤਣਦੇ ਨੇ ਨਾ ਰਸਤੇ ਦੇ ਪਾਂਧੀ ਉਹ, ਨਾਂ ਮਾਂਵਾਂ ਨੂੰ ਜਣਦੇ ਨੇ ਵਿੱਚ ਖਲ੍ਹਾ ਦੇ ਘੁੰਮਦੇ ਫਿਰਦੇ ਵਿਚ ਖਿਆਲਾਂ ਬਣਦੇ ਨੇ ਨਾ ਗੁਣਾ ਤਕਸੀਮ ਜਿਹੀ, ਨਾ ਆਇਤਾਂ ਦੀ ਤਰਤੀਬ ਜਿਹੀ ਇਗੜ੍ਹੇ ਦੁਗੜ੍ਹੇ ਅੱਖਰ ਰਲ਼ਕੇ, ਸ਼ਬਦ ਪਿਆਰ ਦਾ ਬਣਦੇ ਨੇ ਇਹ ਆਪ ਮੁਹਾਰੇ ਆਪੇ ਤੁਰਦੇ, ਆਪੇ ਰਸਤੇ ਲਭਦੇ ਨੇ ਅਣਜਾਣ ਜਿਹੀ ਇੱਕ ਛੋਹ ਦੇ ਅੰਦਰ, ਆਪੇ ਆਪਣੇ ਬਣਦੇ ਨੇ ਕਦੇ ਅੱਖੀਆਂ ਦੀ ਤੱਕਣੀ ਚੋਂ, ਕਦੇ ਮਿੱਠੇ ਮਿੱਠੇ ਬੋਲਾਂ ਚੋਂ ਕਦੇ ਬੁਲ੍ਹੀਆਂ ਦੇ ਹਾਸੇ ਚੋਂ, ਛਣ ਛਣ ਕਰਦੇ ਛਣਦੇ ਨੇ ਕਦੇ ਮੂੰਹ ਬੋਲੜੀ ਭੈਣ ਕੋਈ, ਕਦੇ ਮੂੰਹ ਬੋਲੜੇ ਵੀਰ ਜਿਹੇ ਕਦੇ ਦੋਸਤਾਂ ਦੀ ਦੋਸਤੀ ਚੋਂ, ਆਸ਼ਕ ਤੇ ਮਸ਼ੂਕਾਂ ਬਣਦੇ ਨੇ ਉਹ ਕਿੰਜ ਮਿਲੇ ਮੈਂ ਕੀ ਦੱਸਾਂ, ਉਹ ਕੀ ਲਗਦੇ ਮੈਂ ਕੀ ਦੱਸਾਂ ਪਰ ਮੁਸਕਲ ਵੇਲੇ ਨਾਲ ਮੇਰੇ, ਸਦਾ ਖੜਕੇ ਹਿੱਕਾਂ ਤਣਦੇ ਨੇ ਕੁਝ ਰਿਸ਼ਤੇ ਐਸੇ ਵੀ ਹੁੰਦੇ ਨੇ, ਜੋ ਬਿਨਾਂ ਬਣਾਇਆਂ ਬਣਦੇ ਨੇ.
4082
« on: November 16, 2007, 08:06:54 AM »
Woh Gulab Kya, Jise Ki Mahak Nai... Woh Aina Kya, Jise Me Dikhti Sakal Nahi... Woh Dil Kya, Jise Me Kisi K Laye Mohabat Nahi...
By PunjabiKudi
4083
« on: November 16, 2007, 07:41:10 AM »
Jab Kisi Ko Payer, Hota Hai Kisi Se... Koi bol Lita Hai, Koi Supa Lita Hai... Ehh Payer Karne Valiye... Ehh Payer Karne Valiye... Bol Nai Pata, Tu Payer Kio Karta Hai...
By PunjabiKudi
4084
« on: November 13, 2007, 01:25:38 AM »
aho yaar mai copy kali kardi hundi c..tahi ta mera hath tight higa eng ch...lolzz
4085
« on: November 07, 2007, 01:54:38 AM »
Sara college tu sona laaga, Tu mainu sardara, Honda ta jad karaa savari Lagga jann tu payara, Dil di shatri otta bhaa ja, Ban ka kabutar chinaa, Tu mienu patt leya ve, Khar k suni shokina ..
4086
« on: November 07, 2007, 12:57:23 AM »
Gidha gidha kare melane gidha gidha kare melane gidha pao bathera ni sara pind da khat ho gaya sara pind da khat ho gaya pareya diseh banera ve tenu thup lagdi sareh kalja mera ve tenu thup lagdi sareh kalja mera ve tenu thup lagdi
4087
« on: November 07, 2007, 12:32:04 AM »
hahahahah nice one..keep it up..apni wife nu jaroor dass deyo ish da meaning..nahi te bahut probelm ho jani...
4088
« on: November 06, 2007, 09:54:37 PM »
Sat Sri Akal Desi Ji..Welcome to j4c..happy posting..have fun
4089
« on: November 04, 2007, 05:11:51 PM »
Hasdeyan nu dekh ronde ne lok, rondeya nu dekh hasde ne lok, kio ish tara karde ne lok ? dekh kise di trakki jalde ne lok, kadi kise di gareebi da majak udonde ne lok, kio es-ran karde ne lok ? dost bana ke thag de ne lok, dekh larda bhra nal bhra hasde ne lok, kio ish tara karde ne lok? takk pyar kise da sarde ne lok, ik din karke juda ohna nu khush hunde ne lok , kio es-ran karde ne lok?
4090
« on: November 04, 2007, 05:08:28 PM »
Kadi Kol Aa Gaye Kadi Door Ho Gaye, Ohna Ik Vaar V Na Murke Takkeya Sanu,.. Par Asin Ohde Layi Bewafa Zaroor Ho Gaye, Ki Galti Hoyi Sathon Asin Puchhde Rahe, Te Oh Kehende Rahe Asin Majboor Ho Gaye, Asin Mangde Rahe Duavaan Us Di Khushi Diyan, Oh Sanu Hi Chhad Kise Hor Diya Aankhan De Noor Ho Gaye, Oh Sochde Rahe k Khush Han Main, Par Asin Tut K Ander Tak Churo Chur Ho Gaye, menu Pyar Karan Di Mili Saza, Te Oh Maar Ke Kudi nu Bekasoor Ho Gaye.
4091
« on: November 03, 2007, 05:45:05 PM »
ਬੁਲ੍ਹਾਂ ਤੇ ਤੇਰਾ ਨਾਮ੍,ਦਿਲ੍ ਵਿਚ੍ ਤੇਰਾ ਇਂਤ੍ਜ਼ਾਰ੍ ਰਹੇਗਾ, ਉਜੜਿਆਂ ਨੂਂ ਮੁੜ੍ ਕੇ ਵਸ੍ਸਨ੍ ਦਾ ਖੁਆਬ੍ ਰਹੇਗਾ, ਸਾਨੂਂ ਪਤਾ ਹੈ ਤੂਂ ਮੁੜ੍ ਕੇ ਨਹੀਂ ਆਉਣਾ, ਨਦੀਂਆ ਨੂਂ ਫ਼ੇਰ੍ ਵੀ ਵੈਹ੍ ਚੁਕੇ ਪਾਣੀ ਦਾ ਇਂਤ੍ਜ਼ਾਰ੍ ਰਹੇਗਾ, ਸ਼ੀਸ਼ਿਆਂ ਤੇ ਜੋ ਟਰੇੜਾਂ ਪਾ ਗਾਏ ਨੇ, ਸ਼ੀਸ਼ਿਆਂ ਨੂਂ ਓਨ੍ਹਾਂ ਪਥਰਾਂ ਨਾਲ੍ ਪਿਆਰ੍ ਰਹੇਗਾ, ਤੂਂ ਇਕ੍ ਵਾਰ੍ ਕਰ੍ ਤਾਂ ਸਹੀ ਵਾਧਾ ਮਿਲਣ੍ ਦਾ, ਸਾਨੂਂ ਲਖ੍ਹਾਂ ਕਰੋੜਾਂ ਜਨ੍ਮ ਤਕ੍ ਤੇਰਾ ਇਂਤ੍ਜ਼ਾਰ੍ ਰਹੇਗਾ, ਇਹ੍ ਜੋ ਪਿਆਰ੍ ਦੇ ਦੁਸ਼ਮ੍ਨ੍ ਮੇਰੀ ਰਾਖ੍ ਨੂਂ ਜਲਾ ਆਏ ਨੇ, ਇਨ੍ਹਾਂ ਨੂਂ ਕੀ ਪਤਾ ਮੇਰੀ ਰਾਖ੍ ਤਕ੍ ਨੂਂ ਵੀ ਤੇਰਾ ਇਂਤ੍ਜ਼ਾਰ੍ ਰਹੇਗਾ...
4092
« on: November 03, 2007, 03:17:47 PM »
4093
« on: November 03, 2007, 03:07:02 PM »
4094
« on: November 03, 2007, 02:57:31 PM »
4095
« on: November 03, 2007, 02:31:09 PM »
4096
« on: November 03, 2007, 02:23:54 PM »
4097
« on: November 03, 2007, 02:09:18 PM »
4098
« on: November 03, 2007, 01:58:37 PM »
4099
« on: November 03, 2007, 01:51:18 PM »
4100
« on: November 03, 2007, 01:47:51 PM »
|