3881
Love Pyar / Re: You Might Fall In Love Tomorrow................
« on: January 28, 2008, 04:06:15 AM »
ohh hoooooooo..means ki mai rehdi c..hun ta usa aa.. hih hih hih
This section allows you to view all posts made by this member. Note that you can only see posts made in areas you currently have access to. 3881
Love Pyar / Re: You Might Fall In Love Tomorrow................« on: January 28, 2008, 04:06:15 AM »
ohh hoooooooo..means ki mai rehdi c..hun ta usa aa.. hih hih hih
3882
Gup Shup / Re: Ek Anokha Rishta MAA Naal Hunda A« on: January 28, 2008, 04:04:37 AM »
ਅੰਤਾਂ ਦੇ ਲਾਡ ਲਾਉਂਦੀ ਸੀ
ਡਿੱਗੇ ਨੂੰ ਚੁੱਕ ਹਿੱਕ ਨਾਲ ਲਾਉਂਦੀ ਸੀ ਰੂਹ ਫੁੱਲ ਵਾਗੂੰ ਖਿੜ੍ਹ ਜਾਂਦੀ ਜਦੋਂ ਪੁੱਤ ਪੁੱਤ ਆਖ ਬੁਲਾਉਂਦੀ ਸੀ ਲੱਖਾਂ ਦੁੱਖ ਝੱਲਦੀ ਫਿਰ ਵੀ ਮੱਥੇ ਵੱਟ ਨਾ ਪਾਉਂਦੀ ਤਾਹੀਂਓ ਤਾਂ ਮਾਂ ਮੁੜ ਮੁੜ ਚੇਤੇ ਆਉਂਦੀ ਓਹਦੀ ਬੁੱਕਲ ਵਰਗੀ ਦੁਨੀਆ ਤੇ ਨਿੱਘੀ ਥਾਂ ਨੀਂ ਲੱਭਣੀ ਉਹਦੇ ਪੱਲੇ ਵਰਗੀ ਦੁਨੀਆਂ ਤੇ ਸੰਘਣੀ ਛਾਂ ਨੀਂ ਲੱਭਣੀ ਕਦਰ ਕਰੋਂ ਮਾਵਾਂ ਦੀ ਜੇ ਕਿਧਰ ਖੋਈ ਮੁੜ ਮਾਂ ਨੀਂ ਲੱਭਣੀ 3883
Love Pyar / Re: You Might Fall In Love Tomorrow................« on: January 28, 2008, 04:01:20 AM »
nahiiiiiiiiiiiiiiiiiiiiiiiiiii..ohh ta mainu bilkul ve samaj nai auni..mai amritsar rehdi ha..tanu ehh ve nai patta..pagal jeha ohh da ta sis kehda aa..
3884
Shayari / Re: shayari posted by ~PunjabiKudi~« on: January 28, 2008, 03:59:14 AM »ਕਿਸਮਤ ਦੀਆਂ ਕੋਈ ਨਾ ਜਾਣੇ, Kismat deya koi nah jande, vakat nu marr paoundi aa kisemat, raje nu ve ehh rakk kariye, rakk nu raj daloundi aa kismat, chalda koi jor nahi, jadd mat kise nu paoundi aa kismat kise kismat de yaaro khed nhariye ne, kahiya de patte, kahiya phagg savere ne, kehde ne kismat insaan banounda aa, sach kehde koh najjer sabb nu aunda aa. 3885
Shayari / Re: shayari posted by ~PunjabiKudi~« on: January 28, 2008, 03:54:59 AM »
ਕਿਸਮਤ ਦੀਆਂ ਕੋਈ ਨਾ ਜਾਣੇ,
ਵਕਤ ਨੂੰ ਮਾਰ ਪਾਉਂਦੀ ਏ ਕਿਸਮਤ ਰਾਜੇ ਨੂੰ ਵੀ ਏਹ ਰੰਕ ਕਰੇ, ਰੰਕ ਨੂੰ ਰਾਜ ਦਿਲਾਉਂਦੀ ਏ ਕਿਸਮਤ ਚੱਲਦਾ ਕੋਈ ਜੋਰ ਨਹੀਂ ਜਦ ਮਾਤ ਕਿਸੇ ਨੂੰ ਪਾਉਂਦੀ ਏ ਕਿਸਮਤ ਇਸ ਕਿਸਮਤ ਦੇ ਯਾਰੋਂ ਖੇਡ ਨਿਆਰੇ ਨੇ ਕਈਆਂ ਦੇ ਪੱਟੇ, ਕਈਆਂ ਭਾਗ ਸੰਵਾਰੇ ਨੇ ਕਹਿੰਦੇ ਨੇ ਕਿਸਮਤ ਇਨਸਾਨ ਬਣਾਉਂਦਾ ਐ ਸੱਚ ਕਿੰਨਾ ਕੁ ਐ ਨਜ਼ਰ ਸਭ ਨੂੰ ਆਉਂਦਾ ਐ 3886
Love Pyar / Re: You Might Fall In Love Tomorrow................« on: January 28, 2008, 03:51:02 AM »me kea punjabi kudi tennu bout english houndi a nahi mainu nai aundi..plz punjabi ch likh de.. w39: w39: 3887
Shayari / Re: shayari posted by ~PunjabiKudi~« on: January 28, 2008, 03:49:43 AM »ਲੱਗਦਾ ਐ ਬਦੱਲਾਂ ਠਾਣੀ ਹੈ ਪਿੰਡ ਵਹਾਉਣ ਦੀ Lagg da aa badal dhani hai pind vachoun de nah jane aish saal kiniya uthe ehh bijjli tutte ge sukhi suhagan de hath de mehdi nu luttiye ge, gore mukhde vale khuda nu najjer lagon de, laggatar jekar ehh enj he varde rahe chatt chani uthe, koi ve vishwas kare ga kade nah aish pani uthe ghar uthe kachiya mitthiyan deya kanda nu tuhd tahoun de.. 3888
Shayari / Re: shayari posted by ~PunjabiKudi~« on: January 28, 2008, 03:45:22 AM »
ਲੱਗਦਾ ਐ ਬਦੱਲਾਂ ਠਾਣੀ ਹੈ ਪਿੰਡ ਵਹਾਉਣ ਦੀ
ਨਾ ਜਾਣੇ ਇਸ ਸਾਲ ਕਿੰਨਿਆਂ ਉੱਤੇ ਇਹ ਬਿਜਲੀ ਟੁੱਟੇਗੀ ਸੁੱਖੀ ਸੁਹਾਗਣਾਂ ਦੇ ਹੱਥਾਂ ਦੀ ਮਹਿੰਦੀ ਨੂੰ ਲੁੱਟੇਗੀ. ਗੋਰੇ ਮੁੱਖੜੇ ਵਾਲੇ ਘੁੰਡਾਂ ਨੂੰ ਨਜ਼ਰ ਲਗਾਉਣ ਦੀ. ਲਗਾਤਾਰ ਜੇਕਰ ਇਹ ਇੰਝ ਹੀ ਵਰਦੇ ਰਹੇ ਛੱਤ ਛਾਣੀ ਉੱਤੇ ਕੋਈ ਵੀ ਵਿਸ਼ਵਾਸ ਕਰੇਗਾ ਕਦੇ ਨਾ ਇਸ ਪਾਣੀ ਉੱਤੇ ਘਰ ਅਤੇ ਕੱਚੀਆਂ ਮਿੱਟੀਆਂ ਦੀਆਂ ਕੰਧਾਂ ਨੂੰ ਤੋੜ ਢਹਾਉਣ ਦੀ 3889
Love Pyar / Re: You Might Fall In Love Tomorrow................« on: January 28, 2008, 03:38:51 AM »
jatt aino punjabi ch likh..mainu eng nai aundi..heehehheehhe
3890
Shayari / Re: shayari posted by ~PunjabiKudi~« on: January 28, 2008, 03:37:14 AM »ਭੁੱਲਕੇ ਨਾ ਲੰਘੀ ਸੱਜਣਾ, ਨਗਰੀ ਇਸ਼ਕ ਵਾਲੀ Bhull k na laggi sajjna, nageri ishq vali, nagari vich hinera, kuj nahi pale pena tere, ish nageri vich sajjan katt, thag shor vedere, gore jisam mithi boli yaar nakabi chahere, lutt landiye sabb kuch aya k saha tu vadd nadiye, marothal shadhadi sassi yaar na dise nadiye nadiye, phela marothal de nakhere fir sajjan lariye, tutti te ginn ne pande baheri raati tariye, gham de k tur jande khushiyan de vanjare, ban sola shub de mehboob naal vakat gujare, mar mar jeen layi peeniye pande hunju khariye, jaan de dushman dinde happy jaan tu pyere.. 3891
Shayari / Re: shayari posted by ~PunjabiKudi~« on: January 28, 2008, 03:30:42 AM »graji plzz tu bhul gaye tusi kaha c tusi graji nal he likho ge so likho hun Nahi bhulli je likh rhai ha.. :;) :;) :;) 3892
Shayari / Re: shayari posted by ~PunjabiKudi~« on: January 28, 2008, 03:29:31 AM »ਕੁੱਛੜ ਬਹਿਕੇ ਮੁੰਨੇ ਦਾੜ੍ਹੀ ਤਾਹੀਂ ਕਹਿੰਦੇ ਲੋਕ Kuchad beh k mune dhahdi rahi kehde lokk, dushman nalo bura matlabi yaar hunda, bhull jandiya shame naal bahut sariya gallan, bhullna muskil hunda phela pyar, raat koh pherh de k katt dinda suli, full nalo changa tahio khar hunda, suniya kade na mildi patan, je pediya te jo sadda saver hunda, akah naal akha ni kade mila sakda, adami nalo yaar jo gunhadar hunda, happy vich k kha jana c matlabi lukka je rabb ve kidre sade vichkar hunda,, 3893
Shayari / Re: shayari posted by ~PunjabiKudi~« on: January 28, 2008, 03:22:45 AM »
ਕੁੱਛੜ ਬਹਿਕੇ ਮੁੰਨੇ ਦਾੜ੍ਹੀ ਤਾਹੀਂ ਕਹਿੰਦੇ ਲੋਕ
ਦੁਸ਼ਮਣ ਨਾਲੋਂ ਬੁਰਾ ਮਤਲਬੀ ਯਾਰ ਹੁੰਦਾ ਭੁੱਲ ਜਾਂਦੀਆਂ ਸਮੇਂ ਨਾਲ ਬਹੁਤ ਸਾਰੀਆਂ ਗੱਲਾਂ ਭੁੱਲਣਾ ਮੁਸ਼ਕਿਲ ਪਹਿਲਾ ਪਿਆਰ ਹੁੰਦਾ ਰਤਾ ਕੁ ਪੀੜ੍ਹ ਦੇਕੇ ਕੱਟ ਦਿੰਦਾ ਸੂਲੀ ਫੁੱਲ ਨਾਲੋਂ ਚੰਗਾ ਤਾਹੀਂਓ ਖ਼ਾਰ ਹੁੰਦਾ ਸੁਣਿਆ ਕਦੇ ਨਾ ਮਿਲਦੀ ਪੱਤਣ ਦੋ ਬੇੜੀਆਂ ਤੇ ਜੋ ਸਦਾ ਸਵਾਰ ਹੁੰਦਾ ਅੱਖ ਨਾਲ ਅੱਖ ਨੀਂ ਕਦੇ ਮਿਲਾ ਸਕਦਾ ਆਦਮੀ ਯਾਰੋਂ ਜੋ ਗੁਨਾਹਗਾਰ ਹੁੰਦਾ ਹੈਪੀ ਵੇਚਕੇ ਖਾ ਜਾਣਾ ਸੀ ਮਤਲਬੀ ਲੋਕਾਂ ਜੇ ਰੱਬ ਵੀ ਕਿਧਰੇ ਸਾਡੇ ਵਿਚਕਾਰ ਹੁੰਦਾ 3894
Shayari / Re: shayari posted by ~PunjabiKudi~« on: January 28, 2008, 03:19:32 AM »
ਭੁੱਲਕੇ ਨਾ ਲੰਘੀ ਸੱਜਣਾ, ਨਗਰੀ ਇਸ਼ਕ ਵਾਲੀ
ਨਗਰੀ ਵਿੱਚ ਹਨੇਰੇ, ਕੁੱਝ ਨਹੀਂ ਪੈਣਾ ਪੱਲੇ ਤੇਰੇ ਇਸ ਨਗਰੀ ਸੱਜਣ ਘੱਟ, ਠੱਗ ਚੋਰ ਵਧੇਰੇ ਗੋਰੇ ਜਿਸਮ ਮਿੱਠੀ ਬੋਲੀ ਯਾਰ ਨਕਾਬੀ ਚਿਹਰੇ ਲੁੱਟ ਲੈਂਦੇ ਸਭ ਕੁੱਝ ਆਕੇ ਸਾਹਾਂ ਤੋਂ ਵੱਧ ਨੇੜੇ ਰੁੱਲਦਾ ਚਾਕ ਨਿਮਾਣਾ ਯਾਰੋ ਹੀਰ ਵੱਸੇ ਜਦ ਖੇੜੇ ਮਾਰੂਥਲ ਸੜ੍ਹਦੀ ਸੱਸੀ ਯਾਰ ਨਾ ਦਿਸੇ ਨੇੜੇ ਤੇੜੇ ਪਹਿਲਾਂ ਮਹਿਬੂਬ ਦੇ ਨਖ਼ਰੇ ਫਿਰ ਸੱਜਣਾ ਲਾਰੇ ਟੁੱਟੀ ਤੇ ਗਿਣੇ ਪੈਂਦੇ ਬਹਿ ਰਾਤੀਂ ਅੰਬਰੀਂ ਤਾਰੇ ਗਮ ਦੇਕੇ ਤੁਰ ਜਾਂਦੇ ਖੁਸ਼ੀਆਂ ਦੇ ਵਣਜਾਰੇ ਬਣ ਸੂਲਾਂ ਚੁੰਭਦੇ ਮਹਿਬੂਬ ਨਾਲ ਵਕਤ ਗੁਜਾਰੇ ਮਰ ਮਰ ਜੀਣ ਲਈ ਪੀਣੇ ਪੈਂਦੇ ਹੰਝੂ ਖਾਰੇ ਜਾਨ ਦੇ ਦੁਸ਼ਮਣ ਹੁੰਦੇ ਹੈਪੀ ਜਾਨ ਤੋਂ ਪਿਆਰੇ 3895
Fun Time / Re: ghane da jawab ghane ch« on: January 28, 2008, 02:48:05 AM »ja kita phota kah dindi tan soo gana likh marna c picture te sadi gadi adh gaye ehehhehe hehehehehehehheeh 3896
Shayari / Re: ਮਿਰਜੇ ਦੇ ਤੀਰ ਤੇ ਵਾਰਿਸ਼ ਸ਼ਾਹ ਦੀ ਹੀਰ« on: January 28, 2008, 02:46:31 AM »le aghy meri siso kithe rahi kal mani sisi je nu kal punjab padhan to prob..... pae ghy c haye mai marja..aina gussa..kudi nu ainna yaad karde aa sariye..so sorry my sweetu sis ji..hun eithe he ha..nahi jandi kitte ji.. 3897
Fun Time / Re: ghane da jawab ghane ch« on: January 28, 2008, 02:41:49 AM »hahahah i know darlin main ohda bara soch rahi a jiddo kujh demag wich ayu ga udo he likhu lolz tu manu paga wich pa ta hih hih hih hih hih hih aida he aa fer.. :;) :;) 3898
Ajj Da Topic Aa Ki..
Tusi Jadd Chotiye C..Ta Koi Aho Jahi Gal Kahi Hove..Jise Toh Hun Tusi Wadde Ho Gaye Aa.. Ta Ghar De Osh Gal Nu Le K Halye Thakk Hass De.. Ki Keha C Tusi.. :;) :;) Apniya Apniya Lina Sade Naal Sanjiya Karo.. hih hih hih 3899
Love Pyar / Re: Rose's Means« on: January 28, 2008, 02:29:23 AM »
hawwwwwwwwwwwwwwwwwwwwwwwwwwwwwwwwwwwwwwww
how mean are u?????? kini kanjoos aa..ghar deya de paise bahut save kardi aa..vase changi gal aa.. w39: w39: 3900
Fun Time / Re: Ek sawal hazara jawab tuhade par kehda sacha« on: January 28, 2008, 02:25:12 AM » |