This section allows you to view all posts made by this member. Note that you can only see posts made in areas you currently have access to.
Messages - ~PunjabiKudi~
3841
« on: January 29, 2008, 02:40:46 AM »
Dharti da seena chir ke, sammiya da thohar beej ke, Punjabi de raahan wich jo kande vishaa giya, Sade hi ghar nu saad ke, sade hi dil nu paad ke, Oh kaun hai jo nafrataan de, dher laa giya,
Jithe lobaan mehak-daa, panshi nahi koyee chehak-daa, Veeran kar ke aahlne, ghatte rulaa giya, Basti jo biyabaan hai, varti hoyee sunsaan hai, Kohraam goli daag ke, keekun machaa giya,
Kad tak rahe haan poojde, chan 14wee de dooj de, Dharti te suraj rakh ke sooli jhadda giya, Oh kaun hai jo shaitaan hai, oh kaun be-imman hai, Jo saanjh de immaan nu shakki banana giya,
Itihaas ne v c vandiyaan, kujh kadh ke pag-dandiyaan, Tehreek di iss pad te, ki kujh likhaa giya, Saanu hi kaafir dass ke, gujha jiha kujh hass ke, Vigiyaan de iss daur wich, reshmi maujoo banna giya,,,,,,,,,
3842
« on: January 28, 2008, 09:55:37 AM »
Maan aa putt Punjab daa mare Jaan Punjabi aa Manoon jamaan waleee mare maan Punjabi aa baqi taay haar nazar nazara phikaa phikaa aa haree bharee taay toonay haree thaan Punjabi aa
3843
« on: January 28, 2008, 09:50:46 AM »
Seen sohniye husan te maan kerni aen, Das baaqi di duniya tere naal di naeen, Muthay vutt paa ke koloun lang jaani aen, Phukkay asseen vi tere deedar de naeen, Husnna khaidna kam hi saadha, Sohn Rub di burray khayal de naeen.
3844
« on: January 28, 2008, 09:48:31 AM »
okha langda waqt vichore da bin yaar guzara kon kare dunya to kinara hosakda yaran to kinara kon kare ik din hove te lang jave sari umr guzara kon kare
3845
« on: January 28, 2008, 09:46:16 AM »
Dil wala dukhra ni kisay nun sunai da Apnian sochan vich apay dub jai da Ghaman day hanairay vich dil ghabraya a Sab kolon vad tairay payar nay sataya a Vay apnay payarian nun rog nain lai da Dil wala dukhra ni kisay nun sunai da
3846
« on: January 28, 2008, 09:38:09 AM »
balle...eithe kise nu apne bachpan barye he nai patta...ki osh nu hun wadde ho k kise gal tu sabb thang kar k hass de ne.. hih hih hih
3847
« on: January 28, 2008, 09:34:50 AM »
thts not fair sohni..mainu nah bhuli ajj tu baad..ehh ki gal hoyi yaar..tu post nu repost kar k point nahi lee sakdi..thts not fair..mai nai auna hun eithe..tusi kari jao play..hate tht.jina apne app nu samart samaj de ohh..ohh ne hai nai ok..
3848
« on: January 28, 2008, 09:29:20 AM »
hih hih hih hih hih hih lena he c..
3849
« on: January 28, 2008, 09:26:12 AM »
ish qustion da answer aa
Sri Guru Amar Das Ji
3850
« on: January 28, 2008, 09:24:59 AM »
tu jaroori puchna aa..jehda tanu passand aa chal tu osh barye he dass de...ohh he theek aa mainu..per ik gal soch layi,,je kuch galt hoya nah mai teri huh1: huh1: huh1: samaj gayi nahh.. hih hih hih hih
3852
« on: January 28, 2008, 09:13:40 AM »
nah ji nah appa aish chakker ch nai pandiye..puthe sidhe chakkara ch..jo ve ohh nu passand aa pa k aya je.. hih hih hih hih hih hih
3853
« on: January 28, 2008, 09:09:08 AM »
koi pa k aya jave..aisi kehda ohh nu manna kitta aa.. hih hih hih hih hih hih hih
3854
« on: January 28, 2008, 06:18:41 AM »
hih hih hih hih hih hih bahut acche bahut acche.. :;) :;) :;)
3855
« on: January 28, 2008, 06:12:10 AM »
ਇਤਿਹਾਸ ਗਾਥਾਵਾਂ ਝੂਠ ਹੈ ਸਬ ਸਚ ਹੈ ਕਿ ਦਰਖਤ ਜਦ ਤਕ ਉਹ ਫਲ ਦਿੰਦਾ ਹੈ ਉਦੋਂ ਤਕ ਸਚ ਹੈ
ਜਦ ਇਹ ਨਹੀਂ ਦੇ ਸਕਦਾ ਨਾ ਪੱਤੇ ਬਾ ਛਾਇਆ ਉਦੋਂ ਖਾਲ ਸਿੰਕੁੜਨ ਲਗਦੀ ਹੈ ਉਸਦੀ ਅਤੇ ਫਿਰ ਇੱਕ ਦਿਨ ਖਤਮ ਹੋ ਜਾਉਂਦੀ ਹੈ ਉਹ ਇਤਿਹਾਸ ਬਨ ਜਾਉਂਦਾ ਹੈ ਅਤੇ ਗਾਥਾ ਅਤੇ ਸਚ ਤੋਂ ਝੂਠ ਵਿੱਚ ਬਦਲ ਜਾਉਂਦਾ ਹੈ ਚੁਪਚਾਪ
3856
« on: January 28, 2008, 06:09:45 AM »
hih hih hih hih hih hih hih hih hih hih hih hih
3857
« on: January 28, 2008, 06:08:38 AM »
ਟੁੱਟਿਆ ਜਦ ਦਿਲ ਦਾ ਸ਼ੀਸ਼ਾ ਅਰਮਾਨ ਦਿਲ ਦੇ ਸਾਰੇ ਬਿਖਰ ਗਏ ਜਦ ਉੱਠਿਆ ਜਜਬਾਤਾਂ ਦਾ ਤੂਫਾਨ ਨੈਣਾਂ ਨਾਲੋਂ ਨੀਰ ਨਿੱਖੜ ਗਏ
ਦਿਨ ਵੀ ਬਣ ਗਏ ਕਾਲੀਆਂ ਰਾਤਾਂ ਸੱਜਣਾਂ ਦੇ ਵਾਅਦੇ ਬਣ ਗਏ,ਝੂਠੀਆਂ ਬਾਤਾਂ
ਨੈਣਾਂ 'ਚੋਂ ਵਗਦੇ ਨੀਰ ਨੂੰ ਕਿੱਦਾਂ ਠੱਲਾਂ ਪੀੜ ਹਿਜਰ ਦੀ ਜਾਂਦੀ ਚੀਰ ਕਲੇਜਾ ਇਸ ਦਰਦ ਨੂੰ ਕਿੱਦਾਂ ਝੱਲਾਂ
3858
« on: January 28, 2008, 06:06:19 AM »
guysss hih hih hih hih hih hih hih hih hih
3859
« on: January 28, 2008, 05:32:23 AM »
ਦੁੱਖੀ ਬੜਾ ਮਨ ਸੱਜਣਾ ਤੈਨੂੰ ਕੀ ਦੱਸੀਏ ਆਪ ਮੁਹਾਰੇ ਲੈ ਫੈਸਲੇ ਤੇ ਰੋਈਏ ਜਾਂ ਹੱਸੀਏ
ਜਿੱਦਣ ਦਾ ਛੱਡਿਆ ਸ਼ਹਿਰ ਤੇਰਾ ਲੱਗਦੈ ਜੱਗ ਘੁੱਪ ਹਨੇਰਾ.
ਸੱਚ ਜਾਣੀਂ ਪਤਾ ਨੀਂ ਕਦ ਰਾਤ ਹੋਵੇ ਕਦੋਂ ਚੜ੍ਹੇ ਸੁਰਖ਼ ਸਵੇਰਾ ਦਿਲ ਮੰਗਦਾ ਐ ਦਰਸ਼ਨ ਤੇਰਾ ਨੀ ਰੋਮ ਰੋਮ ਵਿੱਚ ਰਸੀਏ ਦੁੱਖੀ ਬੜਾ ਮਨ ਸੱਜਣਾ ਤੈਨੂੰ ਕੀ ਦੱਸੀਏ
ਕਦੇ ਤਸਵੀਰ ਤੇਰੀ ਕਦੇ ਤਾਰੇ ਵੇਖਾਂ ਖੁਦ ਬਾਲ ਹੱਡਾਂ ਨੂੰ ਅੱਗ ਬ੍ਰਿਹੋਂ ਦੀ ਸ਼ੇਕਾਂ ਹੈਪੀ ਹਰ ਪਲ ਅਸੀਂ ਤਾਂ ਬ੍ਰਿਹੋਂ ਦੀ ਅੱਗ ਵਿੱਚ ਮੱਚੀਏ ਦੁੱਖੀ ਬੜਾ ਮਨ ਸੱਜਣਾ ਤੈਨੂੰ ਕੀ ਦੱਸੀਏ
3860
« on: January 28, 2008, 05:30:28 AM »
ਅੱਖੀਆਂ ਲਾਕੇ ਅੱਖਾਂ ਲਾ ਬੈਠੀ ਇੱਕ ਲੱਭਿਆ ਸੋਹਣਾ ਯਾਰ ਗੁਆ ਬੈਠੀ
ਝੱਲੀ ਹੋਈ ਸੱਸੀ ਲੱਭਦੀ ਯਾਰ ਨੂੰ ਸੋਹਣਾ ਰੂਪ ਹੁਸਨ ਸਿੰਗਾਰ ਗੁਆ ਬੈਠੀ
ਇੱਕ ਪੀੜ੍ਹ ਵਿਛੋੜੇ ਦੀ, ਉੱਤੋਂ ਧੁੱਪ ਵੀ ਲੋਹੜੇ ਦੀ ਫਿਰ ਵੀ ਵੇਖੋ ਸਿਦਕ ਸੱਸੀ ਦਾ ਨਾ ਹੌਸਲਾ ਹਾਰਦੀ ਐ
ਸੱਸੀ ਡਿੱਗਦੀ ਢਹਿੰਦੀ, ਉੱਠਦੀ ਬਹਿੰਦੀ ਪੁਨੂੰ ਪੁਨੂੰ ਪਈ ਪੁਕਾਰਦੀ ਐ
ਬੁੱਲ੍ਹ ਸੁੱਕ ਗਏ. ਸਾਹ ਤਨ 'ਚੋਂ ਮੁੱਕ ਗਏ ਤਾਂਘ ਹਾਲੇ ਵੀ ਸੀਨੇ ਯਾਰ ਦੀ ਐ
|