This section allows you to view all posts made by this member. Note that you can only see posts made in areas you currently have access to.
Topics - ~PunjabiKudi~
Pages: 1 2 3 4 [5] 6 7 8 9 10
81
« on: June 23, 2008, 02:56:02 AM »
ਨਾਨਕੀ ਦਾ ਤਰਲਾ (ਸੱਚੇ ਸੌਦੇ ਦੀ ਸਾਖੀ ‘ਤੇ ਆਧਾਰਤ)
ਵੀਰੇ ਨੂੰ ਨਾ ਮਾਰ ਬਾਪੂ, ਵੀਰੇ ਨੂੰ ਨਾ ਮਾਰ।
ਚੰਨ ਜਿਹਾ ਇਹ ਵੀਰਾ ਮੇਰਾ, ਕੇਡਾ ਪੱਥਰ ਦਿਲ ਹੈ ਤੇਰਾ। ਜਦ ਤੂੰ ਮਾਰੇਂ ਇਹਨੂੰ ਚਪੇੜਾਂ, ਮੇਰੇ ਦਿਲ ਨੂੰ ਪੈਣ ਤਰੇੜਾਂ।
ਇਹ ਤਾਂ ਮੇਰੀ ਜਿੰਦ ਜਾਨ ਹੈ, ਇਹ ਮੇਰਾ ਸਾਰਾ ਸੰਸਾਰ। ਇਸ ਦੀ ਇਕ ਕੋਮਲ ਤੱਕਣੀ ਤੋਂ, ਵਾਰੀ ਜਾਵਾਂ ਸੌ ਸੌ ਵਾਰ।
ਵੀਹ ਰੁਪਏ ਗਵਾਵਣ ਵਾਲਾ, ਜਿਸ ਨੂੰ ਸਮਝੇਂ ਮੂਰਖ ਬੱਚਾ, ਭੁੱਖਿਆਂ ਦੀ ਭੁੱਖ ਦੂਰ ਕਰਨ ਵਿਚ, ਇਹ ਸਮਝੇ ਉਹ ਸੌਦਾ ਸੱਚਾ।
ਇਕ ਪਲ ਥੋੜ੍ਹਾ ਸੋਚ ਜ਼ਰਾ ਤੂੰ, ਇਹ ਸਭ ਫੇਰ ਹੈ ਸਮਝ ਸਮਝ ਦਾ। ਇਸਦੇ ਦਿਲ ਵਿਚ ਝਾਤ ਜੇ ਪਾਵੇਂ, ਮਿਲਸੀ ਤੈਨੂੰ ਭੇਤ ਰਮਜ਼ ਦਾ।
ਖਵਰੇ ਚੰਗੇ ਕਰਮ ਸੀ ਕੀਤੇ, ਇਹ ਸਾਨੂੰ ਹੈ ਰੱਬ ਨੇ ਘੱਲਿਆ। ਜਾਂ ਫਿਰ ਰੱਬ ਆਪੇ ਹੀ ਆਇਆ, ਤੇਰੇ ਘਰ ਵੇ ਬਾਬਲ ਭਲਿਆ।
ਜਿਸ ਦੇ ਤਾਈ ਸ਼ੁਦਾਈ ਕਹਿ ਕਹਿ, ਕੋਲ ਹਕੀਮਾਂ ਭੰਡੀਆਂ ਪਾਵੇਂ। ਉਸ ਨੂੰ ਚੜ੍ਹੀ ਏ ਨਾਮ ਖੁਮਾਰੀ, ਸੌਂ ਸੋਂ ਕੇ ਸੱਪਾਂ ਦੀ ਛਾਵੇਂ।
ਇਹ ਨਾਂ ਮੱਝਾਂ ਚਾਰਨ ਆਇਆ, ਇਹ ਕੋਈ ਗ਼ੈਬੀ ਅਵਤਾਰ। ਜਿਸਦੀ ਨਜ਼ਰ ਮਿਹਰ ਦੀ ਇੱਕੋ, ਦੇਂਦੀ ਉਜੜੇ ਖੇਤ ਸਵਾਰ।
ਮੇਰੀਆਂ ਅੱਖਾਂ ਨਾਲ ਜੇ ਤੱਕੇ, ਇਹ ਦੁੱਖ ਜੱਗ ਦੇ ਕੱਟਣ ਆਇਆ। ਕਿੰਨੇਂ ਖੋਲ੍ਹ ਦੇ ਮੋਦੀ-ਖਾਨੇ, ਪੋਹ ਨਾ ਸਕਦੀ ਇਸ ਨੂੰ ਮਾਇਆ। ਭਾਵੇਂ ਪਾ ਦੇ ਇਹਨੂੰ ਗਰਿਸਤੀ, ਇਸ ਜਾਣੇ ਨੇ ਰਿਸ਼ਤੇ ਤੋੜ। ਰੱਬੀ ਏਸ ਮੁਸਾਫ਼ਰ ਤਾਈਂ, ਨਾ ਤੂੰ ਫੇਰ ਸਕੇਂਗਾ ਮੋੜ।
ਉੱਚਾ ਰੋਸ਼ਨ ਬਣੂ ਮੁਨਾਰਾ, ਇਹ ਕੋਮਲ ਜਿਹਾ ਪੁੱਤਰ ਤੇਰਾ। ਇਸ ਦੇ ਕਰ ਕਮਲਾਂ ਨੇ ਕਰਨੈ, ਦੁਨੀਆਂ ਭਰ ਦਾ ਦੂਰ ਹਨੇਰਾ।
ਸਾਰੀ ਸ੍ਰਿਸ਼ਟੀ ਅੱਜ ਹੈ ਇਸਦੇ, ਪੈਰਾ ਦੀ ਛੋਹ ਨੂੰ ਪਈ ਤਰਸੇ। ਜਿਸ ਪਾਸਿਓਂ ਇਸ ਨੇ ਲੰਘ ਜਾਣੈ, ਓਧਰ ਨੂਰ ਇਲਾਹੀ ਬਰਸੇ।
ਕਈ ਮਲਿਕ ਭਾਗੋ ਤੇ ਸੱਜਣ, ਜੀਆਂ ਦਾ ਲਹੂ ਪੀ ਪੀ ਜੀਦੇ। ਕਈ ਸੈਂਕੜੇ ਰੱਬ ਦੇ ਬੰਦੇ, ਬਾਬਰ ਜਿਹੇ ਦੀਆਂ ਚੱਕੀਆਂ ਪੀਂਹਦੇ।
ਉਹਨਾਂ ਭੁਲਿਆਂ ਨੂੰ ਰਾਹ ਦੱਸਣ, ਜਾਣਾ ਏ ਨਾਨਕ ਨਿਰੰਕਾਰੀ। ਸੱਤਨਾਮ ਦਾ ਮੰਤਰ ਦੱਸਕੇ, ਜਾਵੇਗਾ ਖ਼ਲਕਤ ਨੂੰ ਤਾਰੀ।
ਠਰ ਜਾਣੇ ਕਈ ਤਪਤ ਕੜਾਹੇ, ਸੁਣਕੇ ਇਸ ਦੀ ਅੰਮ੍ਰਿਤ ਬਾਣੀ। ਕਿੰਨੇ ਵਲੀ ਕੰਧਾਰੀ ਬੈਠੇ, ਰੋਕਣ ਲਈ ਏਸਦਾ ਪਾਣੀ।
ਕਰਨ ਉਡੀਕਾਂ ਕਿੰਨੇ ਪੱਥਰ, ਇਸਦੇ ਹੱਥਾਂ ਦੀ ਛੋਹ ਖ਼ਾਤਰ, ਬਾਪੂ ਏਸ ਸਦਾ ਨਹੀਂ ਰਹਿਣਾ, ਸਾਡੇ ਦੁਨਿਆਵੀ ਮੋਹ ਖ਼ਾਤਰ।
ਬੱਸ ਤੈਨੂੰ ਮੱਤ ਦੇਂਦੀ ਬਾਪੂ, ਕਰ ਲੈ ਗੂੜ੍ਹਾ ਹੁਣੇ ਪਿਆਰ। ਫਿਰ ਇਹ ਵੇਲਾ ਹੱਥ ਨਾ ਆਸੀ, ਪੰਛੀ ਹੋਇਆ ਜਦੋਂ ਉਡਾਰ।
ਬਾਪੂ ਵੀਰੇ ਨੂੰ ਨਾ ਮਾਰ, ਨਾ ਨਾ ਵੀਰੇ ਨੂੰ ਨਾ ਮਾਰ।
ਕਰਨੈਲ ਸਿੰਘ ਗਿਆਨੀ ਫ਼ਿਲਾਡੈਲਫ਼ੀਆ
82
« on: June 23, 2008, 02:23:32 AM »
pind ch ik kudi rehdi c. ohh vicheri bahut he bhuli c. jidda osh nu kehna osh tera ohh kardi hundi c. jadd osh da viah houn vala c. osh di maa ne osh toh phela keha ki tu surre jana aa. te hun har ik jane nu tu ji ji kar k bhuliya kar. ohh ish tera he kardi c. per ik din osh ne kuch lina ish tera boliyan.
maa ji.. kaa ji.. sanda ji nu.. thonge marr rahe ji..
hih hih
83
« on: June 18, 2008, 10:32:22 PM »
84
« on: June 14, 2008, 09:52:00 PM »
How important is it to speak Punjabi?
chalo dasso kini important aa punjabi tuhde layi.
85
« on: May 27, 2008, 11:50:48 PM »
Sat Sri Akal Sabb Nu.. Have you Performance in your life? lost:)have you performed Bhangra/Gidha/Dance Performance on stage? main sutti payi ne he post karti. Pagel:) admin ji.
86
« on: May 26, 2008, 05:50:15 PM »
main 2,3 din ho gaye sochdi nu..but samaj nai aya rhai ki lokki aida kio karde ne.
actually jadd aisi kise indian nu dikh de aa..ta osh da durro he patta lagg janda ki ohh indian he hai. indian ch koi nah koi gal jaroor hundi aa..ki osh di gal toh patta chal jaye ki ohh indian aa. jive ki osh di boli toh..kapdiya toh..dark black hair's toh..etc.
main apni medicine layi kise medicine store te call kitti..ta uthe ik indian c..mainu osh di boli toh lagga ki ohh 100% indian he aa. jadd main osh nu puchiya ki "are you indian?" she says "nope". hor ve bahut sariye indian ne jo aida karde ne.
mainu ehh nai samaj aundi ki jekar ohh indian aa ta.. apne app nu lokka kolo kio lukka rahi aa.. je koi ohh na nu indian kahe ga ta america vale ja kise hor country vale indian nu goli ta nahi marr dane ge.. lokki ish tera kio karde ne..mainu ajj takk ehh gal samaj nai ayi.. lost:) je ohh indian ne ta kio lukka rahe ne apne app nu.
87
« on: May 25, 2008, 09:37:27 PM »
Sat Sri Akal Ji Pj di nice nice janta nu..
Ajj da Topic aa ji..Tusi jadd free hunde aa.. Ta apna time kidda pass karde aa.. for fun.. lost:)
88
« on: May 17, 2008, 10:49:28 PM »
89
« on: May 14, 2008, 11:53:23 PM »
90
« on: May 07, 2008, 11:18:08 PM »
Saada chireeyaan da chamba ve, Babal asaan ud jaana, Saadi lammi udaari ve, Babal kihre des jaana.
Tere mahilaan de vich vich ve, Babal charkha kaun kate? Mereeyaan katan potareeyaan, Thiye ghar ja apne.
Tere mahilaan de vich vich ve, Babal gudiyaan kaun khede? Mereeyaan khedan potareeyaan, Thiye ghar ja apne.
Mera Chuta kaseeda ve, Babal das kaun kade? Mereeyaan kadan potareeyaan, Thiye ghar ja apne.
Tere bagaan de vich vich ve, Baabal Dola nahi langhda. Ik Taahni puta devaan, Thiye ghar ja apne.
Teriyaan peeriyaan galiyaan ‘ch ve, Babal Dola nahi langhda. Ik it puta devaan, Thiye ghar ja apne...
91
« on: April 30, 2008, 09:44:14 PM »
92
« on: April 28, 2008, 12:28:17 AM »
ਸਲੋਕੁ ਮਃ ੧ ॥ सलोकु मः १ ॥ Salok mehlā 1. Shalok, First Mehl:
ਹਮ ਜੇਰ ਜਿਮੀ ਦੁਨੀਆ ਪੀਰਾ ਮਸਾਇਕਾ ਰਾਇਆ ॥ हम जेर जिमी दुनीआ पीरा मसाइका राइआ ॥ Ham jėr jimī ḏunīÂā pīrā masāÂikā rāÂiÂā. All the spiritual teachers, their disciples and the rulers of the world shall be buried under the ground.
ਮੇ ਰਵਦਿ ਬਾਦਿਸਾਹਾ ਅਫਜੂ ਖੁਦਾਇ ॥ मे रवदि बादिसाहा अफजू खुदाइ ॥ Mė ravaḏ bāḏisāhā afjū kẖuḏāÂė. The emperors shall also pass away; God alone is Eternal.
ਏਕ ਤੂਹੀ ਏਕ ਤੁਹੀ ॥੧॥ एक तूही एक तुही ॥१॥ Ėk ṯūhī ėk ṯuhī. ||1|| You alone, Lord, You alone. ||1||
ਮਃ ੧ ॥ मः १ ॥ Mehlā 1. First Mehl:
ਨ ਦੇਵ ਦਾਨਵਾ ਨਰਾ ॥ न देव दानवा नरा ॥ Na ḏėv ḏānvā narā. Neither the angels, nor the demons, nor human beings,
ਨ ਸਿਧ ਸਾਧਿਕਾ ਧਰਾ ॥ न सिध साधिका धरा ॥ Na siḏẖ sāḏẖikā ḏẖarā. nor the Siddhas, nor the seekers shall remain on the earth.
ਅਸਤਿ ਏਕ ਦਿਗਰਿ ਕੁਈ ॥ असति एक दिगरि कुई ॥ Asaṯ ėk ḏigar kuÂī. ਏਕ ਤੁਈ ਏਕ ਤੁਈ ॥੨॥ एक तुई एक तुई ॥२॥ Ėk ṯuÂī ėk ṯuÂī. ||2|| You alone, Lord, You alone. ||2||
ਮਃ ੧ ॥ मः १ ॥ Mehlā 1. First Mehl:
ਨ ਦਾਦੇ ਦਿਹੰਦ ਆਦਮੀ ॥ न दादे दिहंद आदमी ॥ Na ḏāḏė ḏihanḏ āḏmī. Neither the just, nor the generous, nor any humans at all,
ਨ ਸਪਤ ਜੇਰ ਜਿਮੀ ॥ न सपत जेर जिमी ॥ Na sapaṯ jėr jimī. Nor the seven realms beneath the earth, shall remain.
ਅਸਤਿ ਏਕ ਦਿਗਰਿ ਕੁਈ ॥ असति एक दिगरि कुई ॥ Asaṯ ėk ḏigar kuÂī. The One Lord alone exists. Who else is there?
ਏਕ ਤੁਈ ਏਕ ਤੁਈ ॥੩॥ एक तुई एक तुई ॥३॥ Ėk ṯuÂī ėk ṯuÂī. ||3|| You alone, Lord, You alone. ||3||
Who else is there?ਮਃ ੧ ॥ मः १ ॥ Mehlā 1. First Mehl:1
ਨ ਸੂਰ ਸਸਿ ਮੰਡਲੋ ॥ न सूर ससि मंडलो ॥ Na sūr sas mandlo. Neither the sun, nor the moon, nor the planets,
ਨ ਸਪਤ ਦੀਪ ਨਹ ਜਲੋ ॥ न सपत दीप नह जलो ॥ Na sapaṯ ḏīp nah jalo. nor the seven continents, nor the oceans,
ਅੰਨ ਪਉਣ ਥਿਰੁ ਨ ਕੁਈ ॥ अंन पउण थिरु न कुई ॥ Ann paÂuṇ thir na kuÂī. nor food, nor the wind - nothing is permanent.
ਏਕੁ ਤੁਈ ਏਕੁ ਤੁਈ ॥੪॥ एकु तुई एकु तुई ॥४॥ Ėk ṯuÂī ėk ṯuÂī. ||4|| You alone, Lord, You alone. ||4||
ਮਃ ੧ ॥ मः १ ॥ Mehlā 1. First Mehl:1
ਨ ਰਿਜਕੁ ਦਸਤ ਆ ਕਸੇ ॥ न रिजकु दसत आ कसे ॥ Na rijak ḏasaṯ ā kasė. Our sustenance is not in the hands of any person.
ਹਮਾ ਰਾ ਏਕੁ ਆਸ ਵਸੇ ॥ हमा रा एकु आस वसे ॥ Hamā rā ėk ās vasė. The hopes of all rest in the One Lord.
ਅਸਤਿ ਏਕੁ ਦਿਗਰ ਕੁਈ ॥ असति एकु दिगर कुई ॥ Asaṯ ėk ḏigar kuÂī. The One Lord alone exists-who else is there?
ਏਕ ਤੁਈ ਏਕੁ ਤੁਈ ॥੫॥ एक तुई एकु तुई ॥५॥ Ėk ṯuÂī ėk ṯuÂī. ||5|| You alone, Lord, You alone. ||5||
93
« on: April 19, 2008, 05:31:31 PM »
94
« on: April 13, 2008, 05:49:32 PM »
ਅਣਖ ਨਾਲ ਜੇ ਜਿਊਣਾ ਤਾਂ ਗੁਰੂ ਦੀ ਮੇਹਰ ਜ਼ਰੂਰੀ ਏ, ਕਰਨੀ ਜੇ ਬਦਮਾਸ਼ੀ ਤਾਂ ਦਿਲ ਸ਼ੇਰ ਜ਼ਰੂਰੀ ਏ, ਲੜਨ ਤੋਂ ਪਹਿਲਾਂ ਅੱਖ ਦੇ ਵਿੱਚ ਮੜਕ ਜ਼ਰੂਰੀ ਏ, ਪਿਆਰ ਪਾਉਣ ਤੋਂ ਪਹਿਲਾਂ ਯਾਰ ਦੀ ਪਰਖ ਜ਼ਰੂਰੀ ਏ...
95
« on: March 27, 2008, 06:12:03 PM »
96
« on: March 27, 2008, 04:43:30 PM »
Pehli de naal si main akhiyaa laraaiyaan, Duji de naal waade kasma si paiyan, Pehli de naal si main akhiyaa laraaiyaan, Duji de naal waade kasma si paiyan, teeji ne v na laiya torr chariyaan, tina ne kitian ne eyo bewafaiya, choga leke uddgi chiriya, fir na aayi nazarrrrrrrrrrrrrrrr, Pehli Uddi Furrr... Dooji Uddi Furrr... Teeji Uddi Furrr... Reh Gaye Kalle Hurrrrr!! Kuj ni palle.
Pehli si yaaro sohni gore gore rang di, Akha akha vich jeri dil payi mangdi, Pehli si yaaro sohni gore gore rang di, Akha akha vich jeri dil payi mangdi, Akha akha vich jeri dil payi mangdi, dil si jo mangdi te ratta v na sangdi, Nain mila gayi chain churaa gayi, hun na koi khabarrrrrrrr, Pehli Uddi Furrr... Dooji Uddi Furrr... Teeji Uddi Furrr... Reh Gaye Kalle Hurrrrr!!
Duji kahani thori pehla naalo wakh si, Patla jeha lakk tunehaari akh si. Duji kahani thori pehla naalo wakh si, Patla jeha lakk tunehaari akh si, saade utte osne jataya pura hakk si, sachi pura hakk si jan aivi sada shakk si, hunne gayi te hune aayi main kendi rakh sabarrrrrrrrrrrr, Pehli Uddi Furrr... Dooji Uddi Furrr... Teeji Uddi Furrr... Reh Gaye Kalle Hurrrrr!!
jehde wall takk laiye lagdi payari eh, aakhde ne saare yaaro matt sadi maari hai, jehde wall takk laiye lagdi payari eh, aakhde ne saare yaaro matt sadi maari hai, pehli , duji, teeji hun chauthi di tiyaari eh, aashqa nu aaho bhairi chandri bimaari eh, kal hor si ajj hor te kalnu kise nagarrrrrrrrrrrrrrrrrrr, Pehli Uddi Furrr... Dooji Uddi Furrr... Teeji Uddi Furrr... Reh Gaye Kalle Hurrrrr!! Kuj ni palle.
97
« on: March 27, 2008, 04:38:52 PM »
Jazzy B - Rambo Front Page
98
« on: March 06, 2008, 07:20:12 PM »
99
« on: March 06, 2008, 06:47:43 PM »
Mukesh's song re-sung by his son, Nithin Mukesh
100
« on: February 15, 2008, 06:36:47 PM »
ਤੂੰ ਕਾਹਤੋਂ ਤੁਰ ਗਿਆ ਸੂਰਿਆ, ਅਜੇ ਮੈਨੂੰ ਸੀ ਤੇਰੀ ਲੋੜ,ਮੈਂ ਕਿੱਥੋਂ ਲਿਆਵਾਂ ਲੱਭ ਕੇ,ਅੱਜ ਭਿੰਡਰਾਂਵਾਲਾ ਹੋਰ, ਵੇ ਮੈਂ ਰੋਂਦੀ ਧਰਤ ਪੰਜਾਬ ਦੀ,ਮੇਰੀ ਕੁੱਖੋਂ ਜੰਮੇ ਬਦਲ ਗਏ,ਮੇਰਾ ਟੁੱਟ ਗਿਆ ਅੱਜ ਮਾਣ,ਇੱਥੇ ਭਈਏ ਵੇਖ ਬਿਹਾਰ ਦੇ,ਮੇਰੀ ਹਿੱਕ ਤੇ ਥੁੱਕਦੇ ਪਾਨ,ਸਭ ਕੁਰਸੀ ਦੇ ਪੁੱਤ ਬਣ ਗਏ,ਮੇਰਾ ਕੋਈ ਨਹੀਂ ਸੁਣਦਾ ਸ਼ੋਰ,ਮੈਂ ਕਿੱਥੋਂ ਲਿਆਵਾਂ ਲੱਭ ਕੇ,ਅੱਜ ਭਿੰਡਰਾਂਵਾਲਾ ਹੋਰ, ਵੇ ਮੈਂ ਰੋਂਦੀ ਧਰਤ ਪੰਜਾਬ ਦੀ,ਮੇਰੀ ਹਿੱਕ ਤੇ ਵੇਖ ਲੈ ਵਗਦੇ,ਅੱਜ ਨਸ਼ਿਆਂ ਦੇ ਦਰਿਆ,ਸੀ ਮੈਂ ਵਸਦੀ ਗੁਰਾਂ ਦੇ ਨਾਮ ਤੇ,ਮੈਨੂੰ ਪਖੰਡੀਆਂ ਘੇਰ ਲਿਆ,ਮੈਨੂੰ ਨੋਚ-ਨੋਚ ਕੇ ਖਾ ਗਏ,ਇਹ ਚਿੱਟ ਕੱਪੜੀਏ ਚੋਰ,ਮੈਂ ਕਿੱਥੋਂ ਲਿਆਵਾਂ ਲੱਭ ਕੇ ,ਅੱਜ ਭਿੰਡਰਾਂਵਾਲਾ ਹੋਰ, ਵੇ ਮੈਂ ਰੋਂਦੀ ਧਰਤ ਪੰਜਾਬ ਦੀ,ਮੇਰੇ ਪੁੱਤਰ ਕੋਹ-ਕੋਹ ਮਾਰ ਤੇ,ਇਥੇ ਘਰ-ਘਰ ਮੱਚਿਆ ਕਹਿਰ,ਮੇਰੀਆਂ ਧੀਆਂ ਵਿਧਵਾ ਰੋਂਦੀਆਂ,ਇਥੇ ਜੰਮੇ ਨਵੇਂ ਓਡਵਾਇਰ,ਆ ਕੇ ਇੱਜ਼ਤ ਰੱਖ ਲੈ ਯੋਧਿਆ,ਮੇਰਾ ਚਲਦਾ ਨਹੀਂ ਕੋਈ ਜੋਰ,ਮੈਂ ਕਿੱਥੋਂ ਲਿਆਵਾਂ ਲੱਭ ਕੇ,ਅੱਜ ਭਿੰਡਰਾਂਵਾਲਾ ਹੋਰ, ਵੇ ਮੈਂ ਰੋਂਦੀ ਧਰਤ ਪੰਜਾਬ ਦੀ,ਸੀ ਮੈਂ ਮਾਲਕ ਪੰਜ ਦਰਿਆ ਦੀ ,ਅੱਜ ਖੁੱਸੀ ਮੇਰੀ ਸ਼ਾਨ,ਸੰਨ ‘47’ ਵੇਲੇ ਖੇਡ ਗਏ,ਮੇਰੀ ਇੱਜ਼ਤ ਨਾਲ ਸ਼ੈਤਾਨ,66’ ਚ ਜਾ ਕੇ ਸੰਭਲੀ,ਦਿੱਤਾ ਅੰਗ-ਅੰਗ ਪਰ ਤੋੜ,ਮੈਂ ਕਿੱਥੋਂ ਲਿਆਵਾਂ ਲੱਭ ਕੇ,ਅੱਜ ਭਿੰਡਰਾਂਵਾਲਾ ਹੋਰ.....
Pages: 1 2 3 4 [5] 6 7 8 9 10
|