January 15, 2025, 12:13:20 AM

Show Posts

This section allows you to view all posts made by this member. Note that you can only see posts made in areas you currently have access to.


Topics - ~PunjabiKudi~

Pages: 1 2 3 [4] 5 6 7 8 9 10
61
Funny Videos / Family 422 Punjabi Comedy Movie
« on: August 21, 2008, 03:51:44 PM »
Part - 1


62
News Khabran / Sat Sri Akal Movie Launched
« on: August 21, 2008, 03:38:38 PM »
Sat Sri Akal movie launched, includes a Shbad by Ishmeet Singh

Charanjeet Singh Attwal, Deputy Speaker, Lok Sabha, released the music of a Punjabi movie Sat Sri Akal here on Wednesday. Along with him the actors who were present includes Aroon Bali, Vivek Shauq, Manpreet Singh and Pooja Tandon.

This is the only movie in which late Ishmeet Singh, star voice of India winner, has rendered his voice for a Shabd.

It is a joint production of Mata Triptaji Charitable Trust, Chandigarh, and Frankfinn Entertainment Company Pvt Ltd.

Written by Arvinderjit Singh (Kittu) and directed by Kamal Sahni, music is a unique fusion of tradition and modernity, with eight Gurbani shabads and three songs. Three shabads in are rendered by the celebrated icon, Jagjit Singh and the other renowned singers embellishing the soundtrack with their melodious voices include Alka Yagnik, Sunidhi Chauhan, Abhijeet, Sadhana Sargam, Kavita Krishnamurthy, Krishna, Ravinder, Feroz Khan and Richa Sharma. The music has been composed by Ravinder Singh.

"The movie is a humble tribute commemorating 300 years of Gurta Gaddi Diwas (Coronation) of Sri Guru Granth Sahib," Sahni stated and added that the movie revolves around traditional values, love, sentiments, and colossal faith towards the almighty God. "The film tends to enlighten one on how Guru Granth Sahib is practical Guru in this modern world," he claimed and mentioned that for the first time, the "true to life" ambience of pilgrimage places like Sri Harmandar Saheb (Amritsar), Sri Hazur Saheb (Nanded) and Sri Bangla Sahib (Delhi) would be shown on 35 mm format.

The star cast includes Kimi, Manpreet Singh; a turbaned Sikh guy from Bollywood in male lead. Key roles have been played by bollywood actors like Arun Bali, Dolly Minhas, Avtar Gill, Manmeet Singh, Vivek Shauq, Neelu Kohli, and Nirmal Rishi. Pooja Tandon and Sonpreet are the making their maiden appearance in this film.



63
Funny Videos / Pappu Dhabe Te Punjabi Comedy Movie
« on: August 09, 2008, 05:43:47 PM »
Part - 1


64
Funny Videos / Asa Nu Aas Canada Di Punjabi Comedy Movie
« on: August 09, 2008, 05:38:16 PM »
Raja & Goga Tuhde Shamne Aya Rahe Neeee...

Part - 1


65
Funny Videos / Family 111 Punjabi Comedy Movie
« on: August 09, 2008, 05:28:48 PM »
Part - 1


66
Funny Videos / Ghasita Canada Ch Punjabi Comedy Movie
« on: August 09, 2008, 05:22:31 PM »
Part - 1


67
Funny Videos / Jaswinder Bhalla - Laayi Lagg
« on: August 06, 2008, 11:21:26 PM »
Part - 1


68
Funny Videos / Nazare No.1 Punjabi Comedy Movie
« on: August 01, 2008, 03:10:04 AM »
Part - 1


69
Funny Videos / Singh Is King - Bhootni Kee
« on: July 31, 2008, 10:52:54 PM »


so funny song. mera hassa nai band ho reha. hih hih hih hih

70
Funny Videos / Tail Bahda Mehga
« on: July 26, 2008, 03:02:48 PM »

71
Funny Videos / **Bhagwant Mann - Shittera da Haar hova
« on: July 26, 2008, 02:58:11 PM »

72
Funny Videos / Ranveer Rana
« on: July 26, 2008, 02:56:58 PM »

73
Funny Videos / Bhotu Shah
« on: July 26, 2008, 02:55:29 PM »

74
Lyrics / Amrinder Gill - Afwah
« on: July 22, 2008, 05:11:09 PM »
Sab kehnde ne o badal gaye o bewafa ne
sun teer kalijiyon nikal gaye ke o bewafa ne
eh ta ho nahi ho sakda ohnu meri na parwaah hove
ja rabba sadi jaan nikal je ja phir eh afwah ho je
ja rabba sadi jaan nikal je ja phir eh afwah ho je

chan de kolon channi te , dive kolon loo
ho sakda eh vakhri ho je pholon kolon khusboo
chan de kolon channi te , dive kolon loo
ho sakda eh vakhri ho je pholon kolon khusboo
eh ta nahi ho sakda ohda vakh mere to raah hove
ja rabba sadi jaan nikal je ja phir eh afwah ho je
ja rabba sadi jaan nikal je ja phir eh afwah ho je

Dharti de naal amber rus jaye,rukhan de naal chaa
panchi bhul javange udnaaa , raj bulan garaan
Dharti de naal amber rus jaye,rukhan de naal chaa
panchi bhul javange udnaaa , raj bulan garaan
o bhul je main jeonda rah jaan kito maaf gunaah ho je
ja rabba sadi jaan nikal je ja phir eh afwah ho je
ja rabba sadi jaan nikal je ja phir eh afwah ho je

Sohne yaar diyan palkan te je aathroo jave aa
raj kakra ro ro akhian bhar devan dariya
Sohne yaar diyan palkan te je aathroo jave aa
raj kakra ro ro akhian bhar devan dariya
ishq de vich dangiya di ki ihto vadh sajaa hove
ja rabba sadi jaan nikal je ja phir eh afwah ho je
ja rabba sadi jaan nikal je ja phir eh afwah ho je

75
Gup Shup / Video Avatar's
« on: June 25, 2008, 10:16:33 PM »

76
Jokes Majaak / Hass Khed Lao
« on: June 23, 2008, 03:42:58 AM »
ਇਕ ਕਵੀ ਦੀ ਕਵਿਤਾਵਾਂ ਦੀ ਕਿਤਾਬ ਛੱਪ ਕੇ ਆਈ। ਉਸ ਨੇ ਉਸ ਕਿਤਾਬ ਦੀ ਇਕ ਨਕਲ ਆਪਣੇ ਕਵੀ ਦੋਸਤ ਨੂੰ ਭੇਜੀ। ਉਸ ਦੋਸਤ ਨੇ ਚਿੱਠੀ ਪਾ ਕੇ ਕਵੀ ਦਾ ਧੰਨਵਾਦ ਕੀਤਾ ਅਤੇ ਸਿਰਫ਼ ਇੰਨਾ ਹੀ ਲਿਖਿਆ, ''ਤੁਹਾਡੀ ਕਿਤਾਬ ਦਾ ਟਾਈਟਲ ਚੰਗਾ ਛਪਿਆ ਹੈ।''
 ਕਵੀ ਸਮਝ ਗਿਆ ਕਿ ਉਸ ਨੂੰ ਕੋਈ ਕਵਿਤਾ ਪਸੰਦ ਨਹੀਂ ਆਈ। ਕੁਝ ਸਮੇਂ ਦੂਜੇ ਕਵੀ ਨੇ ਵੀ ਆਪਣੀਆਂ ਕਵਿਤਾਵਾਂ ਦੀ ਕਿਤਾਬ ਉਸ ਨੂੰ ਭੇਜੀ। ਕਵੀ ਨੂੰ ਚੰਗੀ ਕਿਤਾਬ ਦਾ ਹਸ਼ਰ ਯਾਦ ਸੀ। ਉਸ ਨੇ ਜਵਾਬ ਵਿਚ ਲਿਖ ਕੇ ਭੇਜਿਆ, ''ਤੁਹਾਡੀ ਕਿਤਾਬ ਦਾ ਤਾਂ ਟਾਈਟਲ ਵੀ ਚੰਗਾ ਨਹੀਂ ਛਪਿਆ।''

77
ਸਤਪਾਲ ਗੋਇਲ

ਧੰਨ ਗੁਰੂ ਨਾਨਕ ਪ੍ਰਗਟਿਆ
ਮਿਟਿਆ ਅੰਧੇਰਾ
ਹੋਇਆ ਸਵੇਰਾ
ਬਾਗਾਂ ਆਈ ਬਹਾਰ।

ਬਰਸੇ ਫੁੱਲ ਅੰਬਰਾਂ ਤੋਂ
ਮਹਿਕਾਂ  ਹੋਈਆਂ ਸਵਾਰ
ਬਿੱਖਰਿਆ ਨੂਰ ਚਾਰੋਂ ਤਰਫ਼
ਚੇਤਨਾ ਦਾ ਹੋਇਆ ਪ੍ਰਕਾਸ਼।

ਖ਼ੁਮਾਰੀ-ਮੁਗਧ ਹੋਈ ਹਰ ਸ਼ੈ
ਉਭਰੇ ਰੰਗ ਲਾਲੋ ਲਾਲ
ਰਾਇ ਭੋਇ ਦੀ ਤਲਵੰਡੀ
ਬਨੀ ਸ੍ਰੀ ਨਨਕਾਨਾ ਸਾਹਿਬ।

ਆਇਆ ਕੋਈ ਸ਼ਾਹ ਫ਼ਕੀਰ
ਹਿੰਦੂਆਂ ਦਾ ਗੁਰੂ
ਮੁਸਲਮਾਨਾਂ ਦਾ ਪੀਰ
ਪ੍ਰਗਟਿਆ ਕੋਈ ਅਵਤਾਰ।

78
ਗੁਲਜ਼ਾਰ ਸਿੰਘ ਅੰਮ੍ਰਿਤ

ਆਉ ਰੱਲ ਅਰਦਾਸ ਕਰੀਏ,
ਚੰਗੇ ਯੁੱਗ ਦੀ ਆਸ ਕਰੀਏ।

ਆਉ ਦੁਨੀਆਂ ਲਈ ਸੁੱਖ ਮੰਗੀਏ,
ਦੁੱਖ ਦਾ ਮਿਲਕੇ ਨਾਸ ਕਰੀਏ।

ਡਿੱਗਦੇ ਦੀ ਡੰਗੋਰੀ ਬਣੀਏ,
ਸੇਵਾ ਦਾ ਅੱਭਿਆਸ ਕਰੀਏ।

ਉਲਫ਼ਤ ਦੇ ਦਰਿਆ ਸਾਂਭਣ ਲਈ,
ਰਾਵੀ ਨਾਲ ਬਿਆਸ ਕਰੀਏ।

ਯਾਰ ਮਿਲਣ ਦੀ, ਤਾਂਘ ਮਿਲਣ ਦੀ,
ਦਿੱਲ ਵਿੱਚ ਪੈਦਾ ਪਿਆਸ ਕਰੀਏ।

ਭਰ ਭਰ ਵੰਡੀਏ 'ਅੰਮ੍ਰਿਤ' ਬਾਟੇ,
ਦਾਤੇ ਤੇ ਵਿਸ਼ਵਾਸ ਕਰੀਏ॥

79
Religion, Faith, Spirituality / ਅਕਲ ਦੀ ਗਲ
« on: June 23, 2008, 03:05:38 AM »
ਗੁਲਜ਼ਾਰ ਸਿੰਘ ਅਮ੍ਰਿਤ

ਕੰਨ ਕਰੋ ਮੇਰੇ ਵਲ ਏਸੇ ਵੇਲੇ ਏਸੇ ਪਲ,ਕਰੋ ਨ ਜੀ ਅੱਜ-ਕਲ ਅੱਜ-ਕਲ
ਇਸ ਜੀਵਨ ਤੇ ਮਾਨ ਨ ਕਰਨਾ, ਜੀਵਨ ਹੁੰਦਾ ਪਲ ਦੋ ਪਲ।
ਸੁਣੋ ਇੱਕ ਦੂਜੇ ਦੀ ਗਲ, ਲਾਹੋ ਨ ਗਲ ਦੀ ਖਲ੍ਹ
ਕੱਠੇ ਹੋ ਕੇ ਲੱਭੋ ਹਲ, ਹੋਵੇ ਨ ਕੋਈ ਵਲ-ਛਲ
ਮੇਰੀ ਨਹੀਂ, ਸਭਨਾਂ ਦੀ ਗਲ, ਗ਼ੈਰਾਂ ਤੇ ਸਜਣਾਂ ਦੀ ਗਲ
ਸ਼ਹਿਰਾਂ ਤੇ ਵਤਨਾਂ ਦੀ ਗਲ, ਦੁਨੀਆ ਦੇ ਅਮਨਾਂ ਦੀ ਗਲ
ਬੁਲਬੁਲ ਤੇ ਚਮਨਾਂ ਦੀ ਗਲ, ਕਲੀਆਂ ਤੇ ਫੁਲਾਂ ਦੀ ਗਲ
ਨਨ੍ਹੇ ਨਨ੍ਹੇ ਕੋਮਲ ਕੋਮਲ, ਹਸਦੇ ਹਸਦੇ ਬੁਲ੍ਹਾਂ ਦੀ ਗਲ
ਇਹ ਜੋ ਸਾਡੇ ਬੱਚੇ ਨੇ, ਦਿਲ ਤੇ ਮਨ ਦੇ ਸੱਚੇ ਨੇ
ਇਨ੍ਹਾਂ ਨਾਲ ਹੀ ਦੁਨੀਆ ਵਸਦੀ, ਖਿੜ ਖਿੜ ਬੇ ਹਿਸਾਬਾ ਹਸਦੀ
ਜਾਨ ਕੇ ਉਹ ਨੁਕਸਾਨ ਨਾ ਕਰਦੇ, ਕਿਸੇ ਦਾ ਅਪਮਾਨ ਨਾ ਕਰਦੇ
ਜੇ ਸੋਚ ਤੁਹਾਡੀ ਤੰਗ ਹੋਏਗੀ, ਦੁਨੀਆ ਵਿਚ ਫਿਰ ਜੰਗ ਹੋਏਗੀ
ਪਲ ਵਿਚ ਸਭ ਤਬਾਹ ਹੋ ਜਾਸੀ, ਸੜ੍ਹ ਬਲ ਕੇ ਸੁਆਹ ਹੋ ਜਾਸੀ
ਲਗਦੇ ਹੋ ਤੁਸੀਂ ਬੜੇ ਸਿਆਣੇ, ਅਕਲਾਂ ਨੂੰ ਹੁਨ ਲਾਓ ਟਿਕਾਣੇ
ਵਸਦੇ ਹੋਏ ਪ੍ਰਵਾਰ ਬਚਾ ਲਓ, ਖਿੜ੍ਹੀ ਹੋਈ ਗੁਲਜ਼ਾਰ ਬਚਾ ਲਓ
ਜਗ ਦੇ ਮੇਲੇ ਮੁੜ ਨਹੀਂ ਜੁੜਨਾ, ਗਏ ਵਕਤ ਨੇ ਫਿਰ ਨਹੀਂ ਮੁੜਨਾ
ਹੋਸੀ ਹਰ ਥਾਂ ਰੇਤ ਹੀ ਰੇਤ, ਪਲ੍ਹੇ ਬੰਨ੍ਹ ਲਓ ਸਾਰੇ ਭੇਤ
"ਅਬ ਪਛਤਾਏ ਕਿਆ ਹੋਤ ਜਬ ਚਿੜਆ ਚੁਗ ਗਈ ਖੇਤ"
"ਅਵਲ ਅਲਹੁ ਨੂਰ ਉਪਾਇਆ ਕੁਦਰਤ ਦੇ ਸਭ ਬੰਦੇ
ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ"

80
Religion, Faith, Spirituality / ਅਮਨ ਦੀ ਗੱਲ
« on: June 23, 2008, 03:00:12 AM »
ਗੁਲਜ਼ਾਰ ਸਿੰਘ ਅਮ੍ਰਿੱਤ

ਜੇ ਦੁਨੀਆਂ 'ਚ ਅਮਨ ਚਾਹੀਦਾ
ਸੁਣੋਂ ਸੁਣਾਵੋ ਸਭ ਦੀ ਗੱਲ।
ਜੇ ਕੋਈ ਸਮਝ ਨਾ ਆਵੇ ਗੱਲ
ਕਠੇ ਬੈਠ ਕੇ ਲਭੋ ਹੱਲ।
ਕੌਣ ਸੱਖੀ ਤੇ ਕੌਣ ਭਿਖਾਰੀ
ਕੌਣ ਬਲੀ ਤੇ ਕਿਹੜਾ ਨਿਰਬਲ।
ਰੱਬ ਲਈ ਬੰਦੇ ਸੱਭ ਬਰਾਬਰ
ਉਹ ਨਹੀਂ ਕਰਦਾ ਕੋਈ ਵੀ ਛੱਲ।
ਧਰਮ ਕਰਮ ਦੀ ਗੱਲ ਕਰੋ
ਹੋਸੀ ਰਹਿਮਤ ਸਭ ਦੇ ਵੱਲ।
ਇਸ ਜੀਵਨ ਤੇ ਮਾਨ ਨ ਕਰਨਾ
ਇਹ ਜੀਵਨ ਹੈ ਪਲ ਦੋ ਪਲੱ।

Pages: 1 2 3 [4] 5 6 7 8 9 10