21
Fun Time / Re: How Many languages can u speak??
« on: April 24, 2012, 06:04:36 AM »
English punjabi hindi italian lil bit spanish and urdo :blah:
This section allows you to view all posts made by this member. Note that you can only see posts made in areas you currently have access to. 21
Fun Time / Re: How Many languages can u speak??« on: April 24, 2012, 06:04:36 AM »
English punjabi hindi italian lil bit spanish and urdo :blah:
22
PJ Games / Re: which pj member do u miss ryt now?« on: April 18, 2012, 02:28:01 PM »
well ma old frendz kush site chad gaye ne ohna nu bahut miss karda jan busy ne lyk me ......
23
Shayari / Re: kuj lines mundeya layi« on: April 13, 2012, 04:01:45 PM »
well jo likeya te samaj lag geya par tuhsi jai lassi kiti aa i hope u neva mind chak ur line and writ again ... lak nakre kudia kardia ajj kal diya , rab ena kol v dar janda ... akhan te lage ajeeb jaye rang firdiyan , mera warga sarif v dek mar janda ... je rab jhote lareya wali na takrounda te, sukh na Ranjha v kad da tar janda ... jhote munde ne jan kudia ethas janda , dagewazi karke mirza na jand thale udo mar janda.... 25
Love Pyar / Re: Heer Ranjha« on: February 11, 2012, 06:47:36 PM »
now u knw about dis read all and sy thnx hahhaha
27
Fun Time / Re: Post karo action fighting, body and dimag nu jhatka dain waley scenes!« on: February 05, 2012, 12:21:09 PM »damn i love this film full action well realy nice film 28
Shayari / Re: :::....ਕਾਲਜ ਦੀਆਂ ਯਾਦਾਂ...:::« on: January 07, 2012, 07:31:30 PM »
Thnx All buddyz :)
29
Beauty Fashion LifeStyle / Re: Which shoe looks better?« on: January 04, 2012, 06:56:49 AM »
Pehla numbr dek lao jehda fit aounda o thek a :| otherwise fit na ayea sohne nu ki karna whteva thek sare depand kida di dress na tusi use karde a :D
30
Shayari / :::....ਕਾਲਜ ਦੀਆਂ ਯਾਦਾਂ...:::« on: January 03, 2012, 08:11:36 AM »ਕਾਲਜ ਦੀਆਂ ਯਾਦਾਂ, b-tech ਕਿਤਾਬਾਂ, ਪੀਤੀਆਂ ਸਰਾਬਾਂ, ਪੇਪਰਾਂ 'ਚ ਜਾਗਾਂ, ਸਾਰੀਆਂ ਯਾਦਾਂ, ਗਲ ਦੀ ਗਾਨੀ ਵਾਂਗ ਰਹਿ ਗਈਆਂ... [/color]. . ਅਲਾਰਮ 5 ਵਜੇ ਦਾ ਲਾਉਣਾ... ਉੱਠਕੇ messege ਯਾਰਾਂ ਨੂੰ ਪਾਉਣਾ... ਕਾਲਜ ਕਿਹਨੇ ਕਿਹਨੇ ਆਉਣਾ... Bunk ਤੇ ਘੁੰਮਣ ਦਾ plan ਬਣਾਉਣਾ... Kfc ਕਦੇ mcdonalds ਜਾਣਾ... ਰਾਹੀਂ ਮੋਟਰਾਂ ਉੱਤੇ ਨਹਾਉਣਾ... ਜਿੰਨਾ ਭੱਜਣਾ bike ਭਜਾਉਣਾ... ਸਕੀਮਾਂ "ਸ਼ਕਤੀ" ਦੇ ਦਿਲ ਵਿੱਚ ਬਹਿ ਗਈਆਂ... ਕਾਲਜ ਦੀਆਂ ਯਾਦਾਂ, b-tech ਕਿਤਾਬਾਂ, ਪੀਤੀਆਂ ਸਰਾਬਾਂ, ਪੇਪਰਾਂ 'ਚ ਜਾਗਾਂ, ਸਾਰੀਆਂ ਯਾਦਾਂ, ਗਲ ਦੀ ਗਾਨੀ ਵਾਂਗ ਰਹਿ ਗਈਆਂ... . . ਬਾਪੂ ਨੇ ਚੌਂਕ ਛੱਡਕੇ ਆਉਣਾ... ਅਸਾਂ ਫੋਨ ਯਾਰਾਂ ਨੂੰ ਖੜਕਾਉਣਾ... ਪਾਉਣ ਜੱਫੀਆਂ ਤੇ ਹੱਥ ਮਿਲਾਉਣਾ... ਫੇਰ ਘੁੰਮਦੇ ਕਾਲਜ ਨੂੰ ਆਉਣਾ... ਸਭ ਨੇ ਮਸੂਕਾਂ ਨੂੰ ਬੁਲਾਉਣਾ... Pizza, burger, coke ਪਿਲਾਉਣਾ... ਤੂੰ ਤਾਂ ਛੜੇ ਹਮੇਸ਼ਾਂ ਹੀ ਰਹਿਣਾ... ਸਭ ਜਾਂਦੀਆਂ "ਸ਼ਕਤੀ" ਨੂੰ ਕਹਿ ਗਈਆਂ... ਕਾਲਜ ਦੀਆਂ ਯਾਦਾਂ, b-tech ਕਿਤਾਬਾਂ, ਪੀਤੀਆਂ ਸਰਾਬਾਂ, ਪੇਪਰਾਂ 'ਚ ਜਾਗਾਂ, ਸਾਰੀਆਂ ਯਾਦਾਂ, ਗਲ ਦੀ ਗਾਨੀ ਵਾਂਗ ਰਹਿ ਗਈਆਂ... . . Half lecture ਬਾਦ ਆਉਣਾ... Late ਹੋਣ ਦਾ ਬਹਾਨਾ ਬਣਾਉਣਾ... ਮਿੰਨਤਾਂ ਕਰਕੇ ਮਾਸਟਰ ਨੂੰ ਮਨਾਉਣਾ... ਕਰ ਟਿੱਚਰਾਂ ਸਭ ਨੂੰ ਹਸਾਉਣਾ... ਇੱਕ ਦੂਜੇ ਦੀ proxy ਲਗਾਉਣਾ... ਹਾਜਰੀ ਵੇਲੇ ਮੂੰਹ ਦੂਜੇ ਦਾ ਦਬਾਉਣਾ... ਜਿਹਤੇ ਚਲਦਾ ਦੌਅ ਚਲਾਉਣਾ... "ਸ਼ਕਤੀ" ਦੇ ਹਾਸਿਆਂ ਦੀਆਂ ਨਹਿਰਾਂ ਅੱਜ ਵਹਿ ਗਈਆਂ... ਕਾਲਜ ਦੀਆਂ ਯਾਦਾਂ, b-tech ਕਿਤਾਬਾਂ, ਪੀਤੀਆਂ ਸਰਾਬਾਂ, ਪੇਪਰਾਂ 'ਚ ਜਾਗਾਂ, ਸਾਰੀਆਂ ਯਾਦਾਂ, ਗਲ ਦੀ ਗਾਨੀ ਵਾਂਗ ਰਹਿ ਗਈਆਂ... . . Last bench ਤੇ ਯਾਰਾਂ ਨੇ ਬਹਿਣਾ... ਜਹਾਜ ਕਾਗਜ਼ ਦੇ ਬਣਾਕੇ ਉਡਾਉਣਾ... ਮਾਸਟਰਾਂ ਨੂੰ ਰੌਲੇ ਨਾਲ ਸਤਾਉਣਾ... ਉਹਨੇ ਫੇਰ hod ਨੂੰ ਬੁਲਾਉਣਾ... Hod ਨੇ ਆਕੇ ਸਾਨੂੰ ਸਮਝਾਉਣਾ... ਉਹਦਾ ਸਮਝਾਇਆ ਪੱਲੇ ਨਾ ਆਉਣਾ... ਅਸੀਂ ਆਪਣਾ mood ਪੁਗਾਉਣਾ... ਦੁੱਖ ਢੇਰੀਆਂ "ਸ਼ਕਤੀ" ਉੱਤੇ ਢਹਿ ਗਈਆਂ... ਕਾਲਜ ਦੀਆਂ ਯਾਦਾਂ, b-tech ਕਿਤਾਬਾਂ, ਪੀਤੀਆਂ ਸਰਾਬਾਂ, ਪੇਪਰਾਂ 'ਚ ਜਾਗਾਂ, ਸਾਰੀਆਂ ਯਾਦਾਂ, ਗਲ ਦੀ ਗਾਨੀ ਵਾਂਗ ਰਹਿ ਗਈਆਂ... . . ਮੇਲਾ ਰੱਲਕੇ lp 'ਚ ਲਾਉਣਾ... ਫੋਨਾਂ ਤੇ ਗੀਤ ਚਮਕੀਲੇ ਦਾ ਵਜਾਉਣਾ... ਬਾਹਰੋਂ ਸਮਾਨ ਠੇਕਿਉਂ ਮੰਗਵਾਉਣਾ... ਖਾਰਾ with water ਵੀ ਪਾਉਣਾ... ਭੁਜੀਆ ਦਾਲਾਂ ਵਾਲਾ ਮੰਗਵਾਉਣਾ... ਵਾਰੋ ਵਾਰੀ ਪੈੱਗ ਸਭਨੇ ਲਾਉਣਾ... Tait ਹੋਕੇ ਘਰਾਂ ਨੂੰ ਆਉਣਾ... ਕਮੀ ਯਾਰਾਂ ਦੀਆਂ "ਸ਼ਕਤੀ" ਪੱਲੇ ਪੈ ਗਈਆਂ... ਕਾਲਜ ਦੀਆਂ ਯਾਦਾਂ, b-tech ਕਿਤਾਬਾਂ, ਪੀਤੀਆਂ ਸਰਾਬਾਂ, ਪੇਪਰਾਂ 'ਚ ਜਾਗਾਂ, ਸਾਰੀਆਂ ਯਾਦਾਂ, ਗਲ ਦੀ ਗਾਨੀ ਵਾਂਗ ਰਹਿ ਗਈਆਂ... . . ਹੱਥ security gaurds ਨਾਲ ਮਿਲਾਉਣਾ... ਉਨ੍ਹਾਂ card ਭੁੱਕੀ ਦਾ ਲਵਾਉਣਾ... ਕੰਮ ਗੈਰ-ਕਾਨੂੰਨੀ ਕਰਵਾਉਣਾ... ਬਾਹਰੋਂ ਬੇਲੀ enter ਕਰਵਾਉਣਾ... ਕਲਾਸੋਂ ਬਾਹਰ ਪਟਾਕੇ ਚਲਾਉਣਾ... ਹੋਲੀ ਤੇ ਰੰਗ ਯਾਰਾਂ ਸੰਗ ਲਾਉਣਾ... ਕੁੜ੍ਹੀਆਂ ਨੂੰ ਅੱਗੇ-ਅੱਗੇ ਭਜਾਉਣਾ... ਇਹ ਦੌੜ੍ਹਾਂ "ਸ਼ਕਤੀ" ਨੂੰ ਅੱਜ ਰੁਵਾ ਗਈਆਂ... ਕਾਲਜ ਦੀਆਂ ਯਾਦਾਂ, b-tech ਕਿਤਾਬਾਂ, ਪੀਤੀਆਂ ਸਰਾਬਾਂ, ਪੇਪਰਾਂ 'ਚ ਜਾਗਾਂ, ਸਾਰੀਆਂ ਯਾਦਾਂ, ਗਲ ਦੀ ਗਾਨੀ ਵਾਂਗ ਰਹਿ ਗਈਆਂ... . . Seminar hall ਵਿੱਚ ਆਉਣਾ... ਪੂਰਾ ਖੱਪ ਯਾਰਾਂ ਸੰਗ ਪਾਉਣਾ... ਸਭ ਦਾ ਹਾਸਾ ਮਜ਼ਾਕ ਉਡਾਉਣਾ... ਪੁੱਠੇ ਨਾਮ ਲੈਕੇ ਬੁਲਾਉਣਾ... ਆਪਣੀ ਸਰਾਰਤ ਤੇ ਦੂਜੇ ਨੂੰ ਫਸਾਉਣਾ... ਗਲ ਲਾਕੇ ਗੁੱਸਾ ਠੰਡਾ ਕਰਾਉਣਾ... ਲਾ ਲਾ ਤਵੇ ਸਭਨੂੰ ਰਵਾਉਣਾ... ਇਹ ਬਾਤਾਂ ਮੂੜ੍ਹ "ਸ਼ਕਤੀ" ਨੂੰ ਚੇਤੇ ਆ ਗਈਆਂ... ਕਾਲਜ ਦੀਆਂ ਯਾਦਾਂ, b-tech ਕਿਤਾਬਾਂ, ਪੀਤੀਆਂ ਸਰਾਬਾਂ, ਪੇਪਰਾਂ 'ਚ ਜਾਗਾਂ, ਸਾਰੀਆਂ ਯਾਦਾਂ, ਗਲ ਦੀ ਗਾਨੀ ਵਾਂਗ ਰਹਿ ਗਈਆਂ... . . Intro freshers ਦੀਆਂ ਲੈਣਾ... ਜ਼ਮੀਨ ਪੈਰਾਂ ਥੱਲਿਉਂ ਖਿਸਕਾਉਣਾ... ਸੋਹਣੀ ਜਿਹੀ fresher ਨੂੰ ਡਰਾਉਣਾ... ਗੱਲਾਂ ਵਿੱਚ offer friendship ਪਾਉਣਾ... ਫੇਰ perpose ਯਾਰਾਂ ਨੇ ਲਾਉਣਾ... ਭਾਬੀ ਆਗੀ ਕਹਿ ਕਹਿ ਬੁਲਾਉਣਾ... ਗੀਤ "ਕੁੜ੍ਹੀਆਂ ਤੇ ਬੱਸਾਂ" ਗਾਉਣਾ... ਧੂੰਨਾਂ ਮੂੜ੍ਹ "ਸ਼ਕਤੀ" ਨਾਲ ਅੱਜ ਖਹਿ ਗਈਆਂ... ਕਾਲਜ ਦੀਆਂ ਯਾਦਾਂ, b-tech ਕਿਤਾਬਾਂ, ਪੀਤੀਆਂ ਸਰਾਬਾਂ, ਪੇਪਰਾਂ 'ਚ ਜਾਗਾਂ, ਸਾਰੀਆਂ ਯਾਦਾਂ, ਗਲ ਦੀ ਗਾਨੀ ਵਾਂਗ ਰਹਿ ਗਈਆਂ... written by:-ਸ਼ਕਤੀ ਸਿੰਘ ਧਨੌਲ 31
Gup Shup / Re: kuriya nu kehre munde jyada pasand ne?> ( only female members can vote)« on: January 03, 2012, 07:46:01 AM »well said bai jiThnx bro meharbani veer 32
Gup Shup / Re: kuriya nu kehre munde jyada pasand ne?> ( only female members can vote)« on: January 03, 2012, 07:36:47 AM »
well kudia ne bahut coment mare mundya te eda u knw ik na ik din tusi v kise de lard lagna aa so betr aa rab kolo jad v kush mangiye e mangna cahida te sano chnaga jewan sathi mile koi ghun kari hunda munda, koi sohna jada hunda ... chnaga ohi hunda jo apni wife nu chnaga rakhe te hamesa sath dave ... baki lachar pune ch te jo marji keh lao kade munda kudi nu chadjanda ,,munda mara te kade kudi mari ,kade kudi sohne pune te dhul jandi aa te kade munda .... mere hisab nal jehda apne ma peo di izat karda bhame sikh aa te bhame sikh nahi aa oh sab di izat karab janda .. oh sab di izat karega coz diya behna sab de ghare hundia .. i hope kudia nu munda laban ch hun eni dikat nahi aouni cahidi .. ssa
33
Shayari / ਮਰਨਾ ਵੀ ਮਨਜੂਰ ਜੇ ਗਲ ਨਾਲ ਲਾ ਕੇ ਮਾਰ ਦੇਵੇਂ« on: December 30, 2011, 07:35:50 AM »ਜੀਣਾ ਤੇਰੇ ਬਿਨਾਂ ਸਜ਼ਾ ਨਰਕਾਂ ਦੀ ਜਿਉਂ ਸੱਜਣਾ.. Jina tere bina sajah narka di jao sajna ਮਿਲਕੇ ਵੀ ਅਸੀਂ ਰਹਿ ਨੀ ਸਕਦੇ ਨਾਲ ਕਿਉਂ ਸੱਜਣਾ.. Milke v asi reh ni sakde nal kyo sajna ਜਾਨ ਮੇਰੀ ਨਾਲ ਤੋਲਾਂ ਜੇ ਤੂੰ ਕਣ ਵੀ ਪਿਆਰ ਦੇਵੇਂ.. Jaan meri nal tollo je kan v payar dave ਮਰਨਾ ਵੀ ਮਨਜੂਰ ਜੇ ਗਲ ਨਾਲ ਲਾ ਕੇ ਮਾਰ ਦੇਵੇਂ || o.O marna be manjor je gall nal lake mar dave|| o.O 34
Shayari / ::::..Apna Koi Naam Dede..::::« on: December 29, 2011, 01:57:17 PM »Mann Kamle nu Samaj Na Ave ,hassan jan rowan [/color] [/color]
Tu te chad geyo yara,hun kehde pakh khalowan Chaddan tu pehla sannu koi anjam dede Dil ni cahounda teno [Bewafa]kahan nu Sajna apna koi nam te dede 35
Shayari / ਲਿਖਣ ਦਾ ਨਾ ਸੀ ਸ਼ੌਂਕ ਮੈਨੂੰ« on: December 29, 2011, 01:50:31 PM »ਲਿਖਣ ਦਾ ਨਾ ਸੀ ਸ਼ੌਂਕ ਮੈਨੂੰ ਇੱਕ ਸੋਹਣੇ ਚਿਹਰੇ ਨੇ [/color]
ਲਿਖਣ ਦਾ ਨਾ ਸੀ ਸ਼ੌਂਕ ਮੈਨੂੰ....... ਇੱਕ ਸੋਹਣੇ ਚਿਹਰੇ ਨੇ ਲਿਖਣ ਦੀ ਆਦਤ ਪਾ ਦਿੱਤੀ ਦਿਲ ਦੇ ਜਜਬਾਤਾਂ ਨੇ ਜਹਿਨ ਨੂੰ ਖਿਆਲ ਦਿੱਤੇ ਹੱਥੀਂ ਕਲਮ ਥਮਾ ਦਿੱਤੀ ਕਦੇ ਰੁਸਿਆ ਕਦੇ ਮੰਨਿਆ ਹਰ ਰੋਜ ਫਲਸਫਾ ਨਵਾਂ ਪੜਾਉਂਦਾ ਗਿਆ ਗਲਤ ਸਨ ਜਾਂ ਸਹੀ ਸਨ ਕਲਮ ਚੋਂ ਉਕਰੇ ਹਰਫ ਮੇਰੇ ਬਸ ਉਹ ਸਲਾਹੁੰਦਾ ਗਿਆ. ਟੁੱਟਿਆ ਜਦ ਦਿਲ ਦਾ ਸ਼ੀਸ਼ਾ ਅਰਮਾਨ ਦਿਲ ਦੇ ਸਾਰੇ ਬਿਖਰ ਗਏ ਜਦ ਉੱਠਿਆ ਜਜਬਾਤਾਂ ਦਾ ਤੂਫਾਨ ਨੈਣਾਂ ਨਾਲੋਂ ਨੀਰ ਨਿੱਖੜ ਗਏ ਦਿਨ ਵੀ ਬਣ ਗਏ ਕਾਲੀਆਂ ਰਾਤਾਂ ਸੱਜਣਾਂ ਦੇ ਵਾਅਦੇ ਬਣ ਗਏ,ਝੂਠੀਆਂ ਬਾਤਾਂ ਨੈਣਾਂ 'ਚੋਂ ਵਗਦੇ ਨੀਰ ਨੂੰ ਕਿੱਦਾਂ ਠੱਲਾਂ ਪੀੜ ਹਿਜਰ ਦੀ ਜਾਂਦੀ ਚੀਰ ਕਲੇਜਾ ਇਸ ਦਰਦ ਨੂੰ ਕਿੱਦਾਂ ਝੱਲਾਂ 36
PJ Games / Re: "How will u react if d person abv says.."I hate u"« on: December 29, 2011, 01:40:09 PM »
lol same 2 u jan fe u come come u come come
37
Shayari / Re: kujh akhr pj te pj waleyan layi...« on: December 29, 2011, 01:17:11 PM »
Damn nice think bro :-) wadiya likeya yaar
38
PJ Games / Re: which pj member do u miss ryt now?« on: December 28, 2011, 11:30:37 AM »
Wade Cete AOUNDE ne yaar anmule miss u all ma frndz
39
Shayari / ::::...Ik Khat Sajna Lai...:::::« on: December 22, 2010, 04:47:58 PM »ਖਤ਼ ਲਿਖਿਆ ਆਪਣੇ ਸੱਜਣ ਨੂੰ,
ਦਿਲ ਦਾ ਟੁਕੜਾ ਕਾਗਜ ਬਣਾ ਲਿੱਤਾ. ਉੰਗਲ ਵੱਡ ਕੇ ਕਲਮ ਤਿਆਰ ਕੀਤੀ, ਚਾਕੂ ਆਪਣੇ ਹੱਥੀ ਚਲਾ ਦਿੱਤਾ. ਖੂਨ ਜਿਗਰ ਆਪਣੇ ਦਾ ਕੱਡ ਕੇ ,ਅਸੀ ਵਿਚ ਸਿਆਹੀ ਦੇ ਵਿਚ ਮਿਲਾ ਦਿੱਤਾ. ਲਿਖਦੇ ਲਿਖਦੇ ਖੂਨ ਖਤਮ ਹੋ ਗਿਆ, ਅਸੀ ਹੰਜੂਆ ਦਾ ਤੁਪਕਾ ਵਿਚ ਰਲ਼ਾ ਦਿੱਤਾ. ਤੂੰ ਬੇਸ਼ੱਕ ਸਾਨੂੰ ਭੁੱਲ ਗਈ, ਪਰ ਤੇਰੀ ਯਾਦ ਨੇ "__Rสnjђe__" ਨੂੰ ਮਿੱਟੀ ਵਿੱਚ ਮਿਲਾ ਦਿੱਤਾ 40
Shayari / Re: shayar by G PaTneRz LoLz« on: December 21, 2010, 05:05:42 PM »
Ajj bhut Der wad ena yadda ch ,dil fer Khub Geya ...
Galan Dungia Te ena di dungai ch ,main dhub geya ... kush likeya ajj main pard hateya,te kush likeya padna waki e .. likan nu te ajj v lina lik dema, bas teri reply di waki e... kush keh jande chand lina ch ,kush lik dende kitaba ne .. E yari hundi Wadi anmol loko, chad jandi piche yada ne .. Ur ma Best Frnd Gp God Bless u Miss u |