41
Competitions / Re: Best DP of the Week
« on: November 04, 2017, 05:38:50 PM »
hehe :photo:
This section allows you to view all posts made by this member. Note that you can only see posts made in areas you currently have access to. 42
Gup Shup / Re: ONE thing you wish you could do RIGHT NOW...« on: November 04, 2017, 05:37:54 PM »
drink karni magda :beer:
43
Gup Shup / Re: Ajj da Msg Of The Day kive legga tuhanu???« on: October 29, 2017, 12:00:17 AM »
samj nhi lagi
44
PJ Games / Re: Last movie name you watched ? you liked it or disliked ?« on: October 28, 2017, 11:59:12 PM »
Katamarayudu south indian movie
45
PJ Games / Re: Name one thing next to you« on: October 28, 2017, 11:57:34 PM »
ciroc french vanilla :beer:
47
Gup Shup / Re: ONE thing you wish you could do RIGHT NOW...« on: October 28, 2017, 11:55:12 PM »
india jana chaida apni grandmother kol
49
Gup Shup / Re: tusi kehrhi cheez dekh k bohut khush hunde o??« on: October 28, 2017, 11:51:29 PM »
tea
50
PJ Games / Re: Weather Report for ur city ?« on: October 28, 2017, 11:50:35 PM »
chilly weather :beer:
51
Shayari / Happy Diwali ji« on: October 18, 2017, 03:36:23 AM »💐🍃💐🍃💐🍃💐🍃 🍃 happy happy 💐 💐 happy 🍃 🍃 ADVANCED DIWALI 💐 💐 DIWALI MUBARK 🍃 🍃 💐 💐 my first wish 4 u 🍃 🍃 and i hope i am 💐 💐 🍃d first wisher 4 u 🍃 🍃 💐 💐🍃💐🍃💐🍃💐🍃 💞 🌹I 💞 💐wish💐 💞 U 💞 💐hapy💐 💞DIWALI💞 💐MUBA💐 💞RACK💞 💐in💐 💞advnc💞 💐U 💐 💞 & 💞 💐Ur💐 💞FAMLY💞 💐🌹🌹💐 💞🌹🌹💞 💐👍👍💐 🌹🌿🌹🌿🌹🌿🌹🌿🌹🌿 🍃🌿🍃🌿🍃🌿🍃🌿🍃🌿🍀I 🍀 🌷Just🌷 🍀Want🍀 🌷To🌷 🍀Wish🍀 🌷You🌷 🍀A🍀 🌷Very🌷 🍀happy🍀 🌷diwali🌷 🍀And a🍀 🌷Happy🌷 🍀lovely🍀 🌷diwali🌷 🍀I 🍀 🌷Just🌷 🍀Want🍀 🌷To🌷 🍀Wish🍀 🌷You🌷 🍀A🍀 🌷Very🌷 🍀happy🍀 🌷diwali🌷 🍀And a🍀 🌷Happy🌷 🍀diwali🍀 🌷day🌷 🍀I 🍀 🌷Just🌷 🍀Want🍀 🌷To🌷 🍀Wish🍀 🌷You🌷 🍀A🍀 🌷happy🌷 🍀diwali🍀 🌷diwali🌷 🍀And a🍀 🌷Happy🌷 🍀diwali🍀 🌷diwali🌷 *•✨🌹take your phone🌹✨•* *•✨💐in your hand💐✨•* *•✨🌲first see🌲✨•* *•✨🌻my pic🌻✨•* *•✨🌺then wake up🌺✨•* *•.•*•.•*•.•*•.•*•.•*•.•*•.•*•.•* *•✨🌴your day🌴✨•* *•✨🌸will be great🌸✨•* ✨⭐✨⭐✨⭐✨⭐✨ ⭐🌹🌹🌹⭐🌹🌹🌹⭐ 🌹⭐✨⭐🌹⭐✨⭐🌹 🌹✨⭐✨⭐✨⭐✨🌹 ✨🌹✨⭐🌞⭐✨🌹✨ ⭐✨🌹✨⭐✨🌹✨⭐i ✨⭐✨🌹✨🌹✨⭐✨ ⭐✨⭐✨🌹✨⭐✨⭐ 🍃🍂🍃happy 🍃🍂🍃 🍂🍃 diwali 🍃🍂 🍃🍂🍃🍂🍃🍂🍃🍂🍃 In advance 52
Shayari / ਗਿਨਤੀ ਨਹੀਂ ਅਾੳੁਂਂਦੀ ਮੇਰੀ ਮਾਂ ਨੂੰ ਯਾਰੋ« on: October 18, 2017, 02:38:11 AM »
ਗਿਨਤੀ ਨਹੀਂ ਅਾੳੁਂਂਦੀ ਮੇਰੀ ਮਾਂ ਨੂੰ ਯਾਰੋ ,
ਮੈਂ ਰੋਟੀ ੲਿਕ ਮੰਗਦਾ ਹਾਂ,ੳੁਹ ਹਮੇਸ਼ਾਂ ਦੋ ਲੈ ਕੇ ਅਾੳੁਂਦੀ ਹੈ☺ =====।============ ਜਨਤ ਦਾ ਹਰ ਪਲ...ਦੀਦਾਰ ਕੀਤਾ ਸੀ, ਗੋਦ ਵਿਚ ੳੁਠਾ ਕੇ ਜਦੋਂ ਮਾਂ ਨੇ ਪਿਅਾਰ ਕੀਤਾ ਸੀ! =================== ਸਭ ਕਹਿ ਰਹੇ ਹਨ ਅਜ ਮਾਂ ਦਾ ਦਿਨ ਹੈ, ੳੁਹ ਕਿਹੜਾ ਦਿਨ ਹੈ , ਜੋ ਮਾਂ ਦੇ ਬਿਨ ਹੈ ! =================== ਸਨਾਟਾ ਛਾ ਗਿਅਾ ਬਟਵਾਰੇ ਦੇ ਕਿਸੇ ਵਿਚ....🙏 ਜਦ ਮਾਂ ਨੇ ਪੁਛਿਅਾ ਮੈਂ ਹਾਂ ਕਿਸ ਦੇ ਹਿਸੇ ਵਿਚ....!!! =================== ✍...ਘਰ ਦੀ ੲਿਸ ਵਾਰ ਮੁਕੰਮਲ ਤਲਾਸ਼ੀ ਲਵਾਂਗਾ ਮੈਂ ! ਪਤਾ ਨਹੀਂ ਗਮ ਛਿਪਾ ਕੇ ਮਾਂ ਬਾਪ ਕਿਥੇ ਰਖਦੇ ਸਨ...?☺ =================== ੲਿਕ ਚੰਗੀ ਮਾਂ ਹਰ ਕਿਸੇ ਦੇ ਕੋਲ ਹੁੰਦੀ ਹੈ ਲੇਕਿਨ... ੲਿਕ ਚੰਗੀ ਅੋਲਾਦ ਹਰ ਮਾਂ ਬਾਪ ਦੇ ਕੋਲ ਨਹੀਂ ਹੁੰਦੀ.... ================= ਜਦ ਜਦ ਲਿਖਿਅਾ ਕਾਗਜ਼ ਤੇ ਮਾਂ ਦਾ ਨਾਮ, ਕਲਮ ਅਦਬ ਨਾਲ ਬੋਲ ੳੁਠੀ,ਹੋ ਗੲੇ ਚਾਰੋਂ ਧਾਮ! =================== ਮਾਂ ਤੋਂ ਛੋਟਾ ਕੋੲੀ ਸ਼ਬਦ ਹੋਵੇ ਤਾਂ ਦਸਣਾ.. ੳੁਸ ਤੋਂ ਵਡਾ ਵੀ ਹੋਵੇ ਤਾਂ ਵੀ ਦਸਣਾ..! ================== ਮੰਜਲ ਦੂਰ ਤੇ ਸਫਰ ਬਹੁਤ ਹੈ, ਛੋਟੀ ਜਹੀ ਜਿੰਦਗੀ ਦਾ ਫਿਕਰ ਬਹੁਤ ਹੈ! ਮਾਰ ਛਡਦੀ ੲਿਹ ਦੁਨੀਅਾਂ ਕਦੋਂ ਦੀ ਸਾਨੂੰ.. ਪਰ ਮਾਂ ਦੀਅਾਂ ਦੁਅਾਵਾਂ ਦਾ ਅਸਰ ਬਹੁਤ ਹੈ! 🙂 =================== 👵 ਮਾਂ ਨੂੰ ਦੇਖ ਮੁਸਕਰਾ ਲਿਅਾ🙂 ਕਰੋ.. ਕੀ ਪਤਾ ਕਿਸਮਤ ਵਿਚ ਹੱਜ ਲਿਖਿਅਾ ਹੀ ਨਾ ਹੋਵੇ... =================== ਮੋਤ ਦੇ ਲੲੀ ਹਨ ਬੜੇ ਰਾਹ, ਪਰ.. ਜਨਮ ਲੈਣ ਲੲੀ ਕੇਵਲ ਮਾਂ✍ =================== ਮਾਂ ਦੇ ਲੲੀ ਕੀ ਲਿਖਾਂ? ਮਾਂ ਨੇ ਖੁਦ ਮੈਨੂੰ ਲਿਖਿਅਾ ਹੈ✍🙏😘 =================== ਦਵਾ ਅਸਰ ਨਾ ਕਰੇ ਤਾਂ ਨਜਰ ੳੁਤਾਰਦੀ ਹੈ, ਮਾਂ ਹੈ ਜਨਾਬ ... ਕਿਥੇ ਹਾਰਦੀ ਹੈ! ਚੰਗਾ ਲਗੇ ਤਾਂ ਅਗੇ ਜਰੂਰ ਭੇਜਣਾ ਮਾਂ.. ਅਾਖਰ.. ਮਾਂ.. ਹੁੰਦੀ ਹੈ 53
Shayari / Re: Just two line shayari ...« on: April 25, 2017, 02:55:32 AM »
Khendi..
Jad V Mainu Milda Nazar Utha K Mileya Kar, Mainu Psand Hai Apne Aap Nu Teriya Akha Vch Dekhna.❤ 56
Birthdays / Re: Happy Birthday Chandani« on: August 01, 2015, 12:03:58 PM »
happy bday ji,, God Bless You
57
Jokes Majaak / Pendu jawak :« on: July 31, 2015, 09:33:15 AM »
Pendu jawak : Bapu main ikk billi agge 2 chuhe rkhe 🐀🐀
.. . . billi ne 1 kha lea 1 nhi.. . . 🐀 .. . . o kyo ?? Bapu : ik plastic da houga kanjra ... . . !!! jawak....... . nai bapu.......!!!! . . . . ik main nakk cho kdeya c.. . 😁 58
Birthdays / Re: Happy Birthday To Dєтєcтivє ραиgєbααz мυтiyαя« on: July 30, 2015, 10:17:41 PM »
Happy bday ji... :hugg:
59
Shayari / Re: Dil de Jazbaat with Samar« on: July 30, 2015, 02:57:26 PM »
DiL Ta Kado Da Mil Gya Ohde Naal,
Rabba Mereya Bas Hun Taqdeer Milade.. 60
Shayari / Re: Just two line shayari ...« on: July 30, 2015, 02:27:18 PM »
Kehndi Munda Honest Hona Chahida,,,Smart Tan phne v Hunda..
|