November 24, 2024, 08:05:33 AM

Show Posts

This section allows you to view all posts made by this member. Note that you can only see posts made in areas you currently have access to.


Messages - tere_jaan_magron

Pages: 1 ... 42 43 44 45 46 [47] 48
921
Shayari / Re: ਜਿੰਦਗੀ ਚਲੇ ਗਈ
« on: January 19, 2012, 11:43:18 AM »
ਮੈ ਕਿਉਂ ਦੁਆ ਕਰਾਂ,,, ਕਿ ਮੇਰੀ ਉਮਰ ਉਸਨੂੰ ਲੱਗ ਜਾਵੇ
ਜਦ ਵੀ ਸੌਹ ਖਾਦਾ ਮਰ ਜਾਣਾ ਮੇਰਾ ਨਾਮ ਲੈਕੇ ਖਾਦਾ ੲੈ
:wow: :wow: :wow: :wow: :wow:
hahah kia bat ji bahut wadiya lagda hai jit gaye  :okk:

ਤੇਰੇ ਤੇ ਹੰਜੁਆ ਵਿਚ ਜਾਦਾ ਫ਼ਰਕ ਨਹੀ
ਦੁੱਖ ਵੇਲੇ ਦੋਨੋ ਸਾਥ ਛੱਡ ਗਏ,,

922
Shayari / ਕਦੇ ਹੰਜੂ
« on: January 19, 2012, 11:37:12 AM »
ਕਦੇ ਕਦੇ ਹੰਜੂ ਮੁਸਕਾਨ ਤੋਂ ਜਿਆਦਾ special ਹੁੰਦੇ ਨੇ ਕਿਓਕਿ ..
"Smile" ਤਾਂ ਸਾਰਿਆਂ ਲਈ ਹੁੰਦੀ ਹੈ ਪਰ ,
ਹੰਜੂ ਓਹਨਾ ਲਈ ਹੁੰਦੇ ਨੇ ਜਿਹਨਾ ਨੂ ਅਸੀਂ ਖੋਣਾ ਨਹੀ ਚਾਹੁੰਦੇ ..

923
kia bat ji bilkul sahi hai ਲੋੜ ਕੀ ਹੈ ਐਂਵੇ ਅੱਥਰੂ ਜ਼ਾਇਆ ਕਰਨ ਦੀ,
ਲਾਸ਼ਾਂ ਨੂੰ ਪੀੜ ਦਾ ਅਹਿਸਾਸ ਨਹੀਂ ਹੁੰਦਾ,,

924
Gup Shup / Re: tuhade dil ki feel karda and mood kiwe
« on: January 19, 2012, 11:31:24 AM »
ehi jiha moka hathon nahi jan dena chahida ji

925
Shayari / ਮੈਂ ਬੋਲ ਪੁਗਾਵਾਨ
« on: January 19, 2012, 11:29:32 AM »
ਜਾਣਦਾ ਹਾਂ ਕਿ ਮੂੰਹੋਂ ਮੰਗੀ ਮੌਤ ਵੀ ਨਹੀ ਮਿਲਣੀ ,
ਮੈਂ ਤਾਂ ਤੇਰੇ ਬੂਹੇ ਅਗੇ ਬਸ ਜੋਤ ਜਗਾਵਨ ਆਇਆ ਹਾਂ
ਆਖਿਆ ਸੀ ਕਿ ਅੰਤਿਮ ਸਾਹੀਂ ਦਰ ਤੇਰੇ ਤੇ ਆਵਾਂਗਾ ,
ਅੱਜ ਮੁਬਾਰਕ ਦਿਨ ਚੜਿਆ ਮੈਂ ਬੋਲ ਪੁਗਾਵਾਨ ਆਇਆ ਹਾਂ,

926
Shayari / Re: ਜਿੰਦਗੀ ਚਲੇ ਗਈ
« on: January 19, 2012, 11:27:07 AM »
ਪਿਆਰ ਜਿਸਨੂੰ ਵੀ ਕਰੋਗੇ ਰੁਸਵਾਈ ਹੀ ਮਿਲੇਗੀ........ਵਫਾ ਕਰ ਲਉ ਜਿੰਨੀ ਮਰਜੀ ਬੇਵਫਾਈ ਹੀ ਮਿਲੇਗੀ.......ਜਿੰਨਾ ਮਰਜੀ ਕਿਸੇ ਨੂੰ ਆਪਣਾ ਬਣਾ ਲੇ...ਜਦ ਅੱਖ ਖੁਲੇਗੀ ਤਾਂ ਤਨਹਾਈ ਹੀ ਮਿਲੇਗੀ....
kia bat ji lagda e aj panga pe giya
ਲੱਖ ਵਾਰੀ ਸੌਂਹ ਖਾਦੀ,
ਨਹੀ ਲੈਣਾ ਅੱਜ ਤੋਂ ਉਸਦਾ ਨਾਮ |
ਪਰ ਜਿੰਨੀ ਵਾਰੀ ਸੌਂਹ ਖਾਦੀ,
ਸੌਂਹ ਖਾਦੀ ਲੈ ਕੇ ਉਸਦਾ ਨਾਮ ...

927
Shayari / Re: ਜਿੰਦਗੀ ਚਲੇ ਗਈ
« on: January 19, 2012, 11:16:26 AM »
Fakiran di jindgi da haal koi na,
yaar anmol par naal koi na,
rabb de sahare asin ture firde,
unjh sada kise nu khyaal koi na

wah ji wah kia bat
♡ ਪਿਆਰ ਚ ਦਰਦ ਮਿਲਿਆ,
♡ ਏਨਾ ਬਹੁਤ ਹੈ,

♡ ਸੁਪਨਿਆਂ ਚ ਇੱਕ ਤਸ਼ਵੀਰ ਮਿਲੀ,
♡ ਏਨਾ ਬਹੁਤ ਹੈ,

♡ ਪਿਆਰ ਪੂਰਾ ਹੋਇਆ ਜਾਂ ਅਧੂਰਾ,
♡ ਗੱਲ ਇਹ ਨਹੀਂ,

♡ ਤੈਨੂੰ ਚਾਹਣ ਦਾ ਮੌਕਾ ਮਿਲਿਆ,
♡ ਏਨਾ ਬਹੁਤ ਹੈ..!

928
Shayari / Re: ਤੇਰੀ ਯਾਦ
« on: January 19, 2012, 11:13:58 AM »
ਉਂਝ ਪਿਆਰ ਤਾਂ ਲੋਕੀ ਕਰਦੇ ਨੇ.... ਸਾਡਾ ਲੋਕਾਂ ਵਰਗਾ ਪਿਆਰ ਨਹੀਂ----

ਜੋ ਤੂੰ ਕੀਤਾ ਸਾਨੂੰ ਭੁੱਲਣਾ ਨਹੀਂ.... ਜੋ ਅਸੀ ਕੀਤਾ ਤੈਨੂੰ ਯਾਦ ਨਹੀਂ
-
bahut wadiya ji nice

929
Shayari / ਜਿੰਦਗੀ ਚਲੇ ਗਈ
« on: January 19, 2012, 11:03:10 AM »
------- ਉਹਨਾ ਨੇ ਤਾ ਜਾਨਾ ਸੀ ਉਹ ਚਲੇ ਗਏ,_--
ਅਸੀ ਵੀ ਜੋ ਗਵਾੳਣਾ ਸੀ ਉਹ ਗਵਾ ਬੇਠੇ,_----
ਫਰਕ ਤਾ ਸਿਰਫ ਇੰਨਾ ਹੈ,_,,,,,,?
 ਕਿ ਉਹਨਾ ਦੀ ਜਿੰਦਗੀ ਦਾ ਇੱਕ"ਪੱਲ"ਗਿਆ,,,,?
--ਤੇ ਸਾਡੀ ਉਸ ਇੱਕ"ਪੱਲ"ਵਿੱਚ ਸਾਰੀ ਜਿੰਦਗੀ ਚਲੇ ਗਈ,_

930
Shayari / Re: ਮਜਾਕ
« on: January 19, 2012, 11:01:02 AM »
ਜੋ ਕਦੇ ਭੁਲਾਈ ਨਹੀ ਜਾਦੀ...ਯਾਦ ਤੇਰੀ ਹੈ
ਸਜਣਾ.....
 ਲੋਕ ਰੱਬ ਨੂੰ ਸਾਇਦ ਭੁੱਲ ਜਾਣ ਉਹ
ਉਨਾਂ ਦੀ ਖਤਾ....
 ਜੇ ਤੈਨੂੰ ਭੁੱਲ ਕੇ ਮੈ ਜੀਵਾ ਤੇ ਇਹ ਜੀਣਾ ਵੀ ਹੈ
... ਕਾਹਦਾ ਸੱਜਣਾ....
 ਵੱਖ ਹੋਣਾ ਸਾਇਦ meri ਮਜਬੁਰੀ ਸੀ.....
 ਪਰ ਤੇਰੀਆ ਯਾਦ ਤੋ ਵੱਖ ਹੋਣਾ ਗੁਨਾਅ ਹੈ
ਸੱਜਣਾ..
:lost: :lost: :lost: :lost: :lost:
   
kia bat jugni ji bahut wadiya

931
Shayari / ਕੋਈ ਮੇਰਾ
« on: January 19, 2012, 10:56:02 AM »
ਸ਼ਾਇਦ ਮਿਲੇਗਾ ਕਿਧਰੇ ਦਿਲਦਾਰ ਕੋਈ ਮੇਰਾ,
ਦਿਸਦਾ ਨਹੀਂ ਹੈ ਇਥੇ ਗਮਖਾਰ ਕੋਈ ਮੇਰਾ,
ਦੋ ਬੂੰਦ ਪਿਆਰ ਵਾਲਾ ਅਮ੍ਰਿੰਤ ਪਿਲਾ ਕੇ ਮੈਨੂੰ,
ਲੈ ਜਾਏ ਜ਼ਿੰਦਗੀ ਦਾ ਇਹ ਪਿਆਰ ਕੋਈ ਮੇਰਾ,
ਠੁਕਰਾ ਦਿਆਂ ਮੈਂ ਦੁਨੀਆ,ਜੀਵਨ ਲੁਟਾ ਦਿਆਂ ਮੈਂ,
ਬਣ ਕੇ ਰਹੇ ਘੜੀ ਭਰ ਇੱਕ ਵਾਰ ਕੋਈ ਮੇਰਾ,
ਕਈ ਰਾਤ ਦਿਨ ਬਿਤਾਏ ਮੈਂ ਇੰਤਜ਼ਾਰ ਕਰ ਕੇ,
ਪੂਰਾ ਕਿਸੇ ਨਾਂ ਕੀਤਾ ਇਕਰਾਰ ਕੋਈ ਮੇਰਾ,
ਦੀਵਾਨਗੀ ਮੇਰੀ ਦਾ ਹੈ ਪਾਸ ਕਿਸ ਨੂੰ ਇਥੇ,
ਸਮਝੇ ਨਾ ਬੇਵਸੀ ਦਾ ਇਜ਼ਹਾਰ ਕੋਈ ਮੇਰਾ,
ਠੋਕਰ ਕਿਸੇ ਨੇ ਮਾਰੀ ਹੱਸ ਕੇ ਮੈਂ ਜਰ ਲਈ ਹੈ,
ਪਰਖੇ ਕਦੇ ਨਾਂ ਫਿਰ ਵੀ ਕਿਰਦਾਰ ਕੋਈ ਮੇਰਾ,
ਦੁਨੀਆ ਇਹ ਝੂਠੀ ਮੂਠੀ ਸੌ ਵਾਰ ਹੋਈ ਮੇਰੀ,
ਦਿਲ ਤੋੜ ਕੇ ਗਿਆ ਹੈ ਹਰ ਵਾਰ ਕੋਈ ਮੇਰਾ.

932
Shayari / ਮਜਾਕ
« on: January 19, 2012, 10:48:11 AM »
ਯਾਦ ਰੱਖੀ ਭਾਵੇਂ ਭੁੱਲ ਜਾਵੀਂ,
ਪਰ ਕਦੇ ਸਾਡੇ ਕਰਕੇ ਹੰਜੂ ਨਾ ਬਹਾਵੀ,
ਤੇਰੇ ਆਪਣੇ ਤਾਂ ਅਸੀ ਕਦੇ ਬਣ ਨਾ ਸਕੇ,
ਪਰ ਜੇ ਕਦੇ ਸਾਡੀ ਯਾਦ ਆਵੇ,
ਬੇਗਾਨੇ ਕੇਹ ਕ ਮਜਾਕ ਨਾ ਉਡਾਵੀ,,

933
Shayari / Re: ਤੇਰੀ ਯਾਦ
« on: January 19, 2012, 10:46:23 AM »
awesome bro
tnx 22 ji

...
Ah bahut aukhi niklu
ji 22 eh te hai aukhi niklu te aukha karu

934
Shayari / ਤੇਰੀ ਯਾਦ
« on: January 18, 2012, 03:08:32 PM »
ਕੋਈ ਸ਼ੱਕ ਨੀ, ਰੂਹ ਜਿਸਮ ਚੋਂ ਇੱਕ ਦਿਨ ਅਜ਼ਾਦ ਹੋਵੇਗੀ...
ਹਰ ਇੱਕ ਅੱਖ ਨਮ ਤੇ ਬੁੱਲਾਂ ਤੇ ਫਰਿਆਦ ਹੋਵੇਗੀ....
ਇਹ ਨਹੀਂ ਕਿ ਸਾਹ ਨਿਕਲਣ ਨਾਲ ਹੋ ਜਾਵੇਗੀ ਖਤਮ ਇਹ ਜਿੰਦਗੀ...
ਮੇਰੇ ਜਿਸਮ ਚ, ਸਭ ਤੋਂ ਬਾਦ, ਜ਼ੁਦਾ ਹੋਣ ਵਾਲੀ ਚੀਜ਼ ਤੇਰੀ ਯਾਦ ਹੋਵੇਗੀ...

935
Shayari / ਤਰੀਕਾ
« on: January 18, 2012, 03:05:55 PM »
ਕਿਤੇ ਜਾ ਨਹੀਂ ਸਕਦੇ ਤਾਂ ਫੁੱਲ ਬਣਕੇ ਖਿੜ ਜਾਓ
ਦਲਦਲ ਚੋਂ ਨਿਕਲਣ ਦਾ ਇਹ ਵੀ ਤਰੀਕਾ ਹੈ... ,,

936
Shayari / ਗਰੀਬ ਸੀ
« on: January 18, 2012, 12:50:47 PM »
ਮੈਂ ਉਸ ਦੇ ਦਰ ਤੇ ਉਮਰ ਟੇਕ ਦਿੱਤੀ ਸਾਰੀ...
ਉਹ ਕਹਿੰਦੇ ਰਹੇ,
ਗਰੀਬ ਸੀ ਖਾਲੀ ਸਿੱਜਦਾ ਕਰ ਕੇ ਤੁਰ ਗਿਆ,,

937
Shayari / Re: ਇਸ਼ਕ਼ ਦੀ ਕਦਰ
« on: January 18, 2012, 12:46:25 PM »
but ajj kall pata nai lagda kado tut janda
ji dil tuttde da koi pta nahi lagda shayad sanu pyar di kadar nahi rahi,ja smaj veri ban janda e

...
Sahi kiha yar
Banda muk janda kha ke gam sajna da
Din raat painda rehnda bhram sajna da
nice y ji bilkul sahi

938
Shayari / Re: ਗ਼ਜਲ,,,
« on: January 18, 2012, 12:41:57 PM »
nice 22 ji

939
Shayari / Re: ਮੁੱਕੀ ਨਾ ਕਾਲਖ
« on: January 18, 2012, 12:40:09 PM »
tnx billo ji mainu pta nahi c is bare main aje nava hi han ithe

940
Shayari / Re: ਇਸ਼ਕ਼ ਦੀ ਕਦਰ
« on: January 18, 2012, 12:37:41 PM »
rabb kare kise da dil na tutte billo ji khas karke pyar vich,

Pages: 1 ... 42 43 44 45 46 [47] 48