901
Shayari / ਮੇਰੀ ਦੁਨੀਆ
« on: January 20, 2012, 06:52:24 AM »
ਸਾਬਿਤ ਤਾਂ ਹੋ ਗਿਆ ਕੇ ਮੈਂ ਬੇਵਫਾ ਨਹੀ...
ਇਹ ਹੋਰ ਗਲ ਹੈ ਕੇ ਮੇਰੀ ਦੁਨੀਆ ਉਜੜ ਗਈ..
ਇਹ ਹੋਰ ਗਲ ਹੈ ਕੇ ਮੇਰੀ ਦੁਨੀਆ ਉਜੜ ਗਈ..
This section allows you to view all posts made by this member. Note that you can only see posts made in areas you currently have access to. 901
Shayari / ਮੇਰੀ ਦੁਨੀਆ« on: January 20, 2012, 06:52:24 AM »
ਸਾਬਿਤ ਤਾਂ ਹੋ ਗਿਆ ਕੇ ਮੈਂ ਬੇਵਫਾ ਨਹੀ...
ਇਹ ਹੋਰ ਗਲ ਹੈ ਕੇ ਮੇਰੀ ਦੁਨੀਆ ਉਜੜ ਗਈ.. 903
Shayari / ਏਨਾ ਯਾਦ ਤੈਨੂੰ« on: January 19, 2012, 01:52:51 PM »
ਤੇਰੇ ਹੰਝੂਆਂ ਨਾਲ ਪਿਆਰ ਕਰੂਗਾ ਕੌਣ ?
ਇਸ਼ਕ ਦੇ ਕੰਢਿਆ ਤੇ ਤੇਰੇ ਨਾਲ ਤੁਰੂਗਾ ਕੌਣ? ਜਦ ਰੁਕ ਗਏ ਸਾਡੇ ਸਾਹ ਵੀ ਕਮਲੀਏ .... ਦੱਸ ਏਨਾ ਯਾਦ ਤੈਨੂੰ ਹੋਰ ਕਰੂਗਾ ਕੌਣ.....? 905
Shayari / ਟੁੱਟਦੇ ਹੋਏ ਤਾਰੇ« on: January 19, 2012, 01:21:54 PM »
ਲੋਕੀਂ ਅਕਸਰ ਟੁੱਟਦੇ ਹੋਏ ਤਾਰੇ ਤੋਂ ਕੁਝ ਨਾ ਕੁਝ ਮੰਗਦੇ ਆ,
ਪਰ ਜਿਹੜਾ ਵਿਚਾਰਾ ਆਪ ਹੀ ਟੁੱਟ ਗਿਆ ਉਸਨੇ ਕਿਸੇ ਨੂੰ ਕੀ ਦੇਣਾ, 906
Shayari / ਫਿਰ ਉਮਰ ਭਰ« on: January 19, 2012, 01:10:33 PM »
ਏਕ ਨਾਮ ਕਿਆ ਲਿਖਾ ਤੇਰਾ ਸਾਹਿਲ ਕੀ ਰੇਤ ਪਰ,
................. ਫਿਰ ਉਮਰ ਭਰ ਹਵਾ ਸੇ ਮੇਰੀ ਦੁਸ਼ਮਨੀ ਰਹੀ, 907
Shayari / ਕਿੰਨੇ 'ਦਿਲ' ਤੋੜ« on: January 19, 2012, 12:57:15 PM »
ਦਿੱਤੇ ਹੋਏ ਗੁਲਾਬ ਕਈ ਪੈਰਾਂ ਵਿੱਚ ਰੋਲ ਤੇ, ਮੁੰਦੀਆਂ ਤੇ ਛੱਲੇ ਕਿੰਨੇ ਬਿਨਾਂ ਦੇਖੇ ਮੋੜ ਤੇ,
ਬੱਸ ਇੱਕ ਓਹਦੀਆਂ ਮੂਹੱਬਤਾਂ ਨਿਭਾਉਣ ਲਈ,ਪਤਾ ਨਹੀਂ ਅਸੀਂ ਕਿੰਨੇ 'ਦਿਲ' ਤੋੜ ਤੇ.... 908
Shayari / ਮਿੱਟੀ ਦਾ ਜਿਸਮ« on: January 19, 2012, 12:52:42 PM »
ਮਿੱਟੀ ਦਾ ਜਿਸਮ ਲੈ ਕਿ ਪਾਣੀ ਦੇ ਘਰ ਵਿੱਚ ਹਾ,_
ਮੰਜ਼ਿਲ ਹੈ ਮੋਤ ਮੇਰੀ ਹਰ ਪੱਲ ਸਫਰ ਵਿੱਚ ਹਾ,_ ਹੋਵੇਗਾ ਕਤਲ ਮੇਰਾ ਇਹ ਤਾਂ ਪਤਾ ਹੈ ਮੇਨੂੰ,_ ਪਰ ਇਹ ਨਹੀ ਖਬਰ ਕਿ ਕਿਸ ਕਿਸ ਦੀ ਨਜ਼ਰ ਵਿੱਚ ਹਾ,_ 909
Shayari / Re: ਨਹੀ ਪਤਾ ਕੀ ਪਿਆਰ ਵਿੱਚ ਬੇਵਫ਼ਾਈ ਕਿਉ ਮਿਲਦੀ ਏ« on: January 19, 2012, 12:46:44 PM »
100 ane sach hai lambardarni te jugni ji tuhadi dona di gal
910
Shayari / Re: ਜਿੰਦਗੀ ਚਲੇ ਗਈ« on: January 19, 2012, 12:38:49 PM »ਕਈ ਵਾਰ ਅਸੀ ਆਪ ਟੁੱਟੇ,ਕਿਉਂ ਰਾਹ ਵੀ ਨੇ ਸੁੰਨ ਸਾਨ ਜਿਹੇ, ਕਿਉਂ ਉੱਜੜੇ-ਉੱਜੜੇ ਵੇਹੜੇ ਨੇ, ਕੀ ਵੱਖ ਮੈਥੋਂ ਮੇਰਾ ਯਾਰ ਹੋਇਆ, ਸਭ ਰੁੱਸੇ ਖੁਸੀਆਂ ਖੇੜੇ ਨੇ, ਇਹ ਨਾ ਹੱਸੇ ਨਾ ਬੋਲੇ ਕੁਝ, ਕਿਉਂ ਅੰਦਰੋ ਅੰਦਰੀ ਲੂਸ ਕਰੇ, ਅਰਬਾਂ ਦੀ ਵਿੱਚ ਅਬਾਦੀ ਦੇ ਦਿਲ ਕੱਲਾ ਕਿਉਂ ਮਹਿਸੂਸ ਕਰੇ, 911
Shayari / Re: ਕਦੇ ਹੰਜੂ« on: January 19, 2012, 12:37:09 PM »ਦਿਲ ਵਾਲਾ ਦੁਖੜਾ ਲੁਕਾਉਣ ਦਾ ਸਵਾਦ ਬੜਾ ,ਹਝੂੰਆ ਦੇ ਨਾਲ ਅਖਾਂ ਧੌਣ ਦਾ ਸਵਾਦ ਬੜਾ ,ਜੇਹੜਾ ਬਹੁਤਾ ਨੇੜੇ, ਉਹੀ ਬਹੁਤਾ ਦੁਖ ਦੇਵੇ ,ਪਣੇ ਤੋ ਚੋਟ ਖਾ ਕੇ ਰੌਣ ਦਾ ਸਵਾਦ ਬੜਾ.... :sad: :sad: :sad: :sad:ਦਿੱਲ ਦੀਆ ਤਮੰਨਾਵਾ ਨੂੰ ਦਬਾੳਣਾ ਸਿੱਖ ਲਿਆ, ਦੁੱਖਾ ਨੂੰ ਅੱਖਾ ਵਿੱਚ ਛੁਪਾੳਣਾ ਸਿਖ ਲਿਆ, ਵੇਖ ਕਿ ਮੁੱਖ ਮੇਰਾ ਕੋਈ ਪੜ ਨਾ ਲਵੇ ਹਾਲ ਦਿੱਲ ਦਾ ਇਸੇ ਲਈ ਦਬਾ ਕਿ ਬੁੱਲਾ ਨੂੰ ਮੁਸਕਰਾੳਣਾ ਸਿੱਖ ਲਿਆ.. 912
Shayari / Re: ਰੱਖ ਸਾਂਭ ਕੇ« on: January 19, 2012, 12:35:48 PM »ਰਿਸ਼ਤੇ ਅਜਿਹੇ ਵੀ ਹੁੰਦੇ ਨੇ, ਜੋ ਬਿਨਾਂ ਬਣਾਇਆਂ ਬਣਦੇ ਨੇkia bat ji lajawab bahut wadiya jugni ji 913
Shayari / "ਰੱਬ" ਤੇ ਭਰੋਸਾ« on: January 19, 2012, 12:30:54 PM »
ਜੇ "ਰੱਬ" ਤੇ ਭਰੋਸਾ ਕਰਨਾ ਸਿੱਖਣਾ ਹੀ ਹੈ ਤਾਂ ਪਰਿੰਦੇਆ ਤੋ ਸਿੱਖੋ..
ਕਿੳਕਿ ਜਦ ਉਹ ਸ਼ਾਮ ਨੂੰ ਵਾਪਸ ਘਰ ਜਾਂਦੇ ਨੇ ਤਾਂ.. ਉਹਨਾ ਦੀ ਚੂੰਝ ਵਿੱਚ ਕੱਲ ਦੇ ਲਈ ਕੋਈ ਦਾਨਾ ਨਹੀ ਹੁੰਦਾ. 914
Shayari / ਰੱਖ ਸਾਂਭ ਕੇ« on: January 19, 2012, 12:27:01 PM »
ਰਿਸ਼ਤੇ ਦੇਖ ਕੇ ਪਿਆਰ ਨਿਭਾਇਆ ਕਰ, ਹਰ ਕਿਸੇ ਨੂੰ ਨਾ ਅਪਨਾ ਬਨਾਇਆ ਕਰ,
ਇਹ ਦੁਨੀਆ ਮਾਤਲਬੀ ਬੰਦਿਆਂ ਦੀ, ਐਵੇਂ ਨਾ ਕਿਸੇ ਦੇ ਪਿਛੇ ਲਗ ਜਾਇਆ ਕਰ, ਏਨਾ ਮਿੱਠਾ ਨਾ ਬਣ ਦੁਨੀਆ ਨੀਗਲ ਜਾਏਗੀ, ਕਦੇ ਬੁਰਾ ਬਣ ਦਿਖਾਇਆ ਕਰ....... ਸੱਜਣ ਹੁੰਦੇ ਮਹਿੰਗੇ ਮੋਤੀ ਇਹਨਾਂ ਦੇ ਮੁੱਲ ਚੁਕਾਏ ਨਹੀਂ ਜਾਂਦੇ .... ਰੱਖ ਸਾਂਭ ਕੇ ਇਹਨਾਂ ਨੂੰ ਇਹ ਕਦੀ ਗਵਾਏ ਨਹੀਂ ਜਾਂਦੇ....... 917
Shayari / Re: ਜੋ ਮਾਪਿਆਂ ਦੀ ਪੱਤ ਰੋਲ ਦੀਆਂ, ਉਹ ਧੀਆਂ ਨਹੀ ਹੁੰਦੀਆਂ« on: January 19, 2012, 12:11:32 PM »KURI WARI KEHDE NEE EH N A HUDI TA CHNGA CC........PAR AJJ THODI SOCH CHNGE AAA .. :sad: :sad: :sad: :sad:KEH TE DEDE NEE EDA NAI KRNAA : PAR KURI NU EHI EHSAAS KRIYA JANDAA TU KURI AA MUNDA NAI AAA .....ji tuhadi gal kafi had tak sach hai, 918
Shayari / Re: ਕਦੇ ਹੰਜੂ« on: January 19, 2012, 12:08:17 PM »Hath ghut k fad lai ve hale sadi umar neyaani... ਇੱਕ ਚੰਨ ਜਿਹੇ ਚਿਹਰੇ ਦਾ ਦੀਦਾਰ ਕਰਕੇ,, ਰੋਈਏ ਹਰ ਪਲ ਉਹਨੂੰ ਯਾਦ ਕਰਕੇ,, ਉਹਨੂੰ ਤਾਂ ਸ਼ਾਇਦ ਖਬਰ ਵੀ ਨੀ,, ਅਸੀ ਕਿੰਨੇ ਔਖੇ ਹੋਗੇ ਉਹਨੂੰ ਪਿਆਰ ਕਰਕੇ,, 919
Shayari / Re: ਜੋ ਮਾਪਿਆਂ ਦੀ ਪੱਤ ਰੋਲ ਦੀਆਂ, ਉਹ ਧੀਆਂ ਨਹੀ ਹੁੰਦੀਆਂ« on: January 19, 2012, 12:02:21 PM »
eh sadi soch te samjh hai ke asi kis nu apni ijat samjde han te kis nu be-ijti,je koi pyar karda hai tan us vich ijat di koi gal nahi aundi par je koi galat kam karda hai jive ke munde te kudia bahut nashe karan lag gaye har duje din gf bf badliya hunda hai is nal ijat nu shayad frak pena chahida hai,te sanu hi is bare sochan di lod hai oh asi hi han jo eh sab karde han,
920
Shayari / Re: ਕਦੇ ਹੰਜੂ« on: January 19, 2012, 11:54:38 AM »ਸੋਹਣਿਆ ਦੀ ਅੱਖ ਵਿਚ ਰਹਿਣ ਵਾਲੇ ਸਜਣਾਂ ਦੇ ਖਾਬ ਕੱਢ ਦੇਈਏoh ho kia bat ji ਮੈਨੂੰ ਅਜੇ ਤਕ ਨਹੀ ਪਤਾ ਲਗਾ ਕੇ ਮੇਰਾ ਪਿਆਰ ਗਲਤ ਸੀ ਜਾ ਓਹ, |