November 24, 2024, 07:09:01 AM

Show Posts

This section allows you to view all posts made by this member. Note that you can only see posts made in areas you currently have access to.


Messages - tere_jaan_magron

Pages: 1 ... 40 41 42 43 44 [45] 46 47 48
881
Shayari / ਰੱਬ ਜਾਣੇ ਤੇਰੇ ਨਾਲ
« on: January 21, 2012, 07:19:38 AM »
ਹੁਣ ਕਿੱਦਾ ਸਾਹ ਚੱਲਦੇ ਨੇ ਮੁਲਾਕਾਤ ਤੋ ਬਿਨਾ ,
ਹੁਣ ਕਿੰਝ ਰੋਟੀ ਲੰਗਦੀ ਏ , ਗੱਲਬਾਤ ਤੋ ਬਿਨਾ ,
ਰਾਤਾ ਨੂੰ ਕਿਨਾ ਜਾਗੇ , ਤੇ ਤੂੰ ਕਿਨਾ ਸੋਂਦੀ ਏ ,
ਕਿੰਨਾ ਖਿੜ -੨ ਹੱਸਦੀ , ਤੇ ਤੂੰ ਕਿਨਾ ਰੋਨੀ ਏ ,

ਜਾ ਫੇਰ ....!!!!

ਚੰਗੇ ਸਮੇ ਵਿਚ ਕੁਝ ਮਾੜਾ ਯਾਦ ਨਹੀਂ ,
ਬਿਨ ਬਨੇਰੇ ਸਾਡਾ , ਓਹ ਚਬਾਰਾ ਯਾਦ ਨਹੀ ,
ਕੱਚੇ ਕੋਲੇ ਵਾਂਗੂ , ਜੇ ਮਿੱਤਰਾ ਲਈ ਭਖਦੀ ਏ ,
ਫੇਰ ਕਿਉ ਨੀ ਦੱਸਦੀ , ਮੁੜ ਮਿਲਣੇ ਦੀ ਇੱਛਾ ਰੱਖਦੀ ਏ ,
ਨੀ ਸਾਡੇ ਤਾਂ ਕਿਆਫੇ , ਕਾਫੀ ਸਮਾਂ ਹੋ ਗਿਆ ਏ ,
ਰੱਬ ਜਾਣੇ ਤੇਰੇ ਨਾਲ , ਕੀ ਕੀ ਨਵਾ ਹੋ ਗਿਆ ਏ ,

882
Shayari / ਸਿਰਫ ਇਕ ਸ਼ਖਸ ਕੀ ਖਾਤਿਰ
« on: January 20, 2012, 01:32:00 PM »
ਰੋਜ਼ ਰੋਤੇ ਹੁਏ ਕਹਤੀ ਹੈ, "ਜਿੰਦਗੀ" ਮੁਝੇ
ਸਿਰਫ ਇਕ ਸ਼ਖਸ ਕੀ ਖਾਤਿਰ, ਮੁਝੇ "ਬਰਬਾਦ" ਨਾ ਕਰ,

883
Shayari / Re: Tere Sawaal Se
« on: January 20, 2012, 11:39:27 AM »
22 poetry ny poetry ich likhya karo
nale eyni shoti poetry te topic na make karya karo plz
(move to shayari)

22 jithe Shayari likha e ohte hi post kita hai eh,tainu kis ch lagda e

884
Shayari / ਮੇਰਾ ਹਮਸਫ਼ਰ ਚਲਾ ਗਿਆ
« on: January 20, 2012, 11:29:16 AM »
ਮੇਰੇ ਮਰਨ ਨਾਲ ਕਿਸੇ ਨੂੰ ਜਿਆਦਾ ਫਰਕ ਨਹੀਂ ਪੈਣਾ____
ਬਸ ਮੇਰੀ ਤਨਹਾਈ ਰੋਵੇਗੀ ਕਿ ਮੇਰਾ ਹਮਸਫ਼ਰ ਚਲਾ ਗਿਆ__

885
Shayari / ਕਿੰਨਾ ਭਰੋਸਾ
« on: January 20, 2012, 11:26:28 AM »
ਜੇ ਕਿਸੇ ਨੂੰ ਧੋਖਾ ਦੇਣ ਵਿੱਚ ਸਫਲ ਹੋ ਜਾਂਦੇ ਹੋ,,
 ਤੇ ਇਹ ਨਾ ਸੋਚੋ ਕਿ ਉਹ ਕਿੰਨਾ ਬੇਵਕੂਫ ਹੈ,
 ਜਦਕਿ ਇਹ ਸੋਚੋ ਕਿ ਉਹਨੇ ਤੁਹਾਡੇ ਤੇ,,
 ਕਿੰਨਾ ਭਰੋਸਾ ਕੀਤਾ ਸੀ,,

886
Shayari / ਕਦੇ ਪਿਆਰ
« on: January 20, 2012, 11:20:40 AM »
ਕਦੇ ਮਿਹਕ ਨੀ ਮੁਕਦੀ ਫੁਲਾ਼ ਵਿੱਚੋ , ਫੁੱਲ ਸੁੱਕਦੇ-ਸੁੱਕਦੇ ਸੁੱਕ ਜਾਦੇ ,,
ਕਦੇ ਪਿਆਰ ਨੀ ਮੁੱਕਦਾ ਦਿਲਾ ਵਿੱਚੋ , ਸਾਹ ਮੁੱਕਦੇ-ਮੁੱਕਦੇ ਮੁੱਕ ਜਾਦੇ ,,

887
Shayari / Re: "ਵਜਹ"
« on: January 20, 2012, 11:15:47 AM »

888
Shayari / ਤੇ ਮਿਟਿਆ ਵੀ ਨਹੀ.
« on: January 20, 2012, 11:07:06 AM »
ਉਸ ਨੇ ਰਾਤ ਦੇ ਅੰਧੇਰੇ ਮੇਰਾ ਹੱਥ ਫੜ੍ਹ ਕੇ
ਆਪਣੀ ਉਗਲੀ ਨਾਲ ਲਿਖਿਆ ਕਿ
ਮੈ ਤੈਨੂੰ ਪਿਆਰ ਕਰਦੀ ਹਾਂ
...
ਪਤਾ ਨਹੀ ਕਿਸ ਸਿਆਹੀ ਨਾਲ ਲਿਖਿਆ,
ਦਿਖਿਆ ਵੀ ਨਹੀ ਤੇ ਮਿਟਿਆ ਵੀ ਨਹੀ.........

889
Shayari / Re: "ਵਜਹ"
« on: January 20, 2012, 11:05:17 AM »
bahut nyc likheya ji :)  nd sahi keha :)
tnx ilunga ji

890
Shayari / "ਵਜਹ"
« on: January 20, 2012, 11:01:36 AM »
ਕਿਸੇ ਵੀ ਇਨਸਾਨ ਦੀ ਖੁਸ਼ੀ ਦੀ "ਵਜਹ" ਬਣੋ ਖੁਸ਼ੀ ਦਾ ਹਿੱਸਾ ਨਹੀ...
 ਤੇ ਕਿਸੇ ਵੀ ਇਨਸਾਨ ਦੇ ਦੁੱਖ ਦਾ ਹਿੱਸਾ ਬਣੋ ਦੁੱਖ ਦੀ "ਵਜਹ" ਨਹੀ

891
Shayari / ਫ਼ੱਕਰਾ ਜਿਥੇ ਏਕਾ
« on: January 20, 2012, 10:58:18 AM »
ਸ਼ਹਿਰੋਂ ਦੂਰ ਤੇ ਪਿੰਡੋਂ ਬਾਹਰ ਇਕ ਬਾਗ ਹੋਇਆ ਕਰਦਾ ਸੀ,,,,,,
 ਉਸ ਬਾਗ ਦੀ ਰਾਖੀ ਇਕ ਅੜੀਅਲ ਬਾਬਾ ਕਰਦਾ ਸੀ,,,,,,,
 
ਉਸ ਬਾਗ ਚ ਜਾ ਕੇ ਆਉਂਦੀ ਸੀ ਰਾਹਤ ਬੜੀ,,,,,,
 ਕਿਓਂਕੇ ਪਿੰਡ ਦਾਨ ਬਚਿਆਂ ਚ ਬਾਗ ਚ ਖੇਡਣ ਦੀ ਸੀ ਚਾਹਤ ਬੜੀ,,,,,,,

ਬਾਬੇ ਤੋਂ ਚੋਰੀ ਬੱਚੇ ਬਾਗ ਚ ਖੇਡਣ ਆਉਂਦੇ ਸੀ,,,,,,,
 ਹਰ ਇਕ ਦਰਖਤ ਦੀ ਟਾਹਣੀ ਤੇ ਪਰਿੰਦੇ ਚਿਹ-ਚਿਹਾਉਂਦੇ ਸੀ,,,,,,,
 
ਵੇਖ ਬੱਚੇਆਂ ਨੂੰ ਬਾਗ ਚ ਬਾਬਾ ਜੀ ਗੁੱਸੇ ਨਾਲ ਭਰ ਜਾਂਦੇ,,,,,
 ਸੁਣ ਬਾਬੇ ਦੀਆਂ ਗਾਹਲਾਂ ਬੱਚੇ ਘਰਾਂ ਨੂੰ ਭੱਜ ਜਾਂਦੇ,,,,,,,,
 
ਰੋਕਣ ਲਈ ਬੱਚਿਆਂ ਨੂੰ ਬਾਬੇ ਨੇ ਇਕ ਵਿਓਂਤ ਬਣਾਈ,,,,,,,
 ਚਾਰ-ਦੁਆਰੀ ਕਰ ਕੇ ਨਾਲ ਕੰਡਾ ਤਾਰ ਲਗਵਾਈ,,,,,,
 
ਸੁਣ-ਸਾਨ ਹੋ ਗਯਾ ਬਾਗ ਤੇ ਦਰਖਤ ਵੀ ਮੁਰਝਾਏ,,,,,,,,
 ਪਰਿੰਦੇ ਉੱਡ ਗਏ ਮਾਰ ਉਡਾਰੀ, ਤੇ ਕੋਈ ਨਾ ਓਥੇ ਜਾਏ,,,,,,,
 
ਫ਼ੱਕਰਾ ਜਿਥੇ ਏਕਾ,ਖੁਸੀਆਂ ਵਸਦੀਆਂ ਓਥੇ ਰੱਬ ਵੀ ਘਰ ਕਰ ਜਾਏ,,,,,,
 ਕ੍ਰੋਧ,,ਈਰਖਾ,,ਤੇ ਲੋਭ ਜੇਹੇ ਐਬ,,ਓਥੇ ਪਰਿੰਦਾ ਵੀ ਪਰ ਨਾ ਮਾਰੇ......।
 

892
Shayari / Re: udas rehta hain
« on: January 20, 2012, 10:48:22 AM »

893
ਆਪ ਮਕਾਨੋਂ ਖਾਲੀ, ਉਸ ਥੀਂ ਕੋਈ ਮਕਾਨ ਨਾ ਖਾਲੀ.
 ਹਰ ਵੇਲੇ ਹਰ ਚੀਜ਼ ਮੁਹੰਮਦ, ਤੇ ਰਖਦਾ ਨਿਤ ਸੰਭਾਲੀ.
 
ਹਰ ਦਰ ਤੋਂ ਦੁਰਕਾਰ ਨਾ ਹੋਂਦਾ, ਜੋ ਉਸ ਦਰ ਥੀਂ ਮੁੜਿਆ.
 ਓਸੇ ਦਾ ਉਸ ਸ਼ਾਨ ਵਧਾਇਆ, ਜੋ ਉਸ ਪਾਸੇ ਉੜਿਆ.
 
ਓ ਮਹਿਬੂਬ ਹਬੀਬ ਰੁਬਾਨੀ, ਹਾਮੀ ਰੋਜ਼ ਹਸ਼ਰ ਦਾ.
 ਆਪ ਯਤੀਮ ਯਤੀਮਾਂ ਤਾਈਂ, ਹਥ ਸਿਰੇ ਪਰ ਧਰਦਾ.
 
ਜੀਵਨ ਜੀਵਨ ਝੂਠਾ ਨਾਵਾਂ, ਮੌਤ ਖਲੀ ਸਿਰ ਉੱਤੇ.
 ਲਖ ਕਰੋੜ ਤੇਰੇ ਥੀਂ ਸੋਹਣੇ, ਖਾਕ ਅੰਦਰ ਜਾ ਸੁੱਤੇ.
 
ਬਿਨ ਆਈ ਜਿੰਦ ਨਿਕਲੇ ਨਾਹੀਂ, ਕੋਈ ਜਹਾਨ ਨਾ ਝੱਲਦਾ.
 ਡਾਢੇ ਦੇ ਹਥ ਕਲਮ ਮੁਹੰਮਦ, ਵੱਸ ਨਈਓਂ ਕੁਝ ਚੱਲਦਾ.
 
ਝੱਲ ਝੱਲ ਭਾਰ ਨਾ ਹਾਰੀਂ ਹਿੰਮਤ, ਓਹ ਇਕ ਦਿਨ ਭਰਸੀ ਪਾਸਾ.
 ਭੁੱਖਾ ਮੰਗਣ ਚੜ੍ਹੇ ਮੁਹੰਮਦ, ਓੜਕ ਭਰਦਾ ਕਾਸਾ.
 
ਜਿਸ ਦਿਲ ਅੰਦਰ ਹੋਵੇ ਭਾਈ, ਇਕ ਰੱਤੀ ਚਿੰਗਾਰੀ.
 ਏਹ ਕਿੱਸਾ ਬਲ ਭਾਂਬੜ ਬਣਦਾ, ਨਾਲ ਰੱਬੇ ਦੀ ਯਾਰੀ.

894
Shayari / udas rehta hain
« on: January 20, 2012, 10:32:16 AM »

Baarish tu Na Aaya ker
 
Ke Tere Aane se
 
Aur jaane ke baad bhi
 
Koi.....
 
Bahut Der tak udas rehta hain.

895
Shayari / Zindagi to
« on: January 20, 2012, 10:29:43 AM »
Zindagi to apne hi Qadmon pe chalti hai....
 
Auron ke sahare to Janaze utha kartey hain ....

896
Shayari / shayari by tere_jaan_magron
« on: January 20, 2012, 10:25:46 AM »
Logon Ne Roz Hi Naya Manga Khuda Se Kuch ,
 
ek Hum Tere Sawaal Se Aage Nahi Gaye!

897
Shayari / ਬਚਪਣ ਦੀ ਓਹ ਅਮੀਰੀ
« on: January 20, 2012, 07:11:00 AM »
ਬਚਪਣ ਦੀ ਓਹ ਅਮੀਰੀ ਵੀ ਪਤਾ ਨੀ ਕਿਥੇ ਖੋ ਗਈ,,
,,,,,,,,,,,,,,,,,,,,,,,,,,,,,,,,,,,,,,,,,,,,,,,,
ਜਦੋ ਪਾਣੀ ਵਿੱਚ ਸਾਡੇ ਵੀ ਜਹਾਜ ਚੱਲਿਆ ਕਰਦੇ ,,

899
Shayari / ਹੁਣ ਉਸ ਤਕ
« on: January 20, 2012, 06:56:44 AM »
ਪੈਰਾਂ ਦੇ ਜ਼ਖਮਾ ਦੀ ਪਰਵਾਹ ਕਿਸਨੂੰ ਹੈ....
ਦੁਖ ਤਾ ਇਹ ਹੈ ਕਿ ਸ਼ਾਇਦ ..!!!
........................
ਹੁਣ ਉਸ ਤਕ ਕਦੇ ਪਹੁੰਚ ਨਹੀ ਹੋਣਾ...!"

900
Shayari / ਸਾਡੀ ਤਕਦੀਰ
« on: January 20, 2012, 06:54:35 AM »
ਉਪਰੋ ਦੀ ਲੰਘ ਗਏ ਮਹੁਬਤਾ ਦੇ ਕਾਫਲੇ ਥੱਲਿਉ ਦੀ ਲੰਘ ਗਏ ਨਦੀਆ ਦੇ ਨੀਰ,
ਨਾ ਹਾਣੀਆ ਦੇ ਹੋਏ ਨਾ ਪਾਣੀਆ ਹੋਏ ,ਨਦੀਆ ਦੇ ਪੁਲਾ ਜਿਹੀ ਸਾਡੀ ਤਕਦੀਰ,

Pages: 1 ... 40 41 42 43 44 [45] 46 47 48