November 24, 2024, 07:10:32 AM

Show Posts

This section allows you to view all posts made by this member. Note that you can only see posts made in areas you currently have access to.


Messages - tere_jaan_magron

Pages: 1 ... 39 40 41 42 43 [44] 45 46 47 48
861
Shayari / Re: Tere Sawaal Se
« on: January 22, 2012, 11:03:24 AM »
ey introduction / new friends
wich si main move kita lol

ok tnx 22

862
Shayari / Re: ਸਿਰਫ ਇਕ ਸ਼ਖਸ ਕੀ ਖਾਤਿਰ
« on: January 22, 2012, 11:01:28 AM »

dimaag ch pher vi ni payi honi :loll:
nahi ji aje tak te nahi payi maunu nahi lagda hun pavegi

...
NICE  :okk:
tnx dilraj ji

863
Shayari / Re: ਕਿੰਨਾ ਭਰੋਸਾ
« on: January 22, 2012, 10:59:24 AM »
tnx frnd''ss

865
Shayari / Re: ਲਹਿਰਾਂ ਨੂੰ ਚੀਰ ਕੇ
« on: January 22, 2012, 10:57:16 AM »

867
Shayari / Re: ਵੋ ਸਨਮ ਜੋ ਖੁਦਾ ਬਣ ਗਏ ਹੈ
« on: January 22, 2012, 10:54:48 AM »
tnx frnd'ssss

868
Shayari / Re: ਉਹਦੀ ਖੁਸ਼ੀ ਲਈ ਹੀ ਉਸਤੋ
« on: January 22, 2012, 10:51:39 AM »
tnx dosto

869
Shayari / ਅਸੀਂ ਨਿਘ ਲੇਣਾ ਸੀ
« on: January 22, 2012, 10:44:24 AM »
ਸਾਥ ਤੇਰੇ ਦਾ ਹੋਰ ਅਸੀਂ ਨਿਘ ਲੇਣਾ ਸੀ,,
ਤੂ ਏਸ ਮੋੜ ਤੇ ਨਹੀ ਅਲਵਿਦਾ ਕਹਨਾ ਸੀ,,

871
Shayari / ਵੋ ਸਨਮ ਜੋ ਖੁਦਾ ਬਣ ਗਏ ਹੈ
« on: January 21, 2012, 12:32:51 PM »

ਲਿਖ ਦੀਆ ਆਪਣੇ ਦਰ ਪੈ ਕਿਸੀ ਨੇ,,,,,,,
 " ਯਹਾਂ ਪਿਆਰ ਕਰਨਾ ਮਨਾ ਹੈ,,,,,,,
ਪਿਆਰ ਅਗਰ ਹੋ ਬੀ ਜਾਏ ਤੋ,,,,,,,,,
ਇਜਹਾਰ ਕਰਨਾ ਮਨਾ ਹੈ,,,,,,
ਵੋ ਸਨਮ ਜੋ ਖੁਦਾ ਬਣ ਗਏ ਹੈ,,,,,,,
,ਉਨਕਾ ਦੀਦਾਰ ਕਰਨਾ ਮਨਾ ਹੈ........."।
 

872
Shayari / ਉਹਦੀ ਖੁਸ਼ੀ ਲਈ ਹੀ ਉਸਤੋ
« on: January 21, 2012, 12:21:07 PM »
ਚਾਹਤ ਤਾ ਅੱਜ ਵੀ ਬਹੁਤ ਸੀ ਉਹਦੇ ਲਈ,
 ਪਰ ਕਿਸਮਤ ਦੇ ਹੱਥੋ ਮਜ਼ਬੂਰ ਹੋ ਗਏ,
 ਵੇਖੀ ਜਦ ਉਹਦੀਆ ਅੱਖਾ ਵਿੱਚ ਬੇਰੁਖੀ ਆਪਣੇ ਲਈ,
 ਤਾ ਉਹਦੀ ਖੁਸ਼ੀ ਲਈ ਹੀ ਉਸਤੋ ਦੂਰ ਹੋ ਗਏ.....

873
Shayari / ਲਹਿਰਾਂ ਨੂੰ ਚੀਰ ਕੇ
« on: January 21, 2012, 12:18:07 PM »
ਲਹਿਰਾਂ ਦੇ ਨਾਲ ਹਰ ਕੋਈ ਤੈਰ ਲੈਂਦਾ ਹੈ.........
ਪਰ ਅਸਲੀ ਯੋਧਾ ਉਹ ਹੈ ਜੋ ਲਹਿਰਾਂ ਨੂੰ ਚੀਰ ਕੇ ਅੱਗੇ ਵਧਦਾ ਹੈ,,

874
nice e 22 ji

875
Shayari / ਸੱਚ ਤਾਂ ਇਹ ਹੈ ਕਿ
« on: January 21, 2012, 12:14:29 PM »
ਨਾ ਤੋਲ ਮੇਰੇ ਪਿਆਰ ਨੂੰ ਦੁਨੀਆ ਦੀ ਦੋਲਤ ਦੇ
 ਨਾਲ...
ਸੱਚ ਤਾਂ ਇਹ ਹੈ ਕਿ " ਵਫ਼ਾ " ਕਰਨ ਵਾਲੇ
 ਹਮੇਸ਼ਾ ਗਰੀਬ ਹੀ ਹੁੰਦੇ ਨੇ,,

876
ਪੈਸੇ ਨਾਲ ਦਵਾਈ ਖ੍ਰੀਦੀ ਜਾ ਸਕਦੀ ਹੈ, ਪਰ ਤਂਦਰੁਸਤੀ ਨਹੀਂ
 ਪੈਸੇ ਨਾਲ ਕਿਤਾਬ ਖ੍ਰੀਦੀ ਜਾ ਸਕਦੀ ਹੈ, ਪਰ ਵਿਦਿਆ ਨਹੀਂ
 
ਪੈਸੇ ਨਾਲ ਸੁੱਖਾਂ ਦੇ ਸਾਧਨ ਖ੍ਰੀਦੇ ਜਾ ਸਕਦੇ ਹਨ ਪਰ ਸੁੱਖ ਨਹੀਂ
 ਪੈਸੇ ਨਾਲ ਕੁੰਡਲੀ ਬਣਵਾਈ ਜਾ ਸਕਦੀ ਹੈ ਪਰ ਕਿਸਮਤ ਨਹੀਂ.

877
Shayari / ਕੀ ਪਤਾ ਕੱਲ
« on: January 21, 2012, 12:10:03 PM »

ਸੁਣ ਸਕਦੀ ਏਂ ਤਾਂ ਅੱਜ ਸੁਣ ਲੈ ਆ ਕੇ, ਤੈਨੂੰ ਦਿਲ ਦਾ ਹਾਲ ਸੁਣਾਵਾਂ....
 ਕੀ ਪਤਾ ਕੱਲ ਸਿਲ ਜਾਣ ਬੁੱਲੀਆਂ, ਤੇ ਮੈਂ ਸਦਾ ਲਈ ਚੁੱਪ ਹੋ ਜਾਵਾਂ...
 ਦੇਖ ਸਕਦੀ ਏਂ ਤਾਂ ਅੱਜ ਦੇਖ ਲੈ ਆ ਕੇ, ਤੈਨੂੰ ਇਹਨਾ ਨੈਣਾਂ ਨਾਲ ਸਿਜੋਏ ਸੁਪਨੇ ਦਿਖਾਵਾਂ....
 ਕੀ ਪਤਾ ਕੱਲ ਮਿਚ ਜਾਣ ਅੱਖੀਆਂ, ਤੇ ਮੈਂ ਦੁਬਾਰਾ ਖੋਲ ਨਾ ਪਾਵਾਂ....
 ਰੋਕ ਸਕਦੀ ਏਂ ਤਾਂ ਅੱਜ ਰੋਕ ਲੈ ਆ ਕੇ, ਰੂਹ ਛੱਡ ਰਹੀ ਹੈ ਸਾਥ ਵਾਂਗ ਪਰਾਇਆਂ...
 ਕੀ ਪਤਾ ਕੱਲ ਰਹਿ ਜਾਣ ਹੱਡੀਆਂ, ਤੇ ਮੈਂ ਰੋਕਿਆਂ ਰੁਕ ਨਾ ਪਾਵਾਂ....
 ਛੂਹ ਸਕਦੀ ਏਂ ਤਾਂ ਅੱਜ ਛੂਹ ਲੈ ਆ ਕੇ, ਸ਼ਾਇਦ ਥੱਮ ਜਾਣ ਮੇਰੀਆਂ ਆਹਾਂ....
 ਕੀ ਪਤਾ ਕੱਲ ਰਾਖ ਦੀ ਢੇਰੀ ਹੋ ਜਾਵੇ, ਤੇ ਮੈਂ ਹਵਾ 'ਚ ਉਡ ਪੁਡ ਜਾਵਾਂ....
 ਮਿਲ ਸਕਦੀ ਏਂ ਤਾਂ ਅੱਜ ਮਿਲ ਲੈ ਆ ਕੇ, ਵਿਛਿਆਂ ਪਲਕਾਂ ਨੇ ਵਿਚ ਰਾਹਾਂ...
 ਕੀ ਪਤਾ ਕੱਲ ਮੈਂ ਨਾ ਹੋਵਾਂ, ਤੇ ਤੇਰੀਆਂ ਖੁੱਲੀਆਂ ਰਹਿ ਜਾਣ ਬਾਹਾਂ

878
Fun Time / Re: Sawal da jawab dau?
« on: January 21, 2012, 07:35:24 AM »
thirtythree shayad

879
Shayari / ਰੂਹਾਂ ਦੇ ਪਿਆਰ ਕਦੇ
« on: January 21, 2012, 07:26:06 AM »
-ਰੂਹਾਂ ਦੇ ਪਿਆਰ ਕਦੇ ਭੁਲਾਏ ਨਾ ਜਾਂਦੇ,
- ਮਿਲ ਜਾਵੇ ਮੋਤੀ ਤਾਂ ਗਵਾਏ ਨਾ ਜਾਂਦੇ ,
- ਜਦੋ ਛਪ ਜਾਂਦੀ ਜਿੰਦਗੀ ਦੀ ਕਿਤਾਬ ਤੇ ,
_ਓਹ ਪਿਆਰ ਕਦੇ ਜਿੰਦਗੀ ਚੋ ਮਿਟਾਏ ਨੀ ਜਾਂਦੇ,

880
Shayari / ਜੋ ਤੁਹਾਨੂੰ ਚਾਹੁੰਦਾ ਹੈ
« on: January 21, 2012, 07:22:53 AM »
‎!i ਜਿੰਨੂੰ ਤੁਸੀ ਚਾਹੋ ਉਹ ਪਿਆਰ ਹੈ...
!i ਜੋ ਤੁਹਾਨੂੰ ਚਾਹੁੰਦਾ ਹੈ ਉਹਦਾ ਕੀ,?
!i ਜਿਸ ਦੇ ਲਈ ਤੁਸੀ ਰੋਏ ਉਹ ਪਿਆਰ ਹੈ...
!i ਜੋ ਤੁਹਾਡੇ ਲਈ ਰੋਇਆ ਉਹਦਾ ਕੀ?
!i ਜਿਸ ਦੇ ਲਈ ਤੁਸੀ ਤੜਫੇ ਉਹ ਪਿਆਰ ਹੈ...
!i ਜੋ ਤੁਹਾਡੇ ਲਈ ਤੜਫੇ ਉਹਦਾ ਕੀ.?
!i ਜਿਸ ਨੁੰ ਤੁਸੀ ਚਾਹੋ ਉਹ ਤੁਹਾਨੁੰ ਮਿਲੇ...
!i ਤੇ ਜਿਸ ਨੁੰ ਤੁਸੀ ਨਾ ਮਿਲੇ ਤਾ ਉਹਦਾ ਕੀ????

Pages: 1 ... 39 40 41 42 43 [44] 45 46 47 48