841
Shayari / Re: ਹੁਣ ਤਾਂ ਕਬਰਾਂ ਤੋਂ ਵੀ
« on: January 23, 2012, 10:50:32 AM »pta ni veer kitho labhda a ..att e kri jana aahahah bas 22 hun teri kirpa jo ho gayi..
This section allows you to view all posts made by this member. Note that you can only see posts made in areas you currently have access to. 841
Shayari / Re: ਹੁਣ ਤਾਂ ਕਬਰਾਂ ਤੋਂ ਵੀ« on: January 23, 2012, 10:50:32 AM »pta ni veer kitho labhda a ..att e kri jana aahahah bas 22 hun teri kirpa jo ho gayi.. 843
Shayari / ਜੇ ਗਲ ਨਾਲ ਲਾ ਕੇ ਮਾਰ ਦੇਵੇਂ« on: January 23, 2012, 10:21:48 AM »
ਜੀਣਾ ਤੇਰੇ ਬਿਨਾਂ ਸਜ਼ਾ ਨਰਕਾਂ ਦੀ ਜਿਉਂ ਸੱਜਣਾ..
ਮਿਲਕੇ ਵੀ ਅਸੀਂ ਰਹਿ ਨੀ ਸਕਦੇ ਨਾਲ ਕਿਉਂ ਸੱਜਣਾ.. ਜਾਨ ਮੇਰੀ ਨਾਲ ਤੋਲਾਂ ਜੇ ਤੂੰ ਕਣ ਵੀ ਪਿਆਰ ਦੇਵੇਂ.. ਮਰਨਾ ਵੀ ਮਨਜੂਰ ਜੇ ਗਲ ਨਾਲ ਲਾ ਕੇ ਮਾਰ ਦੇਵੇਂ ... 844
Shayari / Re: ਆਦਤ ਪਾ ਦਿੱਤੀ« on: January 23, 2012, 10:20:25 AM »wah bai wah ..aihe hoi na gal ....bas 22 kirpa chahidi e tuhadi 845
Shayari / Re: ਤੇਰਾ ਹਮਸਫ਼ਰ ਕਿਥੇ ਆ« on: January 23, 2012, 10:19:15 AM »lagda te kujh aidaa da e c chal j tuc kehnde o te mann lainde a gal hor e hougi ji .. :excited:ena v shukar e man te gaya 22 nahi te aukha ho jana c,kam glat ho janda 846
Shayari / ਹੁਣ ਤਾਂ ਕਬਰਾਂ ਤੋਂ ਵੀ« on: January 23, 2012, 10:17:45 AM »
ਹੁਣ ਤਾਂ ਕਬਰਾਂ ਤੋਂ ਵੀ ਦੀਵੇ ਚੁਰਾ ਲੈਂਦੇ ਨੇ ਲੋਕ,,
ਹਰ ਤਰੀਕੇ ਨਾਲ ਆਪਣਾ ਘਰ ਰੌਸ਼ਨ ਕਰਨ ਵਾਸਤੇ.. 847
Shayari / Re: ''ਬੁੱਲੇ ਸ਼ਾਹ'' ਜੇ ਰੱਬ ਨਜ਼ਦੀਕ ਹੁੰਦਾ« on: January 23, 2012, 10:12:48 AM »bilkul sahi keha g....:)ji tnx 848
Shayari / Re: ਤੇਰਾ ਹਮਸਫ਼ਰ ਕਿਥੇ ਆ« on: January 23, 2012, 10:11:29 AM »rasta v swaad bhalda aa ?hahaha nahi 22 eh hor gal e 849
Shayari / ਆਦਤ ਪਾ ਦਿੱਤੀ« on: January 23, 2012, 10:08:55 AM »
ਮੇਰੇ ਰਾਹਾਂ ਵਿੱਚ ਕੰਡੇ ਸੁੱਟਣ ਵਾਲਿਆਂ ਦੀ ਬਹੁਤ ਮੇਹਰਵਾਨੀ.......
ਸੰਭਲ - ਸੰਭਲ ਕੇ ਤੁਰਨ ਦੀ ਜਿੰਨਾ ਆਦਤ ਪਾ ਦਿੱਤੀ... 850
Shayari / Re: shayari by tere_jaan_magron« on: January 23, 2012, 10:07:53 AM »ok report a mitratnx 22 ji 851
Shayari / ਤੇਰਾ ਹਮਸਫ਼ਰ ਕਿਥੇ ਆ« on: January 23, 2012, 10:05:20 AM »
ਉਸੇ ਰਸਤੇ ਨੇ, ਜਿਸ ਤੇ ਤੂੰ ਕਦੇ ਮੇਰੇ ਨਾਲ ਸੀ ....
ਮੈਨੂੰ ਰੋਕ-ਰੋਕ ਪੁਛਿਆ ਤੇਰਾ ਹਮਸਫ਼ਰ ਕਿਥੇ ਆ | 852
Shayari / Re: \'\'ਬੁੱਲੇ ਸ਼ਾਹ\'\' ਜੇ ਰੱਬ ਨਜ਼ਦੀਕ ਹੁੰਦਾ« on: January 23, 2012, 10:02:48 AM »Sahi A :okk:tnx dilraj ji ... kaimzzz aaatnx 22 ji 853
Shayari / Re: shayari by tere_jaan_magron« on: January 23, 2012, 06:13:59 AM »nice oneetnx 22 ji 854
Shayari / ''ਬੁੱਲੇ ਸ਼ਾਹ'' ਜੇ ਰੱਬ ਨਜ਼ਦੀਕ ਹੁੰਦਾ« on: January 23, 2012, 06:11:04 AM »
ਪਹਿਲਾਂ ਹੱਸ ਕੇ ਜਿਹੜੇ ਕਰਨ ਗੱਲਾਂ__,ਪਿਛੋਂ ਪਿੱਠ
ਤੇ ਵਾਰ ਚਲਾ ਜਾਂਦੇ__, ''ਬੁੱਲੇ ਸ਼ਾਹ'' ਜੇ ਰੱਬ ਨਜ਼ਦੀਕ ਹੁੰਦਾ , ਲੋਕੀ ਰੱਬ ਨੂੰ ਵੇਚ ਕੇ ਖਾ ਜਾਂਦੇ_ 855
Shayari / ਕੀ ਫ਼ਰਕ ਏ ਖ਼ੁਦਾ ਤੇ ਪੀਰ ਚ,« on: January 22, 2012, 11:45:59 AM »
ਕੀ ਫ਼ਰਕ ਏ ਖ਼ੁਦਾ ਤੇ ਪੀਰ ਚ,
ਕੀ ਫ਼ਰਕ ਐ ਕਿਸਮਤ ਤੇ ਤਕਦੀਰ ਚ, ਜੇ ਕੁਝ ਚਾਹੋ ਤੇ ਓਹ ਨਾ ਮਿਲ਼ੇ, ਤਾਂ ਸਮਝ ਲਿਓ, ਕਿ ਕੁਝ ਹੋਰ ਚੰਗਾ ਮਿਲ਼ਨਾ ਲਿਖ਼ਿਆ ਐ ਤਕਦੀਰ ਚ ! 856
Shayari / shayari by tere_jaan_magron« on: January 22, 2012, 11:39:59 AM »ਕਿਸੇ ਗਰੀਬ ਕੋਲੋਂ ਪੁੱਛੋ ਕਿ ਗੁਜ਼ਾਰਾ ਕੀਹਨੂੰ ਕਹਿੰਦੇ ਨੇ,. ਭਾਈਆ-ਭਾਈਆ ਵਿੱਚ ਜਦ ਪੇ ਜਾਣ ਵੰਡੀਆਂ, ***ਮਾਪਿਆਂ ਨੂੰ ਪੁੱਛੋ ਕਿ ਬਟਵਾਰਾ ਕੀਹਨੂੰ ਕਹਿੰਦੇ ਨੇ,. ਆ ਗਿਆ ਬੁਢਾਪਾ, ਨਾਲ ਹੀ ਆ ਗਈ ਹੱਥ ਵਿੱਚ ਸੋਟੀ, ***ਬਜ਼ੁਰਗਾਂ ਨੂੰ ਪੁੱਛੋ ਕਿ ਸਹਾਰਾ ਕੀਹਨੂੰ ਕਹਿੰਦੇ ਨੇ 857
Shayari / shayari by tere_jaan_magron« on: January 22, 2012, 11:30:21 AM »ਇੱਕ ਪਲੜੇ ਵਿੱਚ ਰੱਬ ਵਸੇਂਦਾ ਦੂਜੇ ਦੇ ਵਿੱਚ ਯਾਰ | ਹੁਣ ਤਾਂ ਮੈਨੂੰ ਫਰਕ ਨਾ ਜਾਪੇ ਦੋਹਾਂ ਦੇ ਵਿਚਕਾਰ | ਲੋਕ ਕਹਿਣ ਮੈਨੂੰ ਇਸ਼ਕ ਨੀ ਆਉਂਦਾ ਮੈਂ ਬੰਦਾ ਬੇਕਾਰ | ਹੁਣ ਇਸ਼ਕ ਤੇਰੇ ਦੀ ਤਾਲ ਤੇ ਨੱਚਾਂ ਮੈਂ ਹੋਕੇ ਪੱਬਾਂ ਭਾਰ | ਹੁਣ ਨੀ ਮੈਨੂੰ ਦੁਨੀਆ ਦਿਸਦੀ ਹੁਣ ਛੱਡਾਂ ਕੀ ਤੇ ਮਿੱਧਾਂ ਕੀ ? ਇਸ਼ਕ ਤੇਰੇ ਦਾ ਗਿੱਧਾ ਈ ਫਿਰ ਪੁੱਠਾ ਕੀ ਤੇ ਸਿੱਧਾ ਕੀ.......... 858
Shayari / shayari by tere_jaan_magron« on: January 22, 2012, 11:21:41 AM »
ਚੱਲਦੇ ਚੱਲਦੇ ਇੰਨਾ ਰਾਹਾ ਵਿੱਚ ਕਿਤੇ ਗੁੰਮ ਹੋ ਜਾਵਾਗੇ,,,
ਕੋਈ ਤਾ ਕਰੇ ਪਿਆਰ ਸਾਨੂੰ ਵੀ ਉਹਦੇ ਹਮੇਸ਼ਾ ਲਈ ਹੋ ਜਾਵਾਗੇ,.... 859
Shayari / shayari by tere_jaan_magron« on: January 22, 2012, 11:18:05 AM »
ਉਝ੍ਨ ਭਾਵੇ ਆਪਾ ਅੱਜ "ਜੁਦਾ" ਹੋ ਗਏ ਹਾਂ....
ਫੇਰ ਵੀ .........ਤੇਰਿਆ "ਯਾਦਾਂ" ਤੇ ਮੇਰੇ "ਹੰਜੂਆ" ਦਾ ਰਿਸ਼ਤਾ ਅੱਜ ਵੀ ਇੱਕ "ਮਿਸਾਲ" ਆ.... 860
Shayari / shayari by tere_jaan_magron« on: January 22, 2012, 11:10:50 AM »
ਬੇ ਵਜਹ ਪਤਾ ਨਹੀ ਕਿੳ ੳਹਨੇ ਦੂਰੀ ਕਰਤੀ,
ਵਿਛੜ ਕੇ ਮੁਹੱਬਤ ਸਾਡੀ ਅਧੂਰੀ ਕਰਤੀ,____ ਮੇਰੀ ਕਿਸਮਤ ਵਿੱਚ ਦੁੱਖ ਹੀ ਲਿਖੇ ਨੇ ਤਾ ਕੀ ਹੋਇਆ, ਰੱਬ ਨੇ ਉਹਦੀ ਖੁਵਾਹਿਸ਼ ਤਾ ਪੂਰੀ ਕਰਤੀ,, |