This section allows you to view all posts made by this member. Note that you can only see posts made in areas you currently have access to.
Messages - tere_jaan_magron
Pages: 1 ... 37 38 39 40 41 [42] 43 44 45 46 47 48
821
« on: January 25, 2012, 11:15:12 AM »
bahut vadiya likheya.. :sad: :sad: :sad:
tnx brar ji ... ਪੈਰਾਂ ਦੇ ਜ਼ਖਮਾ ਦੀ ਪਰਵਾਹ ਕਿਸਨੂੰ ਹੈ...??
ਦੁਖ ਤਾ ਇਹ ਹੈ ਕਿ ਸ਼ਾਯਦ....ਹੁਣ ਉਸ ਤਕ ਕਦੇ ਪਹੁੰਚ ਨਹੀ ਹੋਣਾ
le eh te mere wala hai main pehle send kita c
822
« on: January 25, 2012, 11:08:27 AM »
ਮੰਜ਼ਿਲਾ ਦੀ ਗੱਲ ਛੱਡ ਸੱਜਨਾ ___ ਇੱਥੇ ਕਿੰਨੇ ਪਾਈਆ ਮੰਜ਼ਿਲਾ ਨੇ,_ --- ਸਾਨੂੰ ਤਾ ਬੱਸ ਇੱਕ ਸਫਰ ਚੰਗਾ ਲੱਗਾ ਤੇ ਇੱਕ ਹਮਸਫਰ ਚੰਗਾ ਲੱਗਾ
nice jugni ji ਇਸ ਤਰਾ ਦਾ ਕੀ ਲਿਖਾ ਕਿ ਤੇਰੇ ਦਿੱਲ ਨੂੰ ਤਸੱਲੀ ਹੋ ਜਾਵੇ,_ -- ਕੀ ਇਹ ਦੱਸਣਾ ਕਾਫੀ ਨਹੀ ਕਿ ਮੇਰੀ _____ "ਜਿੰਦਗੀ" ਹੈ ਤੂੰ,___?? ---
823
« on: January 25, 2012, 11:04:54 AM »
ਮੇਰੇ ਸਾਹਾ ਵਿਚ ਤੂੰ..ਮੇਰੇ ਰਾਹਾ ਵਿੱਚ ਤੂੰ
ਕੀ ਕਰਨਾ ਜ਼ਮਾਨਾ ਹੋਵੇ ਬਾਹਾਂ ਵਿੱਚ ਤੂੰ
ਪਿਆਰ ਪਲਦਾ ਹੈ ਮਾਸ ਦਿਲ ਦਾ ਖੁਆ ਕੇ
ਤੈਨੂੰ ਮੰਗਣਾ ਖੁਦਾ ਤੋ
ਅੱਜ ਪੀਰਾਂ ਦੀ ਮਜਾਰ ਤੇ ਚਿਰਾਗ ਬਾਲ ਕੇ
ਜੀਹਨਾਂ ਲਈ ਮੈਂ ਪੁਲ ਬਣ ਗਯਾ ਸਾਂ ਜਦੋ ਓਹ ਮੇਰੇ ਉਪਰੋਂ ਲੰਘ ਰਹੇ ਸੀ ਮੈਂ ਸੁਨਇਆ ਓਹ ਮੇਰੇ ਬਾਰੇ ਵੀ ਕੇਅਹ ਰਹੇ ਸੀ.. ਕਿਥੇ ਗਯਾ ਓਹ ਚੱਪ ਜੇਹਾ ਬੰਦਾ.. ਮੁੜ ਗਯਾ ਹੋਣਾ ਸ਼ਾਯਦ.. ਸਾਨੂ ਪਹਲਾ ਹੀ ਪਤਾ ਸੀ ਓਹਦੇ ਚ ਦੰਮ ਨਾਈ ਆ.
824
« on: January 25, 2012, 10:58:00 AM »
ਜੇ ਵੇਖਾਂ ਦੁੱਖਾਂ ਦੀਆਂ ਢੇਰੀਆਂ ਨੂੰ ਲੱਗਦਾ ਜੀਣ ਦਾ ਹੱਜ ਕੋਈ ਨਾ...!! ਜੇ ਤੱਕਾਂ ਤੇਰੀਆਂ ਰਹਿਮਤਾਂ ਨੂੰ ਤਾਂ ਲੱਗੇ ਮੈਨੂੰ ਮੰਗਣ ਦਾ ਹੀ ਚੱਜ ਕੋਈ ਨਾ.
ਪਤਾ ਨੀ ਕਿਉ ਸਦਾ ਲਈ ਛੱਡ ਕੇ ਜਾਣ ਵਾਲਿਆ ਲਈ ਵੀ , _ਦਿਲ ’ਚ ਕਿਤੇ ਉਹਨਾਂ ਦੇ ਮੁੜ ਆਉਣ ਦੀ ’ਆਸ’ ਬਣੀ ਰਹਿੰਦੀ ਹੈ___ ... nice linesssss....... =D>
tnx apurv 22 ji
825
« on: January 25, 2012, 10:51:36 AM »
Suno Tum Ja Too Rahe Ho
Muje Tum Bhool Maat Jana
Muje Tum Yaad Rakna
Waha Ke Mohsamo Ko Dehk Ker
Tum Muje Bhool Mat Jana
nice jugni ji ... keya baat hai veer bahut acheyyy..... =D>
tnx apurv 22
826
« on: January 24, 2012, 11:59:47 AM »
ਅਸੀਂ ਹੁਣ ਉਹਨਾਂ ਦਾ ਖਿਆਲ ਛੱਡ ਤਾ, ਸੱਭ ਕੁੱਝ ਉਮਰਾਂ ਦੇ ਨਾਲ ਛੱਡ ਤਾ, ਜਿਹੜੇ ਪੱਲ ਜਿੰਦਗੀ ਚ ਉਹਨਾਂ ਨਾਲ ਬਿਤਾਏ, ਉਹ ਪਲਾਂ ਵਾਲਾ ਜਿੰਦਗੀ ਚੌਂ ਸਾਲ ਕੱਡ ਤਾ......
827
« on: January 24, 2012, 11:53:46 AM »
Hamari kismat to asman par chamakty huwe Sitaron ki tarah hai. Log apni tamana ke liye hamary totny ka intzar karty hain...!
828
« on: January 24, 2012, 11:51:56 AM »
acha ji ...piche hatn de adat nai aa ....
mainu nahi pta main te sona v hunda e tuhade te pata nahi kina time e,ithe 12 waj jande ne
829
« on: January 24, 2012, 11:49:54 AM »
ਉਮਰਾਂ ਬੀਤ ਜਾਂਦੀਆਂ ਨੇ ਜਿੰਦਗੀ ਦੇ ਅਰਥ ਸਮਝਦਿਆਂ .... ......ਸਮਝ ਆਉਂਦੀ ਜਦ ਉੱਡ ਜਾਂਦੇ ਸਾਹਾਂ ਦੇ ਪਰਿੰਦੇ..
ਜਦੋ ਕਦੇ ਅੰਬਰਾ ਤੇ ਤਾਰੇ ਟਿਮਟਿਮਾਆ ਕਰਨਗੇ ਉਦੋ ਸਾਡੇ ਮਿੱਠੇ ਬੋਲ ਯਾਦ ਆਇਆ ਕਰਨਗੇ ਅੱਜ ਅਸੀ ਤੰਗ ਕਰਦੇ ਹਾਂ ਤਾਂ ਕੀ ਹੋਇਆ ਏਹੋ ਪਲ ਨੇ ਜੋ ਹੱਸਦੇ -ਹੱਸਦੇ ਰੁਵਾਇਆ ਕਰਨਗੇ..
830
« on: January 24, 2012, 11:46:41 AM »
ਜੋ ਹੋਇਆ ਬਸ ਠੀਕ ਹੋਇਆ__ ਇਹੋ ਕਹਿਣਾ ਚੰਗਾ ਲੱਗਦਾ ਏ ਪਿਆਰ ਦੀ ਬਾਜ਼ੀ ਹਾਰਿਆ ਨੂੰ__ ਚੁੱਪ ਰਹਿਣਾ ਹੀ ਚੱਗਾ ਲੱਗਦਾ ਏ. :wow: :wow: :wow: :wow:
nice jugni ji n tnx frnd'ss
831
« on: January 24, 2012, 11:44:03 AM »
ਕਿਉ ਅਸਮਾਨ ਚ ਉਡਣ ਨੂੰ ਫਿਰਦਾ ਏ ਦਿਲਾ, ਪਹਿਲਾ ਧਰਤੀ ਤੇ ਤਾਂ ਚਲਨਾ ਸਿਖ ਲੈ ਜਿਥੇ ਰੋਜ ਠੋਕਰਾ ਖਾਨਾ ਏ __
832
« on: January 24, 2012, 11:39:16 AM »
ਇਹ ਇਸ਼ਕ ਦਾਤ ਤਾਂ ਰੱਬ ਦੀ ਏ,ਹਰ ਵੇਲੇ ਰਮਜ਼ ਯਾਰ ਦੀ ਲੱਭਦੀ ਏ,ਇਹ ਦਾਤ ਏ ਪੀਰ ਫਕੀਰਾਂ ਦੀ,ਕਈਆਂ ਰਾਂਝਿਆਂ ਤੇ ਕਈਆਂ ਹੀਰਾਂ ਦੀ,ਲੋਕੀਂ ਆਖਦੇ ਇਹਦੇ ਜਿਹੀ ਭੁੱਲ ਨਾ ਕੋਈ,ਪਰ ਇਸ ਭੁੱਲ ਦਾ ਵੀ ਮੁੱਲ ਨਾ ਕੋਈ..... : :5: :5: :5: :5: :5: :5:
mainu nahi pata ji je tuhanu jawab de dita tusi nahi piche hatna fer
833
« on: January 24, 2012, 11:34:58 AM »
ਕਿੰਝ ਰੋਕਾਂ ਜਾਦੇਂ ਸੱਜਨਾ ਨੂੰ, ਫੇਰ ਛੁਡਾ ਕੇ ਪੱਲਾ ਅੱਜ.. ਯਾਦਾਂ ਤੇ ਤਨਹਾਈਆਂ ਦੇ ਕੇ, ਤੁਰ ਚੱਲੇ ਛੱਡ ਕੇ ਕੱਲਾ ਅੱਜ... ਵਰ੍ਹਦਾ ਸਾਵਨ ਅੱਖੀਆਂ ਬਣੀਆਂ, ਮਿੱਟੀ ਹੋ ਸਰੀਰ ਗਿਆ.. ਕਿਸਮਤ ਨੇ ਵੀ ਖੁਸ਼ੀਆਂ ਖੋਹਣ ਲਈ, ਖੇਡਿਆ ਏ ਖੇਡ ਅਵੱਲਾ ਅੱਜ... ਓਹਦੀ ਵੀ ਬਣ ਗਈ ਮਜਬੂਰੀ, ਜੋ ਰੋ-ਰੋ ਹੋ ਸ਼ੁਦੈਣ ਗਈ... ਖੁਦ ਕਹਿੰਦੀ" ਚੁੱਪ ਕਰ ਜਾ, ਹੁਣ ਹੋਰ ਨਾ ਬਣ ਤੂੰ ਝੱਲਾ ਅੱਜ... ਤੈਨੂੰ ਪਤਾ ਏ ਕੱਲ ਆ ਜਾਣਾ, ਤੇਰੀ ਹਾਂ ਮੈ ਸ਼ੁਦਾਈਆ ਵੇ.. ਇੱਕ ਦਿਹਾੜੀ ਵੇਖ ਲੰਘਾ ਕੇ,ਲਾਹ ਤਾ ਮੇਰਾ ਦਿੱਤਾ ਛੱਲਾ ਅੱਜ.....
834
« on: January 24, 2012, 11:26:27 AM »
ਕਿੰਨਾ ਮਜਬੂਰ ਹਾਂ ਮੈ ਆਪਣੀ ਹੀ ਕਿਸਮਤ ਤੌ__ ਨਾ ਤੈਨੂੰ ਪਾਉਣ ਦੀ ਔਕਾਤ ਏ, ਤੇ ਨਾ ਭੁਲ ਸਕਣ ਦਾ ਹੌਸਲਾ........................
835
« on: January 24, 2012, 11:13:11 AM »
ਸਾਂਝ ਪਾਉਣੀ ਆ ਤਾਂ ਰੂਹਾਂ ਦੀ ਪਾ ਸੱਜਣਾ , ਜਿਸਮ ਤਾਂ ਬਾਜ਼ਾਰਾਂ ਵਿਚ ਵੀ ਮੁੱਲ ਵਿਕਦੇ ਨੇ,
836
« on: January 24, 2012, 11:04:07 AM »
837
« on: January 24, 2012, 11:03:00 AM »
ਸਾਡੇ ਨਾਲ ਪੜਦੀ ਜੋ ਖਾਂਦੀ ਸੀ ਸਲੇਟੀਆਂ, ਪੁੱਠਾ ਕਾਇਦਾ ਫੜਕੇ ਤੇ ਬਹਿੰਦੀ ਸੀਗੀ ਟਾਟ ਤੇ , ਫੋੜੇ ਉੱਤੇ ਬੈਠੀ ਜਿਹੜੀ ਮੱਖੀ ਨਹੀ ਸੀ ਡਾਉਣ ਜੋਗੀ , ਪਾਸ ਵੀ ਜੇ ਹੁੰਦੀ ਸੀ ਤਾਂ,ਮਿਤਰਾਂ ਦੀ ਆਸ ਤੇ , ਝੱਗੇ ਨਾ ਜੁਕਾਮ ਜਿਹਦਾ ,ਪੂੰਝਦੇ ਰਹੇ ਸਾਂ ਕਦੇ , ਸਿਆਹੀ ਡੋਲੀ ਰੱਖਦੀ ਸੀ,ਮੈਲੀ ਜਿਹੀ ਫਰਾਕ ਤੇ, ਪਰਦੇਸ ਜਾਕੇ ਸ਼ੋਸ਼ੇ ਬੜੇ ਛੱਡਦੀ ਆ , ਐਟ-ਦੈਟ-ਵੈੱਲ-ਸ਼ੈੱਲ ਬੜਾ ਕੁਝ ਬੋਲਦੀ , ਹੁਣ ਤੇ canada ਸਾਰਾ ਅੱਗੇ ਲਾਈ ਫਿਰਦੀ ਆ , ਸਾਡੇ ਰੋਟੀ ਵਾਲਾ ਡੱਬਾ ਸੀ ਜੋ ਦੰਦਾ ਨਾਲ ਖੋਲਦੀ,
838
« on: January 24, 2012, 10:56:37 AM »
ਮੈਨੂੰ ਤੇਰੇ ਨਾਲ ਕੋਈ ਸਿ਼ਕਾਇਤ ਨਹੀਂ , ਕਿਉਂਕਿ , ਮੇਰੇ ਨਾਲ ਕਿਸੇ ਨੇ ਪਿਆਰ ਦੀ ਰਸਮ ਨਿਭਾਉਣੀ ਈ ਨਹੀਂ, ,,,,, ਮੇਰੀ ਤਕਦੀਰ ਤਾਂ ਲਿਖ ਕੇ ਰੱਬ ਵੀ ਮੁਕਰ ਗਿਆ ਸੀ , ਤੇ ਪੁੱਛਣ ਤੇ ਕਹਿੰਦਾ , ਇਹ ਤਾਂ ਮੇਰੀ ਲਿਖਾਈ ਹੀ ਨਹੀਂ..!!____
839
« on: January 24, 2012, 10:22:32 AM »
ਕਿਥੋਂ ਟੋਲ ਲਿਆਵਾਂ ਮਹਿਕ ਉਹ ਸੱਜਣਾ ਦੀ ਪੰਜਾਬ ਵਾਲੀ........ ਹੁਣ ਤਾਂ ਪਿਆਰ ਵੀ ਕਨੇਡਾ ਦੀ ਦੂਰੀ ਵਾਂਗ ਘੱਟਦਾ ਜਾਂਦਾ ਏ.....!!
840
« on: January 23, 2012, 11:29:44 AM »
ਵੱਸ ਚੱਲੇ ਉਮਰਾਂ ਦਾ ਸਾਥ ਮੰਗ ਲਵਾਂ ਮੈਂ, ਰੱਬ ਕੋਲੋਂ ਜ਼ਿੰਦਗੀ ਲਈ ਤੇਰਾ ਪਿਆਰ ਮੰਗ ਲਵਾਂ ਮੈਂ, ਮੁੜ ਕੇ ਡਰ ਕਿਸੇ ਧੋਖੇ ਦਾ ਸਤਾਵੇ ਨਾ ਮੈਨੂੰ, ... ਤੇਰੇ ਉੱਤੇ ਏਨਾ ਏਤਬਾਰ ਮੰਗ ਲਵਾਂ ਮੈਂ, ਪਰ ਰੀਝਾਂ ਸਾਰੀਆਂ ਅਧੂਰੀਆਂ ਨੇ ਸਾਡੀਆਂ, ਹੋਣੀਆਂ ਜੋ ਕਦੇ ਪੂਰੀਆਂ ਨਹੀਂ ਨਹੀਂ ਤਾਂ ਤੇਰੇ ਨਾਲ ਹਰ ਪਲ,ਹਰ ਸਾਲ ਮੰਗ ਲਵਾਂ ਮੈਂ..
Pages: 1 ... 37 38 39 40 41 [42] 43 44 45 46 47 48
|