November 24, 2024, 05:32:06 AM

Show Posts

This section allows you to view all posts made by this member. Note that you can only see posts made in areas you currently have access to.


Messages - tere_jaan_magron

Pages: 1 ... 36 37 38 39 40 [41] 42 43 44 45 46 ... 48
801
Shayari / Benaam musafir
« on: January 26, 2012, 12:07:29 PM »
Benaam musafir hoon benaam safar mera
kis rah nikal jaun kuch kah nahi sakta
Mil jayegi tahbeer mere khawaboon ki ek din
Ya khawab bikhar jayen kuch keh nahi sakta....

802
Shayari / ਸਬਰ ਦੀ ਤੌਹੀਨ
« on: January 26, 2012, 11:58:51 AM »
ਪਲਕਾਂ ਦੀ ਹੱਦ ਭੁੱਲ ਕੇ ਮੇਰੀ ਝੋਲੀ ਵਿੱਚ ਜਾ ਡਿੱਗਿਆ ,
ਉਹ ਇੱਕ ਹੰਝੂ ਮੇਰੇ ਸਬਰ ਦੀ ਤੌਹੀਨ ਕਰ ਗਿਆ..........

804
Shayari / ਨਿੱਤ ਚਿਹਰਿਆ ਦੀ ਭੀੜ ਨੂੰ
« on: January 26, 2012, 11:50:32 AM »
ਨਿੱਤ ਚਿਹਰਿਆ ਦੀ ਭੀੜ ਨੂੰ ਫਰੋਲ ਦੇ ਰਵਾਗੇਂ
ਦੂਰ ਜਾਣ ਵਾਲਿਆ ਵੇ ਤੈਨੂੰ ਟੋਲਦੇ ਰਵਾਂਗੇ ...

805
ਸੱਤ ਕੰਮ ਆਸਾਨ ਤੇ ਮੁਸ਼ਕਿਲ ਵੀ :

੧. ਦੋਸਤੀ ਕਰਨਾ ਆਸਾਨ, ਨਿਭਾਉਣਾ ਮੁਸ਼ਕਿਲ !!

੨. ਪਿਆਰ ਕਰਨਾ ਆਸਾਨ, ਪਾਉਣਾ ਮੁਸ਼ਕਿਲ !!!

੩. ਭਰੋਸਾ ਤੋੜਨਾ ਆਸਾਨ, ਕਰਨਾ ਮੁਸ਼ਕਿਲ !!

੪. ਯਾਦ ਕਰਨਾ ਆਸਾਨ, ਭੁੱਲਣਾ ਮੁਸ਼ਕਿਲ !!!

੫. ਝੂਠ ਬੋਲਨਾ ਆਸਾਨ, ਸਚ ਸੁਣਨਾ ਮੁਸ਼ਕਿਲ !!

੬. ਕਿਸੇ ਨੂੰ ਰੁਵਾਉਣਾ ਆਸਾਨ, ਹਸਾਉਣ ਮੁਸ਼ਕਿਲ !!!

੭. (ਸਭ ਤੋ ਔਖਾ ) ਕਿਸੇ ਦੇ ਬਿਨਾ ਮਰਨਾ ਆਸਾਨ, ਜੀਣਾ ਮੁਸ਼ਕਿਲ !!!!

806
Shayari / ਟੱਪਕਦੇ ਰਹੰਦੇ ਨੇ ਗਮ
« on: January 26, 2012, 11:39:39 AM »
ਮੈਂ ਓਹਨਾ ਕੱਚੇਆ ਮਕਾਨਾਂ ਦਾ ਮਾਲਿਕ ਹਾਂ ...
ਜਿਥੇ ਟੱਪਕਦੇ ਰਹੰਦੇ ਨੇ ਗਮ ਪਾਣੀ ਦੀ ਤਰ ..

807
Shayari / ਹਾਰੇ ਤੋ ਕ਼ੈਦ -ਏ -ਤਨਹਾਈ
« on: January 26, 2012, 11:37:02 AM »
ਮੋਹਬ੍ਬਤ ਭੀ ਤੋ ਏਕ ਤਰਹ ਕੀ ਸਿਆਸਤ ਹੀ ਹੋਤੀ ਹੈ

ਜੋ ਜੀਤੇ ਤੋ ਬਾਦਸ਼ਾਹੀ ਔਰ ਹਾਰੇ ਤੋ ਕ਼ੈਦ -ਏ -ਤਨਹਾਈ ...!!

809
Shayari / farishte bolte hain,
« on: January 25, 2012, 12:22:12 PM »

Maine usko khuda se itni bar manga hai,
k ab jab hath udhata hun to farishte bolte hain,
 .
 .
 .
 .
 ... .
 O veera.....' koi hor kam haini tenu.......

810
Shayari / ਹੁੱਣ ਟੁੱਟੇ ਹੋਏ ਦਿੱਲ ਦਾ
« on: January 25, 2012, 12:11:23 PM »
ਵਹਿੰਦੇ ਹੋਏ ਦਰਿਆ ਨੂੰ ਕੀ ਮੋੜੇਗਾ ਕੋਈ,,
 ਟੁੱਟੇ ਹੋਏ ਸ਼ੀਸ਼ੇ ਨੂੰ ਕੀ ਤੋੜੇਗਾ ਕੋਈ,,
 ਚਲ ਯਾਰਾ ਫੇਰ ਇੱਕ ਵਾਰ ਇਸ਼ਕ ਕਰਕੇ ਵੇਖਦੇ ਆ,,
 ਹੁੱਣ ਟੁੱਟੇ ਹੋਏ ਦਿੱਲ ਦਾ ਕੀ ਤੋੜੇਗਾ ਕੋਈ,,

811
Shayari / "PHIR AISA HI HUA"
« on: January 25, 2012, 12:07:31 PM »
Mujhy Udaas Dekh kar Us ne Kaha...
 Mere hote huwe Tumhain koi Dukh nahi dy sakta
 
"PHIR AISA HI HUA"
 Zindagi main Jitny Dukh mile
 ...
 Sab Usi ne Diye...!!!

812
Shayari / Re: Log apni tamana ke liye
« on: January 25, 2012, 12:06:26 PM »
done ne kamal keti very nice poetry =D> :okk:

jugni ji color koi hor rakhya kro buhat mushkal naal read kita :smile:
tnx 22 ji

813
Shayari / ਪਿਆਰ ??ਪਿਆਰ ਓਹ ਹੁੰਦਾ
« on: January 25, 2012, 12:03:01 PM »
ਪਿਆਰ ???????
ਪਿਆਰ ਓਹ ਹੁੰਦਾ ਜਦ ਮਾਂ ਪਿਆਰ ਨਾਲ ਤੁਹਾਡਾ ਮੱਥਾ ਚੂਮੇ ...
ਪਿਆਰ ਓਹ ਹੁੰਦਾ ਜਦ ਪਿਓ .. ਫਿਕਰ ਕਰੇ ਜਦ ਤੁਸੀਂ ਘਰ ਨਾ ਪੋਹ੍ਚੋ..
ਪਿਆਰ ਓਹ ਹੁੰਦਾ ਜਦ ਭੈਣ ਕੰਮ ਕਰਨ ਤੋ ਬਾਦ ਕਹੇ ..ਜਦ ਮੈ ਚਲੀ ਗਈ ਫੇਰ ਕੋਣ ਕਰੁ ਤੇਰੇ ਕੰਮ .. ...
ਪਿਆਰ ਓਹ ਹੁੰਦਾ ਜਦ ਵੱਡਾ ਭਰਾ ਕਹੇ ਤੇਨੂੰ ਪਸੰਦ ਆ ਤਾ ਰੱਖ ਲਾ ਮੈ ਹੋਰ ਲੈ ਲਓ ...
ਪਿਆਰ ਓਹ ਹੁੰਦਾ ਜਦ ਛੋਟਾ ਭਰਾ ਕਹੇ ਆਹ ਦੇਖ , ਸਹੋਣਾ ਆ ਨਾ ..ਇੱਕ ਤੇਰਾ ਇੱਕ ਮੇਰਾ....!!

814
Shayari / Re: ਜਿਗਰ ਮੇਰੇ ਦਾ ਿੲਕ ਟੁਕੜਾ
« on: January 25, 2012, 12:00:27 PM »
jigar mere da ik tukda aj vi usnu yaad karda hai do akhan da joda usde paun di fariyad karda hai pave asi mit vich rul jayie par dil sadda usde layi sukh di ardas karda hai
bahut wadiya 22 ji

815
ਡਿੱਗ ਗਿਆਂ ਦਾ ਹਮੇਸ਼ਾ ਹੱਥ ਫੜੀਏ >>>>ਕਦੇ ਪੈਰ ਉਨ੍ਹਾ ਤੇ ਧਰੀਏ ਨਾ ............
ਕੋਈ ਡਿੱਗੇ ਉੱਤੇ ਵਾਰ ਕਰੇ>>>>>>>ਇਸ ਗੱਲ ਨੂੰ ਕਦੀ ਵੀ ਜਰਿਏ ਨਾ.........
ਮੈਂ ਕਦੀ ਨਾ ਡਿਗਿਆ ਅੱਜ ਤਾਈਂ>>>>ਇਸ ਗੱਲ ਦਾ ਦਾਵਾ ਕਰੀਏ ਨਾ......
ਡਿੱਗ- ਡਿੱਗ ਕੇ ਤੁਰਨਾ ਆ ਜਾਵੇ >>>>ਕਦੀ ਡਿੱਗਣ ਕੋਲੋਂ ਡਰੀਏ ਨਾ........

816
Shayari / ਜਿਗਰ ਮੇਰੇ ਦਾ ਿੲਕ ਟੁਕੜਾ
« on: January 25, 2012, 11:42:31 AM »
ਰੂਹਾਂ ਦਾ ਰਿਸ਼ਤਾ ਸੀ ਜਿਹੜਾ ਚੂਰ ਹੁੰਦਾ ਜਾ ਰਿਹਾ,
ਪਿਆਰ ਉਸ ਦਾ ਹੁਣ ਤਾਂ ਬਸ ਕਾਫੂਰ ਹੁੰਦਾ ਜਾ ਰਿਹਾ,
ਕੋਈ ਸ਼ੌਕ, ਜ਼ਿੰਦਗੀ ਚ, ਹੁਣ ਤਾਂ ਬਾਕੀ ਨਾਂ ਰਿਹਾ,
ਜਿਗਰ ਮੇਰੇ ਦਾ ਿੲਕ ਟੁਕੜਾ ਮੈਥੋਂ ਦੂਰ ਹੁੰਦਾ ਜਾ ਰਿਹਾ..

817
Shayari / Re: ਜਿਹੜੇ ਪੱਲ ਜਿੰਦਗੀ ਚ
« on: January 25, 2012, 11:35:29 AM »
laye reply ta kita e a naa aukha vase :wow: :wow: :wow: :wow:
hahhaah ji eh v thik e,
ਜ਼ਿੰਦਗੀ ਵਿੱਚ ਕੁਝ ਗ਼ਮ ਅਜੇਹੇ ਹੁੰਦੇ ਨੇਂ.!.
,,,
ਜੋ ਜ਼ਿੰਦਗੀ ਦੀ ਵੱਢੀ ਤੋਂ ਵੱਢੀ ਖੁਸ਼ੀ ਨੂੰ ਵੀ ਖੁਸ਼ੀ ਨਹੀਂ ਰਿਹਣ ਦਿੰਦੇ.!!.

818
Shayari / Re: ਸਾਂਝ
« on: January 25, 2012, 11:32:27 AM »
ਕਿਸੇ ਇੱਕ ਪੱਲ ਵਿੱਚ ਲਿੱਖ ਕਿ ਸਾਨੂੰ ਮਹਫੂਜ਼ ਕਰ ਲੈ ਤੁੰ ਸੱਜਨਾ,_
-- ਵੇਖ ਤੇਰੀ ਯਾਦ ਚੋ ਨਿਕਲਦੇ ਜਾਂ ਰਹੇ ਹਾ ਅਸੀ,
:5: :5: :5: :5: :5: :5:
nahi ji aje te yaad vich a rahe ho lolzz
ਜੱਟ ਦਿਲ ਵਿਚ ਬਹਿ ਜੂ ਦਿਲੋ ਕੱਢਿਆ ਨੀ ਜਾਣਾ....
ਪਹਿਲਾ ਹੀ ਸੋਚ ਕੇ ਲਾਵੀਂ ਫਿਰ ਛੱਡਿਆ ਨੀ ਜਾਣਾ.

819
Shayari / Re: ਜਿਹੜੇ ਪੱਲ ਜਿੰਦਗੀ ਚ
« on: January 25, 2012, 11:22:01 AM »
jhere pal aj jindagi ch aye oh aune nahi dobara hun karla pure sare cha phir aih vela mud nahi auna ...............jis nu karda like maar purpose je gayi viyahi kise hor naal tetho jareya nahi jana
nice karan 22 ji

820
Shayari / Re: ਸਾਂਝ
« on: January 25, 2012, 11:19:54 AM »
ਲਿਖਿਆ ਸਫਰ ਮੁਕਾਈ ਜਾਨੇ ਆ,ਦਿਲ ਤੇ ਹਿਜਰ ਹੰਢਾਈ ਜਾਨੇ ਆ,
........ਹੌਲੀ-ਹੌਲੀ ਛੱਡ ਜਾਵਾਂਗੇ,,ਪੀੜਾਂ ਦੇ ਕਈ ਸ਼ਹਿਰਾਂ ਨੂੰ..........
......ਲੂਣ ਦੀਆਂ ਸੜਕਾਂ ਤੇ ਤੁਰ ਪਏਂ,,ਲੈ ਕੇ ਜਖਮੀਂ ਪੈਰਾਂ ਨੂੰ

acha ji badi dukh di gal hai eh
ਕੋਣ ਕਿਸੇ ਦਾ ਹੁੰਦਾ ਹੈ ਸਭ
ਝੂਠੇ ਰਿਸ਼ਤੇ ਨਿਭਾੳਦੇ
ਨੇ,__
ਸਭ ਦਿੱਲ ਰੱਖਣ ਦੀਆ
ਗੱਲਾ ਨੇ ਸਭ ਅਸਲੀ ਰੂਪ
ਛੁਪਾੳਦੇ ਨੇ,__
ਇੱਕ ਵਾਰ ਨਜ਼ਰਾ ਵਿੱਚ
ਵੱਸਣ ਤੋ ਬਾਦ ਫੇਰ
ਸਾਰੀ ਉਮੱਰ ਰੁਲਾੳਦੇ ਨੇ, !!!

Pages: 1 ... 36 37 38 39 40 [41] 42 43 44 45 46 ... 48