781
Shayari / Re: pyaar ka riwaaz na tha.
« on: January 28, 2012, 02:33:59 AM »wadia sikh gaya kaka tution onda reh hor wadia sikhadu :pbas 22 tuhadi hi den hai sab
This section allows you to view all posts made by this member. Note that you can only see posts made in areas you currently have access to. 781
Shayari / Re: pyaar ka riwaaz na tha.« on: January 28, 2012, 02:33:59 AM »wadia sikh gaya kaka tution onda reh hor wadia sikhadu :pbas 22 tuhadi hi den hai sab 783
Shayari / Rutha jo pyar« on: January 28, 2012, 02:29:41 AM »
Rutha jo pyar hum se Dubara nhi mila,
Kya bewafa tha shakhs Dubara nhi mila, Ik bar aa gya tha sailab aankh mein, Darya ko us k bad kinara nhi mila, Mujh ko bhi raas ata nhi Dusra koi, Usko bhi mere jesa sahara nhi mila, Barson se phir rha tha jis ki talaash mein, Wo mil gya to us se sitara nhi mila…... 784
Shayari / Re: pyaar ka riwaaz na tha.« on: January 28, 2012, 02:28:18 AM »kya baaat kya baattnx 22 ji 785
Shayari / Re: Bhool Jane Pe« on: January 28, 2012, 02:27:45 AM »bahut vadiya janabtnx gurpreet 786
Shayari / pyaar ka riwaaz na tha.« on: January 28, 2012, 02:23:12 AM »
Tujhe nafrat krne se fursat mili hoti to
mera dard LA-ILAAZ na tha, arey hmne to us shehr me b tmhara intezaar kia jahan pyaar ka riwaaz na tha. .. 787
Shayari / ਖੱਫਣ ਇਹ ਸੱਚ ਦਾ ਏ.« on: January 27, 2012, 11:21:10 AM »ਜੇ ਮੈਂ ਨਾ ਬੋਲਾਂ, ਸੱਚ ਨੂੰ ਨਾ ਜੱਚਦਾ ਏ, ਜੇ ਮੈਂ ਬੋਲਾਂ , ਕੁਝ ਵੀ ਨਾ ਬਚਦਾ ਏ ਜਿੰਨੇ ਕਿੱਸੇ , ਉਨੇ ਟੁਕੜੇ , ਚਿਹਰੇ, ਦਿਲ ਦਾ ਸੁਭਾਅ , ਸ਼ੀਸ਼ੇ ਜਾਂ ਕੱਚਦਾ ਏ, ਫੁੱਲਾਂ ਦੀ ਰੁੱਤੇ , ਜੋ ਨਾ ਖਿੜਿਆ, ਪਤਝੜ ਤੇ ਕਿਓਂ ਉਂਗਲ਼ੀ ਰੱਖਦਾ ਏ... ਝੂਠ ਸਿੰਘਾਸਨ ਤੇ ਵੀ ਬੈਠਾ ਕੰਬੇ, ਸੱਚ ਸਲਾਖਾਂ ਦੇ ਪਿੱਛੇ ਵੀ ਹੱਸਦਾ ਏ... ਜ਼ੁਲਮ , ਅੱਤ ਨੇ ਲੈ ਲਿਆ ਮੇਚਾ, ਸੁਣਿਆ ਸ਼ਾਇਦ ਖੱਫਣ ਇਹ ਸੱਚ ਦਾ ਏ.... 788
Shayari / ਸਾਰੀ ਉਮਰ ਇੰਤਜ਼ਾਰ ਦੀ« on: January 27, 2012, 11:18:08 AM »
ਮੈਂ ਪੁੱਛਿਆ ਰੱਬ ਨੂੰ ਕੀਮਤ ਕੀ ਹੈ ਪਿਆਰ ਦੀ....
ਰੱਬ ਵੀ ਹੱਸ ਕੇ ਕਹਿੰਦਾਂ, "ਹੰਝੂ ਭਰੀਆਂ ਅੱਖਾਂ ਤੇ ਸਾਰੀ ਉਮਰ ਇੰਤਜ਼ਾਰ ਦੀ,, 789
Shayari / Bhool Jane Pe« on: January 27, 2012, 10:58:32 AM »
Na Koi Subha Naa Koi Sham Dety Ho
Dil Dharakne Ko Muhabat Ka Naaam Dety Ho Roz Chale Atey Ho Khuwabo Main Mere In Ankhoon Ko Na Ek Pal Tum Araam Detey Ho Tum Na Pucho Gay Khabi Haal-e-Dil Mera Aur Ghairo Ko Har Roz Salam Dety Ho Hum Ne Yaad Rakha Isliye Mujrim Thehre Shayad Bhool Jane Pe Tum Inam Dety Ho........ 790
Shayari / Zid Na Karo..« on: January 27, 2012, 10:56:44 AM »
Uljhi Hui baat Ko Apnany Ki Zid Na Karo
Jo Na Ho Apna Usay panany Ki Zid Na Karo Is Samundr Mai Tofan Boht Aty Hain Is K Sahil Pay Gher Bnany Ki Zid Na Karo... 791
Shayari / ਬੜੇ ਅਜੀਬ ਨੇ« on: January 27, 2012, 10:52:04 AM »
ਬੜੇ ਅਜੀਬ ਨੇ ਜ਼ਿੰਦਗੀ ਦੇ ਮੋੜ,ਕੁਝ ਅਣਜਾਣੇ ਰਾਹ ਵਿੱਚ ਦੋਸਤ ਬਣ ਜਾਂਦੇ ਨੇ.....
ਮਿਲਣ ਦੀ ਖੁਸ਼ੀ ਦੇਣ ਨਾ ਦੇਣ,ਵਿਛੜਣ ਦਾ ਗਮ ਜ਼ਰੂਰ ਦੇ ਜਾਂਦੇ ਨੇ..... 792
Shayari / tum apny apny lagty ho« on: January 27, 2012, 10:44:18 AM »
tum mousam mousam lagty ho...
jo pal pal rang badalty ho... tum sawan sawan lagty ho ... ... jo sadyon baad barastay ho ... tum pal pal mujh say lartay ho ... par phir bhi achy lagty ho ... baat tu hai sharmili c par kehny ko dil chahata hai ... lo aaj tumhy ye keh dala ... k tum apny apny lagty ho ... 793
Shayari / Re: Is Dil Ko Kuch Pal« on: January 27, 2012, 10:43:15 AM »wha wha buhat shoni poetry aa =D> :okk:tnx 22 ji 795
Lok Virsa Pehchaan / Re: ਪੱਖੀਆਂ ਦੀ ਇੱਕ ਗੱਲ ਸੁਣਾਵਾਂ« on: January 27, 2012, 10:37:25 AM »
nice e 22 ji
796
Shayari / ਸਾਡੀ ਲਾਸ਼ ਉੱਤੇ« on: January 27, 2012, 01:12:40 AM »
ਸਾਡੀ ਲਾਸ਼ ਉੱਤੇ ਝੰਡੇ ਇਹ ਇਨਾਮ ਸਾਨੂੰ ਵੰਡੇ,
ਅਸੀਂ ਫੁੱਲਾਂ ਤੇ ਚੱਲਣ ਦੇ ਆਦੀ ਸੀ ਕੋਈ ਬੀਜ ਗਿਆ ਕੰਡੇ,. ਉਹਨਾਂ ਕਾਣੀਆਂ ਵੰਡਾਂ ਦਾ ਅੱਜ ਉੱਠਦਾ ਏ ਧੂੰ, ਜੀਹਤੋਂ ਸੁਣਿਆ ਨਹੀਂ ਜਾਂਦਾ ਲੈ ਲਉ ਕੰਨਾਂ ਵਿੱਚ ਰੂੰ,. ਸਾਡੀ ਬਿਜਲੀ ਤੇ ਡਾਕਾ ਸਾਡੇ ਪਾਣੀਆਂ ਤੇ ਡਾਕਾ, ਦੱਸੋ ਭੁੱਲ ਜੇ ਪੰਜਾਬ ਅੱਜ ਕਿਹੜਾ ਕਿਹੜਾ ਸਾਕਾ,. ਸਾਡੇ ਮੂੰਹ ਵਿੱਚੋਂ ਬੁਰਕੀ ਤਾਂ ਤੂੰ ਖੋਹ ਲਈ ਚਲਾਕਾ, ਫਿਰ ਆਖਦੇ ਪੰਜਾਬ ਐਵੇਂ ਕਰਦਾ ਖੜਾਕਾ,. ਨੀ ਤੂੰ ਐਸੀ ਅੱਗ ਲਾਈ ਦਿੱਲੀਏ ਸਾਡਾ ਮੱਚੇ ਲੂੰ-ਲੂੰ, ਜੀਹਤੋਂ ਸੁਣਿਆ ਨੀ ਜਾਂਦਾ ਲੈ ਲਓ ਕੰਨਾਂ ਵਿੱਚ ਰੂੰ,. 797
Shayari / ਕਮਲਿਆਂ ਦੀ ਦੁਨੀਆਂ« on: January 26, 2012, 12:45:00 PM »
ਕਮਲਿਆਂ ਦੀ ਦੁਨੀਆਂ ਹੀ ਰਾਸ ਹੈ ਮੈਨੂੰ ,
ਬਹੁਤਿਆਂ ਸਿਆਣਿਆ ਚ' ਮੇਰਾ ਦਿਲ ਨਹੀਂ ਲੱਗਦਾ.. 800
Shayari / Is Dil Ko Kuch Pal« on: January 26, 2012, 12:11:45 PM »
Sadiyon Sey Jagi Ankhon Ko Eik Bar Sulaney Ajao,
Mana Key Tum Ko Pyaar Nahin Nafrat Hi Jataney Ajao, Jis Mor Pey Hum Ko Chor Gaye Hum Bethey Ab Tak Soch Rahey, Kya Bhool Hoi Kyun Juda Hoye Bus Yeh Samjhaney Ajao, Her Lamha Teri Furqat Main Hum Tarap Rahey Hum Tras Rahey, Meri Mano Tum Is Dil Ko Kuch Pal Hi Behlaney Ajao….... |