This section allows you to view all posts made by this member. Note that you can only see posts made in areas you currently have access to.
Messages - tere_jaan_magron
Pages: 1 ... 34 35 36 37 38 [39] 40 41 42 43 44 ... 48
761
« on: January 29, 2012, 11:28:23 AM »
ਯਾਰ ਨੂੰ ਯਾਰ ,ਪਿਆਰ ਨੂੰ ਪਿਆਰ... ਮੋਤ ਦਾ ਹੋਕਾ ,ਕਿਸਮਤ ਨੂੰ ਮੋਕਾ..... ਤੇ ਆਸ਼ਿਕ਼ ਨੂੰ ਧੋਖਾ ...... ਕਦੇ ਨਾ ਕਦੇ ਮਿਲ ਹੀ ਜਾਦਾ ਏ...
ਹਸਦਿਆਂ ਨੂੰ ਹੱਸ ਕਿ ਮਿਲਦੇ ਸਾਰੇ, ਰੋਂਦਿਆਂ ਸੰਗ ਨਾ ਰੋਂਦਾ ਕੋਈ, ਵਕਤੀ ਹੌਂਸਲਾ ਦਿੰਦੇ ਸਾਰੇ , ਭਿਜੇ ਰੁਮਾਲ ਨਹੀਂ ਧੋਂਦਾ ਕੋਈ <<
762
« on: January 29, 2012, 11:25:44 AM »
__ਇਕੱਠਿਆ ਕੀਤਾ ਸੀ ਕੈਦ ਜਿਨਾ ਨੁੰ ਤਸਵੀਰਾ ਵਿੱਚ ਪਤਾ ਨਹੀ ਕਿਵੇ ਉਹ ਤਸਵੀਰਾ ਚੋ ਨਿਕਲ ਜਾਂਦੇ ਨੇ,_ --- ਵੇਖ ਰਿਹਾ ਸੀ ਅੱਜ ਬੈਠਾ ਇਹਨਾ ਹੱਥਾ ਨੁੰ _ ਕਿ ਪਤਾ ਨਹੀ ਕਿਵੇ ਲੋਕ ਇਹਨਾ ਲਕੀਰਾ ਚੋ ਨਿਕਲ ਜਾਂਦੇ ਨੇ,
763
« on: January 29, 2012, 11:04:09 AM »
ਕੋਈ ਸੋਹਣਾ ਬੇਹਿਸਾਬ ਕਿਸੇ ਦੇ ਨੈਣਾਂ ਚ ਸ਼ਰਾਬ ਤੇ ਕਿਸੇ ਦੀ ਕਾਤਿਲ ਤੋਰ ਹੁੰਦੀ ਏ__ ਉਂਝ ਭਾਂਵੇ ਜੱਗ ਤੇ ਨਾ ਸੋਹਣਿਆ ਦੀ ਘਾਟ, ਪਰ ਦਿਲ ਮਿਲਿਆਂ ਦੀ ਗੱਲ ਕੁਝ ਹੋਰ ਹੁੰਦੀ ਏ__
764
« on: January 29, 2012, 11:01:35 AM »
tnx frnd'sss
765
« on: January 29, 2012, 10:56:36 AM »
ਘਰ ਆਪਣੇ ਹੀ ਵੰਡੇ,,ਤੇ ਨਿਆਜ ਦਾ ਕੀ ਫਾਇਦਾ,,,,,,,
ਤੇਰਾ ਦਿਲ ਜੇ ਨੀ ਸਾਫ਼,,ਤੇ ਨਮਾਜ ਦਾ ਕੀ ਫਾਇਦਾ..........।
766
« on: January 28, 2012, 12:25:27 PM »
ਮੈਨੂੰ ਹੋਰ ਨਾਂ ਅਜਮਾ ਯਾਰਾ ਮੈਂ ਟੁੱਟ ਜਾਣਾ, ਤੇਰੀ ਯਾਦ ਵਿਚ ਲਿਖਦੇ ਲਿਖਦੇ ਨੇ ਮੁੱਕ ਜਾਣਾ., ਹੁਣ ਤਾਂ ਮੈਨੂੰ ਮੇਰੇ ਦਿਲ ਤੇ ਵੀ ਭਰੋਸਾ ਨਹੀਂ ਲੱਗਦਾ, ਇਹਨੇ ਵੀ ਤੈਨੂੰ ਯਾਦ ਕਰਦੇ ਨੇ ਰੁੱਕ ਜਾਣਾ ....!!
767
« on: January 28, 2012, 11:57:36 AM »
ਸਾਨੂੰ ਕੋਈ ਨੀ ਰੋਸ ਸਮੁੰਦਰਾ ਤੇ ਸਾਨੂੰ ਡੋਬਤਾ ਆਖ਼ਰ ਕਿਨਾਰਿਆ,, ਨੇ ਅਸੀਂ ਧੁੱਪ ਤੋਂ ਡਰਦਿਆ ਨੇ ਛਾਂ ਲੱਭੀ ਹਾਕਮ ਸਾੜਤਾ ਵੇਖ਼ ਲੈ ਤਾਰਿਆ ਨੇ,,
768
« on: January 28, 2012, 11:54:32 AM »
ਅੱਜ ਪਤੰਗ ਦੀ ਡੋਰ ਨੂ ਫੜਿਆ ਤਾਂ ਲੱਗਾ ਕੇ ਓਹੋ ਬਚਪਨ ਫੇਰ ਮੁੜ ਆਇਆ ,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,, ਪਰ ਅਗਲੇ ਹੀ ਪਲ ਹਵਾ ਦੇ ਝੋਕੇ ਨੇ ਫੇਰ ਲੰਗੀ ਉਮਰ ਦਾ ਏਹਸਾਸ ਕਰਾ ਦਿੱਤਾ...
769
« on: January 28, 2012, 11:52:47 AM »
ਜ਼ਿੰਦਗੀ ਜਖ਼ਮਾਂ ਨਾਲ ਭਰੀ ਹੋਈ ਹੈ ,__ਵਕਤ ਨਾਲ ਮਲਹਮ ਲਗਾਨਾ ਸ਼ਿੱਖ ਲਓ --• •-- ਹਾਰਨਾ ਤਾਂ ਹੈ ਹੀ ਮੌਤ ਦੇ ਸਾਹਮਣੇ ,__ਫ਼ਿਲਹਾਲ ਜ਼ਿੰਦਗੀ ਤੋਂ ਜ਼ਿੱਤਣਾ ਸ਼ਿੱਖ ਲਓ ,,
770
« on: January 28, 2012, 11:51:19 AM »
haaaaaaaaaaaaw ...ki mang laya ......waddi tez a v janta te fr
bas 22 mainu kehndi khatiya mitjiya tofiyan leniya ne
771
« on: January 28, 2012, 11:41:24 AM »
ki pata tu hi galt time te janda hove .....
han eh ho sakda e sala time glat hove
772
« on: January 28, 2012, 11:40:39 AM »
ਜਿੰਦਗੀ ਨੂੰ ਪਿਆਰ ਅਸੀ ਤੇਰੇ ਤੋ ਜਿਆਦਾ ਨਹੀ ਕਰਦੇ, ਕਿਸੇ ਹੋਰ ਤੇ ਇਤਬਾਰ ਅਸੀ ਤੇਰੇ ਤੋ ਜਿਆਦਾ ਨਹੀ ਕਰਦੇ, ਤੂੰ ਜੀਅ ਸਕੇ ਮੇਰੇ ਬਿਨਾ ਇਹ ਤਾ ਚਗੀ ਗੱਲ ਹੈ, ... ਸੱਜਨਾ, ਪਰ ਅਸੀ ਜੀਅ ਲਵਾਗੇ ਤੇਰੇ ਬਿਨਾ ਇਹ ਵਾਧਾ ਨਹੀ ਕਰਦੇ
773
« on: January 28, 2012, 11:39:33 AM »
bai fr ki kehndi teri jean wali .... kehndi mainu te bhai skirt e lai d e.....hor te rehn de kujh :hehe:
nahi yaar us ne te kuch hor hi mang liya,llolz yar nale aje te jean wali labhni e
774
« on: January 28, 2012, 11:37:51 AM »
hn bai kai waar ghaata wadha ho ajnda aa
sala aunda sadi wari hi e
775
« on: January 28, 2012, 11:22:09 AM »
ਮੇਰਾ ਗੁਨਾਹ ਹੀ ਕੁਝ ਐਸਾ ਹੋਵੇਗਾ ਜਿਹੜੀ ਰੱਬ ਦੀ ਨੀਅਤ ਵਿੱਚ ਵੀ ਖੋਟ ਆ ਗਈ.... ਜਿਸ ਦਰ ਤੋਂ ਕਦੇ ਕੋਈ ਖਾਲ਼ੀ ਨਹੀਂ ਮੁੜਦਾ ਉਥੇ ਮੇਰੇ ਵਾਰੀ ਤੋਟ ਆ ਗਈ....!!!
776
« on: January 28, 2012, 11:18:01 AM »
ਸੁਣ ਨੀ ਕੁੜੀਏ ਜੀਨ ਵਾਲੀਏ, ਲਾ ਮਿਤਰਾਂ ਨਾਲ ਯਾਰੀ ਇੱਕ ਤਾਂ ਲੈ ਦੂੰ ਸੂਟ ਪੰਜਾਬੀ, ਉੱਤੇ ਸੂਹੀ ਫੁਲਕਾਰੀ ਕੰਨਾਂ ਨੂੰ ਤੇਰੇ ਲੈ ਦੂੰ ਝੁਮਕੇ... ਕੰਨਾਂ ਨੂੰ ਤੇਰੇ ਲੈ ਦੂੰ ... ... ਝੁਮਕੇ ਜੁੱਤੀ ਸਿਤਾਰਿਆਂ ਵਾਲੀ ... ਨੀ ਫੁੱਲ ਵਾਂਗੂ ਤਰ ਜਾਏਂਗੀ, ਲਾ ਮਿਤਰਾਂ ਨਾਲ ਯਾਰੀ
777
« on: January 28, 2012, 10:42:49 AM »
tuhanu v bhut bhut wadhai ji.. :)
tnx 22 ji
778
« on: January 28, 2012, 10:40:27 AM »
ਦਿਲ ਟੁੱਟ ਵੀ ਜਾਂਦੇ ਨੇ ਸੌਚੀ ਦਿਲ ਲਗਉਣ ਤੌ ਪਹਿਲਾਂ, ਅੱਖ ਰੌ ਵੀ ਸਕਦੀ ਹੈ ਸੌਚੀ ਮੁਸਕੁਰਾਉਣ ਤੌ ਪਹਿਲਾਂ, ਕਿਸ਼ਤੀਆਂ ਫੱਸ ਜਾਂਦੀਆਂ ਨੇ ਇਸ਼ਕ ਦੇ ਸਮੁੰਦਰ ਵਿਚ, ਤੇ ਅਕਸਰ ਡੁੱਬ ਜਾਂਦੀਆਂ ਨੇ ਕਿਨਾਰੇ ਆਉਣ ਤੇ ਪਹਿਲਾਂ, ਇਸ ਇਸ਼ਕ ਵਿਚ ਖੁਸ਼ੀ ਹੈ ਤਾਂ ਹੰਝੂ ਵੀ ਬਹੁਤ ਨੇ, ਅੱਖ ਰੌ ਸਕਦੀ ਹੈ ਸੌਚੀ ਮਿਲਉਣ ਤੇ ਪਹਿਲਾਂ, ਇਸ਼ਕ ਹੌ ਜਾਵੇ ਤਾਂ ਸੁਪਨੇ ਵੀ ਸੱਜ ਜਾਂਦੇ ਨੇ, ਸੁਪਨੇ ਟੁੱਟ ਵੀ ਜਾਂਦੇ ਨੇ ਸੌਚੀ ਸੱਜਉਣ ਤੇ ਪਹਿਲਾਂ, ਦੀਵੇ ਬੁਝੇ ਨੇ ਸਦਾ ਇਸ਼ਕ ਦੇ ਏਸ ਜਹਾਨ ਅੰਦਰ, ਇਸ਼ਕ ਸਦਾ ਰੌਇਆ ਸੌਚੀ ਕੌਈ ਦੀਵਾ ਜੱਲਉਣ ਤੌ ਪਹਿਲਾਂ, "preet" ਤਾਂ ਸਿਰ ਝੁਕਾਵੇਗਾ ਤੇਰੇ ਇਕ ਇਸ਼ਾਰੇ ਤੇ , ਹੱਕ ਕੁਝ ਤੇਰਾ ਵੀ ਹੈ ਸੌਚੀ ਬੁਲਾਉਣ ਤੌ ਪਹਿਲਾਂ
nice 22 ji
779
« on: January 28, 2012, 02:42:31 AM »
TERAY WAADOUN PAY AITBAAR HUM NAY KEA YU ZINDGI KO TANHAA GUZAAR HUM NAY DEA
WO RASTAY WO GALEAN HAIN AAJ BHE VERAAN JIN RASTOO PAY TERA INTIZAR HUM NAY KEA.......
780
« on: January 28, 2012, 02:34:59 AM »
ਅਸੀਂ ਤਾਂ ਸਾਦ ਮੁਰਾਦੇ ਪੇਂਡੂ ਬੰਦੇ ਹਾਂ.... ਸਾਡੇ ਤੋਂ ਲਾਲ ਗੁਲਾਬ ਦੀ ਆਸ ਨਾ ਰਖ.... ਸਰੋਂ ਦੇ ਪੀਲੇ ਫੁੱਲਾਂ ਦਾ ਗੁਲਦਸਤਾ ਕਬੂਲ ਕਰ...
ਬਸੰਤ ਪੰਚਮੀ ਦੀ ਸਭਨੂੰ ਵਧਾਈ ਹੋਵੇ...
Pages: 1 ... 34 35 36 37 38 [39] 40 41 42 43 44 ... 48
|