November 24, 2024, 03:13:06 AM

Show Posts

This section allows you to view all posts made by this member. Note that you can only see posts made in areas you currently have access to.


Messages - tere_jaan_magron

Pages: 1 ... 33 34 35 36 37 [38] 39 40 41 42 43 ... 48
741
Shayari / ਇਤਬਾਰ ਬੜੇ ਨੇ
« on: January 30, 2012, 12:32:25 PM »

ਦੁਨੀਆਂ ਦੇ ਵਿੱਚ ਦਿਲਦਾਰ ਬੜੇ ਨੇ,
 ਪਰ ਇਥੇ ਮਤਲਬ ਦੇ ਯਾਰ ਬੜੇ ਨੇ,
 ਇਸ਼ਕ ਨਿਭਾਉਂਦਾ ਕੋਈ ਕੋਈ,,
 ਇਸ ਇਸ਼ਕ ਦੇ ਦਾਅਵੇਦਾਰ ਬੜੇ ਨੇ,
 ਵਿੱਚ ਮੁਸੀਬਤਾਂ ਕੋਈ ਨਾ ਆਉਦਾ,
 ਤੇ ਉਂਝ ਪਹਿਰੇਦਾਰ ਬੜੇ ਨੇ,
 ਕੋਣ ਏ ਸੱਚਾ ਤੇ ਕੋਣ ਏ ਝੂਠਾ,
 ਦਿਲ ਵਿੱਚ ਸੋਚ ਵਿਚਾਰ ਬੜੇ ਨੇ,
 ਵੇਖੀ ਯਾਰਾ ਧੋਖਾ ਦੇ ਨਾ ਜਾਂਵੀ,
 ਤੇਰੇ ਤੇ ਦਿਲ ਨੂੰ ਇਤਬਾਰ ਬੜੇ ਨੇ.

742
Shayari / ਧੜਕਣ ਤਾ ਰੁੱਕ ਜਾਂਦੀ
« on: January 30, 2012, 12:27:35 PM »
ਕੀ ਰਿਸ਼ਤਾ ਬਣਾਇਆ ਰੱਬਾ ਤੂੰ ਮੇਰਾ ਉਹਦੇ ਨਾਲ,,
ਕਿ ਉਹਦੇ ਨਾਮ ਤੇ ਸੀਨੇ ਚੋ ਧੜਕਣ ਤਾ ਰੁੱਕ ਜਾਂਦੀ ਹੈ,,
 ,,,,ਪਰ ਹੰਜ਼ੂ ਨਹੀ ਰੁੱਕਦੇ....

743
Shayari / ਜਿਹੜੀ ਹਵਾ
« on: January 30, 2012, 12:01:13 PM »
ਜਿਹੜੀ ਹਵਾ ਅੱਜ ਆਵੇ, ਖੁਸ਼ਬੂ ਪੈਗਾਮ ਲੈ ਕੇ,,
ਉਹੀ ਹਵਾ ਦਿਲ ਨੂੰ ਦੁਖਾਊ ਤੇਰਾ ਨਾਮ ਲੈ ਕੇ..
ਦੁੱਖਾਂ ਦੇ ਤੁਫਾਨ ਦੀਵੇ ਆਸਾਂ ਦੇ ਬੁਝਾਉਣਗੇ,
ਤੇਰੇ ਨਾਲ ਬਿਤਾਏ ਦਿਨ ਬੜੇ ਯਾਦ ਆਉਣਗੇ...

744
Shayari / Re: ਜਦੇ ਚੰਨ ਤੇ ਤਾਰੇ
« on: January 30, 2012, 11:57:14 AM »

 
2-4 gwandiya nu ikathe kar ke roe lena si, ewi, ikalle ne rona chahida - not healthy :pagel:
aje te kale hi ro rahe je kise nu pta lag gaya pagal na samjhan
ਤੇਰੇ ਕੋਲੋ ਜੇ ਮੁਮਕਿਨ ਹੈ ਤਾਂ ਰੋਕ ਦੇ ਫੇਰ ਸਾਹ ਮੇਰੇ -
- ਦਿਲ ਜੇ ਧੜਕੇਗਾ ਤਾਂ ਫਿਰ ਯਾਦ ਤਾਂ ਤੂੰ ਆਏਂਗੀ ਹੀ

745
Shayari / ਖੜੇ ਰਹੇ ਜਮਾਨੇ ਨਾਲ
« on: January 30, 2012, 11:54:46 AM »
ਹੋਂਸਲੇ ਹਾਰੇ ਤਾਂ ਸਜਣਾ ਹਾਰ ਪੱਕੀ
ਖੜੇ ਰਹੇ ਜਮਾਨੇ ਨਾਲ ਤਾਂ ਇਕ ਦਿਨ ਜਿੱਤ ਜਾਵਾਗੇ...

746
Shayari / ਜਦੇ ਚੰਨ ਤੇ ਤਾਰੇ
« on: January 30, 2012, 11:47:25 AM »
ਮੈ ਡੋਲ ਕੇ ਕਾਸੇ ਅੱਖੀਆ ਦੇ ਵੇ ਸੱਜਣਾ __

ਨਿਤ ਦਾਗ ਜਿਗਰ ਦੇ ਧੋਦਾ ਆਂ __

ਜਦੇ ਚੰਨ ਤੇ ਤਾਰੇ ਹੱਸਦੇ ਨੇ ਵੇ ਸੱਜਣਾ __

ਮੈ ਇਕੱਲਆਂ ਬਹਿ ਕੇ ਰੋਦਾ ਆਂ _

747
Shayari / ਕਈ ਵਾਰ
« on: January 30, 2012, 11:29:20 AM »
ਜੇ ਰੁੱਕ ਜਾਵੇ ਮੇਰੀ ਧੜਕਣ ਤਾ ਇਹਨੂੰ ਮੋਤ ਨਾ ਸਮਝੀ,_

◈ ਕਈ ਵਾਰ ਇੰਝ ਹੋਇਆ ਹੈ ਤੇਨੂੰ ਯਾਦ ਕਰਦੇ ਕਰਦੇ,

748
Shayari / ਤੇਰੀਆਂ ਯਾਦਾਂ
« on: January 30, 2012, 11:25:48 AM »
ਨਾ ਵੀ ਚਾਹਵਾਂ ਤਾਂ ਵੀ ਆ ਜਾਂਦੀਆਂ ਨੇ,
ਕੀ ਕਰਾਂ ਤੇਰੀਆਂ ਯਾਦਾਂ ਮੇਰੇ ਤੇ ਮਿਹਰਵਾਨ ਨੇ ਬਹੁਤ...

749
Shayari / ਜਿਹਨਾ ਤੇ ਮਰਦੇ ਸੀ
« on: January 30, 2012, 11:21:10 AM »
ਅਸੀਂ ਰੱਬ ਤੋਂ ਵੱਧ ਇਤਬਾਰ ਜਿਹਨਾ ਤੇ ਕਰਦੇ ਸੀ,,

ਗਏ ੳਹੀੳ ਸੱਜਣ ਮਾਰ ਜਿਹਨਾ ਤੇ ਮਰਦੇ ਸੀ,

750
Shayari / Re: " ਮੁਹੱਬਤ "
« on: January 30, 2012, 11:19:47 AM »
meaningful a yaar !! very nice  :sad:
tnx 22 ji

751
Shayari / Re: ਪਾਣੀ ਅੱਖੀਆਂ ਦਾ
« on: January 30, 2012, 11:18:57 AM »
tnx frnd'ss

752
Shayari / " ਮੁਹੱਬਤ "
« on: January 30, 2012, 11:02:49 AM »
ਉਹ ਕਹਿੰਦੇ ਨੇ ਭੁੱਲਾ ਦਵੋ ਸਾਰੀਆ ਪੁਰਾਣੀਆ ਗੱਲਾ ਨੂੰ__

ਹੁਣ ਉਹਨਾ ਨੂੰ ਕਿਵੇ ਸਮਝਾਵਾ ਕੇ " ਮੁਹੱਬਤ " ਕਦੇ ਪੁਰਾਣੀ ਨਹੀ ਹੁਦੀ_

753
Shayari / ਉਹਦੇ ਹੱਥ ਵਿੱਚ
« on: January 29, 2012, 12:02:32 PM »

ਮੈਂ ਤੈਨੂੰ ਦਿਲ ਨਹੀ ਦੇਣਾ__,
 ♡ ਇੱਹ ਉਹਦੀ ਜਿੱਦ ਅਵੱਲੀ ਏ__,
 ♡ ਮੇਰੇ ਤੋਂ ਉਹਦੇ ਬਿਨ ਜੀਅ ਨਹੀ ਹੁੰਦਾ__, ... ♡
 ਮੇਰੀ ਛੋਟੀ ਜਿਹੀ ਜਿੰਦ ਵੀ ਕੱਲੀ ਏ__,
 ♡ ਬੱਸ ਮੰਗਦਾ ਰਹਾਂ ਇੱਕ ਉਹਦਾ ਦਿਲ ਰੱਬ ਤੋਂ__,
 ♡ ਮਿਲ ਜੇ ਜਾਵੇ ਉਹ ਕੀ ਲੈਣਾ ਸਭ ਤੋਂ__,
 ♡ ਇੱਕ ਵਾਰ ਕਬੂਤਰ ਮੇਰੀ ਯਾਦ ਦਾ__,
 ♡ ਉਹਦੇ ਦਿਲ ਦੇ ਬਨੇਰੇ ਬਹਿ ਜਾਵੇ__,
 ♡ ਮਰਨ ਤੋਂ ਪਹਿਲਾ ਪਹਿਲੀ ਤੇ ਆਖਰੀ ਖੁਹਾਇਸ਼
 ਮੇਰੀ__,
 ♡ ਕਿ ਮੇਰਾ ਹੱਥ ਉਹਦੇ ਹੱਥ ਵਿੱਚ ਰਹਿ ਜਾਵੇ__,

754
Shayari / ਪਾਣੀ ਅੱਖੀਆਂ ਦਾ
« on: January 29, 2012, 11:56:22 AM »
ਇਹ ਪਾਣੀ ਅੱਖੀਆਂ ਦਾ ਬਿਨਾਂ ਗੱਲ ਤੋਂ ਡੁੱਲਦਾ ਨਹੀਂ
 ਮੇਰੀ ਕੁੱਝ ਤਾਂ ਲੱਗਦੀ ਸੀ ਜੀਹਦਾ ਚੇਤਾ ਭੁੱਲਦਾ ਨਹੀਂ
 

755
Shayari / ਤੂ ਜਦ ਵੀ
« on: January 29, 2012, 11:54:12 AM »
♥ ਜੇ ਹੋਰ ਕਿਸੇ ਦੀ ਗਲ ਹੋਵੇ ਓਹ ਇਕ ਆਖੇ ਮੈਂ 2੦
 ਆਖਾਂ....
 ♥ ♥ ਏ ਜਾਨ ਅਮਾਨਤ ਤੇਰੀ ਏ ਤੇਨੁ ਹੋਰ ਮੈਂ
 ਯਾਰਾ ਕੀ ਆਖਾਂ ....
 ♥ ♥ ਤੂ ਜਦ ਵੀ ਆਖੇਂ "ਓਏ" ਆਖੇਂ... ♥ ♥ ਮੈਂ ਜਦ
 ਵੀ ਆਖਾਂ"ਜੀ" ਆਖਾਂ... ♥

756
Shayari / ਹੋ ਨਈ ਸਕਦਾ
« on: January 29, 2012, 11:47:10 AM »
ਹੋ ਨਈ ਸਕਦਾ ਤੇਰੀ ਯਾਦ ਨਾ ਆਵੇ...ਭੁੱਲ ਕੇ
 ਵੀ ਤੈਨੂੰ ਭੁੱਲਾ ਓਹੋ ਸਮਾਂ ਨਾ ਆਵੇ,__
 ਜੇ ਤੂੰ ਭੁੱਲੇ ਤਾ ਤੇਰੀ ਉਮਰ ਲੰਮੀ ਹੋਵੇ...ਜੇ ਮੈਂ
 ਭੁੱਲਾ ਤਾ ਮੈਨੂੰ ਦੁੱਜਾ ਸਾਹ ਨਾ ਆਵੇ__

757
Shayari / ਯਾਦਾ ਬਣ ਕੇ
« on: January 29, 2012, 11:39:41 AM »
ਜਿੰਦਗੀ ਵਿੱਚ ਕਈ ਸਖਸ਼ ਆਉਦੇ ਨੇ ਕਈ ਜਾਂਦੇ ਨੇ__
 ਕਈ ਹਸਾਉਂਦੇ ਨੇ __ਕਈ ਰਵਾਉਂਦੇ ਨੇ__
 ਤੇ ਕਈ ਯਾਦਾ ਬਣ ਕੇ ਦਿਲ ਦੇ ਵਿੱਚ ਰਹਿ ਜਾਦੇ ਨੇ__

758
Shayari / Re: ਘਰ ਆਪਣੇ ਹੀ
« on: January 29, 2012, 11:37:57 AM »
ਹਵਾ ਦੇ ਬੁੱਲੇ ਦਾ ਹਿਸਾਬ ਕਿਉ ਰੱਖਣਾ,
ਜਿਹੜਾ ਵੇਲਾ ਲੰਘ ਜਾਵੇ ਉਹਨੂੰ ਯਾਦ ਕਿਉ ਰੱਖਣਾ,
ਬੱਸ ਇਹੋ ਸੋਚ ਕੇ ਹੱਸਦੀ ਆ ,
ਕੇ ਆਪਣਿਆ ਗਮਾਂ ਨਾਲ ਦੂਜਿਆਂ ਨੂੰ ਉਦਾਸ ਕਿਉ ਰੱਖਣਾ

ਰਾਂਹਾਂ ਵੀ ਲੰਮੀਆਂ ਨੇ ਵਿਸਵਾਸ ਵੀ ਪੱਕਾ ਏ
 ਰੱਬ ਸਾਥ ਦਿਉ ਕਿਉਂਕਿ ਸਾਡਾ ਪਿਆਰ ਵੀ ਸੱਚਾ ਏ
 ਲੱਖ ਲਾ ਲਏ ਜੋਰ ਜਮਾਨਾਂ ਸਾਥ ਮੈਂ ਤੇਰਾ ਨਹੀਂ ਛੱਡਣਾ
 ਦਿਲ ਭਾਂਵੇ ਟੁੱਟ ਜਾਵੇ ਤੈਨੂੰ ਦਿਲ ਚੋਂ
 ਨਹੀਂ ਕੱਢਣਾ.....

759
Shayari / Re: ਇਹਨਾ ਲਕੀਰਾ ਚੋ
« on: January 29, 2012, 11:34:59 AM »

ਦੁਖੀ ਕਿਸੇ ਨੂ ਦੇਖ ਕੇ AKHA  ਭਰ ਜਾਵਨ
 ਜੇ ਕੋਈ  HASE ਤਾ ਓਸ੍ਦੇ ਨਾਲ ਵੀ ਹਸੀਦਾ
 ਦਿਲ ਦਾ BHARAM ਜਦ ਵੀ ਦੂਰ ਹੌਉ
ਚੇਤਾ ਆਉ  TUTHI  ਯਾਰੀ ਪਕੀ da   
                 

sanu ki yaad auna e ji sadi te na lagi hi e na tutti,kuch samjh jehi nahi lag rahi ki ho riha e, lollz

760
Shayari / Re: ਕੋਈ ਸੋਹਣਾ
« on: January 29, 2012, 11:31:27 AM »
ਮੌਸਮਾਂ ਨੂੰ ਦਿੰਦੇ ਰਹਿੰਦੇ ਅਸੀ ਐਵੇਂ ਦੋਸ਼ ਬੇਵਜਾਹ___

ਦੋਸਤ ਵੀ ਤਾਂ ਮਿਲਦੇ ਨੇ ਚਿਹਰੇ ਬਦਲ ਬਦਲ ਕੇ

ਜੀਣ ਦਾ ਸੁਆਦ ਇਸ਼ਕ ਕਰਨ ਨਾਲ ਆਓਂਦਾ, ਹੰਝੂਆਂ
 ਦਾ ਪਾਣੀ ਹੋਕੇ ਭਰਨ ਨਾਲ ਆਓਂਦਾ,
 ਓਹ ਸ਼ਰਾਬ ਤੋ ਵੀ ਵਧ ਨਸ਼ਾ ਹੈ ,ਜਿਹੜਾ ਸੱਜਣਾ ਨੂੰ
 ਯਾਦ ਕਰਨ ਨਾਲ ਆਓਂਦਾ.... !!

Pages: 1 ... 33 34 35 36 37 [38] 39 40 41 42 43 ... 48