This section allows you to view all posts made by this member. Note that you can only see posts made in areas you currently have access to.
Messages - tere_jaan_magron
Pages: 1 ... 32 33 34 35 36 [37] 38 39 40 41 42 ... 48
721
« on: February 02, 2012, 12:37:39 PM »
ਜਿਹੜੇ ਪਤਝੜ ਦੀ ਆਦਤ ਪਾ ਚੁਕੇ ਹੋਣ, ਫੇਰ ਓਨਾ ਨੇ ਬਹਾਰਾ ਤੋ ਕੀ ਲੈਣਾ ਜਿਨਾ ਨੂੰ ਮਿਲਿਆ ਹੀ ਹਮੇਸ਼ਾ ਧੋਖਾ ਹੋਵੇ, ਓਨਾ ਨੇ ਕੋਓਲ ਕਰਾਰਾ ਤੋ ਕੀ ਲੈਣਾ ਕੁੱਟ ਕੁੱਟ ਕੇ ਹੋਵੇ ਨਫਰਤ ਭਰੀ ਜਿਨਾ ਚ, ਫੇਰ ਓਨਾ ਨੇ ਪਿਆਰਾ ਤੋ ਕੀ ਲੈਣਾ ਜਿਨਾ ਨੂੰ ਅਸੀ ਸੀ ਚਾਹਿਆ .... ਓਨਾ ਨੇ ਕੀਤੀ ਖਿੜਕੀ ਬੰਦ, ਹੋਰਨਾ ਦੇ ਖੁਲੇ ਦਰਬਾਰਾ ਤੋ ਕੀ ਲੈਣਾ,,,
722
« on: February 02, 2012, 12:10:48 PM »
ਅਸੀ ਤਾ ਬਸ ਆਪਣੇਆ ਦਾ ਸਹਰਾ ਮੰਗਿਆ ਸੀ, ਧੁੰਦਲਾ ਹੀ ਸਹੀ ਇੱਕ ਸਿਤਾਰਾ ਮੰਗਿਆ ਸੀ, ਰਾਤ ਵੀ ਦੇ ਗਈ ਸਾਨੂੰ ਤਾ ਯਾਰੋ ਦਗਾ , ਜਦ ਖਾਬਾਂ ਵਿੱਚ ਉਹਦਾ ਇੱਕ ਨਜ਼ਾਰਾ ਮੰਗਿਆ ਸੀ,
723
« on: February 02, 2012, 12:05:24 PM »
Lagde a yaar but sare internal hunde a apne aap chadao wale camp :
han 22 sahi e edan hi e
724
« on: February 02, 2012, 12:04:01 PM »
ਗੁਗਲੋ ਮੁਗਲੋ ਜੱਟੀ ਰਾਤੀ ਸੁਪਨੇ 'ਚ ਮੈਨੂੰ ਆ ਕੇ ਕਹਿੰਦੀ . . . . . . . . . . Window 7 ਦੀ ਸੀਡੀ ਹੈਗੀ ਆ :rabb:
725
« on: February 02, 2012, 11:57:46 AM »
ਮੈਨੂੰ ਉਹਦੇ ਜਵਾਬ ਨਾਲੌ, ਉਹਦੇ ਸਵਾਲ ਦੀ ਉਡੀਕ ਹੈ, ਕਦੇ ਉਹ ਪੂੱਛੇ ਹਾਲ ਮੇਰਾ, ਤੇ ਮੈ ਕਦੇ ਨਾ ਆਖਾ ਠੀਕ ਹੈ, ਕਿਹੜੇ ਮੂੰਹ ਨਾਲ ਕਹੀਏ ਅਸੀ ਚੰਗੇ ਰਹਿਨੇ ਆ _ ਤੇਰੀ ਯਾਦ ਦਿਆ ਰੰਗਾ ਵਿੱਚ ਰੰਗੇ ਰਹਿਨੇ ਆ ,,,,,,,,,,,,,,,
726
« on: February 02, 2012, 11:49:00 AM »
ਸੱਜਣ ਹੁੰਦੇ ਨਸ਼ਿਆਂ ਵਰਗੇ ਛੱਡਣੇ ਸੌਖੇ ਨਹੀਂ ਪਰ . . . ਨਸ਼ਾ ਛਡਾਊ ਕੈਂਪ ਤਾਂ ਬਹੁਤ ਲੱਗਦੇ ਨੇ ਪਰ ਕਦੇ ਸੱਜਣ ਛਡਾਊ ਕੈਂਪ ਨਹੀਂ ਲੱਗਾ ਕਿਤੇ :dnk:
727
« on: February 02, 2012, 11:13:01 AM »
tnx dosto
728
« on: February 02, 2012, 01:50:45 AM »
♥ ਤੂੰ ਰੁਸਿੱਆ ਨਾ ਕਰ ਸੱਜਨਾ ਵੇ ਦਿੱਲ ਦੀ ਧੜਕਣ ਰੁੱਕ ਜਾਂਦੀ ਹੈ__ ਦਿੱਲ ਤਾ ਤੇਰੇ ਨਾਮ ਕਰ ਚੁੱਕਾ ਹਾ ਬਚੀ ਹੋਈ ਜਾਣ ਵੀ ਨਿਕੱਲ ਜਾਂਦੀ ਹੈ__♥
729
« on: February 02, 2012, 01:44:46 AM »
ਕਿਵੇਂ ਕਰਾਂ ਧੰਨਵਾਦ ਓਹਨਾ ਸੱਜਣਾ ਦਾ, ਜਿੰਨਾ ਇਸ ਪੱਥਰ ਨੂੰ ਵੀ ਅਪਣਾਇਆ ਹੋਇਆ ਏ, ਹੱਸਦੇ ਨੂੰ ਹਸਾਇਆ ਤੇ ਰੋਦੇਂ ਨੂੰ ਗਲ ਲਾਇਆ ਹੋਇਆ ਏ, ਪਤਾ ਨਹੀਂ ਕਿਸ ਗਲੀ ਵਿੱਚ ਹੋ ਜਾਣੀ ਸੀ ਜਿੰਦਗੀ ਦੀ ਸ਼ਾਮ, ਜਿੰਨਾ ਇਸ ਮਰਜਾਣੇ ਨੂੰ ਗਲ ਨਾਲ ਲਾਇਆ ਹੈ....
730
« on: February 02, 2012, 01:43:06 AM »
ਅੱਖਾਂ ਦੇ ਹੰਝੂ ਆਣ ਮੇਰੇ ਨਾਲ ਗੱਲਾਂ ਕਰਦੇ ਨੇ ਪੁੱਛਦੇ ਮੇਰੇ ਤੋਂ, ਸਾਹ ਤੇਰੇ ਕਿਉਂ ਹਾਉਂਕੇ ਭਰਦੇ ਨੇ ਜੋ ਧੜਕਣ ਦੇ ਵਿੱਚ ਵਸਦਾ ਸੀ, ਤੇਰੇ ਹਾਸਿਆਂ ਦੇ ਵਿੱਚ ਹਸਦਾ ਸੀ ਓਹ ਕਿੱਥੇ ਪਿਆਰ ਗਿਆ....... ਕਿੰਝ ਦੱਸ ਦੇਵਾਂ ਇਹਨਾਂ ਝੱਲਿਆਂ ਨੂੰ ਮੇਰਾ ਛੱਡ ਦਿਲਦਾਰ ਗਿਆ ਸੀ ਆਸਾਂ ਮੇਰੀਆਂ ਜੀਹਦੇ ਤੇ, ਮੈ ਜੀਹਦੀ ਖਾਤਰ ਜਿਉਂਦੀ ਸਾਂ ਜਿੰਦ ਦਾਅ ਤੇ ਲਾ ਉਸਨੂੰ ਮਿਲਕੇ, ਚੂਰੀਆਂ ਮੂੰਹ ਵਿੱਚ ਪਾਉਂਦੀ ਸਾਂ ਸੀ ਜਿਹੜਾ ਹਰ ਇੱਕ ਚੋਂ ਦਿਸਦਾ, ਮੇਰੇ ਬੁੱਲ੍ਹਾਂ ਤੇ ਸੀ ਨਾਂਅ ਜਿਸਦਾ ਉਹ ਮਨੋਂ ਵਿਸਾਰ ਗਿਆ ਕਿੰਝ ਦੱਸ ਦੇਵਾਂ ਇਹਨਾਂ ਝੱਲਿਆਂ ਨੂੰ ਮੇਰਾ ਛੱਡ ਦਿਲਦਾਰ ਗਿਆ
731
« on: February 02, 2012, 01:36:42 AM »
ਹੁਣ ਇਕ ਦੂਜੇ ਤੋਂ ਕਦੇ ਵੱਖ ਨਾਂ ਹੋਈਏ ਤੌਖਲਾ ਏਨਾ ਰਹੇ, ਮੰਜ਼ਿਲਾਂ ਵਲ ਤੁਰਦੇ ਰਹੀਏ ਬਸ ਹੌਸਲਾ ਏਨਾ ਰਹੇ, ਇੱਕ ਦੂਜੇ ਬਿਨਾਂ ਕਦੇ ਇਹ ਜੀਵਨ ਗੁਜ਼ਾਰ ਸਕੀਏ ਨਾਂ, ਆਪਸ ਵਿਚ ਇਹ ਪਿਆਰ ਦਾ ਸਿਲਸਿਲਾ ਏਨਾ ਰਹੇ.....
732
« on: February 02, 2012, 01:32:00 AM »
ਇਸ਼ਕ ਦੀ ਅਖ ਚ' ਵਫ਼ਾ ਦਾ ਨੀਰ ਹੁੰਦਾ ਏ ਜਿਸ ਦਰ ਤੋਂ ਮਿਲੇ ਹੰਜੂਆ ਦੀ ਖੈਰਾਤ ਇਸ਼ਕ ਵੀ ਓਸ ਦਰ ਦਾ ਫਕੀਰ ਹੁੰਦਾ ਏ....
733
« on: February 02, 2012, 01:30:48 AM »
:laugh: meinu ta pata hi nahi c :
eh bahut ghat lokan nu pata e 22 ji lolzz
734
« on: February 02, 2012, 01:27:48 AM »
ਮੈਂ ਉਹਦੇ ਰਾਹ ਵਿੱਚ ਖੜ ਜਾਂਦਾ ਹਾਂ ਏਸ ਆਸ ਤੇ,, ਕਿ ਉਹ ਮੈਨੁੰ ਬੁਲਾ ਕੇ ਆਖ ਦੇਵੇ, "ਰਾਹ ਦੇ ਦਿਉ"....
735
« on: January 31, 2012, 12:23:32 PM »
ਜਿੰਦਗੀ ਚ ਇਕ ਗੱਲ ਹਮੇਸ਼ਾ ਯਾਦ ਰਖੇਓ.... ...... .......... ............ ................ ਕੀ ਕਰੀਮ ਆਲੇ ਬਿਸ੍ਕੁਟ ਚ ਕਰੀਮ ਹੁੰਦੀ ਆ ਪਰ ਟਾਈਗਰ ਆਲੇ ਬਿਸ੍ਕੁਟ ਚ ਟਾਈਗਰ ਨੀ ਹੁੰਦਾ...
736
« on: January 31, 2012, 12:16:39 PM »
ਤੈਨੂੰ ਲੁਕ-ਲੁਕ ਤੱਕਿਆ ਬਥੇਰਾ,ਅਸੀ ਦਿਲ ਵਿਚ ਉਤਾਰ ਲਿਆ ਸਾਨੂੰ ਦਿਲ ਦੀਆਂ ਦਿਲ ਵਿਚ ਰਖਣ ਦੀ, ਆਦਤ ਨੇ ਮਾਰ ਲਿਆ, ਸਾਡਾ ਸੁਪਨਾ ਚੰਨ ਨੂੰ ਫੜਣ ਜਿਹਾ, ਕਿ ਅਸੀ ਤੇਰੇ ਹੀ ਦਿਲ ਵਿਚ ਵਸਾਂਗੇ, ਤੈਨੂੰ ਕੀ-ਕੀ ਮੰਨੀ ਬੈਠੇ ਹਾ, ਕਦੇ ਕੋਲ ਬਿਠਾ ਕੇ ਦੱਸਗੇ...!!!!!!!!!!!
737
« on: January 31, 2012, 12:12:13 PM »
ਕੋਈ ਮੈਨੂੰ ਕਾਫਿਰ ਆਖੇ ਕੋਈ ਆਖੇ ਝੱਲਾ, ਮੈ ਮੰਦਰ ਦੇ ਅੰਦਰ ਗੁਰਮੁੱਖੀ ਵਿੱਚ ਲਿੱਖ ਬੈਠਾ ਅੱਲਾ.....
738
« on: January 31, 2012, 11:51:20 AM »
ਮੂੱਦਤ ਬਾਅਦ ਮਿਲਿਆ ਸੀ.. ਤਾਂ ਮੇਰਾ ਨਾਮ ਪੂੱਛ ਲਿਆ ਉਸਨੇ ! ਵਿਛੜਦੇ ਵਖਤ ਜਿਸਨੇ ਕਿਹਾ ਸੀ... . . . .. . .. . . .. . ਤੂਸੀਂ ਬਹੁਤ ਯਾਦ ਆਓਗੇ....
739
« on: January 31, 2012, 11:50:15 AM »
ਜਿਸਮ ਤੋਂ ਲਾਸ਼ ਤੇ ਫਿਰ ਲਾਸ਼ ਤੋਂ ਸੁਆਹ ਤੱਕ... ਮੁਆਫ ਕਰ ਦੇਈਂ ਸੱਭ ਗੁਨਾਹ ਮੇਰੇ... ਸੱਚੇ ਪਿਆਰ ਤੋਂ ਲੈ ਕੇ ਵਫਾ ਤੱਕ...... ਮੁਆਫ ਕਰ ਦੇਈਂ ਸੱਭ ਗੁਨਾਹ ਮੇਰੇ...
740
« on: January 31, 2012, 11:34:39 AM »
ਨਾ ਕਰ ਵਾਅਦਾ ਮੇਰੇ ਨਾਲ ,ਇਹ ਤੇਰੇ ਤੋ ਨਿਭਾ ਨਹੀ ਹੋਣਾ ਤੇਰੇ ਲਈ ਤਾ ਇਹ ਮਜਾਕ ਬਣ ਜਾਣਾ,ਪਰ ਸਾਥੋ ਸਾਰੀ ਉਮਰੇ ਭੁਲਾ ਨਹੀ ਹੋਣਾ.
Pages: 1 ... 32 33 34 35 36 [37] 38 39 40 41 42 ... 48
|