This section allows you to view all posts made by this member. Note that you can only see posts made in areas you currently have access to.
Messages - tere_jaan_magron
Pages: 1 ... 31 32 33 34 35 [36] 37 38 39 40 41 ... 48
701
« on: February 04, 2012, 12:04:40 PM »
ਓਹ “ਦਿਲ” ਹੀ ਕੀ... ਜੇਹੜਾ ਯਾਰ ਦਾ ਨਾਮ ਲੈ ਕੇ ਧੜਕੇ ਨਾ,,,
ਓਹ “ਚੁੰਨੀ” ਕੀ... ਜੇਹੜੀ ਸਿਰ ਤੇ ਰਖੀ ਸਰਕੇ ਨਾ,,,
ਓਹ “ਸੂਰਮਾ” ਕੀ... ਜੇਹੜਾ ਅਖ ਚ ਪਾਯਾ ਰੜਕੇ ਨਾ,,,
ਓਹ “ਯਾਰ” ਹੀ ਕੀ... ਜੇਹੜਾ ਯਾਰੀ ਲਾ ਕੇ ਤੜਫੇ ਨਾ .
nice ji waise jo tusi ankha laiyan ne badiya sohniya ne ehna nu dekh k ik gal mainu yaad a gayi ਤੇਰੀ akha ਵਿਚ ਮੈਨੂ ਹਮੇਸ਼ਾ pyar ਨਜਰ ਆਉਂਦਾ ਹੈ ਪਰ ਕਿਸੇ ਹੋਰ ਲਈ ਮੈਂ ਇਹ ਸੋਚ ਕੇ ਚੁਪ ਕਰ ਜਾਂਦਾ ਹ ਚਲੋ ਜਿਸ ਨੂ ਮੈਂ pyar ਕੀਤਾ ਉਸ ਨੇ ਕਿਸੇ ਨੂ ਤਾ pyar ਕੀਤਾ
702
« on: February 04, 2012, 12:00:40 PM »
Kujh kismat daga kar gyi,,kujh sadi v nadani c.. kujh gaira ne dobeya,,kujh apnea di meharbani c.. paira wich rishtea di zanzir te naini athru,,kujh aisa hi mera subha ban gya.. beshak na mil saki meri mohabat,,par mera gam hi meri dawa ban gya..
nice jugni ji ਹੋਰ ਕੀ ਦਸਿਏ ਆਪਨੇ ਬਾਰੇ, ਪੁਤਲਾ ਹਾ ਮੈ ਮਿਟੀ ਦਾ, ਸੱਭ ਕੁਝ ਮੁਕ ਜਾਦਾ ਜਦ , ਵੇਲਾ ਆਊਦਾ ਚਾਦਰ ਚਿਟ੍ਟੀ ਦਾ
703
« on: February 04, 2012, 11:57:12 AM »
ਸਮਾਂ, ਦੋਸਤ ਅਤੇ ਰਿਸ਼ਤੇ" ਇਹ ਉਹ ਚੀਜ਼ਾ ਨੇ, ਜੋ ਸਾਨੂੰ ਮੁਫਤ ਮਿਲਦੀਆ ਨੇ,
ਪਰ ਇਹਨਾ ਦੀ ਕੀਮਤ ਦਾ ਪਤਾ ਉਦੌ ਚਲਦਾ ਹੈ, ਜਦੌ ਇਹ ਕੀਤੇ ਗੁੰਮ ਹੋ ਜਾਂਦੀਆ ਨੇ,,
704
« on: February 04, 2012, 11:51:36 AM »
ਮੇਰੀ ਸਹੇਲੀ ਦਾ ਕੱਲ ਮੈਨੂੰ Message ਆਇਆ.....ਲਿੱਖਦੀ ਮੈਂ ਤੇ ਕੋਈ ਹੋਰ ਲੱਭ ਲਿਆ ਹੈ_ _ _ ਤੇਰਾ ਤੇ ਜੱਦ ਵੇਖੋ "ਇਂਟਰਨੇਟ" ਹੀ ਖਰਾਬ ਹੀ ਹੁੰਦਾ ਹੈ....... :break: :break:
705
« on: February 04, 2012, 11:48:04 AM »
ਇਹ ਗਲ ਸੁਨ ਕੇ ਮੇਰੇ ਹਥੋ ਗੋਲਗੱਪਾ ਈ ਡਿਗ ਪਿਆ .. .. .. .. .. .. .. .. .. .. ਜਦੋ ਰੇਹੜੀ ਵਾਲੇ ਨੇ ਕਿਹਾ ,, ਹੁਣ ਪੰਜਾ ਦੇ ਪੰਜ ਈ ਗੋਲਗੱਪੇ ਆਉਂਦੇ :13: :13: :
706
« on: February 04, 2012, 11:40:48 AM »
ਸੀਨੇ ਵਿੱਚ ਦੀ ਗੁਜਰੇ ਹਜਾਰ ਭਾਵੇਂ ਤੂਫਾਨ, ਹੋਠਾਂ ਨਾ ਛੱਡੀ ਆਦਤ ਮੁਸਕੁਰਾਉਣ ਦੀ.,,,
707
« on: February 04, 2012, 11:35:24 AM »
ਯਾਰ ਵੀ ਓਹੀ ਨੇ ਤੇ ਯਰਾਨੇ ਵੀ ਓਹੀ ਨੇ__, ਗੱਲਾਂ ਵੀ ਓਹੀ ਨੇ ਤੇ ਅਫਸਾਨੇ ਵੀ ਓਹੀ ਨੇ, ਇਹ ਤਾਂ ਰੱਬ ਹੀ ਜਾਣੇ ਅਸੀਂ ਬਦਲੇ ਜਾਂ ਉਹ ਬਦਲੇ, ਸਾਡਾ ਦਿਲ ਵੀ ਓਹੀ ਹੈ ਤੇ ਓਹਦੇ ਬਹਾਨੇ ਵੀ ਓਹੀ ਨੇ!!!
708
« on: February 04, 2012, 11:26:04 AM »
709
« on: February 04, 2012, 11:24:32 AM »
bada sad lagdaa "tere jaan magron " :wait:
ji thoda thoda
710
« on: February 04, 2012, 11:21:22 AM »
ਵਿੱਛੜ ਕੇ ਸਾਥੋਂ ਨਾ ਹੋ ਸਕੇਂਗੀ ਕਿਸੇ ਹੋਰ ਦੀ....♥ ਮਿਲੇਂਗੀ ਤਾਂ ਸਭ ਨੂੰ ਪਰ ਸਾਡੀ ਹੀ ਤਲਾਸ਼ ਚ'...♥♥
711
« on: February 04, 2012, 05:19:09 AM »
ਦਿਲ ਦੀ ਗਲ ਤਾਂ ਹੁੰਦੀ ਹੈ ਦਿਲਦਾਰਾਂ ਨਾਲ, ਵਾਹ ਪੈਂਦਾ ਰਿਹਾ ਹੈ ਸਾਡਾ ਮੱਕਾਰਾਂ ਨਾਲ, ਜੇ ੳੁਲਫਤ ਹੈੈ ਤਾਂ ਅਾ ਕੇ ਕੋਲ ਬੈਠ, ਕਦ ਤਕ ਤੂੰ ਭਰਮਾਂੲੇਗੀ ਿੲਕਰਾਰਾਂ ਨਾਲ, ਤੇਰੀ ਅੱਖ ਦਾ ਿੲੱਕ ਿੲਸ਼ਾਰਾ ਕਾਫੀ ਹੈ, ਕਤਲ ਕਰਨ ਦੀ ਲੋੜ ਨਹੀਂ ਤਲਵਾਰਾਂ ਨਾਲ, ਤੈਨੂੰ ਮੇਰੀ ਸੌਂਹ ਦਾ ਵੀ ਿੲਤਬਾਰ ਨਹੀਂ, ਿੲਥੇ ਲੱਖਾਂ ਧੰਦੇ ਚਲਦੇ ਨੇ ਿੲਤਬਾਰਾਂ ਨਾਲ...
712
« on: February 03, 2012, 12:03:34 PM »
ਐਸੇ ਆਏ ਕਈ ਤੁਫਾਨ ਵਿੱਚ ਜਿੰਦਗੀ ਦੇ ਮੇਰੇ ਅਣ-ਸੋਚੇ ਹੋਏ ਗਮਾਂ ਨੇ ਮੈਨੂੰ ਪਾਏ ਬੜੇ ਘੇਰੇ ਦਿਲ ਹਟਦਾ ਨੀ ਰੋਣੋ, ਨਾ ਹੀ ਵਿੱਚ ਤੇਰੇ ਖੋਣੋ ਭਾਂਵੇ ਕਰਕੇ ਬੇਗਾਨੇ ਕੱਲੇ ਛੱਡ ਗਈ ਏਂ ਭੈੜੇ ਨਸ਼ੇ ਦੀ ਆਦਤ ਵਾਂਗੂੰ ਵੈਰਨੇ...... ਤੂੰ ਮਿੱਤਰਾਂ ਨੂੰ ਲੱਗ ਲਗੀ ਏਂ
713
« on: February 03, 2012, 11:57:39 AM »
ਸੁੱਖ ਨੇ ਤੁਰ ਗਏ ਸਾਰੇ, ਜਿੰਦਗੀ ਆਣ ਗਮਾ ਨੇ ਘੇਰੀ,, ਹੁਣ ਅੱਗੇ ਜਾਣ ਦਾ ਬਲ ਨਹੀਂ ਸਾਡੀ ਇੱਥੇ ਢਹਿ ਗਈ ਢੇਰੀ,, ਸੁਪਨੇ ਵੀ ਸਭ ਮਰ ਗਏ ਸਾਡੇ ਉੱਜੜ ਗਏ ਨੇ ਖੁਆਬ,, ਜੀਣ ਦਾ ਮਨ ਨੀ ਮੇਰਾ ਉਸ ਦੇ ਚਲੇ ਜਾਣ ਤੋਂ ਬਾਅਦ,,
714
« on: February 03, 2012, 11:46:50 AM »
ਜਗਦਾ ਰਹੇ ਚਿਰਾਗ ਸਾਡੀ ਮੁਹੱਬਤ ਦਾ, ਇਹਦੇ ਵਿਚ ਤੇਲ ਤੂੰ ਪਾਈ ਜਾ ਸੱਜਣਾ , ਛੇੜੀ ਰੱਖੇ ਜੋ ਦਰਦਾਂ ਮੇਰਿਆਂ ਨੂੰ, ਇਦਾਂ ਦੇ ਗੀਤ ਤੂੰ ਗਾਈ ਜਾ ਸੱਜਣਾ ... !!
715
« on: February 03, 2012, 11:40:19 AM »
ਰੂਹਾਂ ਦਾ ਪਿਆਰ ਕਦੇ ਭੁਲਾਏ ਨਾ ਜਾਂਦੇ ਮਿਲ ਜਾਵੇ ਮੋਤੀ ਤਾਂ ਗਵਾਏ ਨਾ ਜਾਂਦੇ ਜਦੋ ਛਪ ਜਾਂਦੀ ਜਿੰਦਗੀ ਦੀ ਕਿਤਾਬ ਤੇ ,ਓਹ ਪਿਆਰ ਕਦੇ ਜਿੰਦਗੀ ਚੋ ਮਿਟਾਏ ਨੀ ਜਾਂਦੇ
716
« on: February 03, 2012, 11:33:39 AM »
ਬੀਤ ਗਈ ਇੱਕ ਹੋਰ ਰਾਤ ਹਨੇਰ ਦੀ ਚੜ ਗਿਆ ਓਹੀ ਦਗਦਾ ਸੂਰਜ ਤਕਲੀਫਾ ਦਾ ਪੰਸ਼ੀ ਵੀ ਚੇਹਕਦੇ ਨੇ ਵਿਚ ਸੋਗ ਦੇ ਤ੍ਰੇਲ ਦੀਆ ਬੂੰਦਾ ਜਿਵੇ ਹੋਣ ਹੰਜੂ ਕਿਸੇ ਅੱਲੜ ਦੇ ਤਨਹਾਈਆ ਭਰੇ ਇੱਕ ਹੋਰ ਦਿਨ ਦੀ ਸ਼ੁਰੂਆਤ ਹੋ ਗਈ ਯਾਰੋ ਹੋਰ ਕੀ ਕਹਾਣੀ ਦੱਸਾ ਮੇਰੀ ਏਸ ਗਮਾ ਦੀ ਸਵੇਰ ਦੀ...
717
« on: February 03, 2012, 10:57:39 AM »
tnx frnd'sss
718
« on: February 03, 2012, 04:17:28 AM »
tnx ji
719
« on: February 03, 2012, 04:15:16 AM »
tnx frnd'ss
720
« on: February 03, 2012, 04:13:46 AM »
ਖੁਸੀਆਂ ਤਾਂ ਤੇਰੇ ਜਾਣ ਤੋਂ ਬਾਅਦ ਵੀ ਜਿੰਦਗੀ ਚ' ਬਹੁਤ ਆਈਆਂ,
ਪਰ ਪਤਾ ਨਹੀਂ ਕਿਉ ਹੁਣ ਗਮਾਂ ਚ' ਘਿਰੇ ਰਹਿਣਾ ਜਿਆਦਾ ਚੰਗਾ ਲਗਦਾ ਐ,,
Pages: 1 ... 31 32 33 34 35 [36] 37 38 39 40 41 ... 48
|