681
Shayari / Re: ਤੇ ਕੁਝ ਲਾਸ਼ਾ ਤੇ
« on: February 06, 2012, 11:55:05 AM »
tnx my frnd'ss
This section allows you to view all posts made by this member. Note that you can only see posts made in areas you currently have access to. 682
Shayari / Re: ਦਿਲ ਦੀ ਗਲ« on: February 06, 2012, 11:34:19 AM »nice 22 ji ... nyc atnx param 22 683
Shayari / Re: ਅੱਜ ਯਾਦਾਂ« on: February 06, 2012, 11:31:37 AM »keya baata ne veer nice lines........ :hug:tnx 22 ji 685
Shayari / ਸਿਖਰ ਦੁਪਹਿਰ ਸੀ« on: February 06, 2012, 11:13:36 AM »
ਸਿਖਰ ਦੁਪਹਿਰ ਸੀ ਉਮਰਾਂ ਦੀ,
ਮੈਂ ਰੋਗ ਇਸ਼ਕ ਦਾ ਲਾ ਬੈਠਾ। ਮੈਨੂੰ ਇਸ਼ਕ ਨੇ ਪਾਗਲ ਕਰ ਦਿੱਤਾ, ਮੈਂ ਆਪਣਾ ਆਪ ਭੁਲਾ ਬੈਠਾ। ਮੈਂ ਬਣਕੇ ਪੀੜ ਮੁਹੱਬਤ ਦੀ, ਜਿੰਦ ਉਹਦੇ ਨਾਂ ਲਿਖਵਾ ਬੈਠਾ। "ਗਿੱਲ" ਹਸਰਤ ਚੰਨ ਨੂੰ ਪਾਉਣ ਦੀ ਸੀ, ਕਿਤੇ ਦੂਰ ਉਡਾਰੀ ਲਾਉਣ ਦੀ ਸੀ। ਪਰ ਅੰਬਰੀਂ ਉਡਦਾ ਉਡਦਾ ਮੈਂ, ਅੱਜ ਖੁਦ ਧਰਤੀ ਤੇ ਆ ਬੈਠਾ... 686
Shayari / Re: ਤੇ ਕੁਝ ਲਾਸ਼ਾ ਤੇ« on: February 05, 2012, 01:21:12 PM »22 ji bahut sahi kiha.. :sad:tnx 22 ji 687
Jokes Majaak / ਕਿਤੇ ਦੂਰ« on: February 05, 2012, 01:06:51 PM »
ਪਟਰੋਲ ਪੰਪ ਆਲੇ ਨੂੰ ਮੈ ਕਿਹਾ.... ´´ਆਹ ਪਾਈ 20 ਦਾ ਤੇਲ.´´´
. . ਸਾਲਾ ਕਹਿੰਦਾ....´´ਬਾਈ ਕਿਤੇ ਦੂਰ ਚੱਲਿਆ ਲਗਦਾ 690
Shayari / Re: ਤੇ ਕੁਝ ਲਾਸ਼ਾ ਤੇ« on: February 05, 2012, 01:02:55 PM »hmm bahut vadia....tnx 22 ji 692
Shayari / Re: ਦਿਲ ਦੀ ਗਲ« on: February 05, 2012, 12:58:53 PM »ਬੇੜੀਆਂ ਵਿਚ ਵੱਟੇ ਪਾਉਣੇ ਵਾਲੇ ਬਹੁਤੇ ਨੇ... ਮੈ ਚਾਰ ਕੁ ਲੀਕਾਂ ਵਾਹੀਆਂ, ਤਸਵੀਰ ਤੇਰੀ ਬਣ ਗਈ____ ਇਸ਼ਕੇ 'ਚ ਕਿੰਨੀ ਸ਼ਕਤੀ ਏ ਜਗੀਰ ਮੇਰੀ ਬਣ ਗਈ____ 693
Shayari / ਤੇ ਕੁਝ ਲਾਸ਼ਾ ਤੇ« on: February 05, 2012, 12:48:37 PM »
ਕੁਝ ਪਥਰਾਂ ਵਿਚ ਵੀ ਫੁਲ ਖਿਲ ਜਾਂਦੇ ਨੇ ....................
ਕੁਝ ਅਨਜਾਨੇ ਵੀ ਆਪਣੇ ਬਣ ਜਾਂਦੇ ਨੇ ................... ਇਸ ਦੁਨਿਆ ਵਿਚ ਕੁਝ ਲਾਸ਼ਾ ਨੂ ਕਫ਼ਨ ਨਸੀਬ ਨਹੀ ਹੁੰਦਾ...................... ਤੇ ਕੁਝ ਲਾਸ਼ਾ ਤੇ ਤਾਜਮਹਲ ਬਣ ਜਾਂਦੇ ਨੇ .............................. 694
Shayari / Re: punjabi boliyan« on: February 04, 2012, 12:23:27 PM »
chak de dholiya :balle: :excited:
697
Jokes Majaak / Re: ਜੇ ਤੂੰ ਕਿਸੇ ਦੀਆ ਲਾ ਬੈਠੀ ਮਹਿੰਦੀਆ« on: February 04, 2012, 12:16:15 PM »
chak de fate :blowout: :won:
698
Shayari / Re: Dheeyan Ronak Hundiya Vehre di« on: February 04, 2012, 12:11:08 PM »nice 699
Jokes Majaak / "free call"« on: February 04, 2012, 12:09:21 PM »
ਅਜੇ ਤਾ "free call" ਵਾਲਾ pack ਵੀ ਨੀ ਸੀ ਮੁਕਿਆ,,,
ਤੂੰ ਪਹਿਲਾ ਹੀ ਯਾਰੀ ਤੌੜ ਗਈ,,,, :lost: :lost: 700
Shayari / Re: ਕੀਮਤ ਦਾ ਪਤਾ« on: February 04, 2012, 12:07:07 PM »Jado waqt insaan te aan painda,,Sapp rassian de ban ban kat jande.. ਜਰੂਰੀ ਤਾਂ ਨਹੀਂ ਜੋ ਖੁਸ਼ੀ ਦੇਵੇ,,ਉਸੇ ਨਾਲ ਹੀ ਮੁਹੱਬਤ ਹੋਵੇ___ ਪਿਆਰ ਤਾਂ ਅਕਸਰ ਦਿਲ ਤੋੜਣ ਵਾਲਿਆਂ ਨਾਲ ਹੀ ਹੁੰਦਾ ਹੈ__ |