661
Shayari / Re: ਫੁੱਲਾਂ ਵਾਂਗੂੰ ਤੋੜਿਆਂ
« on: February 07, 2012, 01:13:24 PM »
kia bat
This section allows you to view all posts made by this member. Note that you can only see posts made in areas you currently have access to. 665
Shayari / ਕਿਤੇ ਏਨਾ ਵੀ ਦੂਰ« on: February 07, 2012, 12:59:41 PM »
ਹਰ ਇੱਕ ਵਾਸਤੇ ਮਨਜ਼ੂਰ ਨਾ ਹੋ ਜਾਵੀਂ__
ਜੋ ਬਦਲਿਆ ਨਾ ਜਾਵੇ,ਉਹ ਦਸਤੂਰ ਨਾ ਹੋ ਜਾਵੀਂ., ਲੈ ਨਾ ਡੁੱਬੇ ਸਰੂਰ ਤੈਨੂੰ “ਮਹਿਫ਼ਲਾਂ” ਦਾ__ ਐਨਾ ਵੀ ਕਿਧਰੇ ਮਸ਼ਹੂਰ ਨਾ ਹੋ ਜਾਵੀਂ., ਥੋੜਾ ਬਹੁਤ ਰੱਖੀਂ ਤਕੇਜਾ ਏਸ ਰਿਸ਼ਤੇ ਦਾ__ ਵਾਪਸ ਨਾ ਆ ਸਕੇਂ, ਕਿਤੇ ਏਨਾ ਵੀ ਦੂਰ ਨਾ ਹੋ ਜਾਵੀਂ 666
Shayari / Re: AAZMA ke« on: February 07, 2012, 12:59:01 PM »Ye reet ha jahan ki azma ke dekhna ..nice 22 ji 668
Shayari / ਦਿਲ ਤੇ ਅੱਖ« on: February 07, 2012, 12:53:21 PM »•--ਦਿਲ ਤੇ ਅੱਖ ਦੀ ਕਦੇ ਬਣੇ ਨਾ , ਦੋਵੇ ਕਰਦੇ ਕੰਮ ਖਰਾਬ ਆਏ ਨੇ --• •--ਦਿਲ ਕਹੇ ਮੈਂ ਅੱਜ ਸੌਣਾ ਨਹੀ , ਮੇਰੀ ਧੜਕਣ ਵਿੱਚ ਅੱਜ ਜਨਾਬ ਆਏ ਨੇ--• •-- ਅੱਖ ਕਹੇ ਮੈਨੂੰ ਵੀ ਲੱਗ ਜਾਣ ਦੇ, ਓਹ ਨੀਂਦ ਵਿੱਚ ਬਣਕੇ ਖੁਆਬ ਆਏ ਨੇ -- 670
Shayari / Zara Socho Kitna« on: February 06, 2012, 12:42:51 PM »
Barish Ban Kar Barasti Hain Uski "YAADEIN" Mujh Par....♥.. ..♥
Zara Socho Kitna Dilkash Hota Hoga Meri "TANHAI" Ka Manzar 672
Jokes Majaak / ਮੁੰਡਾ ਕੁੜੀ ਨੂੰ« on: February 06, 2012, 12:34:43 PM »
ਮੁੰਡਾ ਕੁੜੀ ਨੂੰ:-
ਜਾਨ ਕੋਈ ਇਸ ਤਰਾ ਦੀ ਗੱਲ ਕਰੋ ਕਿ ਜਿਸ ਵਿੱਚ ਪਿਆਰ ਵੀ ਹੋਵੇ ਤੇ ਦਰਦ ਵੀ ਹੋਵੇ ਕੁੜੀ :- I Love u............. ਵੀਰ ਜੀ 673
Shayari / ਤੁਸੀਂ ਹਸਦੇ ਰਹੋਂ« on: February 06, 2012, 12:29:32 PM »
ਇੱਕ ਹੰਝੂ ਦੇ ਇੱਕ ਤੁਪਕੇ ਵਿੱਚ ਰੁਲੇ ਸੁਪਨੇ ਕਈ ਹਜ਼ਾਰਾਂ
ਸਾਰੀ ਉਮਰੇ ਤਾਬ ਨਾ ਆਉਣੀਆਂ ਇਸ਼ਕ ਤੇਰੇ ਦੀਆਂ ਮਾਰਾਂ ਸਾਡੀ ਪਿਆਰ ਦੇ ਰੰਗਾਂ ਵਿੱਚ ਪਹਿਚਾਣ ਚਲੀ ਗਈ ਤੁਸੀਂ ਹਸਦੇ ਰਹੋਂ ਅਬਾਦ ਭਾਂਵੇ ਸਾਡੀ ਜਾਨ ਚਲੀ ਗਈ 675
Shayari / Re: ਦਰਦਾਂ ਮੇਰਿਆਂ ਨੂੰ,« on: February 06, 2012, 12:17:51 PM »Gal geetan di chali a dard sada v ayegabahut wadiya punjab 22 tnx 676
Shayari / Re: ਲਫਜ਼ ਹੀ ਮੁੱਕ ਗਏ« on: February 06, 2012, 12:16:52 PM »Att bro awsum linestnx 22 ji 679
Shayari / ਲਫਜ਼ ਹੀ ਮੁੱਕ ਗਏ« on: February 06, 2012, 12:06:05 PM »ਪਤਾ ਨਹੀਂ ਕਿੰਨੇ ਖਿਆਲ ਕਲਮ ਨਾਲ ਗੀਤਾਂ ਵਿੱਚ ਪਰੋਏ ਲੱਖ ਤਕਲੀਫਾਂ ਲਿਖੀਆਂ, ਕਿੰਨੇ ਸੀਨੇ ਦਰਦ ਸਮੋਏ ਕਿੰਨੀ ਸੌਖੀ ਹੁੰਦੀ ਲਿਖਣੀ, ਯਾਰੌ ਪੀੜ ਪਰਾਈ ਲਫਜ਼ ਹੀ ਮੁੱਕ ਗਏ ਕੋਲ ਮੇਰੇ ਜਦ ਆਪਣੀ ਵਾਰੀ ਆਈ |